ਅੱਜ ਗਏ ਮੋਗੇ ਏਰੀਆ ਵਿੱਚ /Don ਕਹਿੰਦਾ ਮੈਨੂੰ ਨੀ ਆਉਦੀ ਅੱਜ ਨੀਂਦ/ਪਾਲਕੀ ਸਾਹਿਬ ਦੀ ਕਿਰਪਾ ਹੋ ਗਈ/

Поділитися
Вставка
  • Опубліковано 25 лис 2024

КОМЕНТАРІ • 27

  • @PRINCE-BADHAL-VLOG
    @PRINCE-BADHAL-VLOG Місяць тому +1

    ਜੱਗੇ ਵੀਰ ਜੀ ਕਾ ਹਾਲ ਚੱਲ ਜੀ

  • @raoisrar1741
    @raoisrar1741 Місяць тому

    sat shri akaal ji ❤. 🙏🙏🙏

  • @GursewakSingh-wm7gt
    @GursewakSingh-wm7gt Місяць тому

    ਸਾਡੇ ਪਿੰਡ ਕੋਲੋਂ ਆ ਕੇ ਮੁੜ ਗਏ ਜੱਗੇ ਪਹਿਲਾਂ ਵੀਡੀਓ ਵਿਚ ਦੱਸਣਾ ਸੀ

    • @jaggamahlan
      @jaggamahlan  Місяць тому

      ਹੁਣ ਫਿਰ ਤੋ ਆਉਣਾ ਹੈ ਜੀ ਦੱਸਾਗੇ ਵੀਡਉ ਚ

  • @ranjitsingh-ce5dz
    @ranjitsingh-ce5dz Місяць тому

    Very good ji

  • @mandeepbrar463
    @mandeepbrar463 Місяць тому

    Waheguruji

  • @ParminderSingh-yg1qh
    @ParminderSingh-yg1qh Місяць тому

    ਤੁਸੀਂ ਤਾਂ ਸਾਡੇ ਜਗਰਾਉਂ ਆਏ ਸੀ ਪਤਾ ਨਹੀਂ ਲੱਗਾ ਵੀਰ ਜੀ ਨਾਨਕਸਰ ਕਲੇਰਾਂ ਦੀ ਵੀਡੀਓ ਸਾਂਝੀ ਕੀਤੀ ਹੈ

    • @jaggamahlan
      @jaggamahlan  Місяць тому

      ਹੁਣ ਫਿਰ ਤੋ ਆਉਣਾ ਹੈ ਜੀ ਦੱਸਾਗੇ ਵੀਡਉ ਵਿੱਚ

  • @baljinderjandir9418
    @baljinderjandir9418 Місяць тому

    Waheguru ji ❤️ 🙏

  • @jagtarkalar8786
    @jagtarkalar8786 Місяць тому

    Jagge veere je mein ghre (MOGA) hunda jaroor milda Nater bai ate Don nu ji ayia

    • @jaggamahlan
      @jaggamahlan  Місяць тому

      ਹੁਣ ਫਿਰ ਤੋ ਆਉਣਾ ਹੈ ਜੀ ਦੱਸਾਗੇ ਵੀਡਉ ਚ🙏

  • @HardeepSingh-e1x
    @HardeepSingh-e1x Місяць тому

    Kokri. Moga

  • @richydhillon2010
    @richydhillon2010 Місяць тому

    Bai ji your mai area ❤

  • @JaswinderSingh-d1c
    @JaswinderSingh-d1c Місяць тому

    ਫ਼ਤਹਿਗੜ੍ਹ ਤੋਂ ਪੰਜ ਮਿੰਟ ਦਾ ਰਸਤਾ ਸੀ ਆਪਣਾ ਪਤਾ ਨਹੀਂ ਸੀ ਸੰਗਤਾਂ ਨੇ ਆਉਣਾ ਏ ।

    • @jaggamahlan
      @jaggamahlan  Місяць тому

      ਹੁਣ ਫਿਰ ਤੋ ਆਉਣਾ ਹੈ ਜੀ ਦੱਸਾਗੇ ਵੀਡਉ ਵਿੱਚ

  • @KulwinderSingh-l4q
    @KulwinderSingh-l4q Місяць тому

    ❤❤❤🎉🎉🎉🎉🎉🙏🙏🙏🙏🙏🙏🙏🙏🙏🙏🙏🙏🙏🙏🙏

  • @urmindersamra2974
    @urmindersamra2974 Місяць тому

    ਇਕ ਕੰਮ ਕਰੇਓ ਹੁਣ ਪਾਲਕੀ ਨੂੰ ਨਵਾ ਰੰਗ ਰੋਗ਼ਨ ਕਰਵਾ ਕੇ ਹੀ ਪਿੰਡ ਲਿਜਾਏਓ ਏਹ ਸਾਝੀ ਚੀਜ ਆ ਜੇ ਏਸ ਤਰਾ ਲੈ ਗਏ ਕੁਛ ਕ ਹੁੰਦੇ ਆ ਪਿੰਡ ਵਿਚ ਜਿਹੜੇ ਨੁਕਸ ਕੱਢਣ ਲਈ ਮਜਬੂਰ ਹੁੰਦੇ ਨੇ ਲੋਕ ਏਹ ਨੀ ਸਮਝਦੇ ਕੇ ਚਲੋ ਮਿਹਨਤ ਕੀਤੀ ਏਹਨਾ ਨੇ ਪਾਲਕੀ ਸਾਹਿਬ ਲਿਆਉਣ ਲਈ ਉਲਟ ਏਹ ਕਹਿਣ ਗੇ ਪੁਰਾਣੀ ਲਈ ਆ ਏਨੇ ਦੀ ਨਹੀ ਏਹ ਆਪ ਪੈਸੇ ਖਾ ਗਏ ਹੋਢੇ ਆ ਵਿਚੋ ਏਹ ਗੱਲ ਹੁਦੀ ਆ ਸਾਝਾ ਕੰਮ ਕਰਨ ਵਾਲੇਆ ਨਾਲ