Bahut bahut dhanwad Master ji da Bahut ithas de jankar ne.Lavli ji bahut vadia tusi itihas to janu karvaea.Lavli ji Master ji de nal interview kerde riha karo .Bahut knowledge vale ne.
Ji lovely pa ji barre itehadak video he tallem de wadar te proffeser sb jaise log kar sakdey nein jinan mushkal halat che itna ilm hasal keeta sat sri akal
Veer ji how to contact you very urgently my father's want to visit his native town kanjrur please give your contact I have no other place to contact you except this channel please please help
ਲਹਿੰਦੇ ਪੰਜਾਬ ਵਾਲੇ ਮਾਸਟਰ ਜੀ ਭਰਾਵਾਂ ਦਾ ਬਜ਼ੁਰਗਾਂ ਤੇ ਪਿੰਡ ਵਾਸੀਆਂ ਦਾ ❤️ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀਆਂ ਸਾਂਝੀਆਂ ਕਰਨ ਲਈ 🙏
ਬਹੁਤ ਵਧੀਆ ਉਪਰਾਲਾ ਲਵਲੀ ਭਾਜ਼ੀ ਬਹੁਤ ਬਹੁਤ ਧੰਨਵਾਦ ਵੀਰ ਜੀ
What a great work done by Professor Sahib Singh ji.
Nice video from charda Punjab jalalabad west
ਬਹੁਤ ਬਹੁਤ ਧੰਨਵਾਦ ਲਵਲੀ ਵੀਰ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਪਰਿਵਾਰਕ ਮੈਂਬਰਾਂ ਦੇ ਰੂਬਰੂ ਕਰਨ ਲਈ ਸਾਹਿਬ ਸਿੰਘ ਜੀ ਸਾਰੇ ਪਰਿਵਾਰ ਨੂੰ ❤️ ਤੇ ਲਵਲੀ ਵੀਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
ਮੇਰੇ ਛੋਟੇ ਵੀਰ ਲਵਲੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਮੇਰੇ ਇੱਕ ਫੋਨ ਤੇ ਹੀ ਆਪਣੇ ਰੁਝੇਵੇਂ ਛੱਡ ਕੇ ਜਰਮਨ ਤੋਂ ਪਾਕਿਸਤਾਨ ਆਗੇ ਤੇ ਪ੍ਰੋ ਸਾਹਿਬ ਸਿੰਘ ਜੀ ਦੀ ਜਨਮਭੂਮੀ ਦੇ ਦਰਸ਼ਨ ਕਰਵਾਏ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਤਤਕਾਲ ਸਮੇਂ ਪ੍ਰੋਫੈਸਰ ਸਾਹਿਬ ਸਿੰਘ ਪ੍ਰਮਾਤਮਾ ਦੀ ਵਿਲੱਖਣ ਰਚਨਾ ਹੈ ਜੋ ਗੁਰਬਾਣੀ ਜਗਿਆਸੂਆਂ ਦੇ ਹਿਰਦਿਆਂ ਵਿੱਚ ਸਦਾ ਸਲਾਮਤ ਰਹੇਗੀ।
ਵੀਰ ਲਵਲੀ ਦਾ ਬਹੁਤ ਬਹੁਤ ਧੰਨਵਾਦ ਜੀ।
Good job paji.
Very good veer g
ਵੀਰ ਜੀ ਬਹੁਤ intellectual ਹਨ
ਲਵਲੀ ਵੀਰ ਮੇਰੇ ਕੋਲ ਓਹ ਸਬਦ ਨਹੀ ਜਿਹਨਾ ਨਾਲ੍ ਤੁਹਾਡਾ ਧੰਨਵਾਦ ਕਰਾ ❤❤ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੁਸੀ ❤❤
Good 👍 🎉
👍
Exceptionally good work done by Prof. Sahib Singh Ji.
Good
ਧੰਨਵਾਦੀ ਹਾਂ
ਭੁਪਿੰਦਰ ਸਿੰਘ ਜੀ
Very very very good lovely Putra
Awesome 💯❤❤❤❤❤
Exactly very very nice 👌 thank
Bahut bahut dhanwad Master ji da Bahut ithas de jankar ne.Lavli ji bahut vadia tusi itihas to janu karvaea.Lavli ji Master ji de nal interview kerde riha karo .Bahut knowledge vale ne.
❤ ਸ਼ੁਕਰੀਆ ਜੀ! ❤
ਬਹੁਤ ਵਧੀਆ ਤੁਹਾਡੀ ਮਿਹਨਤ ਨੂੰ ਸਲਾਮ
Waheguru ji S.S kalyaa Oman
sat sri akll lovely veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
❤ Sabh noon dua - salam ! Veer Bhupinder Singh Lovely Germany, Sardar Jagdeep Singh Sandhu Patiala te Prof Dr Paramjit Singh Chandigarh huran de Bhureke - Fatehwali padharan lei teh- dilom shukr- guzar aan!!! Aadab ! Muhammad Naeem Bhureke (Pakistan) ❤
❤
Waheguru ji
Waheguru ji 🙏 Punjab Punjabi at jidabad ❤️
Bhut wudeya g 🎉
From Lahore
Great lovely paa ji
Lovely bha ji Sat shri akal.Aap ji de blog bahut vadhia aur jankari naal bharpur han.Khush raho.Prabhu aap ko chardi kala vich rakhe.
Ji lovely pa ji barre itehadak video he tallem de wadar te proffeser sb jaise log kar sakdey nein jinan mushkal halat che itna ilm hasal keeta sat sri akal
ਅੰਮ੍ਰਿਤਸਰ ਦੇ ਪ੍ਰਸਿੱਧ ਆਈ ਸਪੈਸ਼ਲਿਸਟ ਡਾਕਟਰ ਦਲਜੀਤ ਸਿੰਘ ਵੀ ਪ੍ਰੋ ਸਾਹਿਬ ਸਿੰਘ ਜੀ ਦੇ ਸਪੁੱਤਰ ਸਨ।
very nice thanks lovely ji darshan simgh from toronto canada.
Lovely bhajji hunn Pantsartt paya karo
ਕਾਫੀ ਜਾਣਕਾਰੀ ਦਿੱਤੀ ਵੀਰ ਜੀ ਨੇ
ਗੁਰਮੁਖੀ ਵੀ ਜਾਣਦੇ ਨੇ 👌🤙
💛💛💛💛💛💛💛
LOVELY JI
PLEASE 🙏 VIDEO SHORT VICH BANAYA KARO LARGE VIDEO BORING HO JANDI HAI ❤❤❤❤🎉🎉🎉🎉
Please upload English subtitles , punjabi is most melodious language but difficult to understand
1:09 1:11
Love you bro ❤️❤️🫶🏻
गुरमीत।सिह20चक।वाला
Datewal, Talwandi Bhindran kol sadi family da pind se.
ua-cam.com/video/xqR3UjN6-Ks/v-deo.html
ua-cam.com/video/qqBus5Gljqw/v-deo.html
Veer ji how to contact you very urgently my father's want to visit his native town kanjrur please give your contact I have no other place to contact you except this channel please please help