Busy Doin Nothin (Official Video) Prem Dhillon | San B | Latest New Punjabi Song 2024

Поділитися
Вставка
  • Опубліковано 17 кві 2024
  • Prem Dhillon Presents
    Song - BUSY DOIN NOTHIN
    Singer/Lyrics/Composer - Prem Dhillon
    Music - San B
    Video - Japjeet Dhillon
    Insta reel promotion - Boss music productions
    Farmhouse - Gechateaus ( Gill estate chateaus )
    Online Promotion & Digital Distribution By Gold Media Entertainment
    / goldmediaa
    Subscribe & Follow Prem Dhillon on All Social Media Platforms
    ► Like on Facebook: / premdhillonofficial
    ► Follow on Twitter: / impremdhillon
    ► Follow on Instagram: / dhillonprem
    ► Follow on Snapchat: / in_punjab

КОМЕНТАРІ • 1,5 тис.

  • @rohit45956
    @rohit45956 Місяць тому +2456

    Any sidhu fan here ❤

  • @SukhmanSidhu-yn9kh
    @SukhmanSidhu-yn9kh Місяць тому +394

    ਜਿਹੜਾ ਮੇਰਾ ਇਹ ਕਮੈਟ ਪੜ੍ਹ ਰਿਹਾ ਹੈ ਰੱਬ ਉਸ ਦੇ ਦਿਲ ਦੀ ਹਰ ਮੁਰੀਦ ਪੂਰੀ ਕਰੇ ❤❤❤

  • @varinderkhehra1118
    @varinderkhehra1118 Місяць тому +119

    ਅੰਬਰਸਰ ਚੋਂ ਨਿਕਲਣ ਤੇ ਟਾਈਮ ਲਗਦਾ ਫਿਰ ਮੈਂ ਜਾਣਾ ਤੇ ਗੱਡੀ ਜਾਣੇ ਧੰਨ ਧੰਨ ਬਾਬਾ ਬੁੱਢਾ ਸਾਹਿਬ 👌🏾🙏🏾♥️

  • @majhabeats4712
    @majhabeats4712 Місяць тому +94

    ਧੰਨ ਧੰਨ ਬਾਬਾ ਬੁੱਢਾ ਜੀ ❤

  • @imanroop.7
    @imanroop.7 Місяць тому +197

    ਨਾਰਾਂ ਕਹਿਣ ਸਹਿਲੀਆਂ ਨੂੰ ਟੌਰ ਕੱਡੀ ਤੇ... ਕੇ ਅੱਜ ਪ੍ਰੇਮ ਢਿੱਲੋਂ ਲੱਗਦੇ...🚀😎

    • @ompreetsingh8157
      @ompreetsingh8157 Місяць тому

      Hor
      kush ni lagde 😅😅😂😂

    • @ompreetsingh8157
      @ompreetsingh8157 Місяць тому

      Ho kush ni lagde 😅😅😂😂

    • @user-nq5yo7rm7g
      @user-nq5yo7rm7g Місяць тому

      @@ompreetsingh8157 frame dhilo lgda hona 😂

    • @004spaw
      @004spaw Місяць тому +3

      ਸਹੇਲੀਆਂ ਨ੍ਹੀ ਸਹੇਲਿਆਂ

    • @imanroop.7
      @imanroop.7 Місяць тому

      @@004spaw by mistake likhya gya c...

  • @karmitakaur3390
    @karmitakaur3390 Місяць тому +110

    Justice for Sidhu moose wala 🙏🙏ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @GurpeetSingh01
      @GurpeetSingh01 Місяць тому +3

      Tusi like lai daily aa jane oo 😂 Baki Sidhu and prem 😎💪

    • @singga5679
      @singga5679 Місяць тому +6

      ਭੋਰਨ ਵਾਲੇ ਭੋਰ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ😂😂😂​@@GurpeetSingh01

  • @avneetsandhu_01
    @avneetsandhu_01 2 дні тому +2

    Sidhu moose wala is first then second is Prem dhillon ❤❤🎉🎉. Sidhu is 👑 of industry

  • @ramansehra
    @ramansehra Місяць тому +16

    ਬਾਈ ਤੁਹਾਡੇ ਸਾਰੇ ਗਾਣਿਆਂ ਦਾ theme ਇੱਕੋ ਹੁੰਦਾ, ਖੁੱਲ੍ਹਾ ਪੈਸਾ, ਮਹਿੰਗੀਆਂ ਗੱਡੀਆਂ, ਮਹਿੰਗੇ ਕਪੜੇ, ਅਫੀਮ ਖਾਣੀ ਚਾਹ ਨਾਲ, ਬੱਕਰੇ ਭੁੰਨਣੇ, ਕੋਈ ਫ਼ਿਕਰ ਨਹੀਂ, ਮੌਜਾਂ, ਵਿਹਲੇ, ਲੋਕਾਂ ਨੂੰ ਚੁੱਭ ਦੇ,
    ਏਨੇ ਸੁਖਾਵੇਂ ਹਾਲਤ ਹੈ ਨਹੀਂ ਪੰਜਾਬ ਦੇ,
    ਕੋਈ ਨੌਜਵਾਨੀ ਨੂੰ ਸੇਧ ਦੇਣਾ ਵਾਲਾ ਗੀਤ ਵੀ ਗਾਓ ਵੀਰ

    • @Elhoncho90
      @Elhoncho90 Місяць тому +3

      Bhrawa sarey terey meraey wangu nang ni hundey ....kuch kol paisa hunda baki gal teri sahi...aaa

    • @ramansehra
      @ramansehra Місяць тому +1

      @@Elhoncho90 ਉਹ ਭਰਾਵਾ Merchant navy ਚ ਕੰਮ ਕਰਦਾ ਸੁੱਖ ਨਾਲ 7 ਲੱਖ ਤਨਖਾਹ ਆ
      ਪਰ ਤੇਰੇ ਸਮਝ ਚ ਗੱਲਾਂ ਆਉਣੀਆਂ ਨਹੀਂ

    • @Elhoncho90
      @Elhoncho90 Місяць тому

      @@ramansehra gussa lageya nang khaa key tahi 7 lakh di fukri mari a ....jey only maar leyi pher ki aa sarey apney gharey roti khandey geet suno Kam karo entertainment a baki teri gal naal sehmat a par geet nu entertainment di Taran laye daa

    • @ramansehra
      @ramansehra Місяць тому

      @@Elhoncho90 ਬਾਈ ਫੁਕਰੀ ਕਦੇ ਨਾਂ ਮਾਰੀ ਤੇ ਨਾਂ ਬਾਬਾ mraave ਮੈਂ ਬੱਸ ਤੈਨੂੰ ਬੱਸ ਸ਼ੀਸ਼ਾ ਦਿਖਾਇਆ ਕਿ ਕਿਸੇ ਬਾਰੇ ਜਾਣੇ ਬਿਨਾਂ comment ਨਹੀਂ ਕਰੀ ਦਾ, ਨਾਲੇ ਪੈਸਾ ਦੁਨੀਆ ਤੋਂ ਪਰੇ ਤੋਂ ਪਰੇ ਆ, ਬੱਸ ਤੁਸੀਂ ਓਸ ਪੈਸੇ ਨਾਲ ਸਮਾਜ ਤੇ ਕੀ ਪ੍ਰਭਾਵ ਛੱਡ ਦੇ ਹੋ ਉਹ ਗੱਲ ਅਲੱਗ ਹੈ
      ਬਾਕੀ ਇਹ ਬਹਿਸ ਨੂੰ ਜਿੰਨ੍ਹਾ ਮਰਜੀ ਵਧਾ ਲਉ, ਵਿਚਾਰ ਆਪੋ ਆਪਣੇ ਹੁੰਦੇ ਨੇਂ,
      ਮੈਂ ਬੱਸ ਆਪਣੇ ਵਿਚਾਰ ਦਿਤੇ ਸੀ comment ਚ ਕਿਸੇ ਨੂੰ ਮਾੜਾ ਚੰਗਾ ਨਹੀਂ ਕਿਹਾ,
      ਤੂੰ ਉੱਠ ਕੇ ਲੋਕਾਂ ਨੂੰ ਨੰਗ ਦੱਸਣ ਲੱਗ ਪਿਆ,
      ਬਾਕੀ ਤੂੰ ਕਿੱਢਾ ambani ਆ ਦੱਸੀ ਜਰੂਰ ਬਾਈ
      ਚੱਲ ਰੱਬ ਭਲਾ ਕਰੇ

    • @Elhoncho90
      @Elhoncho90 Місяць тому

      @@ramansehra bai sorry yaar tusi aapni jagah thik o gal teri vee sahi aa changa pher rabb rakha let's just agree to your opinions.

  • @KaranxMajhail47
    @KaranxMajhail47 Місяць тому +49

    ਲੋਕੀ ਕੱਢਦੇ ਆ ਗਾਣੇ ਪ੍ਰੇਮਾ ਅੱਗ ਕੱਢੇ ਨੀ
    Love you PREMYA tenu ❤

  • @Userarshdeep
    @Userarshdeep Місяць тому +38

    ਪ੍ਰੇਮ ਬਾਈ ਨੂੰ ਮੇ ਉਹਨਾਂ ਦੇ ਘਰੇ ਮਿਲੇ ਆ ਪ੍ਰੇਮ ਵਧੀਆ ਇਨਸਾਨ ਆ❤❤

  • @Karan-fp5lq
    @Karan-fp5lq 17 днів тому +11

    Dressing sense of Prem Dhillon is 🔥🔥🔥

  • @jaswindersingh8605
    @jaswindersingh8605 11 днів тому +7

    ਸੜਕ -ਸ਼ੜਕ
    ਛੱਡ - ਸ਼ੱਡ
    ਜੱਟ- ਯੱਟ

  • @THUNDER7443
    @THUNDER7443 24 дні тому +27

    Any pren Dillion fan ❤❤

  • @Gurmeet_99
    @Gurmeet_99 Місяць тому +17

    ਤੂੰ ਹੀ ਢਿੱਲੋਂ ਵੇਹਲਾ ਏ ਸਾਡਾ ਤਾਂ ਕੰਮ ਤੋਂ ਬਿੰਨਾਂ ਵੀਰ ਸਰਦਾ ਹੀ ਨਹੀਂ 😊❤ ਕੀ ਕਰਿਏ ਯਾਰ ਮੇਹਨਤੀ ਬੰਦੇ ਨੂੰ ਮੇਹਨਤ ਤਾਂ ਕਰਨੀ ਪੈਣੀ💯✅🙏❤️

    • @mayankorchards
      @mayankorchards Місяць тому

      Tan hi ta pehla gwagon si hun thar aa 😂

  • @amanbatthverka62
    @amanbatthverka62 Місяць тому +9

    🤘💪😊ਭਾਊ ਗਾਣਾ ਕਾਹਦਾ ਕੁੜੀਜਾਵਾਂ ਖੜਕਾ ਈ ਆ ਕੇ ਨੀਰਾ

    • @004spaw
      @004spaw Місяць тому

      ਕੁੜੀ ਯਾਵਾ

  • @S7Lofi
    @S7Lofi Місяць тому +28

    ਸਾਡੀ ਰਿਕਾਰਡਿੰਗ ਵਾਇਰਲ ਹੋਗੀ❤🙌🏻

  • @Panjabio_kida_badya
    @Panjabio_kida_badya Місяць тому +101

    100% ਸਭ ਨੂੰ ਪਤਾ ਇਥੇ ਸਿੱਧੂ ਦੇ ਫੈਨ ਆਉਂਦੇ ਆ 😅

  • @Nesslerreagent
    @Nesslerreagent Місяць тому +17

    Bhai da ganna kinnu changa lagya 🎉🎉

  • @notrealfranky
    @notrealfranky Місяць тому +2

    Nara kehn sheleaan nu taur kaddi prem dhillon lagde… Hnji shah jiii❤❤❤

  • @SINGH_HONEY5911
    @SINGH_HONEY5911 14 днів тому +3

    Dressing sense of this man is insane 💸🔥

  • @mjhail_funny_page
    @mjhail_funny_page Місяць тому +259

    ਸਿੱਧੂ ਮੂਸੇਵਾਲੇ ਦਾ ਫੈਨ ਲਾਈਕ ਕਰੋ❤

    • @deepsidhu4343
      @deepsidhu4343 Місяць тому +2

      ਪ੍ਰੇਮ prem va

    • @singga5679
      @singga5679 Місяць тому +5

      ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
      #justice_for_sidhu_moosewala 😢
      #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢

    • @singga5679
      @singga5679 Місяць тому +7

      ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ
      ਸੂਟਰਾ ਦੀ ਗੰਨ ਅੱਗੇ ,ਝੁਕਿਆ ਨਹੀ
      ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ
      ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ #justice_for_sidhu_moosewala 😢👑❤

    • @singga5679
      @singga5679 Місяць тому +2

      ਹੋ ਕਾਲੀ ਰੇਂਜ ਕਾਲੇ ਸ਼ੀਸ਼ੇ ਆ ਨਿਸ਼ਾਨੀ ਜੱਟ ਨੀ
      ਕਾਲੀ ਆ ਸਿਆਹੀ ਕਾਲੇ ਗੀਤ ਲਿਖਦਾ
      ਲੋਕਾਂ ਵਾਂਗੂ ਵੇਚੇ ਨਾ ਜ਼ਮੀਰਾਂ ਅੱਲੜੇ
      ਛੋਟੀ ਉਮਰ ਚ ਗੱਬਰੂ ਦਾ ਨਾਂ ਵਿਕਦਾ।।

    • @singga5679
      @singga5679 Місяць тому +1

      ਮੇਰੇ ਉੱਤੇ 24 ਘੰਟੇ ਅੱਖ ਰੱਖਦੇ
      ਨੀਤ ਰਹਿੰਦੀ ਸਲਿਆਂ ਦੀ ਖੋਟੀ ਚੱਲਦੀ
      ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
      ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ।।

  • @bobbyambarsariya7694
    @bobbyambarsariya7694 Місяць тому +57

    Attendance for Sidhumoosewala❤ fans

  • @Oye_riahabh_17
    @Oye_riahabh_17 29 днів тому +5

    Yaar sabhi Punjab se hai kya hai koi haryanvi Manas 🥰😍

    • @vikrantrana4122
      @vikrantrana4122 29 днів тому +1

      राम राम भाई

    • @Oye_riahabh_17
      @Oye_riahabh_17 27 днів тому +1

      @@vikrantrana4122 jai shree Ram bhai 🙏🥰

  • @SukhwinderSingh-wq5ip
    @SukhwinderSingh-wq5ip Місяць тому +3

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @dhillonharsh
    @dhillonharsh Місяць тому +26

    ਆ ਗਿਆ ਢਿੱਲੋਆ ਦਾ ਮੁੰਡਾ 😎

  • @rohit45956
    @rohit45956 Місяць тому +22

    Prem Dhillon X Sidhu 🔥❤️

  • @Kooner3242
    @Kooner3242 Місяць тому +2

    ਏਦੇ ਤੋ ਉੱਪਰ ਹੈਣੀ ਕੁਛ 🔥🐍

  • @sukhrajsingh5516
    @sukhrajsingh5516 27 днів тому +2

    ਵੰਗਾਰ ਵਾਲੀ ਗੱਲ ਬਹੁਤ ਵਧੀਆ ਲੱਗੀ ਯਾਰ 💯💯💯👍

  • @alishan8950
    @alishan8950 Місяць тому +17

    Love from Pakistan prem bai❤

  • @user-bz1ch9ct6p
    @user-bz1ch9ct6p Місяць тому +28

    ਸਾਡੇ ਆਉਣ ਤੇ ਕੀ ਆਖੋ ਭਾਊ ਹੁਣੀ ਆ ਗਏ ❤

  • @Amrinder1999
    @Amrinder1999 Місяць тому +6

    ਕੰਮ ਟੌਰ ਦਾ ਹੀ ਵੜ੍ਹਾ ਜਮਿਆਰੀ ਦੇ ਹੋਰ ਕੰਮ ਕਾਰ ਕੋਈ ਨਾ 😎💯

  • @rahulkalia3031
    @rahulkalia3031 15 днів тому

    Prem dhillon always rocks…🫡

  • @Kaur489
    @Kaur489 Місяць тому +23

    ਸਿਰਾ ਮਾਝੇ ਆਲਿਆ...💥

  • @rohitveerbhan541
    @rohitveerbhan541 Місяць тому +418

    Aapki mummy ki kasam agar like nhi kiya toh exam mein fail ho jaoge 😂😂

  • @user-jc5pf2hk1y
    @user-jc5pf2hk1y Місяць тому +3

    ਭਾਊ ਭਾਊ ਕਹਿੰਦੇ ਨਾ ਕੋਈ ਹੇਰਾ ਫੇਰੀਆਂ ਰਾਵੀ ਆਲੇ ਪਾਣੀਆ ਦਾ ਵੱਜੇ ਏਰੀਆ ਪਹਿਰੇ ਦਾਰ ਬੜੇ ਮੂੰਹੋਂ ਕਹੀ ਗੱਲ ਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅਲ ਦੇ ❤

  • @rajandeepsingh5629
    @rajandeepsingh5629 Місяць тому +3

    ਤਰਨ ਤਾਰਨ ਸ਼ਾਯਾ ਪਿਆ ਬਾਬਿਓ❤❤

  • @Chobber00014
    @Chobber00014 Місяць тому +8

    ਮਾਝੇ ਅਲੇ ਭਾਊ ਖੜਪੇ 🔥🔥❤️

  • @Preetpal_PbX1
    @Preetpal_PbX1 Місяць тому +19

    ਪੁੱਛੀ ਹੁੰਦੇ ਕੋਣ ਮਾਝੇ ਦੇ ਮਝੈਲ ਨੀ💥

  • @PravikaArts479
    @PravikaArts479 8 днів тому +1

    Prem Dhillon 🖤🐍

  • @Akash_Vohra
    @Akash_Vohra 27 днів тому +1

    Prem dhillon ❤❤❤

  • @LovelyBambooForest-rd6fd
    @LovelyBambooForest-rd6fd Місяць тому +4

    PB 31 wala best Punjabi singer in world

  • @user-qs7bl2hu4f
    @user-qs7bl2hu4f Місяць тому +5

    Kro like Majha wale ❤

  • @user-gt3qb6eo6o
    @user-gt3qb6eo6o 23 дні тому +1

    Majhe ❤Di Shaan SARDAR PREM SINGH Dhillon

  • @GURJANT_GIRAN
    @GURJANT_GIRAN Місяць тому +1

    𝗕𝘂𝗿𝗯𝗲𝗿𝗿𝘆 𝗕𝘂𝗿𝗯𝗲𝗿𝗿𝘆 kiti pyi pure gane ch .......🔥🔥🧿

  • @HustleForMuscle-007
    @HustleForMuscle-007 Місяць тому +5

    Sidhu Fans Attendance❤❤= 1 Like👍🏻

  • @karanbirsingh4899
    @karanbirsingh4899 Місяць тому +24

    Sidhumoose wale de lee ek like ❤

    • @deepsidhu4343
      @deepsidhu4343 Місяць тому

      ਵੀਰ ਕਿਸੇ ਹੋਰ ਨੂੰ ਵੀ ਅੱਗੇ ਵਧ lendo

  • @SarwanSingh-vx7cs
    @SarwanSingh-vx7cs 4 дні тому

    Preem dhillo ji attt songs ahhh ok bai kich rak yr ❤❤❤❤

  • @Arsh_RamGarhia_0007
    @Arsh_RamGarhia_0007 Місяць тому +1

    GHAINT A 22 love ur songsssssss BADBERRY all tym FAV

  • @brar8824
    @brar8824 Місяць тому +24

    ਕਰਾ ਆਵਦੀ ਵੱਡੀ ਮਾਮੀ ਨਾਲ ਗੱਲ ਤੇ ਕਰਾ ਛੋਟੀ ਨਾਲ ਵੀ 😂❤

    • @CHOBBER699
      @CHOBBER699 Місяць тому

      Bai a line pai a gaane ch.?

  • @nishannishan9821
    @nishannishan9821 Місяць тому +5

    ਮੱਝੇ ਆਲੇ ਮੱਝੇ ਆਲੇ ਹੀਂ ਹੁੰਦੇ ਆ

  • @MaanAttari
    @MaanAttari 21 день тому

    Prem dhillon Bai ji tuhada song bahot vadi lagga

  • @YouniscHoUdHaRy-mx2wl
    @YouniscHoUdHaRy-mx2wl Місяць тому

    Only Nirvair Pannu My Fvt Singer ❤❤❤❤❤

  • @Itz_jass1616
    @Itz_jass1616 Місяць тому +11

    Kine kine pehlaa sun liya ganna😂

  • @MohanSingh-ty9gz
    @MohanSingh-ty9gz Місяць тому +4

    ਪ੍ਰੇਮ ਬਾਈ ਮਾਝੇ ਆਲਾ ਭਾਓ love you ❤bai

  • @rajeshsutharsf
    @rajeshsutharsf Місяць тому

    Really So Amazing Song Prem Dhillon Veer G❤❤

  • @AnnoyedCheese-rm8gg
    @AnnoyedCheese-rm8gg Місяць тому

    End kra deti song nee

  • @gsunnymusic1563
    @gsunnymusic1563 Місяць тому +3

    Dhan Dhan Braham Gyani Baba Budha Sahib Ji ❤

  • @parbindersinghshahi2512
    @parbindersinghshahi2512 Місяць тому +3

    ਹੁਣ ਨੌਜਵਾਨ ਇਨ੍ਹਾਂ ਲੋਕਾਂ ਨੂੰ ਦੇਖਣਗੇ
    ਅਤੇ ਉਨ੍ਹਾਂ ਵਰਗਾ ਬਣਨ ਦੀ ਕੋਸ਼ਿਸ਼ ਕਰੇਗਾ
    ਨਾਨਕ ਸਾਹਿਬ ਵਰਗੇ ਮਹਾਨ ਵਿਅਕਤੀਆਂ ਨੂੰ ਹੀ ਆਪਣਾ ਰੋਲ ਮਾਡਲ ਸਮਝੋ।
    ਇਹ ਸਭ ਜਾਅਲੀ ਹੈ

  • @artibhatia8734
    @artibhatia8734 20 днів тому +1

    Sidhu jaan apni pream y b jaan🎉

  • @Kabir_0x0
    @Kabir_0x0 22 дні тому +1

    Bai background music jada high aa reha thodi awaj naalo Baaki gaana ok repot aa ❤

  • @Mechanic_World_01-zw6lm
    @Mechanic_World_01-zw6lm Місяць тому +3

    Dhillon aa dhillon mere virro..❤😅

  • @harchahal3460
    @harchahal3460 Місяць тому +10

    ਮਾਝੇ ਚੋਂ ਮਝੈਲ ਚੜਨਾ ਹੁਣ ਵੇਖੀ ਕਿੱਦਾਂ ਲੱਲੀਆ ਛੱਲੀਆਂ ਪਾੜਦਾ 🥷

  • @ekaantbhardwaj7850
    @ekaantbhardwaj7850 Місяць тому +1

    Best Punjabi Song Ever For Gedi Route ❤
    Att @premdhillon

  • @armaansoni8362
    @armaansoni8362 Місяць тому

    Bahut vadia song hai Prem dhillon g (LAGY RAHO BROTHER 👍👍👍🥳🥳🥳🎉🎉🎉🎉🎧🎧

  • @JobanKang
    @JobanKang Місяць тому +9

    ਰੱਖੀ ਡਾਇਰੀ ਲਾਕੇ ਵਾਂਗੂੰ ਕਿਸੇ ਮੰਤਰੀ SCHEDULE ਨੋਟ ਰੱਖੀਏ 📔
    ਓੁਹ ਕਿਹੜੇ ਟਾਈਮ ਹੁੰਦੀ ਛੁੱਟੀ ਕਿਹੜੇ ਕਾਲਜ ਚ ਕਰਕੇ ਆਂ ਨੋਟ ਰੱਖੀਏ ✍️🔥

    • @PunjabiMoviesTADKA-gi4iu
      @PunjabiMoviesTADKA-gi4iu Місяць тому +1

    • @ikodapasara8143
      @ikodapasara8143 Місяць тому

      ਆਪਣੀਆਂ ਬੀਬੀਆਂ ਦਾ ਰਿਕਾਰਡ ਰੱਖਣ ਵਾਲੇ ਵੀ ਨਾਲ ਹੀ ?

  • @kulwantdeol1313
    @kulwantdeol1313 Місяць тому +7

    ਸਿਰਾ ਗੱਲਬਾਤ❤❤❤ ਭਾਊ❤️❤️

  • @SatpalSingh-ed3bz
    @SatpalSingh-ed3bz 28 днів тому +1

    Sidhu moosewala the industri fahter

  • @HarryBajwa-ed6bv
    @HarryBajwa-ed6bv 29 днів тому +2

    University baithe purane khunnd 👌naajji paa

  • @rishabhpawar2943
    @rishabhpawar2943 Місяць тому +4

    Waiting for the new album 🎯❤️

  • @IshmeetSingh_majhail
    @IshmeetSingh_majhail Місяць тому +4

    Great song 🎧 🔥🔥

  • @user-xh2kj4ed1q
    @user-xh2kj4ed1q Місяць тому +1

    Sira galbaat Prem dhillon brother 👌👌

  • @punjabi_canadian
    @punjabi_canadian 4 дні тому

    I have extreme pain in my stomach and i took three tablets it didnt cure 😞suddenly I come across with reel on this song and started listening to it and Forget What is pain 😅Dhillon is artist as well as magician....LOVE FROM WINNIPEG CANADA

  • @Milo00637
    @Milo00637 Місяць тому +4

    Defender book Karthi appa v ❤

  • @rohit45956
    @rohit45956 Місяць тому +3

    Prem dhillon fan like here ❤

  • @mandeepdhaliwal2935
    @mandeepdhaliwal2935 Місяць тому +1

    Ghaint aaa song aa babe tera aaa but miss veera sidhu bai 🥹 # justice sidhu bai 🙏

  • @nikhilbanyal915
    @nikhilbanyal915 Місяць тому +1

    Kendiya Prem dhillon lgda ❤❤

  • @KaranxMajhail47
    @KaranxMajhail47 Місяць тому +3

    PREMYA JE ਸਿੱਧੂ ਜਾਉਂਦਾ ਹੁੰਦਾ ਉਹਨੇ ਤੈਨੂੰ ਜਰੂਰ ਕੈਣਾ ਕੀ premya ਤੂੰ ਬਹੁਤ ਵਦੀਆ ਕੰਮ ਕਰ ਰਿਹਾ ਆ❤

  • @karanbirsingh4899
    @karanbirsingh4899 Місяць тому +4

    Only sidhu moose wala ❤

  • @lakhwindersingh3988
    @lakhwindersingh3988 Місяць тому +1

    Love you yaar gurdaspur tu❤❤

  • @user-xe2wl5ws7o
    @user-xe2wl5ws7o Місяць тому

    Prem dhillion +Burberry shirt =🔥🔥

  • @brar8824
    @brar8824 Місяць тому +6

    ਮਝੈਲ 🔥❤️

  • @premdhillonteam515
    @premdhillonteam515 Місяць тому +4

    ਮਝੈAL🦅❤️

  • @ianmolkd
    @ianmolkd 18 днів тому

    dhillon ਬੁੱਕਦਾ ਫਿਰਦਾ ਫੇ ❤️‍🔥

  • @CR37115
    @CR37115 Місяць тому

    Insane Dressing sense 😎🔥

  • @thebasharatofficial1023
    @thebasharatofficial1023 Місяць тому +8

    Sidhu Moosewala like button ✅

  • @AmritKhehra-gg4bp
    @AmritKhehra-gg4bp Місяць тому +34

    I'LL DO 2 PUSHUP FOR 1 LIKE

    • @Jatinder69
      @Jatinder69 28 днів тому +3

      10 pushups bro

    • @Jatinder69
      @Jatinder69 9 днів тому +1

      now 54 - 10 = 44 pushups.. complete it bro

  • @kamalnarsot4911
    @kamalnarsot4911 Місяць тому +1

    Prem honi ⚠️

  • @harpreetsinghgarcha1614
    @harpreetsinghgarcha1614 Місяць тому +1

    Agg kadd ti ustad 📵📵🫵

  • @RaushanChaudhary-qn9ou
    @RaushanChaudhary-qn9ou Місяць тому

    Yeah it's my Prem dhilon

  • @lakshyapreetsinghjatt6034
    @lakshyapreetsinghjatt6034 Місяць тому

    Endless song
    .
    .
    Hoya ki je sadkan te rehne aa bellian nu aar koi na.....!
    Kamm taur da e bada jimmewari da , hor kamm kaar koi na.....!!

  • @dalersingh2637
    @dalersingh2637 Місяць тому

    Majhe aale 💪💪💪

  • @SALMAN209Wala
    @SALMAN209Wala 15 днів тому

    Sidhu paji nu Kon Kon Miss krta ha ❤❤❤❤❤❤

  • @Selfconfidencebt9yp
    @Selfconfidencebt9yp 13 днів тому +1

    Gal bat veer ❤❤

  • @ManiSingh-yl2iw
    @ManiSingh-yl2iw 28 днів тому +1

    Love you sidhu ❤❤❤❤ imiss you malba nic

  • @ravichandra8466
    @ravichandra8466 22 дні тому +1

    Song like a German Shepherd❤

  • @Shxid
    @Shxid Місяць тому +1

    SMW 🔥

  • @cartech4503
    @cartech4503 Місяць тому

    Sidhu❤zindabad

  • @robingill9246
    @robingill9246 Місяць тому

    ❤❤❤I love you prem veer ji majbi Singh tara nal. ❤❤❤

  • @karanjeet_96
    @karanjeet_96 Місяць тому

    You have cracked the code for best music in songs
    More power to u❤❤

  • @officialroyle_king_1943
    @officialroyle_king_1943 Місяць тому

    Majhe di majhail ❤❤❤❤