Sahi gal a veer ji..Jis desh de lok Jaat paat chadd k apne desh nu pyar krde aa os desh di tarakki nishchit hai…Sade desh de loka nu v apne desh nal loyal hon di lorh aa…
Bai ohna ne likheya ke INDIA TON IK BANDA GHUMAN LAYI CHINA AYA, TE OH KEHNDA HAI KE CHINA INDIA NAALO BHUT AAGE HAI. BHAAVEIN INDIA 5TH GDP AA PAR CHINA NAALO BHUT DIFFERENCE AA. Bai ehe maan aali ni bejti ali gll aa
Khala y je dil kr reha yr sukkon aa yr sachio jede bnde zindgi explore krde aa ghumde aa yr sukkon milda maivi kade paise kmake ghumo yr mere soch vi veere tere vango thodi kalle rehn ali te loka to vakhra sochan ali
Love you bro ❤❤❤ love you all jio or jeene do waheguru ❤❤❤ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤❤
Nice Volg brother keep it up brother love From Amsterdam 🇳🇱 Nederland ❤️🙏 Love Punjab NAKODAR 🚜🚜🚜🚜🚜 No Farmers No Food in All India #JusticeForIndiaFarmers✊✊✊
ਪਰਗਟ ਬਾਈ ਅਸੀਂ ਜਾਪਾਨ ਦਾ ਪ੍ਰੋਗਰਾਮ ਬਣਾਇਆ ਸੀ ਪਰ ਤੇਰੀਆਂ ਚੀਨ ਦੀਆਂ ਵੀਡਿਓ ਦੇਖ ਕੇ ਅਸੀਂ ਇਹ ਟ੍ਰਿਪ ਕੈਂਸਲ ਕਰ ਦਿੱਤਾ, ਤੇ ਹੁਣ ਚੀਨ ਦੀ itinerary ਬਣਾ ਰਹੇ ਹਾਂ ❤❤🎉🎉🎉🎉🎉🎉🎉😊😊😊😊😊
9:36 ... ਸੋਲਾਂ ਆਨੇ ਸੱਚ ਬੋਲਿਆ ਬਾਈ... ਖਿੱਚੀ ਰੱਖ ਕੰਮ... ਪੂਰੀ ਸਪੋਰਟ ਆ ਬਾਈ ... Love you ❤
ਬਾਈ ਪ੍ਰਗਟ ਜੀ ਤੁਸੀਂ ਤਾਂ ਅੱਤ ਹੀ ਕਰਵਾ ਦਿੱਤੀ ਬਲੋਗ ਵਾਲੀ ਚੀਨ ਦੇ ਸ਼ਹਿਰ ਏਨੇ ਵਧੀਆ ਹਨ ਲੈਂਡ ਸਕੈਪਪਿੰਗ ਅਤੇ ਲਾਈਟਿੰਗ ਬਾ ਕਮਾਲ ਦੀ ਹੈ ਪੰਜਾਬ ਪੰਜਾਬੀਅਤ ਜਿੰਦਾਬਾਦ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਜੀ
ਉਥੇ ਦਾ ਇਨਫਰਾਸਟਕਚਰ ਬਹੁਤ ਕਮਾਲ ਦਾ ਹੈ ਤੁਸੀ ਆਪਣੇ ਵਲੋਗ ਚ ਉਹਨਾ ਦੇ ਦੇਸ਼ ਦੀ ਬਹੁਤ ਪ੍ਰਸੰਸਾ ਕਰ ਰਹੇ ਹੋ ਜੋ ਕੋ ਠੀਕ ਗੱਲ ਹੈ ਬਹੁਤ ਵਧੀਆ ਗੱਲ ਹੈ ਸਾਡੇ ਦੇਸ਼ ਦੇ ਲੋਕਾ ਨੂੰ ਸਿਖਣਾ ਚਾਹੀਦਾ ਹੈ ਉਹਨਾ ਦੇ ਲੋਕਾ ਨੇ ਮਿਲ ਕੇ ਆਪਣੇ ਦੇਸ਼ ਨੂੰ ਵਧਾਇਆ ਹੈ ਇਸੇ ਕਰਕੇ ਉਹਨਾ ਦਾ ਦੇਸ਼ ਬਹੁਤ ਤਰੱਕੀ ਤੇ ਹੈ ਕਿਉਕਿ ਉਥੇ ਭਾਰਤ ਵਾਂਗ ਕਰਪਟ ਲੋਕ ਨਹੀ ਹਨ , ਸਹੀ ਮਾਈਣੇ ਚ ਉਥੋ ਦੇ ਲੋਕ ਆਪਣੇ ਦੇਸ਼ ਨਾਲ ਦਿਲੋ ਪਿਆਰ ਕਰਦੇ ਹਨ ਅਤੇ ਇਮਾਨਦਾਰ ਹਨ ਤੁਹਾਡੇ ਵਲੋਗ ਬਹੁਤ ਹੀ ਸ਼ਾਨਦਾਰ ਹੁੰਦੇ ਹਨ ਸਾਡੇ ਦੇਸ਼ ਨੇ ਉਦੋ ਤਰੱਕੀ ਵਾਲੇ ਰਸਤੇ ਤੇ ਤੁਰਨਾ ਹੈ ਜਦੋ ਇਹ ਦੇ ਜਾਤੀ ਵਾਦੀ ਨੂੰ ਛੱਡਣ ਗੇ ਇਨਸਾਨ ਨੂੰ ਇਨਸਾਨ ਸਮਝਣ ਗੇ ਉਦੋ ਹੀ ਕੁਝ ਹੋ ਸਕਦਾ ਹੈ ਬਾਕੀ ਵੀਰੇ ਤੂੰ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਦੱਬਣਾ ਨਹੀ ਜੋ ਦਿਲ ਕਰਦਾ ਉਹ ਸ਼ਕੋ ਲੋਕਾ ਨੂੰ ਨੂੰ ਇਨਸਾਨੀਅਤ ਬਾਰੇ ਦੱਸਣਾ ਬਹੁਤ ਜਰੂਰੀ ਹੈ
ਬਾਕੀ ਵੀਰੇ ਪਰਮਾਤਮਾ ਤੇੰਨੂੰ ਬਹੁਤ ਸਾਰੀਆ ਬਖਸ਼ਿਸ਼ਾ ਦਵੇ ਸਾਰੀ ਦੁਨੀਆ ਘੁੰਮਣ ਦੀ ਦਾਤ ਤੇਰੀ ਝੋਲੀ ਪਾਵੇ ਇਸੇ ਬਹਾਨੇ ਅਸੀ ਵੀ ਦੇਖ ਲਵਾਗੇ💙💙💙💙💙💙💙💙🙏🙏।
ਖੁਸ਼ਹਾਲ ਸਿੰਘ
Sahi gal a veer ji..Jis desh de lok Jaat paat chadd k apne desh nu pyar krde aa os desh di tarakki nishchit hai…Sade desh de loka nu v apne desh nal loyal hon di lorh aa…
ਛੋਟੇ ਵੀਰ ਪਰਗਟ ਸਿੰਘ ਸਤਿ ਸ੍ਰੀ ਅਕਾਲਿ ਜੀ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
Bai great vlogging and you explore very nice things
ਬਹੁਤ ਸ਼ਾਨਦਾਰ ਸਫ਼ਰ ਵੀਰੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖਣ ਜਿੰਦਗੀ ਜਿੰਦਾਵਾਦ
Vilog status te lga ta ... 👍💫💫
❤ Thanks bro . ਵਹਿਗੁਰੂ ਜੀ ਚੜਦੀਕਲਾ ਰੱਖੇ।
Endless speechless beautiful China🇨🇳 ❤❤
In my eyes you are the number one you tuber yar Bai bahot ghaint vlog banona yar swad ah janda tera vlog dekh k te tuhde vlog de wait karde ah
ਜੱਟਾ ਤੂੰ ਤੇ ਛਾ ਗਿਆ ਐਂਡ ਕਰਾਈ ਜਾਂਦੇ😂👍♥️😍👌
As a Pakistani I fully support love respect and support China and its beautiful people from Pakistan 🙂.
big big big very big congrats for china media watch u
Bai ohna ne likheya ke INDIA TON IK BANDA GHUMAN LAYI CHINA AYA, TE OH KEHNDA HAI KE CHINA INDIA NAALO BHUT AAGE HAI. BHAAVEIN INDIA 5TH GDP AA PAR CHINA NAALO BHUT DIFFERENCE AA. Bai ehe maan aali ni bejti ali gll aa
Nai kithe kehaa kere channel tw ??
@coin99gaming yr bezti aali gal aw yr …😔😔
@@coin99gaming channel name dssi bai
@@rajveersingh4940 Bai Mai ohde screen recording Nu translate kita c. Tusi v krk dekh lo
ਬਾਈ ਤੇਰੇ ਵਲੌਗ ਇੱਕ ਤੋਂ ਵੱਧ ਕੇ ਇੱਕ ਹਨ। ਹਰ ਨਵਾਂ ਵਲੌਗ ਹੈਰਾਨੀ ਭਰੀ ਜਾਣਕਾਰੀ ਲੈ ਕੇ ਆਉਂਦਾ ਹੈ। ਇੱਕ ਗੱਲ ਸਪਸ਼ਟ ਹੈ ਕਿ ਚੀਨ ਨੇ ਤਰੱਕੀ ਦੀਆਂ ਚੋਟੀਆਂ ਪਾਰ ਕੀਤੀਆਂ ਹਨ। ਜਿੰਨਾ ਕੁ ਚੀਨ ਬਾਰੇ ਸੁਣਦੇ ਸੀ ਉਸ ਤੋਂ ਕਿਤੇ ਅੱਗੇ ਹੈ ਚੀਨ।
ਸਤਿ ਸ੍ਰੀ ਅਕਾਲ ਪਰਗਟ ਵੀਰ ਖੂਬ ਤੱਰਕੀਆ ਕਰੋ ਜੀ ਸਦਾ ਖੁਸ਼ ਰੋਹ❤❤❤❤❤❤❤❤❤❤
ਛੋਟੇ ਵੀਰ ਪਰਗਟ ਸਿੰਘ ਸਤਿ ਸ੍ਰੀ ਅਕਾਲਿ ਜੀ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
yrr jine subscriber aw je onne view aayea krn kina swaaad awe yrr i feel bad for this boy vry hardworking men❤️❤️
Don’t worry i learnt alot from travelling after this series i will shift into hindi
@@FlopUA-camr gud bro
Vir main tuhdi video dakh 2 3 din toh dakhan lageaw Manu bahut vadiyan lagia video
Kaim aw jatta jma
Keep it up bro 🎉🎉
Yr tera velog vekhan ton pehla hi comment kr ditta pargat beta🎉good work
Khala y je dil kr reha yr sukkon aa yr sachio jede bnde zindgi explore krde aa ghumde aa yr sukkon milda maivi kade paise kmake ghumo yr mere soch vi veere tere vango thodi kalle rehn ali te loka to vakhra sochan ali
Ik waar sare vlog dekh lye c hun 2nd time fr dekh reha mja aa reha bai ❤️
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Wadayiaa veer 🎉
Satshri akal ji blog sarey hi wadhiya hundey n ji
Love you bro ❤❤❤ love you all jio or jeene do waheguru ❤❤❤ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤❤
Bhot ghaint vlog pra bas roj paya kr yr miss na koi day kareya kr❤
ਬਹੁਤ ਸੋਹਣੇ ਸ਼ਹਿਰ ਨੇ ਚਾਇਨਾ ਦੇ ❤❤
Swaad aa riha bai pura khichi rakh km God bless you bro ❤❤
Kia baat very nice brother 👍👍
ਬਹੁਤ ਵਧੀਆ ਜੀ
ਪਰਗਟ ਬਾਈ ਸਿਰਾ ਗੱਲਬਾਤ 👍
Outstanding video ❤
Nice Volg brother keep it up brother love From Amsterdam 🇳🇱 Nederland ❤️🙏 Love Punjab NAKODAR 🚜🚜🚜🚜🚜 No Farmers No Food in All India #JusticeForIndiaFarmers✊✊✊
Keep it bro ❤
Sira bro jiven ethe zomoto swiggy aa uthe vi kugh hega iss traa da je hega taan order kar ke dilhaio
Ehta kuj b ne pra ehna aale boht advance ne
Mini cooper aw swift ni hegi
Pargat bai China vich ek himachal da UA-camr ha Indian in China name ha channel da kosish kar collab krn de
Good m visits kitta veere wadia hai kon c site s hostel book kitta??
Very nice it’s ok eating sea food is very normal squid is very famous in Asia
Att vlog veer ji ❤❤❤❤
ਬਾਈ ਜੀ ਬਹੁਤ ਸੁੰਦਰ ਚੀਨ
Nice show
SoBeautiful china .❤❤👌 Love you bro ❤❤
5:12 gall Ta theek aa😂
ਜੇ ਤੇਰੇ ਪੱਗ ਬੰਨੀ ਹੁੰਦੀ ਜੱਟਾ ਤਾਂ ਗੱਲ ਹੋਰ ਵੀ ਅਤ ਹੋਣੀ ਸੀ ❤️❤️❤️
Fer loka ne kehna ch pug banke meat khanda jinne mooh onia gallan thats main reason
@@FlopUA-camr ਦੁਨੀਆਂ ਦੀ ਪਰਵਾਹ ਨਹੀਂ ਕਰੀਦੀ ਪ੍ਰਧਾਨ ਇਹ ਤਾਂ ਬਾਬੇ ਨਾਨਕ ਨੂੰ ਮੰਦਾ ਬੋਲੀ ਜਾਂਦੇ ਆ
ਬਹੁਤ ਖੂਬਸੂਰਤ ਵਲੌਗ
Congratulations bro Chinese midea is covered your vlog ❤
Good job brother 😊😊😊
Hlo brother ....Very good....keeped up
ਸਵਾਦ ਪੂਰਾ ਆ ਰਿਹਾ ਬਾਈ❤
Very nice bro.👍
Nice vlog 😊
bai akele trave karan too man ta karda par dar lagda kuch tips deo 😂😂
Unique 📈📈📈
Bai a event bgmi ch aya Hoya
Y china di tarakki te saaf sfayee dekh k lgda ki china bahut forward te rich hai india toh
Good video mundia
Virre Mai ta enoola nu miss krda yr tuc ni krde❤😅 baki love you a virre
Very nice vlog bai
Good luck🎉
ਬਹੁਤ ਵਧੀਆ ਵਲੋਗ
❤fan. Ho. Ga China de punjab ala❤ Love
Bhai sirra vlog. ❤❤❤❤❤
keep it up bro
Energy full vlog🎉
Thanks.
Cheena India to 20 Sal age hai 👍God bless you Pargat Ji ❤️❤️👍🙏
100 sal age brdr
proud of you brother ❤
Very nice 🎉
China ਨੂੰ ਬਦਿਆਂ ਦੱਸ ਕੇ ਇੰਡੀਆ ਦੀ ਬੇਜਤੀ ਕਰ ਰਿਹਾ 😁 china ਇੰਡੀਆ ਤੋਂ ਬੋਹਤ ਅੱਗੇ ਆਹ ਕਰਾਂਸੀ ਬੀਚ ਬੀ ਬੇਸੇ ਬੀ 😁
Great
Good job
The guy 27.40 was saying masla cha, it’s Indian tea (chaa)
Congrats sir ggg
Good brother👍👍
ਵੀਰੇ ਮਾਣ ਵਾਲੀ ਗੱਲ ਹੈ ਅਪਣੇ ਪੰਜਾਬੀਆ ਲਈ। ਪਰ ਚਾਈਨਾ ਆਪਣੇ ਮੀਡੀਆ ਚ ਇਹ ਕਿਹ ਰਿਹਾ ਹੈ ਨਵੇਂ ਆਏ ਭਾਰਤੀ ਬਲੌਗਰ ਯੂਨਾਨ ਪੁਇਰ ਕੁਨਮਿੰਗ ਆਏ। ਭਾਰਤੀ: ਉਹ ਆਪਣੇ ਆਪ ਨੂੰ ਵਿਕਸਿਤ ਕਿਉਂ ਨਹੀਂ ਕਹਿੰਦੇ?
ਜੀਡੀਪੀ 'ਚ ਚੀਨ ਦੂਜੇ ਅਤੇ ਭਾਰਤ ਪੰਜਵੇਂ ਨੰਬਰ 'ਤੇ ਹੈ।
ਪਰ ਤੁਸੀਂ ਵੇਖ ਸਕਦੇ ਹੋ ਕਿ ਭਾਰਤ ਅਤੇ ਚੀਨ ਵਿੱਚ ਅੰਤਰ ਚੀਨ ਭਾਰਤ ਨਾਲੋਂ ਬਹੁਤ ਵਧੀਆ ਹੈ
ਸ਼ਾਨਦਾਰ ਵਿਡੀਉ ਬਾਈ ਜੀ ❤❤❤
Ghaint ❤
Ghaint a brother china 👌👌
Nice vlog veer❤
❤❤❤️❤️❤️❤️. 👍good luck bro
China 🇨🇳 👌✔️
ਇੱਕ ਬਲੋਗ ਸਾਡੇ ਲੀਡਰਾਂ ਨੂੰ ਵੀ ਬਿਠਾ ਕੇ ਵਿਖਾਉਣਾ ਚਾਹੀਦਾ ਜੋ ਸਾਡੇ ਦੇਸ਼ ਨੂੰ ਕੈਲੀਫੋਰਨੀਆ ਬਣਾਉਣ ਨੂੰ ਫਿਰਦੇ ਸਨ
Very nice 😍👌👍
ਕੀ ਕਹਿਣੇ ਚਾਇਨਾ ਦੇ।❤❤❤❤❤❤❤❤❤❤❤❤❤❤❤❤❤❤❤❤
Sirra vlogs 👍👍love from sunam
Very Very nice bro
ਵਾਹ ਕਿਆ ਸ਼ੇਰ ਮਾਰਾ ਜੀਉ ਬਾਈ
Bai ene followers vala banda ik Punjab de munde nu follow karda it is a big achievements for you and congrats
Very good
KainT prra 😂😂❤❤❤
Next country japan??
varry nice veer
Bai you are a good poet also
22 tuc photo dikhai ta h Chinese media wali, ohda screenshot leke miltab chl kr
Buteefull city in China bro
Y apana. 🌟. Star. Ho. Ga. Love 💓