Tapat karhaaha bujh gya ( Amrit kirtan ang 898 )

Поділитися
Вставка
  • Опубліковано 5 вер 2024

КОМЕНТАРІ • 32

  • @RamandeepKaur-si6pu
    @RamandeepKaur-si6pu 3 місяці тому

    Waheguru ji always bless you, i am your big fan, atti sunder awaj, sikhan da method v best

  • @sonykaur931
    @sonykaur931 Рік тому

    Waheguru Ji, very nice, thanks 🙏🙏, Waheguru Ji kirpa banai rakkhan ji 🙏🙏

  • @jagjitsingh2267
    @jagjitsingh2267 Рік тому

    ਵਾਹਿਗੁਰੂ ਜੀ ਸਤਿ ਸ੍ਰੀ ਆਕਾਲ ਜੀਓ ਬਹੁਤ ਵਧੀਆ ਸ਼ਬਦ ਜੀ ਬਹੁਤ ਆਨੰਦ ਮਈ ਸ਼ਬਦ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ

  • @davinderkaurnarang5630
    @davinderkaurnarang5630 3 місяці тому

    Waheguru ji

  • @gurvinderkaurkapur7510
    @gurvinderkaurkapur7510 Рік тому

    Waheguru ji kehre shabed ne eh tune de

  • @Harmanwalia201
    @Harmanwalia201 Рік тому

    So sweet voice

  • @bhupinderkaur4088
    @bhupinderkaur4088 Рік тому

    Bot hi Anand Mai gian kita ji

  • @davinderkaur836
    @davinderkaur836 Рік тому

    Guru fateh ji aap uper waheguru ji di mehar bani rahe . Please tusi shabd man jive nam sun tera upload karo ji. 🙏🙏🙏🙏🙏

  • @jagjitsingh2267
    @jagjitsingh2267 Рік тому

    ਵਾਹਿਗੁਰੂ ਸਾਹਿਬ ਜੀ ਸਤਿ ਸ੍ਰੀ ਆਕਾਲ ਜੀਓ,, ਬਿਨ ਭਾਗਾ ਸਤਿਸੰਗ ਨ ਲਭੈ। ,,, ਹਾਲੇ ਤੱਕ ਤੁਸੀਂ ਏ ਸ਼ਬਦ ਨਹੀਂ ਸਿਖਾਇਆ ਜੀ,,, ਵਾਹਿਗੁਰੂ ਵਾਹਿਗੁਰੂ ਜੀ,,,

  • @pardeepkaur7621
    @pardeepkaur7621 Рік тому

    🙏🏻🙏🏻🙏🏻🙏🏻

  • @renumadaan2097
    @renumadaan2097 Рік тому

    🙏🙏🙏

  • @pardeepkaur7621
    @pardeepkaur7621 Рік тому

    ਮਾਰੂ ਮਹਲਾ ੫ ॥
    ਫੂਟੋ ਅਾਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥
    ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥੧॥
    ਆਵਣ ਜਾਣੁ ਰਹਿਓ ॥
    ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥੧॥ ਰਹਾਉ ॥
    ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ ਨਿਗਹਾਰ ॥
    ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ ॥੨॥
    ਚੂਕਾ ਭਾਰਾ ਕਰਮ ਕਾ ਹੋਏ ਨਿਹਕਰਮਾ ॥
    ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ ॥੩॥
    ਸਚੁ ਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ ॥
    ਸਚੁ ਪੂੰਜੀ ਸਚੁ ਵਖਰੋ ਨਾਨਕ ਘਰਿ ਪਾਇਆ ॥੪॥੫॥੧੪॥
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @gurvinderkaurkapur7510
    @gurvinderkaurkapur7510 Рік тому

    Waheguru ji .eh shabad di tune ma Sikh Li h ..isdi tune de hor shabad das do pls.pls

  • @Kuldip_Kaur
    @Kuldip_Kaur Місяць тому

    Sargam different kyon ne ji ?

    • @RavinderjitKaur
      @RavinderjitKaur  Місяць тому

      For different tuk "Aawan jaan rheyo" it is different

  • @gurdeepjee
    @gurdeepjee Рік тому

    ਬਹੁਤ ਵਧੀਆ ਭੈਣ ਜੀਓ।ਆਪ ਜੀ ਨੇ ਆਵਣ ਜਾਣ ਰਹਿਓ ਦੀ ਨੋਟੇਸ਼ਨ ਨਹੀਂ ਦਿੱਤੀ ਹੈ ਜੀ ਅਤੇ ਤਾਰ ਸਪਤਕ ਵਿਚ ਵੀ ਜਦੋਂ ਤਪਤ ਕੜਾਹਾ ਵਾਲੀ ਤੁਕ ਹੈ ਉਸ ਦੀ ਵੀ ਨੋਟੇਸ਼ਨ ਨਹੀਂ ਹੈ ਜੀ। ਪਲੀਜ਼ ਇਹ ਵੀ ਆਪ ਜੀ ਪਾ ਦੇਣਾ ਜੀ। ਧੰਨਵਾਦ ਜੀ।

    • @RavinderjitKaur
      @RavinderjitKaur  Рік тому

      Waheguru ji notation is uploaded as desired 🙏🙏