ਪੰਜਾਬੀ ਧਾਰਮਿਕ ਗੀਤ || ਨਰਿੰਦਰ ਬੀਬਾ || HMV VINYLRIP 1969 || 7EPE 1871 || ਕੇ. ਐੱਸ ਨਰੂਲਾ

Поділитися
Вставка
  • Опубліковано 29 вер 2024

КОМЕНТАРІ • 70

  • @hardialsinghsingh1434
    @hardialsinghsingh1434 5 місяців тому +7

    ਪੁਰਾਣੇ ਗੀਤ ਸੁਣ ਕੇ ਬਚਪਨ ਦੀ ਯਾਦ ਆਉਂਦੀ ਹੈ. ਪਹਿਲਾ ਗੀਤਾ ਦਾ ਕੋਈ ਮਤਲਬ ਸੀ.

    • @SurjeetSandhuSukhewala
      @SurjeetSandhuSukhewala  5 місяців тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @raghbirsinghbagri6054
    @raghbirsinghbagri6054 5 місяців тому +23

    ਬੀਬਾ ਜੀ ਦੇ ਸਾਰੇ ਧਾਰਮਿਕ ਗੀਤ ਬਹੁਤ ਹੀ ਵਧੀਆ ਹਨ ਜੀ। ਵਾਰ - ਵਾਰ ਸੁਨਣ ਨੂੰ ਜੀਅ ਕਰਦਾ ਹੈ ਜੀ। ਧੰਨਵਾਦ ਜੀ।

    • @SurjeetSandhuSukhewala
      @SurjeetSandhuSukhewala  5 місяців тому +6

      ਰਘਬੀਰ ਸਿੰਘ ਬਾਗੜੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ 🙏

    • @raghbirsinghbagri6054
      @raghbirsinghbagri6054 5 місяців тому +3

      ਵੀਰ ਜੀ ਬਾਗਰੀ ਨਹੀਂ "ਬਾਗੜੀ" ਹੈ ਜੀ।

    • @SurjeetSandhuSukhewala
      @SurjeetSandhuSukhewala  5 місяців тому

      @@raghbirsinghbagri6054 🙏

    • @PunjabiJunctionofficial
      @PunjabiJunctionofficial 3 місяці тому

  • @takhigeeta8798
    @takhigeeta8798 5 місяців тому +7

    ਇਹ ਗੀਤ ਸੁਣਕੇ ਪੁਰਾਣਾ ਸਮਾ ਜਦੋਂ ਕੋਠੇ ਤੇ ਮੰਜੇ ਜੋੜ ਕੇ ਸਪੀਕਰ ਲਾਕੇ ,,ਇਹ ਗੀਤਵਜਦੇ ਸਾ ਵਜਦੇ ਹੁੰਦੇ ਸਨ ਵਾਹ ਜੀ ਵਾਹ ਕਦੇ ਮੁੜ ਆਵੇ ਉਹ ਸਮਾ

    • @SurjeetSandhuSukhewala
      @SurjeetSandhuSukhewala  5 місяців тому

      ਬਹੁਤ ਬਹੁਤ ਧੰਨਵਾਦ ਤੱਖੀ ਸਾਹਿਬ

  • @sidhuanoop
    @sidhuanoop 5 місяців тому +3

    ਖੂਬਸੂਰਤ ਗੀਤ ਬਾਈ ਜੀ।
    ਬਾਈ ਜੀ ਇਹ ਤਵਾ 1979 ਵਿੱਚ ਆਇਆ ਹੋਣੈਂ ਜੀ 1969 ਤੱਕ ਤਾਂ ਪੱਥਰ ਦੇ ਤਵੇ ਹੁੰਦੇ ਸੀ

    • @SurjeetSandhuSukhewala
      @SurjeetSandhuSukhewala  5 місяців тому

      ਠੀਕ ਹੈ ਵੀਰ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ

  • @paramjeetgrewal3222
    @paramjeetgrewal3222 5 місяців тому +6

    ਬੀਬਾ ਜੀ ਨੇੰ ਸਭ ਤੋਂ ਵੱਧ ਧਾਰਮਿਕ ਗੀਤ ਗਾਏ ਹਨ।

    • @SurjeetSandhuSukhewala
      @SurjeetSandhuSukhewala  5 місяців тому

      ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ

    • @paramjeetgrewal3222
      @paramjeetgrewal3222 5 місяців тому +1

      @@SurjeetSandhuSukhewala ਤੁਹਾਨੂੰ ਵੀ ਮੁਬਾਰਕਾਂ ਸੰਧੂ ਸਾਹਿਬ।

  • @ਤਖ਼ਤ-ਏ-ਲਾਹੌਰ
    @ਤਖ਼ਤ-ਏ-ਲਾਹੌਰ 5 місяців тому +5

    ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਸੰਧੂ ਸਾਹਿਬ

    • @SurjeetSandhuSukhewala
      @SurjeetSandhuSukhewala  5 місяців тому

      ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ

  • @amrit_9981
    @amrit_9981 4 місяці тому +3

    ਬਚਪਨ ਵਿਚ ਇਹ ਗਾਣਾ ਸੁਣਦੇ ਸੀ। ਗੀਤ ਸੁਣਕੇ ਬਚਪਨ ਯਾਦ ਆ ਗਿਆ ।

  • @sidhurureke
    @sidhurureke 5 місяців тому +5

    ਬੀਬਾ ਜੀ ਤੇ ਮਾਣਕ ਨੇ ਸਭ ਤੋਂ ਵੱਧ ਮੇਰੇ ਖਿਆਲ ਚ ਧਾਰਮਿਕ ਗੀਤ ਗਾਏ ਹਨ❤❤❤❤

    • @SurjeetSandhuSukhewala
      @SurjeetSandhuSukhewala  5 місяців тому

      ਹਾਂਜੀ ਸਿੱਧੂ ਸਾਹਿਬ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @KuldeepSingh-qb9kt
    @KuldeepSingh-qb9kt 5 місяців тому +3

    😢ਨਰਿੰਦਰ। ਬੀਬਾ ਨਹੀਂ ਕਿਸੇ ਬਣ ਜਾਣਾ ਬੀਬਾ ਜੀ ਸਿਰ ਦੇ ਤਾਜ👑। ਸਨ।। ਵੱਲੋਂ.🌹ਕੁਲਦੀਪ ਸਿੰਘ ਸਨੌਰ ਪਟਿਆਲੇ ਵਾਲੇ। ❤❤❤❤
    🌹🌹🌹🌹🌹🌹🌹🌹🌹💯

    • @SurjeetSandhuSukhewala
      @SurjeetSandhuSukhewala  5 місяців тому

      ਬਿਲਕੁਲ ਸਹੀ ਕਿਹਾ ਤੁਸੀਂ ਸਨੌਰ ਸਾਹਿਬ

  • @MalkeetSingh-hw3jl
    @MalkeetSingh-hw3jl 5 місяців тому +3

    Vaheguru ji

  • @labhsingh2944
    @labhsingh2944 5 місяців тому +4

    ਨਰਿੰਦਰ ਬੀਬਾ ਦੇ ਗਾਏ ਧਾਰਮਿਕ ਗੀਤ ਬਹੁਤ ਵਧੀਆ ਜੀ

    • @SurjeetSandhuSukhewala
      @SurjeetSandhuSukhewala  5 місяців тому

      ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ

    • @labhsingh2944
      @labhsingh2944 5 місяців тому +1

      @@SurjeetSandhuSukhewala ਤੂਹਾਨੂੰ ਵੀ ਲੱਖ ਲੱਖ ਵਧਾਈਆਂ ਹੋਣ ਜੀ

  • @raghbirsinghbagri6054
    @raghbirsinghbagri6054 5 місяців тому +6

    ਪਹਿਲਾਂ ਇਹ ਗੀਤ ਦੋ ਪੱਥਰ ਦੇ ਤਵਿਆਂ ਵਿੱਚ ਸਨ। ਮੈਂ ਸਪੀਕਰ ਕਾਫੀ ਚਲਾਇਆ ਹੈ ਜੀ।

    • @SurjeetSandhuSukhewala
      @SurjeetSandhuSukhewala  5 місяців тому +2

      ਠੀਕ ਹੈ ਵੀਰ ਜੀ, ਵੀਰ ਜੀ ਉਹ ਸਮਾਂ ਬਹੁਤ ਵਧੀਆ ਸੀ ਪਰ ਅਫਸੋਸ ਕਿ ਉਹ ਸਮਾਂ ਦੁਬਾਰਾ ਨਹੀਂ ਆਉਣਾ ।

  • @KuldeepSingh-dg1ml
    @KuldeepSingh-dg1ml 5 місяців тому +4

    ਵਾਹਿਗੁਰੂ ਜੀ ਵੈਸਾਖੀ ਦੀਆ ਮੁਬਾਰਕਾਂ

    • @SurjeetSandhuSukhewala
      @SurjeetSandhuSukhewala  5 місяців тому

      ਤੁਹਾਡਾ ਵੀ ਬਹੁਤ ਬਹੁਤ ਮੁਬਾਰਕਾਂ ਭਾਜੀ 🙏

  • @jagdevbawa6577
    @jagdevbawa6577 5 місяців тому +3

    ਸੰਧੂ ਵੀਰ ਜੀ ਸ਼ੁਕਰੀਆ ਜੀ 🙏🙏❤❤

    • @SurjeetSandhuSukhewala
      @SurjeetSandhuSukhewala  5 місяців тому

      ਪਰਮ ਸਤਿਕਾਰ ਯੋਗ ਬਾਵਾ ਵੀਰ ਜੀ

  • @BalrajBajaj-vn7ge
    @BalrajBajaj-vn7ge 5 місяців тому +2

    ਬਹੁਤ ਹੀ ਵਧੀਆ ਗਾਇਕ ਸੀ ਨਰਿੰਦਰ ਬੀਬਾ ਜੀ ਜਿਸ ਨੇ ਬਹੁਤ ਹੀ ਧਾਰਮਿਕ ਗੀਤ ਗਾਏ ਸਨ ਵਾਹਿਗੁਰੂ ਜੀ

    • @SurjeetSandhuSukhewala
      @SurjeetSandhuSukhewala  5 місяців тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @bilwinderbillu2776
    @bilwinderbillu2776 5 місяців тому +3

    ਬਹੁਤ ਵਧੀਆ ਧਾਰਮਿਕ ਗੀਤ ਬਾਈ ਜੀ

    • @SurjeetSandhuSukhewala
      @SurjeetSandhuSukhewala  5 місяців тому

      ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @RoopSingh-qx7qi
    @RoopSingh-qx7qi 5 місяців тому +2

    Oh my God super duper song of narinder biba

    • @SurjeetSandhuSukhewala
      @SurjeetSandhuSukhewala  5 місяців тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ❤️

  • @bhupinderthind4393
    @bhupinderthind4393 5 місяців тому +2

    ਵਿਸਾਖ਼ੀ ਦੀਆ ਲਖ਼ ਲਖ਼ ਵਧਾਈ

    • @SurjeetSandhuSukhewala
      @SurjeetSandhuSukhewala  5 місяців тому

      ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ 🙏

  • @JinderBrar-zn5sn
    @JinderBrar-zn5sn 4 місяці тому +2

    Very nice

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @AjaibSingh-x3q
    @AjaibSingh-x3q 4 місяці тому +1

    ਇਹ ਪਹਿਲਾ ਧਾਰਮਿਕ ਗੀਤ ਹੈ ਬੀਬਾ ਜੀ ਦਾ ਜੋ ਘਰ ਘਰ ਦੇ ਬਨੇਰਿਆਂ ਤੇ ਵੱਜਿਆ ਸੀ ਅੱਜ ਵੀ ਤਰੋਤਾਜ਼ਾ ਹੈ ਧੰਨਵਾਦ ਸੰਧੂ ਸਾਹਿਬ ਜੀ ❤❤❤❤❤❤❤❤

  • @gurseweksingh549
    @gurseweksingh549 2 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @punjabmetalstore2840
    @punjabmetalstore2840 4 місяці тому +1

    Satnam Waheguru ji

  • @GaggiUstad
    @GaggiUstad 5 місяців тому +2

    Mubarka veere ❤

    • @SurjeetSandhuSukhewala
      @SurjeetSandhuSukhewala  5 місяців тому

      ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @BalvirSingh-pl4zt
    @BalvirSingh-pl4zt 5 місяців тому +2

    Satnam shri waheguru ji 🙏

    • @SurjeetSandhuSukhewala
      @SurjeetSandhuSukhewala  5 місяців тому

      ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ

  • @GurnaibSingh-bo9sd
    @GurnaibSingh-bo9sd 3 місяці тому +1

    Ll pl

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @HarbansSingh-vc5xd
    @HarbansSingh-vc5xd 4 місяці тому +1

    U

  • @hardeepsinghvirk1194
    @hardeepsinghvirk1194 5 місяців тому +1

    ਬਹੁਤ ਬਹੁਤ ਵਧੀਆ ਧਨਵਾਦ ਧਨਵਾਦ

    • @SurjeetSandhuSukhewala
      @SurjeetSandhuSukhewala  5 місяців тому

      ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ 🙏

  • @patwantkaurghale9000
    @patwantkaurghale9000 5 місяців тому +1

    All darmik songs very good❤

  • @jsgaming8742
    @jsgaming8742 24 дні тому

    ਦਾ😊😊

    • @SurjeetSandhuSukhewala
      @SurjeetSandhuSukhewala  17 днів тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @bootawarring7005
    @bootawarring7005 5 місяців тому +1

    शुक्रिया जी

  • @parmjitsingh5411
    @parmjitsingh5411 5 місяців тому +1

    waheguru ji

    • @SurjeetSandhuSukhewala
      @SurjeetSandhuSukhewala  5 місяців тому

      ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ

  • @ajitsingh-hm1gz
    @ajitsingh-hm1gz 5 місяців тому +1

    Very. Good Geet. Mithi Surily Awaz Which. Sada Bahar Dharmik geet. Congratulations

    • @SurjeetSandhuSukhewala
      @SurjeetSandhuSukhewala  5 місяців тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ