RAJA JANAK DI SAKHI | ਜਦੋਂ ਰਾਜੇ ਜਨਕ ਨੇ ਨਰਕਾਂ ਨੂੰ ਹੀ ਖਾਲੀ ਕਰਵਾ ਲਿਆ | ANMOL KATHA | राजा जनक की साखी

Поділитися
Вставка
  • Опубліковано 29 сер 2021
  • #Anmolkatha #ashtabakar #rajajanak #gurunanakdev #gurbani #katha
    अनमोल कथा
    ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    For Suraj Parkash Granth Katha follow this link below :
    www.youtube.com/watch?v=a3gFu...
    NON COPYRIGHT IMAGES FROM www.pexel.com
    For Suraj Parkash Granth Katha follow this link :
    • GURU AMARDAS JI DA SIK...
    This channel STRICTLY deals with religious stories of sikh history .
    All Rights are reserved with anmol katha channel
    No copyrighted photo or video is used in any of the videos .
    Guidence Satkaryog Giani Thakur Singh ji
    and ashirwad Baba Kulwant Singh ji
    and Giani Sant Singh Maskeen ji
    Blessings - Kalgidhar paatshah Guru Gobind Singh ji
    And Mata Sahib kaur ji
    Special Thanks to
    Bhai Pinderpal Singh ji
    Bhai Harjinder Singh ji

КОМЕНТАРІ • 297

  • @ushasony3356
    @ushasony3356 Рік тому +8

    Sat Naam shri wahey guru ji 🙏👃❤️🌹

  • @parmailsingh8476
    @parmailsingh8476 Рік тому +3

    Waheguru Waheguru Ji..

  • @baljitsidhu8912
    @baljitsidhu8912 2 роки тому +7

    ਗੁਰ ਕਾ ਸਬਦੁ ਨ ਮੇਟੈ ਕੋਇ।।
    ਗੁਰ ਨਾਨਕ ਨਾਨਕ ਹਰਿ ਸੋਇ।।

  • @rashpalsingh8962
    @rashpalsingh8962 Рік тому +5

    Wahe guru ji mehr kryo 🙏🙏🙏🙏🙏🙏

  • @sony_.x
    @sony_.x Місяць тому +3

    Guru sahib ji ❤️✨

  • @Vikramsingh-xg9zo
    @Vikramsingh-xg9zo 2 роки тому +3

    Bhuit he badiya sakhi sunae ji dhaniwad ji maharaj kirpa kare

  • @mankiratsinghmattu3707
    @mankiratsinghmattu3707 Рік тому +2

    ਬਹੁਤ ਵਧੀਆ ਲੱਗਿਆ ਹੈ

  • @gurdevsingh3736
    @gurdevsingh3736 2 роки тому +15

    धन धन राजा जनक है जिन सिमरन कियो विवेक एक घड़ी के समरने पापी तरे अनेक एसा सिमरन जानके सन्ता पकड़ी टेक सिमरन ही जग सार है विसरे न एक

    • @diljeetsingh7354
      @diljeetsingh7354 2 роки тому +2

      ਵਾਹਿਗੁਰੂ ਜੀ

    • @gulzarsingh1100
      @gulzarsingh1100 10 місяців тому +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @veerpalkaur7129
    @veerpalkaur7129 2 роки тому +9

    waheguru ji waheguru ji

  • @sukhjindersukhaurright8795
    @sukhjindersukhaurright8795 Рік тому +4

    Waheguru ji jai

  • @RavinderSingh-jx4le
    @RavinderSingh-jx4le 2 роки тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @gurmitsaroya7193
    @gurmitsaroya7193 Рік тому +1

    Excellent Katha of Raja Janak

  • @bindersingh682
    @bindersingh682 2 роки тому +2

    Dhan Guru Nanak Tuhi Tu

  • @ajaibsingh172
    @ajaibsingh172 2 роки тому +2

    Katha Nice hai ji.

  • @hardyalsingh9540
    @hardyalsingh9540 Рік тому +1

    WaheGuru Ji..

  • @bindersingh1452
    @bindersingh1452 2 роки тому +2

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @jonykumar283
    @jonykumar283 Рік тому +1

    Wahuguru ji

  • @gagankaur188
    @gagankaur188 2 роки тому +2

    Waheguru gg

  • @jagsirsingh2826
    @jagsirsingh2826 Рік тому +1

    ਵਾਹਿਗੁਰੂ ਵਾਹਿਗੁਰੂ ਜੀ

  • @playwithme-oc5pr
    @playwithme-oc5pr 2 роки тому +10

    Waheguru ji sab te mehar Karo ji 🥀🌸🌹🏵️🌷🌺💐🏵️🙏🏼🤲

  • @balwinderpadda2311
    @balwinderpadda2311 Рік тому +1

    ਵਾਹਿਗੁਰੂ ਜੀ

  • @palmindersingh5126
    @palmindersingh5126 2 роки тому +1

    Baha guru ji

  • @balijindersingh643
    @balijindersingh643 Рік тому +2

    Waheguru ji

  • @karamjitkaramjitsingh2623
    @karamjitkaramjitsingh2623 2 роки тому +2

    ਵिਹਗਰੁੂ ਜੀ

  • @kulwinderkaur8593
    @kulwinderkaur8593 2 роки тому +16

    Waheguru ji 🙏🙏🙏🙏🙏

  • @kakachahal5114
    @kakachahal5114 2 роки тому +2

    Thanks ji

  • @JasvirSingh-cx6kp
    @JasvirSingh-cx6kp Рік тому +1

    8waheguru ji🙏🙏🙏🙏🙏

  • @Bittukumar-np7op
    @Bittukumar-np7op 2 роки тому +7

    Waheguru ji nai app nu chuneyaa hai bolan vastee pajje waheguru ji tuhade lambee umar karee satnam waheguru ji

  • @satpalchawla9094
    @satpalchawla9094 Рік тому +1

    Wahegur ji

  • @veetkaur1037
    @veetkaur1037 2 роки тому +3

    Dhanwad veer ji boht hi wadiya sakhi h ji 🙏🙏

  • @madansingh-uf2ud
    @madansingh-uf2ud 2 роки тому +5

    Dhann Dhann Shri guru Nanak Dev ji

  • @satpalchawla9094
    @satpalchawla9094 Рік тому +1

    wahegur ji

  • @HarpalSingh-qd5lp
    @HarpalSingh-qd5lp 2 роки тому +2

    Dhan dhan Hn Mere Mata Pita ji Shree Satguru Sunder Ram Ji Udasin Matt Tapprian Amar Singh wale District Ropar pb Ganesh Ji Hanuman Raja Janak Ji Sab Santan Ji Gopal ji Radhe Krishna Ji Parkirti Ji Ki Jai Ho Ji

  • @BachittarSingh-md5vc
    @BachittarSingh-md5vc 2 роки тому +9

    Waheguru ji 🙏

  • @jaipaljaipaul7449
    @jaipaljaipaul7449 2 роки тому +2

    ਜੇ ਜ਼ਿਕਰ, ਸੇਵਾ, ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓

  • @tarsemchand2161
    @tarsemchand2161 2 роки тому +6

    ਬਹੁਤ ਹੀ ਉੱਤਮ ਕਥਾ ਹੋ ਜੀ, ਕੋਟਿਨ ਕੋਟ ਪ੍ਰਣਾਮ

  • @manjubhatia2357
    @manjubhatia2357 2 роки тому +3

    Dhan Guru Nanak ji sari sangat nu

  • @satpalsingh4032
    @satpalsingh4032 2 роки тому +13

    ਬਹੁਤ ਸੋਹਣੀ ਗੁਰੁ ਵਿਚਾਰ ਸਾਖੀ

  • @goraarora2456
    @goraarora2456 Рік тому +1

    Waheguru ji waheguru ji waheguru ji waheguru ji waheguru ji

  • @vickycollection5148
    @vickycollection5148 2 роки тому +5

    Wahe GURU JI IS SO powerful

  • @inderjitkaur1602
    @inderjitkaur1602 2 роки тому +1

    Bahut he vadia hai ji te sachi v

  • @GURWINDERSINGH-zn5fw
    @GURWINDERSINGH-zn5fw 2 роки тому +2

    WAHEGIRU JI

  • @madansingh-uf2ud
    @madansingh-uf2ud 2 роки тому +3

    DHAN DHAN Shri guru Nanak Dev ji

  • @GodIsOne010
    @GodIsOne010 2 роки тому +6

    🙏🏻Waheguru ji sab. De. Gunah maaf kro ji please ji 🙏🏻Waheguru ji sab. Nu sewa simran baksho ji please ji 🙏🏻Waheguru ji sab te Mehar kro ji please ji 🙏🏻Satnam ji Waheguru ji 🙏🏻

  • @Bhakti_sagar138
    @Bhakti_sagar138 2 роки тому +5

    Waheguru Ji

  • @parwinderkaur7564
    @parwinderkaur7564 2 роки тому +1

    🙏🙏🙏

  • @paramjeetshingparamjeetshi1810
    @paramjeetshingparamjeetshi1810 Рік тому +11

    ਮਹਾਂ ਪੁਰਖੋ ਆਪ ਜੀ ਦਾ ਸ਼ੁਭ ਨਾਮ ਕੀ ਹੈ ਜੀ।ਆਪ ਜੀ ਦੀ ਰਸਨਾ ਵਿੱਚ ਬਹੁਤ ਰਸ ਹੈ ਜੀ।।ਕਥਾ ਸੁਣਨ ਦਾ ਬਹੁਤ ਅਨੰਦ ਆਉਂਦਾ ਹੈ ਜੀ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।

    • @ANMOLKATHA
      @ANMOLKATHA  Рік тому +3

      daas da naam amrit pal singh hai ji ludhiana ton
      katha sunan layi aap ji da dhanwad

    • @rahulgamerpubg585
      @rahulgamerpubg585 10 місяців тому

      Raja Janak De Rani Da Ki Na C

  • @anushpreetkaur4344
    @anushpreetkaur4344 2 роки тому +6

    Wàheguru ji

  • @amarjitkaur7700
    @amarjitkaur7700 2 роки тому +5

    Waheguru ji 🌺🌺🌺🌺🌺

  • @user-vg2ns2lh2e
    @user-vg2ns2lh2e 10 місяців тому

    Wahaguru ji wahaguru ji

  • @kashmirkaurpanesar1665
    @kashmirkaurpanesar1665 2 роки тому +3

    waheguru ji maher karo ji 🙏

  • @GodIsOne010
    @GodIsOne010 2 роки тому +2

    Satnam ji Waheguru ji Waheguru Ji Waheguru ji Waheguru ji Satnam ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sandhuboys799
    @sandhuboys799 Рік тому

    Whagru ji Whagru ji good

  • @shardaanand6100
    @shardaanand6100 Рік тому +1

    satnaam Shri waheguru jee mehar karo jee 🙏🙏🌹🌹🙏🙏🌹🌹🙏🙏🙏🙏🌹🌹🌹🌹🙏🙏

  • @sad_boy-Abhi08
    @sad_boy-Abhi08 Рік тому +1

    🙏🙏🙏🙏🙏❤️🌹💐🙏🙏

  • @tarlochanbrar2126
    @tarlochanbrar2126 2 роки тому +20

    ਧੰਨ ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ ਗੁਰੂ ਫ਼ਤਿਹ ਜੀ।

    • @GurdeepSingh-sj2xg
      @GurdeepSingh-sj2xg Рік тому +1

      ਧੰਨ ਧੰਨ ਰਾਜਾ ਜਨਕ ਜੀ ❤❤❤❤

  • @harpaalkaur6921
    @harpaalkaur6921 2 роки тому +3

    Dhan dhan Raja janak ji

  • @karanpreetgill8572
    @karanpreetgill8572 2 роки тому +4

    Waheguru ji 🙏🏻🙏🏻🙏🏻🙏🏻🙏🏻🙏🏻

  • @RajwantKaur-tj8li
    @RajwantKaur-tj8li Рік тому

    Waheguru sahib ji

  • @jaswinderpalsingh3622
    @jaswinderpalsingh3622 2 роки тому +16

    ਬਾਈ ਕਿੱਡੇ ਵੱਡੇ ਸਾਧੂ ਮਹਾਤਮਾ ਪੀਰ ਫਕੀਰ ਜਿਹੜੇ ਲੋਕਾਈ ਨੂੰ ਤਾਰਦੇ ਹੋਏ ਗੲਏ ਸਨ ਪਰ ਸਾਡੇ ਹੁਣ ਵਾਲੇ ਅਖੌਤੀ ਰਾਜੇ ਵੇਖ ਲਵੋ ਜੋ ਲੋਕਾਈ ਦੇ ਹੱਕ ਮਾਰ ਕੇ ਗਲ ਗੂਠਾ ਦੇ ਰਹੇ ਨੇ ਇਹਨਾਂ ਕੰਜਰਾ ਤੇ ਜਨਕ ਰਾਜ ਦਾ ਪਰਛਾਵਾਂ ਕਿਉਂ ਨੀ ਲੱਗਾ

  • @harmeetsaini5911
    @harmeetsaini5911 2 роки тому +4

    Waheguru ji waheguru ji 🙏🙏🙏

  • @HarishKumar-ze3xq
    @HarishKumar-ze3xq Рік тому +1

    SATNAM SHRI WAHEGURU JI MERA DATA JI MERI SACHI SARKAR JI TU HE TU MERA DATA JI MERI SACHI SARKAR JI TUHADI SADA HE JAI HOVA MERA DATA JI MERI SACHI SARKAR JI MEHARA KARIO KIRPA KARIO BERA BANA LAGAIO JI SARBAT DA BHALA KARIO JI🇮🇳✈️🇵🇹❤️🌹🌹🌹🌹👏🏻👏🏻👏🏻👏🏻

  • @sndkamaldeep
    @sndkamaldeep 2 роки тому +2

    🙏🙏🙏🙏🙏🙏

  • @gopygill2210
    @gopygill2210 2 роки тому +1

    Wahe.guru.ji

  • @RakeshKumar-fj4dc
    @RakeshKumar-fj4dc Рік тому

    dhan dhan raja jank hai
    Gura nae harek nakinsan da jikar keeta hai

  • @ashwanikumar6309
    @ashwanikumar6309 Рік тому

    Dhan dhan raja Jamal ji

  • @sonubajwa2108
    @sonubajwa2108 3 місяці тому +1

    Dhan Dhan raja janak hai jin simran kia babek,ik gahri ka simrna papi tare anek.

  • @manjeetsinghnigah4695
    @manjeetsinghnigah4695 2 роки тому +3

    WAHEGUR Ji 🙏❤️🙏❤️🙏❤️🙏❤️🙏❤️🙏❤️🙏❤️

  • @gurpreetpunjabimusic6340
    @gurpreetpunjabimusic6340 Рік тому +1

    ਭਾਈ ਸਾਹਿਬ ਜੀ ਬਹੁਤ ਸੋਹਣੀ ਅਵਾਜ਼ ਤੁਹਾਡੀ ਬਹੁਤ ਸੁੰਦਰ ਸਾਖੀ ਸੁਣਾਈ ਹੈ ਤੁਸੀਂ

    • @ANMOLKATHA
      @ANMOLKATHA  Рік тому

      DHANWAD JI MAHARAJ JI AAP HI SEWA LAI RAHE
      APPAN KUJH NAHI

  • @sehajAmardeep
    @sehajAmardeep 2 роки тому +4

    Dhan guru nanak waheguru jiwaheguru ji🙏🙏♥

  • @rajmand1588
    @rajmand1588 Місяць тому

    ਵਾਹਿਗੁਰੂ ਸਤਿਨਾਮ ਜੀ ਵਾਹਿਗੁਰੂ ਸਤਿਨਾਮ ਜੀ ਵਾਹਿਗੁਰੂ ਸਤਿਨਾਮ ਜੀ ਵਾਹਿਗੁਰੂ ਸਤਿਨਾਮ ਜੀ

  • @AmritpalSingh-vo4qr
    @AmritpalSingh-vo4qr 2 роки тому +2

    🙏🙏🙏🙏

  • @bhagatsingh7344
    @bhagatsingh7344 Рік тому

    Satnam Waheguru
    Satnam Waheguru
    Satnam Waheguru
    Satnam Waheguru
    Satnam Waheguru
    Satnam Waheguru
    Satnam Waheguru
    🙏🏻🙏🏻🙏🏻🙏🏻🙏🏻🙏🏻🙏🏻

  • @HARPREETSINGH-rs7vm
    @HARPREETSINGH-rs7vm Рік тому +1

    Satnaam shri waheguru ji

  • @ShivcharanSingh-wb4by
    @ShivcharanSingh-wb4by 4 місяці тому

  • @ramindersingh9056
    @ramindersingh9056 2 роки тому

    Wsheguru

  • @giansinghsaggu8732
    @giansinghsaggu8732 Рік тому +1

    Dhan dhan guru nanak Dev ji

  • @rkforemen2244
    @rkforemen2244 2 роки тому

    Jai jai Radhe

  • @MandeepSingh-qi2fs
    @MandeepSingh-qi2fs Рік тому

    Vaheguru g

  • @tarsemrehal4276
    @tarsemrehal4276 Рік тому

    🙏

  • @RajwantKaur-tj8li
    @RajwantKaur-tj8li 2 роки тому

    DHan raja jank hi

  • @amriksingh1702
    @amriksingh1702 2 роки тому

    Very nice

  • @BhupinderSingh-ht4wv
    @BhupinderSingh-ht4wv Рік тому

    🙏🙏🙏🙏🙏

  • @narinderkaur-xe6pb
    @narinderkaur-xe6pb 2 роки тому

    Good

  • @lovepreetgill4981
    @lovepreetgill4981 2 роки тому +1

    ShreeBabajinanakbevji,

  • @hydrasmpofficial8406
    @hydrasmpofficial8406 2 роки тому +2

    🙏🏻🙏🏻🙏🙏🙏👍

  • @surjitkaur3354
    @surjitkaur3354 2 роки тому +1

    Wahegug g 🙏👌🙏👌🙏💞🙏🌷🙏🌹🙏💐🙏🌻🙏🏵️🙏🌴🙏🌳🙏🍀🙏🌹🙏🌹🙏🌹🙏🌹🙏🌹🙏🌹🙏🙏

  • @balwinderkaurjohal7136
    @balwinderkaurjohal7136 2 роки тому

    🙏🙏ਵਾਹਿਗੁਰੂ ਜੀ

  • @BaldevSingh-gj5kg
    @BaldevSingh-gj5kg 2 роки тому +2

    Dhangurunanakji 🙏

  • @mohindarsingh3067
    @mohindarsingh3067 2 роки тому +1

    Waheguru ji ka khalsa waheguru ji ki fatey

  • @sukhvirsingh8002
    @sukhvirsingh8002 2 роки тому +2

    Good ji 💚🙏🙏

  • @shyamsarai4606
    @shyamsarai4606 2 роки тому

    waheguru ji ka khalsa WaheGuru Ji ki fatah..

  • @chamkaursingh546
    @chamkaursingh546 2 роки тому +1

    🙏🙏🙏🙏🙏🙏🙏🙏🙏🙏🙏🙏🙏🙏🙏

  • @akasonu
    @akasonu 2 роки тому +4

    🌹❤️””se bhagat se bhagat bhale jan naanak jee jo bhaaveh mere har bhagava(n)taa ||4||””
    “”So Bhagauti Jo Bhagwante Jane””
    “Sri Bhagauti Ji Sahaaee. Vaar Sri Bhagauti Ji kee Paatshaahee Dasvee”
    🌹 Guru Gobind Singh Ji ❤️
    ⚔️ Badshah Bahadur Shah Zafarnama Patshah Guru Gobind Singh ji de Dil ❤️ te hoye hamle bare dasso please. Thanks
    🙏🌹❤️🐎🧘‍♂️🐅📚✍️🌹

  • @pritamsingh163
    @pritamsingh163 2 роки тому

    Waheguru ji Maher karo ji Maher 🙏🙏🙏🙏🙏🙏🙏🙏🙏🙏🙏🙏🙏🙏🙏🙏🙏👌👌👌👌👌👌👌👌👌👌👌👌👌👌👌👌👌👌👌👌🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌🙏

  • @ayushisaini7753
    @ayushisaini7753 Рік тому

    Jai shri Ram Jai shri Krishna
    Jai Raja Janak
    Jai Raja videh

  • @harmeetkaurchahal3002
    @harmeetkaurchahal3002 2 роки тому +3

    Satnaam -Shri waheguru Ji 🙏🙏🙏👏👏🤲🤲mehar karo sabh te hmmesha🙏 Baba Ji sabh nu sihde raah te vapas le k aaoo g✍️

  • @hardevsingh5279
    @hardevsingh5279 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @tarsempal5710
    @tarsempal5710 Рік тому

    Jai Shri krishna🦆🦆🦆

  • @amriksingh2149
    @amriksingh2149 Рік тому

    Waheguru ji 🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji