ਕਰਾਏ ਵਾਲਾ ਕਮਰਾ ।। ਭਾਗ 16 ।। PUNJABI SERIES ।।

Поділитися
Вставка
  • Опубліковано 25 тра 2024
  • song credits : feroj khan ( • Video )
  • Розваги

КОМЕНТАРІ • 628

  • @PunjabiSanjhan
    @PunjabiSanjhan Місяць тому +343

    ਇਸ਼ੂ ਨੂੰ ਕੌਣ ਕੌਣ ਪਸੰਦ ਕਰਦਾ ਇੱਥੇ ਹਾਜ਼ਰੀ ਲਗਾਓ। ਮੈਨੂੰ ਬਹੁਤ ਵਧੀਆ ਲੱਗਦੀ ਇਸ਼ੂ ਦੀ ਐਕਟਿੰਗ।

  • @jagseerbehniwal7935
    @jagseerbehniwal7935 Місяць тому +91

    ਬੀਬੀ ਲਵਪ੍ਰੀਤ ਕੌਰ ਅਤੇ ਆਪਣੀ ਸਾਰੀ ਟੀਮ ਨੂੰ ਮੁਬਾਰਕਾਂ 16ਵਾਂ ਭਾਗ ਆਪ ਨੇ ਦਿਖਾਇਆ ਬਹੁਤ ਚੰਗਾ ਲੱਗਾ ਪਿੰਡ ਨੱਤ

  • @Balwindersingh-lg2nk
    @Balwindersingh-lg2nk Місяць тому +16

    ਬਹੁਤ ਵਧੀਆ ਮੈ ਇਸਦਾ ਭਾਗ ਦੇਖਦਾ ਹਾ ਹਰੇਕ ਭਾਗ ਵਿੱਚ ਕੁਝ ਨਵਾ ਸਿੱਖਣ ਨੂੰ ਮਿਲਦਾ ਹੈ ਭਾਈ ਲਵਪਰੀਤ

  • @BalwinderSingh-jw5ws
    @BalwinderSingh-jw5ws Місяць тому +10

    ਲਵਪ੍ਰੀਤ ਬੇਟਾ ਜੀ ਆਪ ਜੀ ਦਾ ਸੀਰੀਅਲ ਬਹੁਤ ਬਹੁਤ ਵਧੀਆ ਲੇਕਿਨ ਅੱਜ ਬੇਟਾ ਜਦੋਂ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਬਹੁਤ ਬਹੁਤ ਅਮੋਸ਼ਨਲ ਸੀਨ ਬਹੁਤ ਬਹੁਤ ਮਨ ਦੁਖਿਆ

  • @nirmalsinghmallhi9773
    @nirmalsinghmallhi9773 Місяць тому +6

    ਬਹੁਤ ਬਹੁਤ ਬਹੁਤ ਵਧੀਆ ਵਲੌਗ ਦਿਲ ਚੰਜੋਡ ਕੇ ਰਖ ਦਿੱਤਾ ਇੰਨਾ ਮਾ ਪੁਤ ਨੂ ਦੇ ਦਿੳ ਕਬੀਲ ਦਾਰੀ ਢੰਡੇ ਨਾਲ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @ramanraman-6741
    @ramanraman-6741 Місяць тому +11

    ਅੱਤ ਕਰਾਈ ਹੋਈ ਐ ਇਸ਼ੂ ਦੀ ਐਕਟਿੰਗ ਨੇ🥰🥰🥰 ਪੀ੍ਤ ਦੀਦੀ ਦੀ ਐਕਟਿੰਗ ਵੀ ਬਹੁਤ ਵਧੀਆ ਸੀ❤❤❤ਲਵਪੀੇਤ ਦੀਦੀ ਨਾਲ ਵੀ ਬਹੁਤ ਗਲਤ ਹੋਈਆਂ😢😢😢 ਬਹੁਤ ਵਧੀਆ ਵੀਡੀਓ ਦੀਦੀ🎉🎉🎉🎉

  • @parmindersingh8027
    @parmindersingh8027 Місяць тому +38

    ਬਹੁਤ ਹੀ ਵਧੀਆ ❤ ਸਾਰਾ ਅੰਦਾਜ ਅਸਲੀ ਲੱਗਦਾ ਹੈ

  • @balvirsinghboparai401
    @balvirsinghboparai401 Місяць тому +27

    ਬਹੁਤ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ ਪਰ ਇਸ਼ੂ ਦਾ ਰੋਲ ਅਦਾ ਬਹੁਤ ਖੂਬਸੂਰਤ ਅੰਦਾਜ਼ ਵਿੱਚ ਸੀ

  • @JaswantSingh-og6pj
    @JaswantSingh-og6pj Місяць тому +23

    ਇਸ਼ੂ ਮਾਂ ਨੂੰ ਏਦਾ ਨਹੀ ਬੋਲੀਦਾ ਵੀਰੇ ਮਾਂ ਦਾ ਦੇਣ ਨਹੀ ਦੇ ਸਕਦਾ ਕੋਈ ਵੀਰੇ

    • @surinder474
      @surinder474 Місяць тому

      ਮਾਂ ਚੁੜੇਲ ਵੀ ਹੁੰਦੀ ਹੈ। ਸਾਰੇ ਸੀਰੀਅਲ ਚ ਜਨਾਨੀ ਹੀ ਨੇ ਗੰਦ ਪਾਅ ਰੱਖਿਆ। ਮਾਂ ਵੀ ਬੱਸ ਇਨਸਾਨ ਹੁੰਦੀ ਆ, ਰੱਬ ਨਹੀ।ਬੱਸ ਲੋਕ ਨੰਬਰ ਬਣਾਉਣ ਲਈ ਕਹਿੰਦੇ ਹਨ। ਸੱਸ ਬਹੂ ਨੂੰ, ਬਹੂ ਸੱਸ ਨੂੰ ਕਤਲ ਕਰ ਦਿੰਦੀ ਹੈ, ਮਾਂ ਹੀ ਕਿਸੇ ਹੋਰ ਮਾਂ ਦੇ ਬੱਚੇ ਨੂੰ ਮਾਰ ਦਿੰਦੀ ਹੈ। ਬਾਕੀ ਲਵਪ੍ਰੀਤ ਗਰੀਬ ਘਰ ਚ ਪੈਦਾ ਹੋ ਕੇ ਆਪਣੇ ਪਰਿਵਾਰ ਨੂੰ ਪਾਲ ਰਹੀ ਆ, ਕਿਸੇ ਘਰ ਚ ਕੰਮ, ਪੋਚੇ ਲਾ ਕੇ। ਸਿੱਖਣਾ ਚਾਹੀਦਾ ਓਹਨਾ ਲੋਕਾਂ ਨੂੰ ਜਿਹੜੇ ਸੰਗਤ ਤੋਂ ਮੰਗਦੇ ਹਨ ਕਿ ਉਗਰਾਹੀ ਚ, ਕੇ ਦਾਣ ਦੇਵੋ।

  • @sandeepkumarsonusharma1202
    @sandeepkumarsonusharma1202 Місяць тому +14

    ਅੱਜ ਤਾਂ ਰਵਾ ਹੀ ਦਿੱਤਾ❤❤❤❤

  • @KamaljeetKaur-qe7gr
    @KamaljeetKaur-qe7gr Місяць тому +48

    ਕਬੀਲਦਾਰੀ ਪਿਓ ਹੱਥ ਹੀ ਸੋਹਣੀ ਲਗਦੀ ਏ

  • @ksbagga7506
    @ksbagga7506 Місяць тому +5

    ਲੇਖਕ ਨੇ ਕਿਰਦਾਰ ਅਤੇ ਬੋਲੀ ਬਹੁਤ ਵਧੀਆ ਸਿਰਜੀ ਹੈ।
    ਧੰਨਵਾਦ ਜੀ।

  • @amarjeetkaur1007
    @amarjeetkaur1007 Місяць тому +9

    Bhua te tari di maan di aekting v bdi sohni hai 👌👌

  • @Jashan_deep732
    @Jashan_deep732 Місяць тому +4

    😊ਦੀਦੀ ਸੱਚੀ ਸੱਚੀ ਕਹਾ ਤਾਂ ਮੈਨੂੰ ਇਹ series ਸਾਰਿਆ ਵੀਡੀਓ 😊 ਤੋਂ ਵਧੀਆ ਲਗ ਰਹੀ ਆ। ਸਾਰਿਆ ਦੀ acting ਬਹੁਤ ਵਧੀਆ ਹੁੰਦੀ ਆ ਪਰ ਮੈਨੂੰ ਦੀਦੀ ਤਾਹੁਡੀ ਅਤੇ ਭੂਆ ਜੀ ਦੀ ਐਕਟਿੰਗ ਬਹੁਤ ਵਧੀਆ ਲਗਦੀ ਆ। ਦੀਦੀ ਤੁਸੀਂ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰੋ ਪਰਮਾਤਮਾ ਸੋਨੂੰ ਤਰੱਕੀਆਂ ਜਰੂਰ ਬਖਸ਼ਣ ਗੇ।❤❤ ਇਕ ਦਿਨ ਤੁਹਾਡੇ channel ਦੇ millions ਚ subscribers ਜ਼ਰੂਰ ਹੋਣਗੇ 😊😊

  • @ranjitsinghnagpal8843
    @ranjitsinghnagpal8843 Місяць тому +2

    ਅੱਜ ਪ੍ਰੀਤ ਨੇ ਸੂਟ ਸੋਹਣਾ ਪਾਇਆ ਏ

  • @jagtarsingh-8940
    @jagtarsingh-8940 Місяць тому +4

    ਭੈਣ ਜੀ 🙏 ਕਹਾਣੀ ਬਹੁਤ ਬਹੁਤ ਹੀ ਵਧੀਆ ਤੇ ਪਿਆਰੀ ਹੈ ❤️🌹🙏🙏

  • @LovelyKaur-kx5yd
    @LovelyKaur-kx5yd 8 днів тому +1

    I love This Song Ustaad Firoz Khan Saab Ji

  • @SukhpreetSukhpreet-xd3lt
    @SukhpreetSukhpreet-xd3lt Місяць тому +55

    ਲਵਪ੍ਰੀਤ ਨੂੰ ਜਦੋਂ ਘਰੋਂ ਕੱਢਿਆ ਮੈਨੂੰ ਬਹੁਤ ਗੁੱਸਾ ਆਇਆ ਤਾਰੀ ਦੀ ਮੰਮੀ ਤੇ

  • @Shreyagill367
    @Shreyagill367 Місяць тому +4

    ਬਹੁਤ ਵਧੀਆ ਜੀ 🎉🎉❤

  • @gursewakginni3573
    @gursewakginni3573 28 днів тому +2

    Ishu di acting bhut vadia love you veer g

  • @porandhaliwal4330
    @porandhaliwal4330 Місяць тому +3

    ਬਹੁਤ ਵਧੀਆ ਲਵਪ੍ਰੀਤ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ

  • @gurdarshansingh8953
    @gurdarshansingh8953 Місяць тому +5

    ਕੋਠੇ ਚੜ੍ਹ ਕੇ ਦੇਖ ਲਓ, ਘਰ ਘਰ ਇਹੋ ਅੱਗੇ, ਅੱਜਕਲ੍ਹ ਦੇ ਸਮੇਂ ਦੇ ਅਧਾਰਤ ਬਣਾਇਆ ਗਿਆ ਐਪੀਸੋਡ ਬਹੁਤ ਵਧੀਆ ਲੱਗਿਆ। ਸਾਰਿਆਂ ਨੇ ਆਪਣਾਂ ਆਪਣਾ ਪਾਰਟ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਜੀ।

  • @user-ly5gl2to1i
    @user-ly5gl2to1i Місяць тому +2

    ਬਹੁਤ ਵਧੀਆ ਵੀਡੀਓ

  • @arshdeepkaur6456
    @arshdeepkaur6456 Місяць тому +2

    ਲਵਪ੍ਰੀਤ ਬਹੁਤ ਬਹੁਤ ਵਧੀਆ ❤🧡❤️‍🔥💖💝💫💥👌👌👌👌👌👌👌👍👍👍👍👍

  • @RAMANDEEPKAUR-yp9nh
    @RAMANDEEPKAUR-yp9nh Місяць тому +1

    ਕਬੀਲਦਾਰੀ ਪਿਤਾ ਦੇ ਹੱਥ ਹੋਣੀ ਚਾਹੀਦੀ ਹੈ। ਲਵਪ੍ਰੀਤ ਜੀ ਤੁਹਾਡੀ ਐਕਟਿੰਗ ਬਹੁਤ ਵਧੀਆ ਹੈ ਜੀ❤❤

  • @tajinderkaurgurudatta1632
    @tajinderkaurgurudatta1632 Місяць тому +16

    Very nice waheguruji blees you all be happy with your family and friends 🎉🎉❤❤

  • @user-wm8sl2ej4h
    @user-wm8sl2ej4h Місяць тому +11

    ਬਹੁਤ ਵਧੀਆ ਵੀਡੀਓ ਹੈ💯💯💯💯💯👌👌👌👌👌👌👌👌👌👌👌

  • @rupinderkaur3619
    @rupinderkaur3619 Місяць тому +1

    ❤️So good video dee your acting was fantastic 🌹❤️

  • @baljinderkaur7295
    @baljinderkaur7295 Місяць тому +3

    ਤਾਰੀ ਬਹੁਤ ਵਧੀਆ ਏ❤

  • @gurjeetkaurdhaliwal3559
    @gurjeetkaurdhaliwal3559 Місяць тому +1

    ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @bawrirecords92
    @bawrirecords92 Місяць тому +3

    ਬੁਹਤ ਵਧੀਆ ਤਾਰੀ ਅਤੇ ਲਵਪ੍ਰੀਤ ਭੈਣ ਦੀ ਐਕਟੀਗ

  • @user-bn2hp2ku5z
    @user-bn2hp2ku5z Місяць тому +1

    ਸਟੋਰੀ. ਬਹੁਤ ਵਧੀਆ ਜੀ. ਇਸੂ.ਵੀਰ.ਬਹੁਤ. ਹੀ.ਸੋਹਣਾ.ਰੋਲ.ਏ.ਬਾਕੀ. ਧੰਨਵਾਦ. ਸਾਰੀ.ਟੀਮ.ਦਾ❤❤❤❤

  • @UP-si4fx
    @UP-si4fx Місяць тому +12

    सुपर विडियो,, तरसेम सिंह गांव पुरांव आसपुर जिला एटा ऊतर परदेंश

  • @baljinderkaur7295
    @baljinderkaur7295 Місяць тому +2

    ਬਹੁਤ ਵਧੀਆ ਕੰਮ ਏ

  • @waheguruji3135
    @waheguruji3135 Місяць тому +5

    ਏ ਤਾਂ ਗਲਤ ਕਰਿਆ ਇਸ ਮੰਮੀ ਨੇ ਇਸ ਨੂੰ ਅਕਲ ਨਹੀਂ

  • @santokhsidhuatla7045
    @santokhsidhuatla7045 Місяць тому +7

    ਬਹੁਤ ਵਧੀਆ ਐਕਟਿੰਗ ਆ ਸਾਰਿਆਂ ਦੀ। ਪਰ ਅੱਜ ਦੀ ਕਿਸ਼ਤ ਦੇਖ ਕੇ ਦੁੱਖ ਹੋਇਆ।

  • @balbirkaur2291
    @balbirkaur2291 Місяць тому +1

    Tohadi story bahut vadiya chal rahi hai

  • @SukhpalGrewal-rx6bs
    @SukhpalGrewal-rx6bs Місяць тому +4

    ਬਹੁਤ ਵਧੀਆ ਲੱਗੀ ਵੀਡੀਓ ਕਿਆ ਬਾਤਾਂ ਨੇ ਕਮਾਲ ਹੋਈ ਪਈ ਏ

    • @rakeshraswanta1312
      @rakeshraswanta1312 Місяць тому

      ਕੀ ਵਧੀਆ ਹੈ ਜੀ ਇੱਸ ਵਿੱਚ। ਕਿਹੜੇ ਘਰ ਵਿੱਚ ਇਹੋ ਜਿਹਾ ਮਹੌਲ ਹੈ dsnha ਜਰਾ ਦੇਖ਼ ਕੇ

  • @sehmbisteelsehmbi8457
    @sehmbisteelsehmbi8457 Місяць тому +2

    Excellent 16 part of ਕਿਰਾਏ ਵਾਲਾ ਕਮਰਾ series with natural acting of all team members 🙏🏻🙏🏻🙏🏻🙏🏻🙏🏻thank you

  • @user-op5fu4uf1d
    @user-op5fu4uf1d Місяць тому +2

    ਕਬੀਲਦਾਰੀ ਪਿਉ ਹੱਥ ਹੀ ਸੋਹਣੀ ਲੱਗਦੀ ਹੈ

  • @ramansidhu3982
    @ramansidhu3982 27 днів тому

    ਇਸ਼ੂ ਤੇ odi mummy di acting siraaa lgdi aa o like kro ♥️

  • @kuldeepkaur2770
    @kuldeepkaur2770 Місяць тому +2

    Preet lovepreet tari sire da act ishu di act att🎉kirna shinderpal so nyc acting❤🎉 kuldeep bti ❤

  • @labhsingh9855
    @labhsingh9855 Місяць тому +6

    Bahut hee vadhia story hai.

  • @avtarsinghhundal7830
    @avtarsinghhundal7830 Місяць тому +3

    VERY GOOD performance

  • @rakeshraswanta1312
    @rakeshraswanta1312 Місяць тому +2

    ਪਤਾ ਨਹੀਂ ਕਿੰਵੇ ਜਿਆਦਾ ਹੀ ਵਧੀਆ ਕਹੀ ਜਾਂਦੇ ਨੇ ਕਿਹੜੇ ਘਰ ਵਿਚ ਏਸ ਤਰ੍ਹਾਂ ਬੋਲਿਆ ਜਾਂਦਾ ਜਿੰਵੇ ਇਹ dkha ਰਹੇ ਨੇ ਸਾਰੇ ਘਰ ਨੂੰ ਚਲੂਨ੍ਹੇ ਪਤਾ ਹੈ ਪ੍ਰੋਡਿਊਸਰ ਸਾਬ੍ਹ ਚਲੂਣੇ ਕੀ ਹੁੰਦੇ ਨੇ

  • @Mandeepkaur-bu2ff
    @Mandeepkaur-bu2ff Місяць тому

    ਬਹੁਤ ਵਧੀਆ ਜੀ ਅਗਲੀ ਸਟੋਰੀ ਜਲਦੀ ਪਾਉ ਜੀ

  • @shindersingh5708
    @shindersingh5708 Місяць тому +1

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਭਾਗ ਦੇਖਣ ਨਾਲ ਵੱਖਰਾ ਜਾਂ ਲੱਗਾ ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ

  • @manjeetkaurwaraich1059
    @manjeetkaurwaraich1059 Місяць тому +3

    ਇਸ਼ੂ ਦੁ ਦੀ ਐਕਟਿੰਗ ਬਹੁਤ ਵਧੀਆ ਤੇ ਇਹ ਬੰਦਾ ਵੀ ਚੰਗਾ ਹੈ ਪਰ ਜੇ ਨਸ਼ੇ ਛੱਡੋ

  • @veenakhurana4151
    @veenakhurana4151 Місяць тому

    ਬਹੁਤ ਵਧੀਆ ਵੀਡਿਓ ਹੈ ਜੀ🎉🎉🎉🎉🎉

  • @majorkhan746
    @majorkhan746 Місяць тому +2

    Beta Lovepreet your role in the episode is very appreciable. God may you be choosen big screen.

  • @KamaljeetKaur-qe7gr
    @KamaljeetKaur-qe7gr Місяць тому +4

    ਮੈਨੂੰ ਤਾਂ ਇਸੂ਼ ਤੇ ਹਾਸਾ ਆਉਂਦਾ 😂😂😂😂😂😂😂😂😂😂😂😂😂

  • @GobinMaan
    @GobinMaan Місяць тому +3

    God bless you veera ji acting both vdia ji

  • @agamjotsingh9166
    @agamjotsingh9166 Місяць тому

    ਅੱਡਾ bhut ਸੋਹਣਾ ਏ

  • @sumanbala8513
    @sumanbala8513 Місяць тому +1

    Beautifull. Very. Nice. Vedio. 👍. Suman. Bala. Ferozepur. City

  • @amarjeetkaur1007
    @amarjeetkaur1007 Місяць тому +3

    Bilkul desi aekting eisu di good job eesu beta 🙏👌👍

  • @jaswinderkaur6520
    @jaswinderkaur6520 28 днів тому

    ਬਹੁਤ ਵਧੀਆ ਸੀਰੀਅਲ ਹੈ ‌

  • @vickycool1
    @vickycool1 Місяць тому +1

    very good acting by tari brother.

  • @surinderkarra
    @surinderkarra Місяць тому +4

    ਇਸ ਵੀਡੀਓ ਸੀਰੀਜ਼ ਵਿਚ ਸਿੱਖਣ ਲਈ ਬਹੁਤ ਕੁਝ ਹੈ । ਕਿਉਂਕੀ ਤਾਰੀ ਦੀ ਮਾਂ ਵਰਗੇ ਬਹੁਤ ਲੋਕਾਂ ਦੀ ਸੋਚ ਛੋਟੀ ਹੈ , ਜਿਸ ਤਰਾਂ ਲੋਕ ਕੀ ਕਹਿਣਗੇ।

  • @surjitkaur1895
    @surjitkaur1895 Місяць тому

    ਬਹੁਤ ਬਹੁਤ ਵਧੀਆ ਹੈ

  • @jitpandher3474
    @jitpandher3474 Місяць тому +5

    Very nice story and team work is very good.

  • @manjitkaur-wy1tg
    @manjitkaur-wy1tg Місяць тому +5

    ਬਹੁਤ ਬਹੁਤ ਬਹੁਤ ਹੀ ਸੋਹਣੀ ਸਟੋਰੀ 👌👌👌👍👍👍ਸਾਰਿਆਂ ਦੀ ਐਕਟਿੰਗ ਬਹੁਤ ਹੀ ਸੋਹਣੀ 🙏🙏❤️❤️❤️❤️❤️

  • @harjindergill-zj6ju
    @harjindergill-zj6ju Місяць тому +4

    Very nice video best of luck all ❤❤

  • @user-jf1hz7ld4v
    @user-jf1hz7ld4v Місяць тому +2

    ਆਸ਼ੂ ਦੀ ਐਕਟਿੰਗ ਬਹੁਤ ਵਧੀਆ

  • @ReshamSingh-tm1yf
    @ReshamSingh-tm1yf Місяць тому

    ਬਹੁਤ ਵਧੀਆ👍💯 ਜੀ

  • @AjayGupta-tm7vw
    @AjayGupta-tm7vw Місяць тому

    Very nice story lovepreet Didi God bless you waiting for next part

  • @ramanraman-6741
    @ramanraman-6741 Місяць тому +2

    ਪਾਰਟ ਅੱਗੇ ਪਿਛੇ ਹੋਏ ਲੱਗਦੇ ਨੇ ਜਿਵੇ ਭੂਆ ਤੇ ਭੂਆ ਦੇ ਭਰਾ ਦੀ ਗੱਲਾਂ ਵਾਲਾ ਸੀਨ ਇਸ਼ੂ ਵੀਰੇ ਦੀ ਲੜਾਈ ਤੋਂ ਬਾਅਦ ਆਉਣਾ ਸੀ ਸ਼ਾਇਦ 🤔🤔🤔🤔

  • @user-cd8sg5ro6m
    @user-cd8sg5ro6m Місяць тому

    Bhahaut sohni video a didhi g 👌👌👌👌❤️💕 ghaint acting all team members de g, I wait for next part ❤❤❤❤

  • @Jashan_deep732
    @Jashan_deep732 Місяць тому +2

    All characters perform gorgeous and excellent performance ❤❤❤❤😊😊😊😊😊

  • @DISHABAWA
    @DISHABAWA Місяць тому +1

    Preet dii the best ❤❤❤❤

  • @user-sv6ws6ym4c
    @user-sv6ws6ym4c Місяць тому +1

    ਲਵਪ੍ਰੀਤ ਤੇਰਾ ਗਾਣਾ ਸੁਣ ਕੇ ਤਾਂ ਮੈਨੂੰ ਵੀ ਰੋਣਾ ਆਂ ਗਿਆ

  • @harikishore507
    @harikishore507 Місяць тому +3

    ਬਹੁਤ ਹੀ ਵਧੀਆ ਵੀਡੀਓ ਜੀ💯💯💯💯💯👌👌👌👌👌

  • @user-xx7yk1pb5d
    @user-xx7yk1pb5d Місяць тому +1

    Very.nice.video.good.Team

  • @JaspreetSingh-gf2lo
    @JaspreetSingh-gf2lo Місяць тому +3

    Very nice waheguru ji good bless you all family members ji❤❤❤❤❤

    • @tmyaqoob
      @tmyaqoob Місяць тому

      Very nice. Allah bless you all ❤❤❤❤❤

  • @user-vp1vf7wj5v
    @user-vp1vf7wj5v Місяць тому

    ਬਹੁਤ ਵਧੀਆ ਕਹਾਣੀ ਜੀ

  • @user-qm2kr1zz2c
    @user-qm2kr1zz2c Місяць тому +1

    ਇਸੂ ਦੀ ਰੌਣ ਦੀ ਐਕਟਿੰਗ ਬਹੁਤ ਸੌਖੀ ਬੁਲ ਲਮਕਾ ਲਮਕਾ ਰੌਦਾ

  • @gianjeetdhaliwal6625
    @gianjeetdhaliwal6625 Місяць тому

    🙏ਬਹੁਤ ਵਧੀਆ ਲੱਗਦੀ ਹੈ 🙏🙏🙏🙏👍👍

  • @user-re2hf7fm4t
    @user-re2hf7fm4t Місяць тому +2

    Bahut sohni video
    Good acting all members ❤❤

  • @Prabh225
    @Prabh225 Місяць тому +5

    Well done all team keep it up❤

  • @jatinderbassi4163
    @jatinderbassi4163 Місяць тому

    Bahut bahut vadiya story lovepreet All group ji👍

  • @amritpalkaur115
    @amritpalkaur115 Місяць тому

    Bahut hi vdyia story aa ❤❤❤❤ jldi hi agla bhag dekhao didi

  • @HarpreetSingh-hs2fm
    @HarpreetSingh-hs2fm Місяць тому +1

    Very nice video 🎉🎉

  • @user-ik2vk6fx3h
    @user-ik2vk6fx3h 23 дні тому +1

    ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਵਿਚ ਲਵਪ੍ਰੀਤ ਐਕਟਿੰਗ ਵਧੀਆਂ ਹੈ।

  • @BaljinderSingh-cq5lk
    @BaljinderSingh-cq5lk Місяць тому +4

    🎉ਬਹੁਤਵਧੀਆਸਟੋਰੀ🎉

  • @manjindersingh1822
    @manjindersingh1822 Місяць тому

    Very nice video ji waheguru bless u ji

  • @monikasethi9231
    @monikasethi9231 Місяць тому

    Very nice vidio ji waiting for next part of this story ❤❤❤❤❤

  • @jagmeetrai4103
    @jagmeetrai4103 Місяць тому +4

    ਮਾਂ ਨੂੰ ਝਿੜਕਾਂ ਦੇਣਾ ਗਲਤ

  • @amansinghsingh-nq2mf
    @amansinghsingh-nq2mf Місяць тому +1

    ਬਹੁਤ ਵਧੀਆ ਸੀ ਜੀ ਅੱਜ ਦਾ ਭਾਗ ਪਰ ਮੈਨੂੰ ਲਵਪ੍ਰੀਤ ਦੀਦੀ ਤੇ ਤਾਰੀ ਤੇ ਬਹੁਤ ਤਰਸ ਆ ਰਿਹਾ ਸੀ

  • @JasvirSingh-ld8fp
    @JasvirSingh-ld8fp Місяць тому +1

    Bhut vadiya g 👌👌👌👌👌👌♥️💐❤❤❤❤❤❤❤❤❤❤❤❤❤❤❤❤❤❤

  • @Jashan_deep732
    @Jashan_deep732 Місяць тому +2

    God bless all who is reading my comment.❤😊

  • @kogighotra8809
    @kogighotra8809 Місяць тому

    ajj di story te bahut kaint lgi

  • @veerpalkaurbhandechha1677
    @veerpalkaurbhandechha1677 Місяць тому +4

    Ishu Lovpreet te shinde di acting bahut vadia

  • @sukhveerkaur8446
    @sukhveerkaur8446 Місяць тому +2

    Bot bot bot bot nice nice nice nice story story ❤❤❤❤ plz next part jaldi jaldi jaldi jaldi jaldi jaldi jaldi jaldi jaldi

  • @SahilSahil-th7kl
    @SahilSahil-th7kl Місяць тому +2

    ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜੋ ਆਪ ਦਾ ਦਿਲ ਕਰੇ ਉਹੀ ਕਰੇ❤❤❤

  • @kamlarani8052
    @kamlarani8052 Місяць тому

    Very nice episode God bless you all members🎉🎉🎉🎉🎉❤❤❤❤❤

  • @sukhjindersingh1224
    @sukhjindersingh1224 29 днів тому

    ਵੀਰ ਇਸੂ ਵਾਲਾ ਸਹੋਣਾ ਲੜਦਾ😀😀

  • @agamjotsingh9166
    @agamjotsingh9166 Місяць тому

    Ishu dialogue Marda bhut vdiya lgde usde ਮੁਹੋ very good ishu veere

  • @Prabh225
    @Prabh225 Місяць тому +4

    Jasse di acting bahuttttttttt sohni aa schiii❤ dressing sense v bahut vdia jasse di❤mera ta odo da fvrt aa jassa jdo da m dekhya videos ch❤

  • @rashpalsingh9452
    @rashpalsingh9452 Місяць тому

    ਵੀਡਿਓ ਦੇ ਸਾਰੇ ਭਾਗ 💯💯💯💯💯💯💯👌👌👌👌👌👌

  • @bhindajand3960
    @bhindajand3960 Місяць тому

    ਬਹੁਤ ਵਧੀਆ ਮੈਸੇਜ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @UshaRani-cd4px
    @UshaRani-cd4px Місяць тому +2

    ਬਹੁਤ ਵਧੀਆ ਵੀਡੀਓ ਆ