Spay with Aeroplane ✈️

Поділитися
Вставка
  • Опубліковано 5 жов 2024

КОМЕНТАРІ • 36

  • @showmanwaraich
    @showmanwaraich Місяць тому +2

    ਜਦ ਮੈਂ ਛੋਟਾ ਸੀ ਹਰਿਆਣਾ ਚ ਟੋਹਾਣਾ ਕੋਲ ਰਹਿੰਦੇ ਸੀ ਤਾਂ ਸਾਡੇ ਵੀ ਕਪਾਹ / ਨਰਮਾ ਦੀ ਫ਼ਸਲਾਂ ਤੇ ਹੈਲੀਕਾਪਟਰ ਸਪਰੇਅ ਕਰਨ ਆਉਂਦਾ ਹੁੰਦਾ ਸੀ... govt service hundi c ...

  • @manjinderdhaliwal6557
    @manjinderdhaliwal6557 Місяць тому +1

    ਅੱਜ ਤਾਂ ਤੁਸੀਂ ਸਿਰਾ ਲਾਤਾ ਜਾਣਕਾਰੀ ਦੇਣ ਵਾਲਾ ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ👍👍👍👍👍

  • @manjinderdhaliwal6557
    @manjinderdhaliwal6557 Місяць тому +1

    kinde ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ🙏🙏🙏🙏

  • @ManpreetSingh-eh3zo
    @ManpreetSingh-eh3zo Місяць тому +1

    Satshriakal veer g kee hall chall ਮੇਰੇ ਵੀਰ ਦਾ ਜੀ very great video ਬੋਹੁਤ ਹੀ ਸੋਹਣੀ ਪੂਰਾ ਸਵਾਦ ਆਗਿਆ ਵੀਰ ਜੀ ਬਾਬਾ ਜੀ ਮੇਹਰ ਬਾਰੀਆ ਹਥ ਰੱਖਣ ਵੀਰ ਤੇ ਪਰਿਵਾਰ ਤੇ ਜੀ ❤❤❤❤❤❤

  • @HarpreetSingh-ux1ex
    @HarpreetSingh-ux1ex Місяць тому +1

    ਆਪਣਾ ਜਵਾਨ ਵੀ ਵਿਨੀਪੈਗ ਰਹਿੰਦੇ ਉਸ ਕੋਲ ਵੀ ਨਾਇਕ ਟਰੱਕ ਹੈ ਦੋ ਟਰਾਲੀਆਂ ਵਾਲਾ ਕਿੰਦੇ ਹਵਾ ਵਾਲੀਆਂ ਹੱਬਾ 2010 ਵਿੱਚ ਆ ਇੰਡੀਆ ਗਈਆ ਸੀ ਬਹੁਤ ਵਧੀਆ ਵਲੋਗ ਨਜ਼ਾਰਾ ਆ ਗਿਆ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏

  • @Sandhu2222Ale
    @Sandhu2222Ale Місяць тому +1

    ਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰੱਖਣ ♥️

  • @jashanbrar1883
    @jashanbrar1883 Місяць тому +2

    Chardi kala bai ji❤ trucking vlog bahut vdia baba ji kirpa krn me vi moge area da hi aw

  • @virasatsidhu
    @virasatsidhu Місяць тому +1

    Kinda vera bhout vdia video bnona ❤

  • @JatinderSingh-jh1qy
    @JatinderSingh-jh1qy Місяць тому +1

    ❤❤ਬਾਈ ਜੀ ਬਹੁਤ ਵਧੀਆ ਤੁਹਾਡਾ ਸ਼ੂਕਰੀਆ ਬਹੁਤ ਵਧੀਆ ਚੀਜਾਂ ਤੇ ਜਾਨਕਾਰੀ ਤੁਸੀਂ ਦਿੰਦੇ ਹੋ ਤੁਹਾਡੇ ਕਰਕੇ ਹੀ ਸਾਨੂੰ ਇਥੇ ਹੀ ਪਤਾ ਲੱਗਦਾ ਰਹਿੰਦਾ ਹੈ ਸ਼ੂਕਰੀਆ ਜੀ❤❤❤❤❤🎉🎉

  • @Sandhu2222Ale
    @Sandhu2222Ale Місяць тому +1

    ਗੈਂਟ ਬਾਈ ਕਿੰਦਾ ਸਰੀ ਵਾਲਾ ❤

  • @ManpreetSingh-in9gj
    @ManpreetSingh-in9gj Місяць тому +1

    Canada is famous for Natural beauty, but Jatts are Famous for hard duty. Thanks bro.

  • @HarwinderSingh-me1tr
    @HarwinderSingh-me1tr Місяць тому +1

    ਕੀ ਹਾਲ ਚਾਲ ਤੁਹਾਡੇ ਭਰਾ ਟਾਇਮ ਨਾਹੀ ਲੱਗਿਆ ਵੀਡੀਓ ਵੇਖਣ ਦਾ ਹੁਣ ਵੀਡੀਓ ਵੇਖਿਆ ਕਰਾਂਗੇ। ਹਰਵਿੰਦਰ ਜੰਡੀ❤

  • @MANKIRAT088
    @MANKIRAT088 Місяць тому +1

    Hor bai vadiya

  • @manjinderdhaliwal6557
    @manjinderdhaliwal6557 Місяць тому +1

    Today's blog was really good, got very good information about the truck today👍👍👍👍

  • @sunnylakhowalia5350
    @sunnylakhowalia5350 Місяць тому +1

    Good bai g❤ਮਾਛੀਵਾੜਾ ਸਾਹਿਬ ਤੋ ਪਿੰਡ ਲੱਖੋਵਾਲ ਕਲਾਂ

  • @jagmeetsingh1010
    @jagmeetsingh1010 Місяць тому +1

    Sirra bai ❤

  • @jaspreetbatthvlog
    @jaspreetbatthvlog Місяць тому +2

    ki hall kinde veer thik ho
    ghar Parvar thik aa veer video bahut sohni aa waheguru mehar karan 🙏

  • @Sandhu2222Ale
    @Sandhu2222Ale Місяць тому +1

    VERY NICE ❤

  • @MANKIRAT088
    @MANKIRAT088 Місяць тому +1

    SSA kinde bai

  • @manjinderdhaliwal6557
    @manjinderdhaliwal6557 Місяць тому +1

    ਸਤਿ ਸ੍ਰੀ ਅਕਾਲ ਕਿੰਦੇ ਵੀਰ ਜੀ 🙏🙏🙏🙏

  • @SainiGama-o4j
    @SainiGama-o4j Місяць тому +2

    Main USA Di steat a bro

  • @paramjitcheema2301
    @paramjitcheema2301 Місяць тому +1

    Bai ji meri company king and singh Freightliner

  • @Samurai-z8o
    @Samurai-z8o Місяць тому +1

    𝐺𝑜𝑜𝑑22𝑗𝑖❤❤

  • @MANKIRAT088
    @MANKIRAT088 Місяць тому +1

    Mankirat aujla bhanja ohnu wait c tu nam boluga