Aman Rozi ਭਾਵੁਕ ਹੋ ਕੇ ਕਹਿੰਦੀ ਪਛਤਾਵਾ ਹੀ ਰਿਹ ਜਾਦਾ ਬੱਸ

Поділитися
Вставка
  • Опубліковано 6 жов 2024
  • #atmasinghamanrozi #mele #mslivetv #amanrozi
    Aman Rozi ਭਾਵੁਕ ਹੋ ਕੇ ਕਹਿੰਦੀ ਪਛਤਾਵਾ ਹੀ ਰਿਹ ਜਾਦਾ ਬੱਸ
    Mslivetv Conact For Live - 90415-15900

КОМЕНТАРІ • 179

  • @charanjitkaur4260
    @charanjitkaur4260 Рік тому +14

    ਰੋਜ਼ੀ ਜੀ ਤੁਹਾਡੇ ਗਾਣੇਂ ਬਹੁਤ ਵਧੀਆ ਲੱਗਦੇ ਹਨ ਦਿੱਲ ਨੂੰ ਸਕੂਨ ਮਿਲਦਾ ਹੈ 🌹🌹👌

  • @butasinghchatamla5978
    @butasinghchatamla5978 Рік тому +6

    ਰੋਜ਼ੀ ਜੀ ਬਾ ਕਮਾਲ ਗਾਇਕੀ ਅਤੇ ਆਤਮਾ ਜੀ ਸ਼ਬਦਾਵਲੀ ਵੀ ਬਾ ਕਮਾਲ 👌 ਗਿਲੇ ਸ਼ਿਕਵੇ ਭੁਲਾ ਕੇ ਮੁੜ ਤੋਂ ਇਕੱਠੇ ਹੋ ਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹੋ

  • @saroversingh9379
    @saroversingh9379 Рік тому +20

    ਸਹੀ ਗਲ ਭੈਣ ਮੇਰੀੲੇ ਰੱਬ ਰਾਜੀ ਰੱਖੇ

  • @SandeepSingh-ky1wj
    @SandeepSingh-ky1wj Рік тому +4

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @golababa786
    @golababa786 Рік тому +7

    ਪੈਣ ਜੀ ਦੱਬ ਕੇ ਰੱਖ ਕੰਮ ,👏👏👏👏👏
    👏👏👏👏👏

  • @harvindersinghchahal6642
    @harvindersinghchahal6642 Рік тому +20

    ਬਿਲਕੁਲ ਸੱਚ ਕਿਹਾ ਬੀਬਾ ਜੀ ਪਿਉਂ ਹੀ ਹੁੰਦਾ ਛਾ ਹੁਦੀ ਆ ਪਿਉਂ ਜਿਸ ਦਾ ਪਿਉਂ ਹੈਂ ਨੀ ਉਸ ਤੋਂ ਪੁੱਛੋ ਸਹੀ ਕਿਹਾ ਬੀਬਾ ਜੀ

  • @ManjitKaur-cw3fx
    @ManjitKaur-cw3fx Рік тому +6

    ਰੋਜੀ ਕਮ ਚਕ ਦੇ God bless you love you rozi

  • @gurmitsinghgurmitbhullar9121
    @gurmitsinghgurmitbhullar9121 Рік тому +51

    ਰੋਜ਼ੀ ਜੀ ਬਹੁਤ ਵਧੀਆ ਪਰ ਦੋਵੇਂ ਇੱਕਠੇ ਗਾਓ ਬਹੁਤ ਵਧੀਆ ਜੋੜੀ ਆਤਮਾ ਤੇ ਰੋਜ਼ੀ

  • @gurcharansingh6902
    @gurcharansingh6902 Рік тому +6

    ਬੀਬੀ ਬਹੁਤ ਵਧੀਆ ਗਾਉਂਦੀ ਹੈ ਪਰਮਾਤਮਾ ਇਸ ਦੀ ਉਮਰ ਲੰਮੀ ਕਰੇ

  • @ekamdeep7218
    @ekamdeep7218 Рік тому +35

    ਰੋਜੀ ਜੀ ਆਤਮਾ ਤੇ ਤੁਸੀਂ ਇਕੱਠੇ ਗਾਉ ਤੁਹਾਡੀ ਜੋੜੀ ਬਹੁਤ ਸੋਹਣੀ ਆ

  • @malkitghai4314
    @malkitghai4314 Рік тому +21

    ਰੋਜ਼ੀ ਮੈਡਮ, ਬਹੁਤ ਵਧੀਆ ਗੀਤ ਗਾਏ ਹਨ, ਆਪ ਜੀ ਨੇ, ਸਭ ਤੋਂ ‌ਜਿਆਦਾ ਪਸੰਦ ਗੀਤ ਹੈ,ਕੀ ਜ਼ੋਰ ਗਰੀਬਾਂ ਦਾ,ਸੁੱਖ ਪਰਦੇਸੀ ਕਰਮਾਂ ਦੇ ਨਾਲ ਮਿਲਦੇ ਨੇ, ਤੂੰ ਪ੍ਰਦੇਸੀ ਵਿਆਹ ਕਰਵਾ ਲਿਆ, ਆਪ ਜੀ ਦੇ ਨਾਲ ਜ਼ੋ ਹੋਇਆ, ਇਹ ‌ਸਭ ਆਪ ਹੀ ਜਾਣਦੇ ਹੋ, ਆਪ ਥੋੜਾ ਧੀਮੀ ਸੁਰ ਵਿਚ ਗਾ ਕੇ ਦੇਖੋ, ਸ਼ਹਿਦ ਪਰਮਾਤਮਾ ਤੁਹਾਨੂੰ ਹੋਰ ‌ਤਰੱਕੀ ਬਖਸ਼ਿਸ਼ ਕਰ ਦੇਣ ।

    • @ajmersingh4967
      @ajmersingh4967 Рік тому +1

      Rozi you are very good singer madam i likes your songs very nice singer ho tudsi i am your big fan

    • @ajmersingh4967
      @ajmersingh4967 Рік тому

      God bless you always ji

  • @dalbirsinghsingh8144
    @dalbirsinghsingh8144 Рік тому +17

    ਵਾਹਿਗੂਰ ਮੇਅਰ ਕਰੀਓ ਭੈਣ ਤੇ ਜੋੜੀ ਸਦਾ ਜਿੰਦਾਬਾਦ ਰਹੇ

  • @tejindersingh2690
    @tejindersingh2690 Рік тому +7

    ਰੋਜ਼ੀ ਭੈਣੇ ਡੋਲੀ ਨਾ ਦੱਬ ਕੇ ਰੱਖ 👍 ਵਾਹੇਗੁਰੂ ਮੇਰ ਭਰੀਆਂ ਹੱਥ ਰੱਖੀ

  • @bhupinderkaur2704
    @bhupinderkaur2704 Рік тому +40

    ਰੋਜੀ ਜੇ ਕੋੲੀ ਗਿਲਾ ਸਿਕਵਾ ਅਾਤਮੇ ਜਰੂਰ ਮਨਾਓ ਕਿਸੇ ਚੰਗੇ ਬੰਦੇ ਵਿਚ ਪਾ ਲੳੁ ਬਹੁਤ ਸੋਹਣੀ ਜੋੜੀ ਅਾ

    • @gsp9i7
      @gsp9i7 Рік тому

      atme valo koi gl a roji ta sehmat he ho sakda atmi di family na man sakdi hove

  • @pindersingh9807
    @pindersingh9807 Рік тому +3

    ਬਹੁਤ ਵਧਿਆ ਗਾਇਆ ਭੈਣ ਜੀ

  • @HarjinderSingh-dk6pu
    @HarjinderSingh-dk6pu Рік тому +11

    ਰੋਜੀ ਜੀ ਤੁਸੀ ਤੇ ਆਤਮਾ ਜੀ ਇੱਕਠੇ ਹੋ ਜਾਉ ਜੇ ਦੁਨੀਆ ਤੇ ਹੋਰ ਨਾਂ ਕਰਨਾ ਹੈ ਤਾਂ

  • @salvinderkour2232
    @salvinderkour2232 Рік тому +4

    ਬਹੁਤ ਸੋਹਣਾ ਗੀਤ ਆ ਅਵਾਜ ਵੀ

  • @laddisandhu5419
    @laddisandhu5419 Рік тому +2

    Waheguru guru meher kri meri sister te ina pyaer Devi rabba meri sister nu ina di awaj eda hi surili rakhi mereya malka 🙏🙏🙏🙏🙏 jai perra di

  • @SSBRAR13
    @SSBRAR13 Рік тому +11

    ਵਾਹਿਗੁਰੂ ਜੀ 🙏

  • @ranasinghofficial2795
    @ranasinghofficial2795 Рік тому +13

    ਮੈਂ ਤੁਹਾਡੇ ਗਲੇ ਦਾ ਮੁਰੀਦ ਹਾਂ 🙏🏻🙏🏻

  • @avtardeol7895
    @avtardeol7895 Рік тому +3

    ਰੋਜ਼ੀ ਤੇ ਆਤਮਾ ਸਿੰਘ ਇਕੱਠੇ ਹੋ ਜਾਂਦੇ ਵਧੀਆ ਗੱਲ ਹੈ

  • @mannuladhar5574
    @mannuladhar5574 Рік тому +1

    Medam roji ji bahut badiya

  • @saroversingh9379
    @saroversingh9379 Рік тому +4

    ਅਾਤਮਾ ਵੀਰ ਤੇ ਤੁਸੀ ਫਿਰ ੲਿਕੱਠੇ ਹੋ ਜਾਵੋ ਸਭ ਦੀ ਜਰੂਰਤ ਅੈ

  • @anmolphotography9823
    @anmolphotography9823 Рік тому +23

    ਇਕੱਠੇ ਹੋ ਜਾਵੋ ਸਮਝੋ, ਕੁਮੈਟ ਪੜ ਕੇ ਦੇਖ ਲਵੋ ਸਾਰੇ

  • @SukhbalwinderSingh
    @SukhbalwinderSingh 7 місяців тому

    Very nice👍👍🎉🎉❤ bacha data Rho good msg for people

  • @moharpandher3574
    @moharpandher3574 Рік тому +2

    Roji ji davro iktha ho javo Atama ta Roji best jaori

  • @sohansinghsandhu4025
    @sohansinghsandhu4025 Рік тому +6

    ਬੀਬਾ ਰੋਜੀ ਦੋਨੋ ਅਕਠੇ ਹੋ ਕੇ ਗਾਓ ਵਧੀਆ ਜੋੜੀ ਹੈ ।

  • @AvtarSingh-vb7rs
    @AvtarSingh-vb7rs Рік тому +26

    ਰੋਜ਼ੀ ਜੀ ਇਕੱਠੇ ਹੋ ਜਾਉ ਆਤਮਾ ਡਬਲ ਗਾਈਕ ਏ ਲਿਖਾਰੀ ਤੇ ਗਾਈਕੀ ਇਹ ਬੰਦਾ ਹਰ ਇਕ ਨੂੰ ਪਾਸ ਕਰ ਲ੍ਉ

  • @gagandeepkaur6833
    @gagandeepkaur6833 Рік тому +8

    ਰੋਜੀ ਭੈਣ ਜੀ ਤੁਹਾਡੀ ਆਵਾਜ ਵਾਹ ਕੁਮਾਲ ਆ ਜੀ

  • @SunilKumar-yr3dq
    @SunilKumar-yr3dq Рік тому +3

    Very nice God bless you always and live long life

  • @gurdevsidhu8164
    @gurdevsidhu8164 Рік тому +15

    Reality exists through the song with sweet voice

  • @mkrajputmkrajput7467
    @mkrajputmkrajput7467 Рік тому +1

    Super duper song

  • @GurdeepSingh-be7lt
    @GurdeepSingh-be7lt Рік тому +1

    Very good mam

  • @ranasinghofficial2795
    @ranasinghofficial2795 Рік тому +24

    ਤੁਸੀਂ ਬਾਕਮਾਲ ਗਾਇਕੀ ਦੇ ਮਾਲਿਕ ਹੋ
    🙏🏻🙏🏻🙏🏻🙏🏻

  • @jagdeepsinghrandhawa8910
    @jagdeepsinghrandhawa8910 Рік тому +1

    Aman rozi g atma g fer ton gauog tuhadi johdi bahut badhiya hai waheguru ji Mehar Karan g

  • @parmindersandhu1180
    @parmindersandhu1180 Рік тому +3

    Plz eh song mam shre cht share kro pura plz 😭💔✍️💯💯💯❣️😔

  • @bakhshishbisa1201
    @bakhshishbisa1201 Рік тому +6

    Best wishes Rozi ji
    God bless you❤

  • @ਪੰਜਾਬੀਮੁੰਡੇਆਗੇ

    Atma rozi krke hi chlda c rozi mam love u

  • @gurjanttajj1273
    @gurjanttajj1273 Рік тому

    Bilkul sachi gall Miss you bebe bapu ji

  • @RamSingh-xi6wu
    @RamSingh-xi6wu Рік тому +2

    Roji ji ekthe gavo atma nal

  • @lovepreetsidhu393
    @lovepreetsidhu393 Рік тому +1

    ਵਾਹਿਗੁਰੂ ਜੀ

  • @amarjitsinghsinghamarjit1305
    @amarjitsinghsinghamarjit1305 Рік тому +1

    Veri nic awaj hai tuhadi roji ji

  • @RavinderKumar-oc5wb
    @RavinderKumar-oc5wb Рік тому +6

    Madam rozi ji super

  • @fatehvirk7561
    @fatehvirk7561 Рік тому +3

    ਆਤਮਾ , ਰੋਜ਼ੀ ਤੋਂ ਬਿਨਾ ਗੱਲ ਨਹੀਂ ਬਣਦੀ

  • @bachandass9927
    @bachandass9927 Рік тому +5

    Waheguru Ji

  • @rajmixchannel4843
    @rajmixchannel4843 Рік тому +7

    Very good keep it up Rozi ji.

  • @gurbazsingh1470
    @gurbazsingh1470 Рік тому +1

    Kya Baat ha g bohat ghaint a g dabb k rkho

  • @nirmaljitsingh1357
    @nirmaljitsingh1357 Рік тому

    Very nice song

  • @daljitsidhu1490
    @daljitsidhu1490 Рік тому +2

    Good bata ji

  • @manjeetkaur1386
    @manjeetkaur1386 Рік тому +2

    Rojy ji tusi atma Singh nal gana ga o tusi boht vadia lgde c

  • @roshansaroya5987
    @roshansaroya5987 11 місяців тому

    Very nice songs🎵🎵🎵

  • @karmjitkaur9154
    @karmjitkaur9154 Рік тому +1

    Wahut wadiya madam ji dono gao tuci atma ji naal chaga lagdao ji bapas aajo

  • @parmindersandhu1180
    @parmindersandhu1180 Рік тому +1

    ❣️ Rely 😔 toch 🙌 word ❣️😔🙌💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💔💔💔💔💔💔💔😭😭😭😭😭😭😭😭😭💔💔💔💔💔🙌🙌🙌🙌🙌🙌🙌✍️

  • @kuldeepsinghks7579
    @kuldeepsinghks7579 Рік тому +5

    Very nice 👍

  • @parmjitkaur3302
    @parmjitkaur3302 Рік тому +5

    Waheguru ji waheguru ji

  • @DavinderSingh-ry7jr
    @DavinderSingh-ry7jr Рік тому +1

    Good

  • @HardeepSingh-db1qc
    @HardeepSingh-db1qc Рік тому +10

    ਬਹੁਤ ਵਧੀਆ ਗੀਤ ਹੈ

    • @rajkaur3890
      @rajkaur3890 Рік тому

      ਬਹੁਤ ਵਧੀਆ ਗੀਤ ਹੈ,👌👌👌👌

    • @gill32183
      @gill32183 Рік тому

      Good

  • @avtarsinghchanne5720
    @avtarsinghchanne5720 Рік тому +5

    ਰੋਜ਼ੀ ਜੀ ਜੇ ਕੋਈ ਮਨ ਮਟਾਵ ਹੈ ਤਾਂ ਹੋ ਸਕਦਾ ਹੈ ਦੂਰ ਕਰਨ ਦੀ ਕੋਸ਼ਿਸ਼ ਕਰੋ।

  • @SatpalSingh-rb9re
    @SatpalSingh-rb9re Рік тому +3

    ਹੁਣ ਤਾਂ ਖੋਖਾ ਰਹਿ ਗਿਆ ਕੋਈ ਨਹੀਂ ਪੁਛਦਾ ਹੁਣ

  • @KaramjeetKaur-us9tz
    @KaramjeetKaur-us9tz Рік тому +5

    Good 👍👍👍

  • @kabaddi-kt1if
    @kabaddi-kt1if Рік тому +8

    ਅਤਮੇ ਨਾਲ ਕੀ ਗੱਲ ਹੋ ਗਈ

    • @jassssssss8353
      @jassssssss8353 Рік тому +1

      ਬਸ ਵੀਰ ਏਹੀ ਸੁਣਦੇ ਹਾਂ ਕਿ ਜੋੜੀ ਟੁੱਟ ਗਈ ਹੈ,

    • @Khanowall
      @Khanowall Рік тому

      ਲੁੱਲੀ ਨੀ ਕੰਮ ਕਰਦੀ ਬੁੰਢਾ ਹੋ ਗਿੱਆ 😂

    • @kabaddi-kt1if
      @kabaddi-kt1if Рік тому

      @@Khanowall ਹੁਣ ਕਿੱਥੋ ਕਮ ਕਰਨੀ ਆ ਏਨੀ ਤਾਂ ਗੱਡੀ ਚਲਾ ਲਈ ਸੀ 😆😆

    • @jeet7540
      @jeet7540 Рік тому

      @@kabaddi-kt1if teri bhen ni hegi fuduu

    • @kabaddi-kt1if
      @kabaddi-kt1if Рік тому

      @@jeet7540 ਹੈਗੀ ਆ ਓਹ ਥੋਡੇ ਵਾਲੀ ਵਾਂਗੂੰ ਹਿਲੀ ਨੀ ਹੋਈ

  • @gurjantbrar9213
    @gurjantbrar9213 Рік тому

    ਰੋਜੀ ਚੰਗੀ ਜੱਟ ਦੀ ਆਕੜ ਕੱਡੀ ਤੇਰੇ ਪ੍ਰਮਾਤਮਾ ਮੇਹਰ,ਰੱਖੇ

  • @suchasingh3466
    @suchasingh3466 Рік тому +2

    Very nice, jodi,, ha,, Ap, ki, 👌👌👌👌👌👌👌

  • @armanbrar3156
    @armanbrar3156 Рік тому +1

    Nice song sister

  • @happygoraya9837
    @happygoraya9837 Рік тому +3

    good

  • @RamanDeep-o9c
    @RamanDeep-o9c Місяць тому

    Sahi gall bhen

  • @tajinderkour2260
    @tajinderkour2260 Рік тому +2

    Good roji ji ap💯

  • @khakatpawa9050
    @khakatpawa9050 Рік тому +2

    Att roji ji

  • @balveersing7534
    @balveersing7534 Рік тому +1

    Bhut Bria ji

  • @kulwant7243
    @kulwant7243 Рік тому +1

    Very nice video

  • @roopsekhon9122
    @roopsekhon9122 Рік тому +1

    ਬੀਬਾ ਪਰਮਿੰਦਰ ਸੰਧੂ ਵਾਂਗੂ ਲੋਕ ਤੱਤ ਗਾ ਕੇ ਅੱਗੇ ਨਾਲ਼ੋਂ ਵੀ ਵੱਧ ਰੱਬ ਨਾਂ ਬਣਾਉ ਗਾ

  • @lakhisingh3826
    @lakhisingh3826 Рік тому +6

    1te 1 ,11c baki waheguru kush rakhe thonu

  • @hardipsingh8262
    @hardipsingh8262 Рік тому +1

    Very nice ji

  • @JarnailSingh-qq5ek
    @JarnailSingh-qq5ek Рік тому +1

    Please🙏 jori very nice👏 atam singh is v n person🙏

  • @shamshersahota7739
    @shamshersahota7739 Рік тому +1

    Aman roji g tusi akle v vadya ga rahe ho

  • @HardevSingh-ck1oz
    @HardevSingh-ck1oz Рік тому

    Meri sister very good 👍

  • @chamkaursingh9852
    @chamkaursingh9852 Рік тому +2

    1 ho jo fer vadia atma g vadia insan ne

  • @shivlal3727
    @shivlal3727 Рік тому +3

    ਇਕਠੇ ਗਾਓ ਤਾਂ ਗੱਲ ਬਣਦੀ ਹੈ

  • @mrguri1083
    @mrguri1083 Рік тому +2

    Bahut Sone Wali Hai zero ji

  • @gurbazsingh1470
    @gurbazsingh1470 Рік тому +1

    Aman sister atma beshk Jo mrji kr lwa but tuhade nal hi famous c

  • @AvtarSingh-qy3cg
    @AvtarSingh-qy3cg Рік тому +1

    Rozi ji vv nice atma pachhtayaga apse juda hoke ik din

  • @SherSingh-zf4gh
    @SherSingh-zf4gh Рік тому

    nice ji

  • @angrejsinghbrar8771
    @angrejsinghbrar8771 Рік тому +1

    Very very nice ji

  • @randhirsingh910
    @randhirsingh910 Рік тому +1

    ਬਹੁਤ ਵਧੀਆ ਗਾਇਕ ਬਣ ਕੇ ਅਲੱਗ ਕਿਓ ਹੋਏ ਇਕੱਠੇ ਹੋ ਕੇ ਗਾਓਂ

  • @lifepal8296
    @lifepal8296 Рік тому +5

    Roji ne jo sochiya theek hi sochiya hona aksar umar vi roji di tapp di jandi ai aaje vi maoka sabhal liya pahila ranjeet kaur ne vi umar tapa lai singer ranjeet kaur na vihai te na kuaari

  • @gurvindersinghnavi1974
    @gurvindersinghnavi1974 Рік тому +1

    Very nice

  • @baousingh8028
    @baousingh8028 Рік тому +1

    Nice 👍

  • @gavy852shah4
    @gavy852shah4 Рік тому +2

    Shi gal sister

  • @chahalkumar9696
    @chahalkumar9696 Рік тому +2

    Roji madam tusi good artist ho good singer lab ke jori bana lo vihah Kar lo

  • @parmjeetkpammi9641
    @parmjeetkpammi9641 Рік тому

    Very nice baby

  • @harpindersinghharpindersin4727

    Bai ji kuj ku bandhe wich pa k ehna da samjoota karwao ji bhaut hi badhia Jodi Hai ji

  • @DsNo-no8eu
    @DsNo-no8eu Рік тому +1

    Good.sisterr .roji

  • @jagjeetsingh8481
    @jagjeetsingh8481 Рік тому +2

    Good rog

  • @Weirdestgirl82
    @Weirdestgirl82 Рік тому

    So sweet did ji ⚘⚘❤❤

  • @MandeepSingh-kb7wj
    @MandeepSingh-kb7wj Рік тому +1

    🙏👌❤️ nice

  • @nirmalbrar8502
    @nirmalbrar8502 Рік тому +1

    Best of luck

  • @sukhrajdhaliwal8624
    @sukhrajdhaliwal8624 Рік тому +2

    👍

  • @tarnveersingh-ly7cz
    @tarnveersingh-ly7cz Рік тому

    🙏👍👍👌👌👌👌👌👌

  • @shergill6232
    @shergill6232 Рік тому +1

    Very nice madam ji

  • @jaspalsingh9068
    @jaspalsingh9068 Рік тому

    ਰੋਜੀ ਸਟੇਜ ਤੇ ਇਸ ਤਰ੍ਹਾਂ ਐਵੇਂ ਨਾ ਲੋਕਾਂ ਨੂੰ ਬੇਵਕੂਫ ਬਣਾਓ ਨਾ ਕਹੋ ਕੁਝ ਇਕੱਠੇ ਹੋ ਕੇ ਅਪਣਾ ਗੁੱਸਾ ਦੂਰ ਕਰੋ ਇਕੱਠੇ ਗਾਓ ਐਵੇਂ ਨਾ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰੋ