ਵੱਡਾ ਥਾਣੇਦਾਰ -(4) …new video jatt babe bandra to //bandra to //new punjabi short film //2024
Вставка
- Опубліковано 25 лис 2024
- ਵੱਡਾ ਥਾਣੇਦਾਰ -(4) …new video jatt babe bandra to //bandra to //new punjabi short film //2024
#jatt babe bandra to
#bandra to
#jatt babe bandra to new video 2024
#jatt babe bandra to interview
#jatt babe bandra to all video
#jatt babe Bandra wale
#jatt babe bandran to
#shortvideo
#comedy
#funny
#trending
#viralvideo
#video
#youtube
#new
#shortfilm
#new punjabi short movie
#new punjabi short film
#baba chand
#baba bandra wale
#india
#punjabi
#newvideo
#2024
ਪਿੰਡਾਂ ਦੀ ਖੇਤਾਂ ਦੀ ਮੋਟਰ ਦੀ ਯਾਦ ਆ ਜਾਂਦੀ ਐ ਤੁਹਾਡੀਆਂ ਵੀਡੀਓ ਦੇਖ ਕੇ. ਬਾਹਰ ਆਕੇ ਪਤਾ ਲੱਗੇਆ ਅਸੀ ਕੀ ਗੁਵਾ ਲਿਆ, ਬਾਬਾ ਸੁੱਖ ਰੱਖੇ ਅਸੀ ਮੁੜਾਂਗੇ ਵਾਪਸ ਪੰਜਾਬ ਨੁੰ ❤
ਲੈਅ ਬਾਈ ਚੰਦ ਸਿਆ ਤੇ ਪਾਲਿਆ ਬਾਈ ਸੁੱਕੀ ਨਾਂ ਛੱਡ ਦਿਓ ਮੰਜੇ ਤੇ ਪਿਆ ਦਾ ਸਾਡਾ ਜੋਰ ਵੀ ਤੁਹਾਡੇ ਜਿੰਨਾ ਹੀ ਲੱਗੇਆ ਪਿਆ ਬਾਈ ਸੁੱਕੀ ਨਾਂ ਲੰਘ ਜੈ
😂😂😂 ਸਹੀ ਗੱਲ ਆ
ਕਿਆ ਬਾਤ ਹੈ ਚੰਦ ਬਾਈ ਜਾਰ ਸੁਆਦ ਆ ਗਿਆ ਬਾਈ। ਹੱਸ-ਹੱਸ ਕੇ ਬੱਖੀਆ ਟੁੱਟ ਗਈਆ ਬਾਈ ਜਾਰ 😅😅😂😂❤❤❤😅😅😂😂
ਆਾਰਾਰਾਰਾਰਾਰਾ 😂 jma sirra laa dinde aa 💯💯 acting 👌🏻
ਪਾਲੇ ਦੀ ਐਕਟਿੰਗ ਬਹੁਤ ਵਧੀਆ ਘੈਟ ਆ ਯਰ
ਬਾਈ ਚੰਦ ਬਹੁਤ ਘੈਂਟ ਵੀਡੀਓ ਬਾਈ❤❤❤
ਬਹੁਤ ਵਧਿਆ ਵਿਡੀਉ ਬਾਈ ਚੰਦ ਨਹੀ ਰੀਸਾ ਤੇਰੀਆ ਬਹੁਤ ਹਾਸਾ ਆਉਦਾ ਵਿਡੀਉ ਨੂੰ ਜਿਆਦਾ ਲੇਟ ਨਾ ਕਰੀਆ ਕਰੋ 1ਜਾ2 ਦਿਨਾ ਬਾਅਦ ਨਵੀ ਵਿਡੀਉ ਪਾਇਆ ਕਰੋ❤❤❤❤❤❤❤❤❤🎉🎉🎉🎉🎉🎉🎉🎉🎉
ਬਾਈ ਅਗਲਾ ਪਾਰਟ ਇਥੋਂ ਈ ਸ਼ੁਰੂ ਕਰਿਓ ਕੰਮ ਵਿੱਚ ਈ ਨਾ ਸ਼ਡ ਦਿਓ
ਥੋਡੀਆਂ ਕੁੜੀਆਂ ਵੀ ਥੋਡੇ ਤੋਂ ਡਰਦੀਆਂ ਹੋਣਗੀਆਂ, ਵੀ ਹਵਸੀ ਭਾਪਾ ਕਿਤੇ ਮੇਰੇ ਈ ਨਾ ਅੜਾਦੇ??🤣🤣🤣🤣🤣🤣🤣
Very nice video bro
ਗਾਲਾਂ ਘੱਟ ਕੱਡਣ ਲਾਗੇ ਯਰ ਅਰਰਰੱਰੱਰੱਰੱਰੱਰ
ਆ ਗਏ ਉਏ ਵਾਈ ਹੁਣੀ ਆ ਗਏ ਉਏ 😂❤❤❤❤❤❤❤
ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉
End ch ta sirra lata
😂😂😂😂😂😂😂😂22 sirraa ਹੱਸ ਹੱਸ ka kamla karta video na
Ghaint video bai chand singh
Bahut vadia video hai Ji very nice Sira la ditta chand ne
ਇਹ ਲੜੀ ਲੰਮੀ ਕਰੋ ਬਹੁਤ ਵਧੀਆ ਠਾਣੇਦਾਰ ਵਾਲੀ ਫਿਲਮ ਬਹੁਤ ਵਧੀਆ ਬਣੀ
Paado Bai Next Part ❤️
Super a 22 G
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤
ਗੁਰਦਿਆਲ ਦੀ ਕੁੜੀ ਗੁਰਦਿਆਲ ਨੂੰ ਬੇਬੇ ਕਹਿਕੇ ਬੁਲਾਉਂਦੀ ਹੋਊ, 🤣🤣🤣🤣🤣🤣🤣🤣🤣🤣🤣🤣🤣🤣🤣
ik hor bnao eda di
End ch galla baut sirra kadiya chand ne 😂😂
Best video I have ever seen. Good job. Excellent
ਵੈਰੀ ਨਾਈਸ
GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉
Time na jada laye kro jldi bnaya kro video bai ❤❤❤❤❤
ਸਿਰਾ ਗੱਲਬਾਤ ❤😂😂😂 ਖਿੱਚ ਕੇ ਰੱਖੋ ਕੰਮ ਕੋਈ ਲੱਲੀ ਛੱਲੀ ਤੁਹਾਡੀ ਰੀਸ ਨੀ ਕਰ ਸਕਦਾ ਜੱਟੋ ❤❤ love you always australia to.
Sirrraaaaaaa Lata Bai😂😂😂😂😂🤣🤣🤣🤣🤣🤣🤣🤣🤣👍👍👍👍👍👍👌👌👌👌👌👌👌👌👌👌
Siraaa la dita baba kina time bad sap kad yarro end ta jama siraaa c nazra aa gya
ਬਹੁਤ ਸੋਹਣੀ ਵੀਡਿਓ ਜੀ 😅😅😅
Siraaaaa hi Lata yr jmaa love u
Good cooperation pala and chand
Sirra bai
ਹਿੰਦੀ ਆਲ਼ੀ ਵੱਟ ਕੱਢਦੇ 😊😊
😂😂😂😂😂😂ਸਿਆਰ ਆ। ਗੱਡੂਜਾ। 😂😂😂😂😂😂😂😂😂😂😂
ਚੰਦ ਹਿੰਦੀ ਵਧੀਆ ਬੋਲਦਾ ਚੰਦ ਦੀ ਵਾਰੀ ਲਵਾਦੇ ਰਾ ਰਾ ਰਾ
ਇਹ ਵੀਡੀਓ ਪਹਿਲਾਂ ਆਪਣ🎉 ਧੀ-ਭੈਣ ਜਾਂ ਮਾਂ (ਜੋ ਸਾਡੀਆਂ ਵੀ ਓਨੀਆਂ ਈ ਲੱਗਦੀਆਂ ਨੇ) ਨੂੰ ਵੀਡੀਓ ਵਿਖਾ ਲਿਆ ਕਰੋ ਜੇ ਉਹਨਾਂ ਦਾ ‘ਮਨੋਰੰਜਨ’ ਹੋ ਜਾਇਆ ਕਰੇ ਤਾਂ ਲੋਡ ਕਰ ਦਿਆ ਕਰੋ!
😂😂😂😂 ਮਿਲਟਰੀ। ਨੇ। ਏਰੀਆ। ਕਬਰ। ਕਰ। ਲਿਆ। ਹੱਥ। ਉੱਤੇ। ਕਰ। ਕੇ। ਆਏ। 😂😂😂😂😂😂😂😂😂😂😂😂😂😂। ਬਾਈ। ਬਾਲੀ। ਹਾਸ਼ੀਆ। ਮੁਤ। ਵਿਚ। ਨਿਕਲ। ਗਿਆ। ਹੱਸਦੇ। ਦਾ। 😂😂😂😂😂😂😂😂😂😂😂😂😂😂😂😂😂
Spiderman 👍🏻👍🏻👍🏻👍🏻
Sira babeo chki rhko km👍🏻
ਯਰ ਥੋਡਾ ਬੰਤ ਨਾਲ ਕੋਈ ਰੱਫੜ ਤਾਂ ਨੀ ਪੈ ਗਿਆ ਕੋਈ ,ਜਵਾ ਨੀ ਲੈਕੇ ਆ ਰਹੇ ਬੰਤ ਲੰਘਾ।ਆ ਲੰਬੂ ਜਿਹਦੇ ਘਰ ਮੈਂਅ ਲੈਣ ਗਿਆ ਸੀ ,ਕਹਿੰਦਾ ਸੀ ਲੈ ਕਰ ਹਥ ਧਰਾਂ ।
ਖਿੱਚੀ ਚਲੋ ਚੰਦ❤ 😂😂😂😂
❤❤❤❤ nice Chandra Veera bahut badhiya video banai yaar har video no like kar de yaar main distic Kunda Himachal Pradesh se bol raha hun, Ram
😂😂😂😂😂😂😂 ਡਿਪਟੀ। ਡਰੇਕਟਰ। ਸਾਡੇ। ਘਰ। ਦਾ। 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
Very good English and hendi
ਸੁਪਰ ਹਿੱਟ thanks bro
Gurdial di v acting sirra
ਆ ਗਏ ਜੱਟ ਬਾਬੇ ਬਾਂਦਰਾ ਵਾਲੇ,, ਚੰਦ,, ਬੰਤ, ਗੁਰਦਿਆਲ,, ਡਰਾਈਵਰ,, ਪਾਲਾ,, ਪ੍ਰੀਤੋ ਆ ਗਏ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।
SIRRRRRRA ACTING BAI BANT CHAND PALA GURDYAL ❤❤🎉🎉
😂😂😂😂😂 ਅੰਗਰੇਜ਼ੀ ਭਾਸ਼ਾ। ਬਹੁਤ ਵਧੀਆ। ਬੋਲੀ। ਆ। 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
Next Part ❤❤
2 ਪੱਦ ਕੱਢਿਆ ਜੇ ਜਨਾਨੀ ਤੇ ਉਹਦੇ ਆਸਕ ਦੇ ਜਨਾਨੀ ਤੁਰੇ ਚੱਡੇ ਚੌੜੇ ਕਰਕੇ ਅਮਲੀ ਦੀ ਠੋਕੀ ਖੜਦੀ ਨੀ ਕੋਲ ਸੋਫੀ ਦੇ😅
End y end y❤❤❤
Bai video jaldi pa da karo
ਰੁਉਦਾ ਬਹੁਤ ਵਧੀਆ ਚੰਦ😅
ਵੀਡੀਓ ਲੇਟ ਬਾਹਲੀ ਕਰਦਿਓ ਚੰਦ ਬਾਈ
sirraaa kr ta bhai yr 😂❤❤💯
ਬੰਤ ਦੀ ਅਲਾਊਂਸ ਮਿੰਟ ਬਹੁਤ ਵਧੀਆ 😂😂🎉🎉
Mje aa gye chand
Bir njara aa geya 😂😂😂😂❤❤❤😂😂😂
Very nice ❤
Nice video 👍👍👍
Bali sira jr has has ke akha cho Pani aa geaa😂😂😂
End te sirra latta😂😂
ਜੱਟਾ ਤੇਰੀ ਜੋਡੀ ਅੱਤ ਹੈ ❤❤❤❤❤❤❤
ਵੀਡੀਓ ਜਲਦੀ ਪਾਇਆ ਕਰੋ ਜੀ
❤❤❤❤❤❤❤🎉
Jatt singh
ਚੰਦ ਛੇਤੀ ਛੇਤੀ ਮੋਟਰ ਤੇ ਜਾਹ ਤੇਰੇ ਲਈ ਗਿਫ਼ਟ ਤਿਆਰ ਆ
Gaint video
😂😂😂😂😂😂😂ਬਰਾਤ। ਆਏਆ 😂😂😂😂😂😂😂😂😂😂
Ajjj di video siraaaaaaaa
ਅਰਾਰਾਰਾ
Next part ❤❤❤
Pritam di nuh part -2 kdo aayuga 😂😂 lovess you from Melbourne Australia 🇦🇺
End sirraaa😂
ਹੁੰਦਾ ਐਥੇ ਗੁਰਦਿਆਲ ਤੀਵੀ ਦੀ ਬਣਾਉਂਦਾ ਰੇਲ😂😂
Chand bant sira
32:03 😅😅😂😂😂😂
😅😅😅😅😅
Next part ❤
Nice bro
Chand is great
Full sport aa Bai thori gal ghat kadeya kro 👍
Bai ji English sira
Sirra video veer ji 😂😂😂
ਹੁਣ ਨੀ ਗੁਰਦਿਆਲ ਮੰਨਦਾ ਹੁਣ ਤਾ ਗੁਰਦਿਆਲ ਵਿਚਾਰਾ ਪੈਰੀ ਹੱਥ ਲਾਉਦਾ ਗੁਰਦਿਆਲ ਹੁਣ ਕੀ ਬਣੂ ਗਾ 😂😂😂😂😂
❤🎉
ਸੁੱਕੀ ਨਾ ਮੁੰਡਿਉ ਜਾਣ ਦਿਓ 😜😜😜😂😂
ਢਾਈ ਢਾਈ ਸੇ
ਉਡੀਕ ਰਹਿਦੀ ਆ ਵੀਡੀਓ ਦੀ
Video dekhn to pehla hi cmnt krde aa
ਚੰਦ ਬੰਤ ਗੁਰਦਿਆਲ
9:08 ਅੰਨਾ ਹੋਇਆ ਫਿਰਦਾ ਜਮਾ ਈ 😂😂😂😂😂
😂😂😂😂😂😂😂
Sirraaa babe😂
ਸੁੰਬੇਦਾਸ ਬਾਬੇ ਦੀ ਕ੍ਰਿਪਾ 😂😂😂😂
Bai ji Sai taha. Dilo tohda ok rapota karda haa haaa❤
Jante de ada de😂😂😂