ਸਾਡੇ ਕਰਮ ਚੰਗੇ ਸੀ ਵਿਆਹ ਲੇਟ ਹੋ ਹੋਏ l Bibi Harpal Kaur Gurdeep K Grewal l Rupinder K Sandhu l B Social
Вставка
- Опубліковано 20 січ 2025
- ਸਾਡੇ ਕਰਮ ਚੰਗੇ ਸੀ ਵਿਆਹ ਲੇਟ ਹੋ ਹੋਏ l Bibi Harpal Kaur Gurdeep Kaur Grewal l Rupinder Kaur Sandhu l B Social
#GalTeGal
#GurdeepKaurGrewal
#rupinderkaursandhu
Full Video Link : • Gal Te Gal (Milni) l E...
Anchor : Gurdeep Kaur Grewal, Rupinder Kaur Sandhu
Guest : Bibi Harpal Kaur
Cameramen : Harmanpreet Singh, Varinder Singh Mehingu
Editor : Jaspal Singh Gill
Digital Producer : Gurdeep Kaur Grewal
Label : B Social
ਬੁਹਤ ਪਿਆਰੀਆਂ ਗੱਲਾਂ ਮਾਤਾ ਜੀ ਦੀਆਂ ❤️❤️
ਮੇਰਾ ਜਨਮ 1968 ਦਾ ਐ..ਪਰ ਮੇਰਾ ਵਿਆਹ 1986ਚ'ਹੋਇਆ 18ਸਾਲ ਦੀ ਦਾ..ਮੇਰੀਆਂ ਮੇਰੇ ਹਾਣ ਦੀਆਂ ਸਹੇਲੀਆਂ ਤੇ ਕਜਨ ਸਿਸਟਰਜ ਦੇ ਵਿਆਹ ਵੀ ਮੇਰੇ ਵਿਆਹ ਤੋ 5-7ਸਾਲ ਬਾਦ ਹੋਏ...ਫੇਰ ਅੱਗੇ ਸਹੁਰੇ ਘਰ ਬਹੁਤ ਤੰਗ ਰਹੀ..ਮੈਂ ਸਮਝ ਸਕਦੀ ਆਂ ਜਲਦੀ ਵਿਆਹ ਹੋਣ ਦੀ ਤਕਲੀਫ..ਇਹਨਾਂ ਆਂਟੀ ਨੂੰ ਦੇਖਕੇ ਮਾਂ ਯਾਦ ਆ ਗਈ...ਮੇਰੇ ਵੀ 22-23ਸਾਲ ਦੀ ਉਮਰ ਤੱਕ ਦੋ ਬੇਟੇ ਹੋ ਗਏ ਸੀ
ਮਾਤਾ ਜੀ ਦੀਆਂ ਗੱਲਾਂ ਦੇਸੀ ਘਿਓ ਵਰਗਿਆਂ ਨੇ ਮਾਤਾ ਜੀ ਨਾਲ ਘੱਟ ਘੱਟ ਦੋ ਘੰਟੇ ਦਾ ਪ੍ਰੋਗਰਾਮ ਕੀਤਾ ਜਾਵੇ ਧੰਨਵਾਦ ਜੀ
ਅੱਜ boht ਵਧੀਆ ਲੱਗਿਆ ਤੁਹਾਨੂੰ ਦੋਵਾਂ ਨੂੰ ਦੇਖ k ਸਤ ਸ੍ਰੀ ਅਕਾਲ g
DHAN..DHAN..GURU..RAM..DAS..G..KIRPA..KARAN..SISTAR..G..
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਰੁਪਿੰਦਰ ਕੌਰ ਤੇ ਗੁਰਦੀਪ ਕੌਰ ਦੋਵਾਂ ਨੂੰ ਵੇਖਕੇ ਬਹੁਤ ਵਧੀਆ ਲਗਿਆ❤
Pr eh purani video aa😢😢
Menu be
ਹਾਂ ਜੀ ਇਹ ਵੀਡੀਓ ਪੁਰਾਣੀ ਆ@@JaspreetKumar-gl1di
ਬਹੁਤ ਵਧੀਆ ਜੀ
Good 👍🏻
Sadiya mavva hasse thedde nal gal karke besti kar jandiya sadiya....❤
Dhann bibe ji nannd de sloet kite❤❤❤❤
ਬੀਬੀ ਤੇਰੇ ਵਾਲ ਹਾਲ ਮੇਰਾ ਏ । 35 ਸਾਲ ਦਾ ਛੜਾ ਬੈਠਾ । ਇਟਲੀ ਹਾਂ ਪਤਾ ਨੀ ਕੂਛ ਕਦੋਂ ਘਰ ਜਾ ਹੂਣਾ
Rupinder te Gurdeep ji bhut vadiya lagyaa❤❤🎉
It's public demand to watch both of them shows
ਬਹੁਤ ਹੀ vadeya
Channel authority bring these both fabulous girls back on your channel
Rupinder kini khush hoyi aa bahot cute aa Rupinder tuhada pind kehda asi bhi sandhu aa
Bibi da sunke 😂😂😂😂😂hasa ei ayi janda
Mare v 4 sisters in law ne sachi bhaut payar kardea ne ❤❤❤❤
❤❤
Love u Bebe ❤️❤️
❤❤❤❤🎉
❤❤❤❤❤🎉🎉🎉🎉🎉🎉
💞💞💞💞💞💞💞💞💞🙏🙏🙏👍👍👍
Sirf enni hi si video?ya full v hai? Please share
Eh mata g menu meri nani g warge lgde meri nani same eda hundi c ..us tym de lok kinne bhole hunde c koi chalaki nhi c hundi
Hun te rkan word sunan nu v kan tars ge
Mera birth 1969 aa
TIHADE KRM NHI CHANGHE C EH BABA SAHB DE SABIDAN DA DANDAA C ZO HINDU CODE BILL PASS KRKE AURTA NU AZADEE DITI .NHI TA DHARMA N HALE B TUHANU ASHOOT BNAYA H
❤❤❤