Pathankot ਦੇ ਕਿਸਾਨਾਂ ਨੇ ਕੀਤਾ ਅਜਿਹਾ ਕੰਮ ਕਿ ਹਰ ਪਾਸੇ ਹੋਣ ਲੱਗੀ ਚਰਚਾ |

Поділитися
Вставка
  • Опубліковано 8 вер 2024

КОМЕНТАРІ • 23

  • @meharsingh9033
    @meharsingh9033 10 місяців тому +5

    ਛੋਟੇ ਕਿਸਾਨ ਮਹਿੰਗੀ ਮਸ਼ੀਨਰੀ ਕਿੱਥੋਂ ਖਰੀਦਣ ਗੇ।ਕਰਜਾ ਤਾਂ ਪਹਿਲਾਂ ਹੀ ਨਹੀਂ ਘਟ ਰਿਹਾ।

  • @golewaliagill4088
    @golewaliagill4088 10 місяців тому

    ਬਾਰਾਂ ਹਜ਼ਾਰ ਰੁਪਏ ਦੀ ਖ਼ਾਦ ਇੱਕ ਏਕੜ ਦੀ ਪਰਾਲੀ ਵਿੱਚ ਹੁੰਦੀ ਹੈ ਇਨ੍ਹਾਂ ਕਿਸਾਨਾਂ ਦਾ ਧੰਨਵਾਦ ਜੀ

  • @jaswindersingh6776
    @jaswindersingh6776 10 місяців тому

    ਛੋਟੇ ਕਿਸਾਨਾਂ ਦੀ ਮਦਦ ਕਰੋ ਲੰਗਰ ਸਾਦਾ ਲਾਇਆ ਕਰੋ ਕਿਸਾਨ ਵੀਰ ਖੁਦਕੁਸ਼ੀ ਤੋਂ ਬਚਣ ਜੀ

  • @nirvalsingh6516
    @nirvalsingh6516 10 місяців тому +4

    ਵਾਹਿਗੁਰੂ ਚੜਦੀਆ ਕਲਾ ਕਰੇ

  • @sonyvalu6137
    @sonyvalu6137 10 місяців тому

    ਬਹੁਤ ਹੀ ਵਧੀਆ👍💯👍💯👍💯👍💯

  • @singhgurjit3539
    @singhgurjit3539 10 місяців тому +2

    Good job

  • @komalbajwa8338
    @komalbajwa8338 10 місяців тому +1

    ਅਸੀ 10 ਵਰਿਆ ਤੋ ਆਪ ਅੱਗ ਨਹੀ ਲਗਾਈ

  • @ManjitSingh-hq5wn
    @ManjitSingh-hq5wn 10 місяців тому

    ਭਾਰਤ ਚ ਦਸਹਿਰੇ ਤੇ ਦੀਵਾਲੀ ਵਾਲੇ ਦਿਨ ਪੁਤਲੇ ਪਟਾਕੇ ਸਾੜ ਕੇ ਪੈਸੇ ਸਿਹਤ ਵਾਤਾਵਰਣ ਤੇ ਹਰ ਸਾਲ ਨੱਬੇ ਅਰਬ ਰੁਪਏ ਬਰਬਾਦ ਕੀਤੇ ਜਾਂਦੇ ਹਨ ਸਰਕਾਰ ਕੋਈ ਠੋਸ ਹਲ ਕਰੇ ਰੋਕ ਲਗਾਵੇ ਕਿਸਾਨਾਂ ਤੇ ਪਰਾਲੀ ਸਾੜਨ ਤੇ ਪਰਚੇ ਕੀਤੇ ਜਾਂਦੇ ਹਨ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਨਾਲੇ ਪੁਤਲੇ ਪਟਾਕੇ ਸਾੜ ਕੇ ਸਮਾਜ ਚ ਸੁਧਾਰ ਨਹੀਂ ਹੋ ਸਕਦਾ ਸਗੋਂ ਹੋਰ ਪਾਪ ਅਪਰਾਧ ਵਧ ਰਹੇ ਹਨ

  • @gurjantsinghchahal6929
    @gurjantsinghchahal6929 10 місяців тому +5

    ਭਾਈ ਸਾਹਿਬ ਅਸੀ ਵੀ 12 ਸਾਲ ਤੋ ਇਹੀ ਕੰਮ ਕਰਦੇ ਹਾ ਹੁਣ ਵੀ ਬਿਜਾਈ ਕਰੀ ਜਾ ਰਹੇ ਹਾ

  • @user-cb4dk9fi3t
    @user-cb4dk9fi3t 10 місяців тому +1

    ਸਾਰੇ ਬਕਵਾਸ ਕਰ ਰਹੇ ਹਨ ਪਰਾਲ਼ੀ 5000ਤੋਂ ਘੱਟ ਨਹੀਂ ਦਿੰਦੇ

  • @sulindersingh3677
    @sulindersingh3677 10 місяців тому +2

    Vire patankuot.vich.grieb.hune.ne.pralie.deuoo.passio.malewega.frie.chakuo

  • @KulwantSingh-ng7of
    @KulwantSingh-ng7of 10 місяців тому

    Good Work

  • @swaransingh9175
    @swaransingh9175 10 місяців тому

    Great

  • @harnekmalhans7783
    @harnekmalhans7783 10 місяців тому +1

    Very nice very wise salute to these farmers Some kisans are anti Mann Govt they intentionally crearte problems for Mann Govt

  • @inderjitsingh9187
    @inderjitsingh9187 10 місяців тому +1

    Naveen ji shahar ja pinda devali ta patKe ja Raven jalone na Hava shud hundi os time kiyo ne koi bolda

  • @BaldevSingh-mi5lg
    @BaldevSingh-mi5lg 10 місяців тому +1

    Iss pind de kissan sare Punjab de kissana vaste parerna hann.

  • @harmelsinghgill4586
    @harmelsinghgill4586 10 місяців тому

    Congratulations to farmers of pathankot.

  • @surinderpalsingh485
    @surinderpalsingh485 10 місяців тому +1

    Aiven Yablian mari janda ,Eh banda

  • @Maxofficial711
    @Maxofficial711 10 місяців тому +2

    ❤🙏👌👍❤️🚩

  • @jugsingh2006
    @jugsingh2006 10 місяців тому

    Prali khet ton bahr karni jaroori hai nahin zinc element mitti ch vadh jayega.Prali ton alcohol banaon lyee factorian lagg rahian ne .Punjab govt vi initiative lavay.

  • @harnekmalhans7783
    @harnekmalhans7783 10 місяців тому

    Some kisans do nothing but sit on dharanas Not good for them They should keep away from politics Cooperate with Govt

  • @AviGill-rk3ub
    @AviGill-rk3ub 10 місяців тому +1

    Es tah kina killa ya
    Nika kisan agg toh siva koi elaj nai
    Ya sarkar kharcha dva