Waheguru ji ka khalsa Waheguru ji ki fateh bhaji meri age 35 sala di a main tuhadia videos to bot mortivate huna per hun time hi ni hunda per mera beta 16 ve ch lag geya main 2 ghante us layi kad lavaga tusi bas apna hath mere bache de sir te rakh davo 22 ji main tuhade reply da intjar karanga 🙏🏼🙏🏼🙏🏼
Bazi veer tere meant ta bhot aa tere ander ve bhot kuz aa gyean hai kabaddi da ander veer. Veer sarkaar ve help kar di aa eh video is tai zruar pai veer bazi plz
🙏ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏 ਬਹੁਤ ਹੀ ਵਧੀਆ ਮਿਹਨਤ💪ਤੇ ਬਹੁਤ ਹੀ ਵਧੀਆ ਕੋਚ 🙏 ਰਬੌ, ਤਰੂਥ, ਰਾਹੁਲ, ਸੈਮ, ਜੱਸ ਗੁਜੱਰ, ਵੀਰ ਨੂੰ ਸੱਤ ਸ਼ੀ੍ ਅਕਾਲ 🙏 ਬਾੲੀ ਜੀ ਬਹੁਤ ਵਧੀਆ ਮੁੰਡੇ ਨੇ ☺ ਤੇ ਵਧੀਆ ਭੋਜਨ ਵਧੀਆ ਰਹਿਣ ਸਹਿਣ 🙏ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏
ਉਸਤਾਦ ਜੀ ਸਾਡੇ ਵੇਲੇ ਤੁਹਾਡੇ ਵਰਗਾ ਕੋਈ ਕੋਚ ਮਿਲਿਆ ਹੁੰਦਾ ਤਾਂ ਗੱਲਾਂ ਹੋਰ ਹੋਈਆਂ ਸੀ ਸਾਨੂੰ ਮਾਡੀਆਂ ਸੋਚਾਂ ਲੈ ਕੇ ਬਹਿ ਗਈਆਂ
👍👍
ਬੰਦਾ ਤੇ ਘੋੜਾ ਕਿਤੇ buhde ni ਹੁੰਦੇ ਹੁਣ ਮਿਹਨਤ sart ਕਾਰਲੋ
ਬਹੁਤ ਹੀ ਵਧੀਆ ਬਾਈ ਜੀ।
❤❤ ਫਹਿਤੇ ਅਕੈਡਮੀ ਚੜਦੀਕਲਾ ਚ ਰਹੇ
Good ਜੰਡ ਸਾਹਿਬ ਜੀ
Munda sare fit ho gye , Aida mehnat karde reh Star 🌟 pakka ban jana ehna ne , Baki eh apni life ch vadia fitt rehn gye nale .
Game is god god is kabbdi top player bazi c
Ghaint ustaad ji
✌️
Paji gili bori nichwado sab toh👍👍bout kamyaab cheez aa
👍👍⛈️⛈️⛈️⛈️⛈️⛈️⛈️
Waheguru ji ka khalsa Waheguru ji ki fateh bhaji meri age 35 sala di a main tuhadia videos to bot mortivate huna per hun time hi ni hunda per mera beta 16 ve ch lag geya main 2 ghante us layi kad lavaga tusi bas apna hath mere bache de sir te rakh davo 22 ji main tuhade reply da intjar karanga 🙏🏼🙏🏼🙏🏼
Bazi veer tere meant ta bhot aa tere ander ve bhot kuz aa gyean hai kabaddi da ander veer. Veer sarkaar ve help kar di aa eh video is tai zruar pai veer bazi plz
Suprr
Verynice
Good job sir
22❤❤
ਉਸਤਾਦ ਜੀ ਆ ਛੋਟੇ ਬੱਚੇ ਵੀ ਖੇਡ ਰਹੇ ਆ ਮੈਚ ਕੋਈ ਕਿਨਾ ਅਜੇ ਤਿਆਰੀ ਚੱਲ ਰਹੀ ਹੈ❤❤
ਤਿਆਰੀ ਚੱਲ ਰਹੀ ਆ 😢
Bae mact lava
ਮੇ ਤਰਨਤਾਰਨ ਤੋਂ ਪਿੰਡ ਖਾਲੜਾ ਦੋਦੇ ਬੇਟਾ ਭੇਜਣਾ ਤੁਹਾਡੇ ਕੋਲ
ਸਤਿ ਸ੍ਰੀ ਅਕਾਲ ਉਸਤਾਦ ਜੀ ਕੀ ਹਾਲ ਚਾਲ ਨੇ ਦੱਬ ਕੇ ਰੱਖੋ
Tibri kithe gya??
Y khed k v dikhya aa kro
Bazi bai kinna price a aina da
Laal nikar wala fit aa pura dhyan deo thora ehda
Age jand wale
45+ ਵੀਰ ਲੱਗਦਾ
ਬਾਜੀ ਜੰਡ ਬਾਈ ਜੀ ਆਪਣਾ ਮੁੰਡਾ ਫਰਿਆਦ ਅਲੀ ਮਲੂਕ ਅਲੀ ਕੋਲ ਭੇਜੋ 🙏
Player bnona ohne amli ni
Bazi jand ton jada shyane hoge oh..😅
Haha😂ਲੋਕ ਗੱਲ ਕਰਨ ਲੱਗੇ ਵੀ ਨਹੀਂ ਦੇਖੇ