ਚੋਣ ਪ੍ਰਚਾਰ ਮੁਹਿੰਮ ਦੇ ਚਲਦੇ ਲੋਕਾਂ ਦੇ ਨਾਲ ਧੂਰੀ ਤੋਂ ਸਮੁੱਚੀ ਕਾਂਗਰਸ ਦੀ ਟੀਮ ਨਾਲ ਸੁਖਪਾਲ ਸਿੰਘ ਖ਼ੈਰਾ

Поділитися
Вставка
  • Опубліковано 16 тра 2024
  • ਚੋਣ ਪ੍ਰਚਾਰ ਮੁਹਿੰਮ ਦੇ ਚਲਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆI ਇਕੱਤਰ ਹੋਏ ਲੋਕਾਂ ਨੇ ਵੀ ਪੂਰੇ ਜੋਸ਼ ਦੇ ਨਾਲ ਕਾਂਗਰਸ ਦਾ ਸਾਥ ਦੇਣ ਦਾ ਅਹਿਦ ਲਿਆ ਅਤੇ ਲੋਕਾਂ ਦੀ ਇਹੋ ਹਾਮੀ ਇਸ ਗੱਲ ਦੀ ਤਾਕੀਦ ਕਰਦੀ ਹੈ ਕਿ ਕਾਂਗਰਸ ਨੂੰ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾI
    #sukhpalsinghkhaira #congress #party #Sangrur #Loksabha #election #punjab #sangrurelection

КОМЕНТАРІ • 3