Harjit Sidhu ਤੇ Parveen Dardi ਨੇ ਪੰਜਾਬ ਦੀਆ ਵੋਟਾਂ ਦੇ ਹਾਲਾਤਾਂ ਤੇ ਗਾਣਾ ਗਾਕੇ ਸਿਰਾ ਲਾਤਾ

Поділитися
Вставка
  • Опубліковано 18 тра 2024
  • Please Subscribe Our Channel And Press The Bell Icon
    Harjit Sidhu ਤੇ Parveen Dardi ਨੇ ਪੰਜਾਬ ਦੀਆ ਵੋਟਾਂ ਦੇ ਹਾਲਾਤਾਂ ਤੇ ਗਾਣਾ ਗਾਕੇ ਸਿਰਾ ਲਾਤਾ
    #punjabi #Congress #BJp #BharatiyaJanataParty #AamAadmiParty #funnyvideo #punjab
  • Розваги

КОМЕНТАРІ • 118

  • @balvirsingh-il3eb
    @balvirsingh-il3eb 25 днів тому +36

    ਪੜਿਆ ਲਿਖਿਆ ਤਜਰਬੇ ਕਾਰ ਇਮਾਨਦਾਰ ਸਹਿਨਸ਼ੀਲਤਾ ਲੋਕਾਂ ਦਾ ਧਿਆਨ ਰੱਖਣ ਵਾਲਾ ਲੀਡਰ ਹੋਵੇ ਕਿੱਤਾ ਕੀ ਕਰਦਾ ਹੈ ਇਹ ਨਹੀਂ ਦੇਖਣਾ ਸਭ ਨੂੰ ਪਿਆਰ ਕਰਨ ਵਾਲਾ ਹੋਵੇ ਧੰਨਵਾਦ

  • @HardevSingh-hr6hj
    @HardevSingh-hr6hj 26 днів тому +27

    ਬਹੁਤ ਵਧੀਆ ਦੋਗਾਣਾ ਜੋੜੀ ਹੈ, ਲੰਬੀ ਉਮਰ ਬਖਸ਼ੇ।

  • @sadbspjaggasidhu4193
    @sadbspjaggasidhu4193 25 днів тому +13

    ਬਿਲਕੁਲ ਸੱਚ ਜੀ

  • @sikandersinghsidhu-ti1ce
    @sikandersinghsidhu-ti1ce 25 днів тому +6

    Bahut ਖੂਬਸੂਰਤ ਅੰਦਾਜ਼ ਨਾਲ ਗਇਆ ਗੀਤ । ਜਿਉਂਦੇ ਰਹੋ ਵਸਦੇ ਰਹੋ। ਜੋੜੀ ਅੱਗੇ ਜਾਹੇਗੀ।pro ਸਿਕੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਸਿੱਖਿਆ ਬਚਾਓ ਫਰੰਟ ਪੰਜਾਬ

  • @mandhirsingh5370
    @mandhirsingh5370 26 днів тому +28

    ਕੋਈ ਵੀ ਜਿੱਤੇ ਪਰ ਲੋਕਾਂ ਨੇ ਹਾਰਨਾ ਜ਼ਰੂਰ ਹੈ

  • @KULWANTSINGH-dc6qo
    @KULWANTSINGH-dc6qo 25 днів тому +17

    ਪੱਗ ਵਾਲੀ ਗੱਲ ਵਾਕਿਆ ਹੀ ਠੀਕ ਆ, ਇਹਨਾਂ ਦਾ ਕੋਈ ਦੀਨ ਈਮਾਨ ਨਹੀਂ ਹੈ ਅਤੇ ਨਾ ਹੀ ਕੋਈ ਇਹਨਾਂ ਦਾ ਸਕਾ ਹੈ।।

  • @yadwinder.sekhon
    @yadwinder.sekhon 20 днів тому +1

    ਪੰਜਾਬ ਪੰਜਾਬੀਅੱਤ ਹਾਰੂ ।

  • @user-co9cs1vd6c
    @user-co9cs1vd6c 26 днів тому +5

    Véer sirraaaa la ta Harjit Sidhu parveeen dardi ji

  • @sikandersinghsidhu-ti1ce
    @sikandersinghsidhu-ti1ce 24 дні тому +2

    ਵਾਰ ਵਾਰ ਸੁਣਿਆ ਹੈ ਤੇ ਵਾਰ ਵਾਰ Sunan ਨੂੰ ਸਕੂਣ ਜੀ ਕਰਦਾ ਤੇ ਬਹੁਤ ਪ੍ਰਭਾਵ ਪਿਆ ਹੈ। ਬਾਬਾ ਨਾਨਕ ਜੀ ਆਪ ਜੀ ਪਰ ਮੇਹਰ ਕਰੇ। Pro SIKANDER SINGH Sidhu, states president Education bachao front Punjab.fond of Punjabi songs,i know since 1940to 2024 ਦਾ, pakistani singers to hindi singher ਲਗ ਡਗ 170 ਕਲਾਕਾਰ ਨੂੰ ਮੂੰਹ ਜ਼ਬਾਨੀ ਯਾਦ ਹਣ ਕਾਰਨ ਮੇਰਾ ਸਾਭ ਤੋਂ ਮੇਰੇ ਵਡੈ brother was a ka ishara and all Raagi,kavesher sade ghar aaya karde san.mai six yers old boy saw ਥ
    ਪੰਜਾਬੀ ਦਾ ਸਿਰਮੌਰ ਕਵੀਸ਼ਰ ਬਲਵੰਤ ਸਿੰਘ ਰਾਮੂਵਾਲੀਆ ਦੇ ਬਾਪ ਨੂੰ ਨਾਲ ਬੈਠ ਕੇ ਦੇਖਿਆ। ਪੰਜਾਬੀ ਦਾ ਸਿਰਮੌਰ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਪਹਿਲਾਂ ਤਾਂ ਗੁਰੂ ਦੁਆਰੈ ਚ ਹੀਰ ਵਾਰਿਸ ਸ਼ਾਹ ਸੁਣਾ ਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੰਦਾ ਸੀ ਤੇ ਵੇਰ ਗੁਰੂ ਸਾਹਿਬ ਜੀ ਦੀ ਕਵੀਸ਼ਰੀ ਨਾਲ ਮਸਤ ਕਰ ਦਿੰਦਾ ਸੀ ਅਤ ਕੋਈ ਰਾਗੀ, ਕਥਾਕਾਰ ਅਤੇ ਪਹਿਲਵਾਨ ਦੀ ਸੇਵਾ ਕਰਦੇ, ਹੋਰ ਵੀ ਬਹੁਤ ਸਾਰੇ ਕਲਾਕਾਰ ਸਾਢੇ ਘਰ ਵਿੱਚ ਰਹਿੰਦੇ ਰਹੇ। ਬਾਹਰ ਵਾਲਾ ਖੁੱਲਾ ਘਰ ਸੀ ਅਤੇ ਦੋ ਦਿਨਅਹਾ
    ਮਹੋਂਤ ਜੀ ਜੌ ਬਹੁਤ ਹੀ ਖੂਬਸੂਰਤ ਅਤੇ ਸ਼ਾਂਤ ਸੁਭਾਅ ਦੇ ਮਾਲਕ ਸਨ ਸਿਰਫ ਪੰਜ ਸੱਤ ਘਰਾਂ ਵਿੱਚ ਜਾ ਕੇ ਪਰਸ਼ਾਦਾ ਛਕਦੇ ਸਨ ਪਿੰਡ ਦਾ ਸਕੂਲ ਵੀ ਗੁਰ ਦੁਆਰੈ ਲਗਦਾ ਸੀ ਬੜੀ ਸ਼ਰਧਾ ਭਾਵਨਾ ਸੀ ਲੋਕਾਂ ਵਿੱਚ, ਹੁਣ ਤਾਂ। ਰਜੇ ਪੁੱਜੇ ਘਰਾਂ ਦੇ ਹਟੇ ਕੱਟੇ ਸਿਰਫ਼ ਲੰਘਰ ਨੂੰ ਟੁੱਟ ਕੇ ਪੈਂਦੇ ਹਨ ਜਿਵੇਂ ਘਰ ਵਿਚ ਕਣਕ ਨਹੀਂ ਹੁੰਦੀ ਉਸ ਸਮੇਂ ਤਾ ਅਧੇ ਪਿੰਡ ਦੇ ਜੱਟਾਂ ਦੀ ਕਣਕ ਦਸਵੇਂ ਮਹੀਨੇ ਮੁਕ ਜਾਂਦੀ ਸੀ, ਵੱਡੇ ਜ਼ਮੀਨ ਵਾਲਿਓ ਤੋਂ ਵੱਧ ਮੁੱਲ ਤੇ ਉਧਾਰ ਚੁਖਨੀ ਪੈਂਦੀ ਸੀ। ਹੁਣ ਕਣਕ ਦਾ ਝਾੜ 60/70ਮਣ ਕਿਲੇ ਦਾ ਹੋ ਗਿਆ ਅਤੇ ਪੰਜਾਬ ਦੇ ਰਜੇ ਪੁੱਜੇ 25-3 0ਕਿੱਲਿਆਂ ਵਾਲੇ ਜਿੰਨਾ ਵਿੱਚ ਬਾਦਲ ਦਲ ਦੇ ਘਰੰਮ ਚੌਧਰੀ ਨੇ 17ਲੱਖ ਕਾਰਡ ਬਣਾ ਰੱਖੇ ਹਨ ਅਤੇ ਇੱਕ ਵਾਰ ਮੇਰੇ ਦੋਸਤ ਦੇ ਡਿਪੋ ਤੇ ਮੈਂ ਗਿਆ ਇੱਕ ਮੁੰਡਾ ਕਾਰ ਤੇ ਆ ਕੇ ਰਾਸ਼ਨ ਦੀ ਬੋਰੀ ਕਰ ਚ ਰੱਖੀ ਤੇ ਚਲਾ ਗਿਆ ਮੈ ਕਿਹਾ ਕਿ ਉਹ ਕੌਣ ਹੈ ਤਾਂ ਉਸ ਨੇ ਕਿਹਾ ਕੇ ਇਹ ਅਕਾਲੀ ਦਲ ਦਾ 35ਕਿਲੇ ਦਅ ਮਾਲਿਕ ਹੈ ਗਰੀਬਂ ਦਾ ਹੱਕ ਮਾਰ ਕੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਗੇ ਦਸ ਰੁਪਏ ਰੱਖ ਕੇ ਬੜੀ TOR ਕਢ ਕੇ ਮੱਥਾ ਟੇਕਣ ਜਾਂਦੇ ਹਨ ਹਨ। ਜਦ ਕਿ ਬਾਬਾ ਨਾਨਕ ਜੀ ਨੇ ਕਿਹਾ ਹੈ ਹੱਕ ਪਰਾਇਆ ਨਾਨਕਾ ਉਸ ਸੁਰ ਉਸ GAE

  • @balwinderpadda2311
    @balwinderpadda2311 22 дні тому +1

    ਬਹੁਤ ਖੂਬਸੂਰਤ ਗੀਤ ਜੀ

  • @vakilamann937
    @vakilamann937 25 днів тому +3

    ਬਹੁਤ ਖੂਬਸੂਰਤ ਗੀਤ

  • @user-lh3nu7vg9z
    @user-lh3nu7vg9z 24 дні тому +3

    ਸਹੀ ਕਿਹਾ ਬਾਈ ਜੀ ਨੇ

  • @balwindersandhu8209
    @balwindersandhu8209 25 днів тому +5

    ਆਮ ਪਾਰਟੀ

  • @SatpalSingh-ms3hq
    @SatpalSingh-ms3hq 22 дні тому

    ਬਿਲਕੁੱਲ ਬਾਈ ਢੁਕਵਾਂ ਗਾਣਾ ਗਾਇਆ ਵੀਰ ਨੇ, ਜੀਵੇ ਗਾਇਕ ਜੋੜੀ।❤✌️🤟🤘👌🌹💐🌴🌳

  • @jeetsingh4775
    @jeetsingh4775 24 дні тому +2

    ਵੋਟਰ ਹੀ ਹਾਰਦੇ‌ਨੇ ਜੀ।

  • @PargatkhosaSingh-zz9wg
    @PargatkhosaSingh-zz9wg 23 дні тому +1

    Very nice song

  • @BalwinderSingh-tk6hc
    @BalwinderSingh-tk6hc 23 дні тому +1

    Very good Song 👍 Sidhu Sahib Ji

  • @SukhwinderKaur-oy9lz
    @SukhwinderKaur-oy9lz 23 дні тому +1

    🦧🦧 ਆਹ ਜਿੱਤ ਜਾਣ ਤਾਂ ਸਾਰਿਆਂ ਨਾਲੋ ਵਧੀਆ ਹੈ 🤣🤣🤣🤣🤣🤣🤣🤣

  • @narangsingh8329
    @narangsingh8329 24 дні тому +2

    Very nice song👍

  • @skeemchouhan7195
    @skeemchouhan7195 12 днів тому

    Bhai jma nzara lyata song ne❤❤❤

  • @bikkargill6596
    @bikkargill6596 25 днів тому +3

    Bai ji jitu ta app he amm admy party zindabad

  • @avtarsinghgill8780
    @avtarsinghgill8780 25 днів тому +2

    ਆਹ ਤਾਂ ਜਮਾਂ ਕੋਕੇ ਜੜਤੇ ਬਹੁਤ ਵਧੀਆ ਵਰਡਇੰਗ

  • @bikkargill6596
    @bikkargill6596 26 днів тому +5

    Amm partty zindabad

  • @narinderjeetsingh3994
    @narinderjeetsingh3994 23 дні тому +1

    👌👌👌

  • @FaqirchandRallmehra-to9es
    @FaqirchandRallmehra-to9es 8 днів тому

    Nice ok 👍👍👍👍👍

  • @AjaibSingh-gb9gx
    @AjaibSingh-gb9gx 24 дні тому +1

    Very nice song👌👌👌👌💐💐💐💐

  • @amarjitgill9182
    @amarjitgill9182 13 днів тому

    Nice 🎉🎉

  • @SarwansinghSarwan-ik6og
    @SarwansinghSarwan-ik6og 17 днів тому

    Brother g very nice song g god bless you das pb 7 hs saini cm maan sab ji jinda bad ji 🎉🎉🎉🎉🎉❤❤❤❤❤

  • @harjinderghoman
    @harjinderghoman 27 днів тому +34

    ਸਚ ਮੁਚ ਕਿਸੇ ਨੂੰ ਨਹੀਂ ਪਤਾ ਕੌਣ ਜਿਤੇਗਾ

  • @milakraj8068
    @milakraj8068 28 днів тому +4

    Aacha❤🎉🇮🇳🍉🙏

  • @bantsing-kw6qv
    @bantsing-kw6qv 24 дні тому +1

    Right good g

  • @jakkeyforman
    @jakkeyforman 25 днів тому +2

    ❤❤hit jodi lovely song

  • @HardeepSingh-ys7qq
    @HardeepSingh-ys7qq 27 днів тому +2

    good sir ji

  • @vinodkumarshukla4886
    @vinodkumarshukla4886 21 день тому +1

    ਬਹੁਤ ਦਿਨਾ ਬਾਅਦ ਮੈੰ ਅਖਾੜਾ ਵੇਖਿਆ
    ਜੱਦ ਮੈੰ ਛੋਟਾ ਸੀ ਓਸ ਵੇਲੇ ਅਖਾੜੇ ਹੁੰਦੇ ।
    ਹੁਣ ਸਮਾ ਬਦਲ ਗਿਆ ।

  • @mandeepmaan200
    @mandeepmaan200 24 дні тому +3

    ਐਤਕੀ ਸੱਚੀ ਰੱਬ ਨੂੰ ਹੀ ਪਤਾ…

  • @Gusdbsgusg
    @Gusdbsgusg 23 дні тому +6

    ਸਰਦਾਰ ਸਿਮਰਨਜੀਤ ਸਿੰਘ ਮਾਨ, ਲੱਖਾ ਸਿਧਾਣਾ, ਸਰਬਜੀਤ ਸਿੰਘ ਖਾਲਸਾ, ਭਾਈ ਅੰਮ੍ਰਿਤਪਾਲ ਸਿੰਘ

  • @AngrejSingh-pc8xj
    @AngrejSingh-pc8xj 25 днів тому +1

    ਵੀਰੇ ਬੜਾ ਸਿਰਾ ਲੱਗਦਾ ਪੱਕੀਆਂ ਰੱਬ ਨੂੰ ਹੀ ਪਤਾ ਵੀ ਕੌਣ ਚ

  • @balwindermalhi4685
    @balwindermalhi4685 26 днів тому +1

    Great great view ty❤❤

  • @KamaljeetsinghKamal
    @KamaljeetsinghKamal 14 днів тому

    sar and mam ok ji 👌🙏🙏🙏💯🌹🙏

  • @bittasandhu6693
    @bittasandhu6693 26 днів тому +2

    Good

  • @jattdhaliwal9379
    @jattdhaliwal9379 27 днів тому +4

    ਨੋਟਾਂ

  • @BalwinderSingh-tk6hc
    @BalwinderSingh-tk6hc 23 дні тому +2

    SADA s. Simranjeet Singh ji MAAN Zindabad zindabad zindabad zindabad zindabad. BALTI Only 1

  • @BalwinderSingh-zb6gc
    @BalwinderSingh-zb6gc 23 дні тому +1

    ਬਹੁਤ ਵਧੀਆ ਜੀ

  • @GurpreetSingh-nz6vs
    @GurpreetSingh-nz6vs 27 днів тому +8

    ਭਗਵੰਤ ਸਿੰਘ ਭੰਤਾ

  • @jarnailsigh8643
    @jarnailsigh8643 26 днів тому +2

    ਪਰ ਮੈਨੂੰ ਜਰੂਰ ਪਤਾ ਏ ਜਿਨੂੰ ਵੋਟਾਂ ਵੱਧ ਪੈ ਗਈਆ

  • @harbansdhaliwal486
    @harbansdhaliwal486 25 днів тому +2

    ਸਿੱਖ ਕੌਮ ਨੂੰ ਦੇਵੋ ਜੀ ਵਾਹਿਗੁਰੂ ਮੇਹਰ ਕਰੁ

  • @HarjinderBhullar6076
    @HarjinderBhullar6076 22 дні тому

    ਮੇਰਾ ਭਰਾ ਬਾਈ ਘੈਂਟ ਪੰਜਾਬੀ ਗਾਇਕ ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ ਬਹੁਤ ਵਧੀਆ ਗਾਇਕ ਆ ਸਿਰਾ ਲਾਉਂਦੇ ਨੇ, ਜਦੋਂ ਵੋਟਾਂ ਵਾਲਾ ਗੀਤ ਗਾਉਂਦੇ ਆ

  • @BatthBATTH-ul7mc
    @BatthBATTH-ul7mc 26 днів тому +7

    ਆਮ ਆਦਮੀ ਜਿੱਤ ਗਈ

  • @jasveerkaur9634
    @jasveerkaur9634 24 дні тому +1

    ❤❤
    Ok,

  • @JaswantSingh-bd9ms
    @JaswantSingh-bd9ms 22 дні тому +2

    Bai Amartpal Singh hi jitu ga🎉🎉🎉🎉

  • @BalwinderSingh-vr5yg
    @BalwinderSingh-vr5yg 13 днів тому

    ਆਪ ਜੀ

  • @JaswinderSingh-fg7pp
    @JaswinderSingh-fg7pp 24 дні тому +1

    22 g billkul o k ❤

  • @jaswindergill973
    @jaswindergill973 26 днів тому +2

    ਇਹ ਲੀਡਰ ਬੜੇ ਸ਼ਰਮ ਬੰਦੇ ਹੁੰਦੇ ਨੇ,

  • @user-wu7cv9gh8v
    @user-wu7cv9gh8v 26 днів тому +1

    Bsp zindabad

  • @dalvirshonkiofficial
    @dalvirshonkiofficial 26 днів тому +1

    Bai ji sirra hi lata

  • @yadwinder.sekhon
    @yadwinder.sekhon 20 днів тому

    ਕ੍ਰਿਦਾਰ ਜਮੀਰਾ ਖਤਮ ।

  • @JaggaSingh-ow4ow
    @JaggaSingh-ow4ow 22 дні тому +2

    ਪੰਜਾਬ ਵਿੱਚ ਐਤਕੀਂ ਬਹੁਜਨ ਸਮਾਜ ਪਾਰਟੀ ਦਾ ਹਾਥੀ ਜਿੱਤੇਗਾ

  • @balkaranpawar1650
    @balkaranpawar1650 22 дні тому

    ਚੰਨੀ ❤

  • @sukhpalbaath5758
    @sukhpalbaath5758 26 днів тому +3

    ਆਕਾਲੀ

  • @Amarjeet-ns7nf
    @Amarjeet-ns7nf 26 днів тому +3

    App zindabad

  • @jaanveersingh7819
    @jaanveersingh7819 26 днів тому +6

    Only aap only aap only aap

  • @sukhwinderpaul1650
    @sukhwinderpaul1650 26 днів тому +1

    Bsp.

  • @Sonu-eb8qf
    @Sonu-eb8qf 24 дні тому +1

    ਕਲਾਕਾਰ ਿਜੱਤਣ ਕਰਕੇ ਤਾ ਬੇੜਾ ਗ਼ਰਕ ਹੋ ਿਗਆ

  • @anchalanchal5674
    @anchalanchal5674 26 днів тому +1

    Ajaad umeedvar jitange atki saare

  • @Jaswindersingh-wm1vf
    @Jaswindersingh-wm1vf 16 днів тому

    App

  • @user-xg6wu8nr1g
    @user-xg6wu8nr1g 24 дні тому +1

    AAP .

  • @SandeepKaur-rk8rr
    @SandeepKaur-rk8rr 26 днів тому +12

    ਬਠਿੰਡਾ ਲੱਖਾਂ ਸਿੰਘ ਸਿਧਾਣਾ
    ਖਡੂਰ ਸਾਹਿਬ ਅੰਮ੍ਰਿਤਪਾਲ ਸਿੰਘ ਜੀ
    ਸੰਗਰੂਰ ਜ਼ਿਲ੍ਹੇ ਤੋ ਸਿਮਰਨਜੀਤ ਮਾਨ👍
    ਅਤੇ ਸਰਬਜੀਤ ਸਿੰਘ ਖਾਲਸਾ 👍 ਇਹ ਸਭ ਜਿੱਤ ਗਏ ਤਾਂ ਸਕੂਨ ਮਿਲ ਜੀ ਮੈਨੂੰ ਤਾਂ

  • @RanjitSingh-co9he
    @RanjitSingh-co9he 27 днів тому +3

    Congress party jindabad

  • @user-wf9yl3zr3i
    @user-wf9yl3zr3i 22 дні тому

    Hi

  • @robhrakhdi6082
    @robhrakhdi6082 22 дні тому +1

    Bhai amritpal singh ji jitu ga

  • @ExcitedFuchsiaFlower-vj2wu
    @ExcitedFuchsiaFlower-vj2wu 14 днів тому +1

    Parveen di tusi kinne patle ho gaie oo

  • @independent-network.
    @independent-network. 18 днів тому

    Samjh ta aundi nhi ki kehde .

  • @Sukhmandersingh-eo6uf
    @Sukhmandersingh-eo6uf 27 днів тому +7

    Amarpal singh ji

  • @user-nt8fu9vu3g
    @user-nt8fu9vu3g 20 днів тому

    AAP

  • @keharrana9728
    @keharrana9728 25 днів тому

    Braber seat milegi main party ko

  • @gurbhejsingh6550
    @gurbhejsingh6550 15 днів тому

    Khalsa raj ona a

  • @JagtarsinghSandhu-zw1oo
    @JagtarsinghSandhu-zw1oo 12 днів тому

    Apna no de dio me apne bhog te tuhanu sadaga

  • @gurkamalbhatti7006
    @gurkamalbhatti7006 24 дні тому

    Bsp

  • @HardevSingh-yg6jx
    @HardevSingh-yg6jx 22 дні тому

    KAGRS PARTE

  • @HarjinderBhullar6076
    @HarjinderBhullar6076 22 дні тому

    ਨਹੀਂ ਰੀਸਾਂ ਹਰਜੀਤ ਬਾਈ ਘੈਂਟ ਸਿੱਧੂ ਤੇ ਪ੍ਰਵੀਨ ਦਰਦੀ ਸੋਹਣੀ ਆ ਘੈਂਟ ਸਿਰਾ ਜੋੜੀ, ਹਰਜਿੰਦਰ ਭੁੱਲਰ ਸਰਦੂਲਗੜ੍ਹ ਤਹਿਸੀਲ ਜ਼ਿਲ੍ਹਾ ਮਾਨਸਾ ਤੋਂ, ਟਰੈਕਟਰ ਤੇ ਡੈਕ ਤੇ 80 ਗੀਤ ਸਿੱਧੂ ਬਾਈ ਤੇ ਪ੍ਰਵੀਨ ਦਰਦੀ ਦੇ 20 ਸਾਰਿਆਂ ਦੇ ਹੁੰਦੇ ਆ ਜਿਉਂਦੇ ਰਹੋ ਸਿੱਧੂ ਬਾਈ ਘੈਂਟ ਤੇ ਪ੍ਰਵੀਨ ਦਰਦੀ ਘੈਂਟ ਪੰਜਾਬੀ ਭਾਬੀ

  • @sukhvirkaur8740
    @sukhvirkaur8740 27 днів тому +5

    Amritpal singh ji 🙏

  • @user-fm1jw6fc2k
    @user-fm1jw6fc2k 27 днів тому

    👌🏻👌🏻👌🏻👌🏻👌🏻👌🏻

  • @maninder5817
    @maninder5817 25 днів тому +1

    Aam Aadmi party jindabad

  • @user-qd3bc6iw5j
    @user-qd3bc6iw5j 26 днів тому

    S s maan

  • @AmarjitKaur-vu4ub
    @AmarjitKaur-vu4ub 26 днів тому

    Eh ta Sanu v ptta RB nu pta. Tusi song ta hor vdea bol skde c

  • @sawindersingh6562
    @sawindersingh6562 25 днів тому

    Aap

  • @manjinderguru2550
    @manjinderguru2550 22 дні тому

    👍

  • @ParamjeetKaur-gj3qu
    @ParamjeetKaur-gj3qu 26 днів тому +3

    ਬੀਐਸਪੀ ਜਿੱਤੂ ❤❤❤❤❤❤❤❤

  • @ManjeetSingh-rb2rm
    @ManjeetSingh-rb2rm 22 дні тому

    Bas baiji sade a anakhi Punjabi hun gaun nachan to alawa koi kam nahi karana. Chahe India ch hon ya KANEDA Ch.
    Han hun full timepass
    MODI NU GALAN KADANA.

  • @kulwantsingh5179
    @kulwantsingh5179 23 дні тому

    B S P

  • @HarjinderBhullar6076
    @HarjinderBhullar6076 22 дні тому

    ਪ੍ਰਵੀਨ ਦਰਦੀ ਘੈਂਟ ਪੰਜਾਬੀ ਬਹੁਤ ਸੋਹਣੀ ਆ ਭਾਬੀ, ਪ੍ਰਵੀਨ ਦਰਦੀ ਭਾਬੀ ਦੀ ਅਵਾਜ ਕੋਇਲ ਵਰਗੀ ਆ ਪ੍ਰਵੀਨ ਦਰਦੀ ਭਾਬੀ ਹਿੱਕ ਦੇ ਜ਼ੋਰ ਨਾਲ ਗਾਉਂਦੀ ਆ, ਹਰਜੀਤ ਬਾਈ ਸਿੱਧੂ ਤੇ ਪ੍ਰਵੀਨ ਦਰਦੀ ਜਦੋਂ ਸਟੇਜ ਤੇ ਐਕਸ਼ਨ ਕਰਕੇ ਨੱਚਦੇ ਨੇ ਸੁਆਦ ਆ ਜਾਂਦਾ, ਨਹੀਂ ਰੀਸਾਂ ਪ੍ਰਵੀਨ ਦਰਦੀ ਭਾਬੀ ਤੇਰੇ ਘੈਂਟ ਨਖ਼ਰੇ ਦੀਆਂ ਪ੍ਰਵੀਨ ਦਰਦੀ ਭਾਬੀ ਨੱਚਦੀ ਬਹੁਤ ਵਧੀਆ ਲੱਗਦੀ ਆ, ਸਿੱਧੂ ਬਾਈ ਘੈਂਟ ਖਵਾਉਂਦਾ ਛੋਲਿਆਂ ਦੇ ਦਾਣੇ ਜਿੰਨੀ ਫ਼ੀਮ, ਤਾਹੀਂ ਸਿੱਧੂ ਬਾਈ ਘੈਂਟ ਨਾਲ 8/10 ਘੰਟੇ ਲਗਾਤਾਰ ਸਟੇਜ ਤੇ ਨੱਚਦੀ ਗਾਉਂਦੀ ਆ ਪ੍ਰਵੀਨ, ਮਾੜੀ ਗਾਇਕਾ ਸਿੱਧੂ ਬਾਈ ਨਾਲ ਕੱਟਦੀ ਨੀ, ਤਰੇਲੀਆਂ ਪੈਣ ਲਾ ਦਿੰਦਾ,ਗੀਤ ਗਾ ਕੇ ਬੈਠਣ ਨੀ ਦਿੰਦਾ, ਸਿੱਧੂ ਬਾਈ ਕਹਿੰਦਾ ਆ ਜਾ ਬੈਠ ਨਾ ਪ੍ਰਵੀਨ,,ਜੇ ਥੱਕ ਗਈ ਲੱਤਾਂ ਦੁੱਖਦੀਆ ਖਾ ਲੇ ਥੋੜੀ ਜਿਹੀ ਪ੍ਰਵੀਨ, ਫ਼ੀਮ, ਸਿੱਧੂ ਬਾਈ ਘੈਂਟ ਕਹਿੰਦਾ, ਮੈਨੂੰ ਤੇਰੇ ਤੇ ਪੂਰਾ ਹੈ ਯਕੀਨ, ਬੈਠ ਨਾ ਖੜੀ ਹੋ ਜਾ ਪ੍ਰਵੀਨ

  • @RajBajwa-ze6bi
    @RajBajwa-ze6bi 25 днів тому +1

    Congress party winner

  • @user-cq6np3cn5v
    @user-cq6np3cn5v 24 дні тому

    Amarpal Singh is King

  • @ruplalsehgal1117
    @ruplalsehgal1117 25 днів тому +1

    Congress 1st
    Aap 2nd
    3rd bjp
    4th sad
    ਬਸਪਾ 5th

  • @HardevSingh-kn6kw
    @HardevSingh-kn6kw 25 днів тому +1

    Congress

  • @Gursewaksingh-hk1if
    @Gursewaksingh-hk1if 26 днів тому +2

    Only AAP

  • @BalrajSingh-om4bh
    @BalrajSingh-om4bh 23 дні тому

    ਭਗਵੰਤ ਮਾਨ ਜਿਤੂਗਾ

  • @SukhwinderSingh-wq5ip
    @SukhwinderSingh-wq5ip 26 днів тому +2

    ਆਪ 4 ਕਾਂਗਰਸ 4 ਅਕਾਲੀ 2 ਭਾਜਪਾ 2 ਅਨਿਆ 1

  • @ajmanderaulakh6376
    @ajmanderaulakh6376 27 днів тому +9

    ਸਿਰਫ ਆਮ ਆਦਮੀ ਪਾਰਟੀ

  • @GurmeetKaur-kl7zs
    @GurmeetKaur-kl7zs 26 днів тому +3

    ਆਮ ਆਦਮੀ ਪਾਰਟੀ 4 ਕਾਂਗਰਸ 4 ਅਕਾਲੀ 2 ਭਾਜਪਾ 2 ਇੱਕ ਅਨਿਆ