garam hawa me CO2 hoti h aur thandi hawa me oxygen ( oxygen cool hoti h) indhan(fuel) ko jalaane ke liye oxygen ( aag jalaane ke liye oxygen aur bujhane ke liye CO2 ki aavashyakta hoti h) chahiye hoti h isliye sookhi thandi hawa hi best h company ne soch samjh kar hi kiya h
Engine nu thandi hawa Milan naal Jor vich vadha hunda hai ... company valae moorakh nai jehrrae RND te lakha kharchdae ne ...eho t Baad maar dindae ne tractor da
22 ji desi jugaad aa eh...apa maada ni kehnde....John deere tractor di testing awe e nai pass hundi.....desi jugaad engine da naas marde.... Ho sakda agency kol bande vadiya na hon...
ਠੀਕ ਆ ਸੇਵਕ ਸਿੰਘ ਵੀਰ ਜੀ ਅੱਗੇ ਵਾਲੇ ਭਾਗ ਦੀ ਸਾਨੂੰ ਉਡੀਕ ਰਹੇਗੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ
M
ਸੇਵਕ ਵੀਰ ਜੀ ਜੀ ਤੁਸੀ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਨਾਲ ਹੀ ਤੁਸੀ ਸਮਜਾਉਦੇ ਵੀ ਬਹੁਤ ਵਧੀਆ ਹੋ ਧੰਨਵਾਦ ਜੀ
ਬਾਈ ਦੀਆਂ ਸਾਰੀਆਂ ਵੀਡੀਉ ਸਿੱਰਾ ਈ ਹੁੰਦੀਆਂ
ਬਹੁਤ ਟੇਲੇਂਟਡ ਹੈ ਪਿੰਡਾ ਵਿਚ. ਪਰ ਕੋਈ ਜਾਂਨਦਾ ਨਹੀਂ. ਬਸ ਕੰਪੀਨੀ ਪਿੱਛੇ ਲਗੇ ਹੋਏ ਆ
ਬਾਈ ਮੈਨੂੰ ਹੋਰ ਦਾ ਤਾਂ ਨਈਂ ਪਤਾ, ਪਰ ਸਵਰਾਜ ਨੇ ਕੋਸਟ ਕਟਿੰਗ ਦੇ ਨਾਂ ਤੇ ਕਵਾਲਿਟੀ ਕਟਿੰਗ ਕਰ ਕੇ ਰੱਖ ਤੀ
garam hawa me CO2 hoti h aur thandi hawa me oxygen ( oxygen cool hoti h) indhan(fuel) ko jalaane ke liye oxygen ( aag jalaane ke liye oxygen aur bujhane ke liye CO2 ki aavashyakta hoti h) chahiye hoti h isliye sookhi thandi hawa hi best h company ne soch samjh kar hi kiya h
Nhi Mixture hunda sari gases da,Garam hwa faildi ae te Thandi hwa ghat jagah lendi aa..Jinni Hwa thandi hou oni jyada hwa chamber andar jaugi..
Bro for best compration use turbo inter cooling system
ਇੰਨੀ ਕੁ ਜਾਣਕਾਰੀ, ਟਰੈਕਟਰ ਰੱਖਣ ਵਾਲਾ ਕਿਸਾਨ ਜਾਣਦਾ ਹੀ ਹੁੰਦਾ, ਪੀ.ਐਚ.ਡੀ ਵਾਲੀ ਤਾਂ ਕੋਈ ਗੱਲ ਨਹੀ ਹੈ।
ਹੈਲੋ ਭਰਾ, ਜੇ ਹਵਾ ਗਰਮ ਹੋਵੇਗੀ ਤਾਂ ਇਸ ਦੀ ਮਾਤਰਾ ਘੱਟ ਜਾਵੇਗੀ ਅਤੇ ਇੰਜਣ ਦੀ performance ਘੱਟ ਜਾਵੇਗੀ.ਕਿਉਂਕਿ ਇੰਜਣ ਨੂੰ fuel ਸਾੜਨ ਲਈ ਲੋੜੀਂਦੀ ਹਵਾ ਦੀ ਲੋੜ ਪਵੇਗੀ.ਇਸੇ ਕਾਰਨ ਟਰੈਕਟਰ ਦਾ ਤਾਪਮਾਨ ਬਹੁਤ ਜ਼ਿਆਦਾ ਵਧ ਜਾਦਾ ਹੈ so plz use air cooler with turbo
Engine nu thandi hawa Milan naal Jor vich vadha hunda hai ... company valae moorakh nai jehrrae RND te lakha kharchdae ne ...eho t Baad maar dindae ne tractor da
Bahut vadia jankari diti veer ji
ਬਹੁਤ ਵਧੀਆ 👍
ਬਾਈ ਜੀ ਜਿਹੜਾ ਟਰੈਕਟਰ ld ਮਾਡਲ ਆ ਉਹਦੀ ਪਾਵਰ 60 ਤੋਂ 65 hp ਆ ਲੋਕ ਕਹਿੰਦੇ ਆ ਇਹ p t o ਤੇ ਜ਼ੋਰ ਵੱਧ ਮਾਰਦਾ ਏਹੀ ਕਾਰਨ ਆ ਪਾਵਰ ਦਾ ਹੁਣ ਵਾਲੇ ਮਾਡਲ ਕਿਉਂ ਨੀ p t o ਤੇ ਜ਼ੋਰ ਮਾਰਦੇ ਹੁਣ ਪਾਵਰ ਕੰਪਨੀ ਨੇ ਘੱਟ ਕਰਤੀ ਜੀ
y hwa jinni thandi jau head ch ona e vdia
22 ji desi jugaad aa eh...apa maada ni kehnde....John deere tractor di testing awe e nai pass hundi.....desi jugaad engine da naas marde....
Ho sakda agency kol bande vadiya na hon...
bhrava teri gal maan k chlanga tension na lay maan k chlo
Great person sardar ji
Bahut vadiya sumjaya y g na
Veer g sade kol vi 5038d ae O bot garm hunda ae ki kare daso
Company hva thandi ta kardi kuky garm hva ful jandi per thandi hva sagni hundi ta karke londe
inter cooler la dena c
ਸਾਰੇ ਟ੍ਰੈਕ ਤੋਂ ਜਿਆਦਾ ਲਮਿਆ ਲੰਕਾ ਨੇ jd dya
Hun sudhar aa chotia linka den lage
ਬਹੁਤ ਵਧੀਆ ਬਾਈ ਜੀ
Bahut vadiya ji
Very good 👌👍
next video payo ji next time 👍👌🏾👌🏼👌
very nice 22ji
Sardar g bohat ala sadi v vedio daak liya karo
Nirbhai bai ❤
Boht vdia g
Veer johndere ch lighing di prblm kyo a
Load te kina temp. Normal honda te kine temp tak tractor to kam lende rena chahida veer ji
80 to 90 95
@@Kulwinder3267 thanks paji
Maa eh gal suni aw v eh kala baadi ale Tractor 60 hp ha
ਬਾਈ ਜਿਹੜੇ ਏਹੇ ਕਾਲੇ ਢਿੱਡ ਵਾਲੇ ਜੋਨਡੀਅਰ ਨੇ ਇਹ ਕੰਪਨੀ ਨੇ ਜਾਣਕੇ ਪਾਵਰ ਲਕੋ ਕੇ ਪਾਸ ਕਰਾਏ ਆ ਕਿਸੇ ਤਰੀਕੇ ਨਾਲ ! ਇਹ ਟਰੈਕਟਰ 60+ ਪਾਵਰ ਦਾ ਬਿਨਾ ਟਰਬੋ ਤੋ ਏਦੀ ਪਲੇਟ ਤੇ ਪੀ ਟੀ ਓ ਪਾਵਰ ਚੈਕ ਕਰੋ 53 ਲਿਖੀ ਹੋਈ ਆ ਕਿਸੇ ਵੀ 55ਪਾਵਰ ਦੇ ਟਰੈਕਟਰ ਦੀ ਪੀ ਟੀ ਓ 53 ਜਾ 54 ਹੋ ਈ ਨੀ ਸਕਦੀ ਇਹ ਕੰਪਨੀ ਨੇ ਲਕੋ ਰੱਖਿਆ ਹੋਇਆ ਇਹ ਟਰੈਕਟਰ ਬਿਨਾ ਕਿਸੇ ਮੋਡੀਫਿਕੇਸਨ ਤੋ 60+ ਹਾਰਸ ਪਾਵਰ ਆ
ਨੀਂ ਨਿ ਬਾਈ 52.5 hp PTO aa। Engen 54 HP aa ਤੁ d introduction ਵਾਲਾ ਦਾ ਵਿਡੋo dekhia hona ਓਨੂੰ ਥਨ ਦਾ ਪਤਾ ਨਿ ਹੈਗਾ ਜਬਲ ਜੈ ਨੂੰ ਉ ਸਿੰਗਲ pto ne ਟ੍ਰੈਕ ਹੁਣ ਵਾਲੇ ਰਿਵਰਸ ਨਿ ਜਾ duel pto ਨੇ ਤਾਂ power los ho jandi aa koi mrji ਟ੍ਰੈਕ ਆ ਬਕੀ 49.5 ਵਾਲਾ ezr ਪਾਸ a 5310 ਟ੍ਰੈਕ
Veer new holland 5620 crdi 65hp engine and 64hp pto a
New holland 3630 super 49.7hp engine and 46hp pto a
ਬਾਈ ਜਦੋਂ ਬੰਦੇ ਕੋਲ ਸੱਚ ਨਾ ਹੋਵੇ ਓਹ ਝੂਠ ਬੋਲਣ ਲੱਗ ਜਾਂਦਾ।ਹੁਣ ਆਲਾ 5310 2100 rpm ਤੇ 540 ਪੂਰੇ ਕਰ ਦਿੰਦਾ ਇਹ ਵਾਲੇ 2600 ਤੇ ਵੀ 520-530 ਮਸੀ ਕਰਦੇ ਸੀ। ਜਿੰਨੀ ਚੀਜ slow ਹੁੰਦੀ ਓਨੀ ਜਿਆਦਾ ਪਾਵਰ ਦਿੰਦੀ ਆ। ਗੇਅਰ ਵਾਲੀ pto ਵਾਂਗ ਸੋਚ।ਪਹਿਲੇ ਗੇਅਰ ਚ 2000 rpm ਤੇ 540 ਹੁੰਦੇ,ਦੂਜੇ ਚ 1800 ਤੇ ਤੀਜੇ ਤੇ 1400 ਤੇ 4th ਚ 1200 ਤੇ... ਜੇ ਬਾਈ ਤੂੰ 4th gear ਚ PTO ਚਲਾਉਂਦਾ ਤਾਂ ਓਹਨੇ ਪਹਿਲੇ ਗੇਅਰ ਜਿੰਨੀ Power ਨੀ ਲਾਉਣੀ।।ਇਹਨਾਂ ਦਾ ਇਹ ਚੱਕਰ ਸੀ ਇਹ ਬਹੁਤ slow speed ਸੀ ਉਸ ਕਰਕੇ ਇਹ ਜੋਰ ਵੱਧ ਮਾਰਦੇ ਸੀ ਤੇ pto ਚ ਪਾਵਰ ਵੀ ਵੱਧ ਹੁੰਦੀ ਸੀ।।
ਜੇਹੜੇ ਹੋਰ ਟ੍ਰੈਕਟਰਾਂ ਦੀਆਂ ਤੁਹਾਡਾ ਬਾਈ ਗੱਲਾਂ ਕਰਦਾ ਮੈਨੂੰ ਦੱਸ ਦੇ ਓਹਨਾਂ ਵਿਚੋਂ ਕਿਹੜਾ 2600 ਤੇ ਚੱਕਰ ਪੂਰੇ ਕਰਦਾ??
ਇਹਨਾਂ ਨੇ ਬਾਹਰ ਤੋ ਆਕੇ ਪਾਵਰ ਲੁਕੋ ਲਈ,ਜੇਹੜੇ ਏਥੇ ਆਲੇ ਇੰਡੀਆ ਆਲੇ ਓਹਨਾਂ ਤੋ ਕਿਉੰ ਨੀ ਲੁਕੋ ਹੋਈ??? ਇਹਦਾ ਕੋਈ ਤੁਕ ਹੈਗਾ???
ਤਾਹੀਓਂ ਓਹਨੇ ਕਮੇਂਟ ਬੰਦ ਕਰ ਰੱਖੇ ਆ ਕਿਉੰਕਿ ਪਤਾ ਓਹਨੂੰ ਵੀ ਆ ਕਿ ਓਹ ਝੂਠ ਬੋਲ ਰਿਹਾ..
ਜੇਕਰ ਇਹ 60 ਪਾਵਰ ਦਾ ਹੁੰਦਾ ਬਾਕੀ ਕੰਪਨੀਆਂ ਆਲੇਆਂ ਨੇ ਓਦੋਂ ਹੀ ਬੰਦ ਕਰਵਾ ਦੇਣਾ ਸੀ।।ਸੋਨਾਲੀਕਾ ਨੇ ਕੀਤਾ ਸੀ DC ਮਾਡਲਾਂ ਚ ਦੇਖ ਲਾ ਓਦੋਂ ਹੀ ਰੌਲਾ ਪੈ ਗਿਆ ਸੀ ਓਹਨਾਂ ਨੂੰ ਸੈਟਿੰਗ ਕਰਕੇ ਪਾਵਰ ਘੱਟ ਕਰਨੀ ਪੈਗੀ ਸੀ।ਓਹ 60 dc ਚ 6522 ਵਾਲਾ ਇੰਜਣ ਲਾਉਣ ਲੱਗ ਗਏ ਸੀ।।
ਬਾਈ ਭੇਡਾਂ ਨਾ ਬਣੇ ਕਰੋ।ਜਰੂਰੀ ਨੀ j ਕੋਈ ਆਪਣੇ ਵਾਂਗ ਹੀ ਗੱਲਾਂ ਕਰਦਾ ਮਤਲਬ ਓਹ ਸੱਚਾ ਐ
Hello veer ge gar vich meter reading system dasio
Veer a 65 hp da aa bena tarbo to
Nhi 55 ae 5310s 70 hp aunda c... Jehda kehnda v 65 hp da aunda eh oh gapp hi maarda
ਮੇਰੇ ਭਤੀਜੇ ਨੇ ਵੀ ਲਵਾਇਆ
Nice bai
Bai g puranay tractor nu turbo laonni hi nahi chaihi di
Shi gal e veer di
Bai ji jaaga ramgarhia di vedio
Really they both are very intelligent
35 numbers bhot badi hondi ha ahe 35 number nahi
Nice video
Hor v video bnao g
Veer aa tractor vechna 5310
God bless you
hanuman nal nil sugurif inderjit kunbakarim lakushman sunderjit sitabonu 👍👍
Jihne engine seize krana hove... Eh mistri to kamm kra lo...
ਬਲੇ ਉ ਸੇਰਾ
God bless
Good a
Ah pahalan hi 60 HP hunda company ghat dasdi hai
Aive ohde magr na lagya kro oh ta bhkaai marda rehnda
Iniya gppa v nii theek
Compny fudu nee hegi veer eh 1 tractor dee gal a othe hazara tractor da dekhna
Y da number MIL skda
turbo engine de piston and ring different hunde a ji piston pin vi deffrent hundi a head de valve size vi deffrent hunde a
ਏਨਾ ਫ਼ਰਕ ਨੀ ਹੁੰਦਾ।19-21 ਦਾ ਫ਼ਰਕ ਹੁੰਦਾ ਬੱਸ।
@@JobFarming I modify more than 90 tractor only johndeere
@@tractorsandagriculturemach8890 ਪਰ ਫ਼ਰਕ ਕੋਈ ਨੀ ਪੈਂਦਾ।non turbo ਨੂੰ turbo ਕਰਨ ਤੋਂ ਬਾਅਦ ਵੀ ਟਰੈਕਟਰ ਏਨਾ ਗਰਮ ਨੀ ਹੁੰਦਾ ਜਿੰਨੇ ਲਈ non turbo ਦੇ ਪਿਸਟਨ ਵਗੈਰਾ ਖਰਾਬ ਹੋਣ।so ਕੋਈ ਖਾਸ ਫਰਕ ਨਹੀਂ ਪੈਂਦਾ।।ਜੇਕਰ Turbo ਲਾਕੇ ਗਰਮ ਆਲੀ ਸੂਈ ਲਾਲ ਹੀ ਰਹੇ ਫੇਰ ਫ਼ਰਕ ਪੈਂਦਾ।।
Piston, ਵਗੈਰਾ change ਕਰਨ ਦੀ ਕੋਈ ਲੋੜ ਨਹੀਂ,ਨਾ ਹੀ head ਚ modification ਕਰਨ ਦੀ।।
@@JobFarming hahhaaha
@@tractorsandagriculturemach8890 ਨਕਲ਼ੀ ਬੰਦੇ ਹਸਕੇ ਹੀ ਸਾਰਦਾ ਹੋਇਆ 90 ਟਰੈਕਟਰ modify ਕਰਨ ਆਲ਼ਾ 😂😂😂😂
ਇੱਕਲਾ ਤੂੰ ਹੀ ਮਿਸਤਰੀ ਐਂ ਦੁਨੀਆ ਚ?? ਜੇ 40 ਆਲੇ ਨੂੰ 70-75 ਕਰਨਾ ਫੇਰ ਇਹ ਸਭ change ਹੁੰਦਾ,10-15 hp ਵੱਧ ਕਰਨ ਲਈ ਇੱਕਲੀ turbo, intercooler ਜਾਂ ਪੰਪ ਅੰਦਰੋਂ weight ਤੇ spring change ਕਰਕੇ ਹੀ ਸਰ ਜਾਂਦਾ।
Turbo ਨਾਲ ਅਗਰ ਹਵਾ ਅੰਦਰ ਜਾਂਦੀ ਆ ਤਾਂ ਹਵਾ ਬਾਹਰ ਵੀ ਖਿੱਚਦਾ turbo, ਜਿਸ ਨਾਲ ਛੋਟੇ ਬਾਲ਼ ਵਿਚੋਂ ਵੀ ਹਵਾ ਪੂਰੀ ਨਿਕਲ ਹੀ ਜਾਂਦੀ ਆ।
Farmtrac,ਹੌਲੈਂਡ,john Deere ਦੇ Piston ਪਹਿਲਾਂ ਹੀ ਵਧੀਆ ਕੁਆਲਿਟੀ ਦੇ ਹੁੰਦੇ ਆ।
Maglail miti sokhda c apne vich taa pounde c..tusi kihnde us vich jyada jau ...galat jaankaari bilkul
No de deo
सारीया कंपनीया रलीया सबकुछ कर सकदीया कंपनी कुछ भी कर सकदीया कंपनी
Kj v ni pta anu
👍👍
🙏🙏🙏
turbo and pump nal 70hp nahi hunda fake jankari na deo ji e sirf 55hp ton 59hp takk hi ho sakda
999
Bas kar o
Koi ha
E L&t a
Bai ji number send kro g holland bara gal krni c
Esda number dedo koi
Number send karo j bai
Mobile Nummer
Boht vdia g
God bless you
Hor v video bnao g