Karha | (Full HD) | Honey Sidhu | G Guri | Punjabi Songs 2019 | Jass Records

Поділитися
Вставка
  • Опубліковано 21 жов 2024

КОМЕНТАРІ • 11 тис.

  • @MandeepSingh-bz7ho
    @MandeepSingh-bz7ho 5 років тому +73

    ਮੇਰੇ ਲਈ ਮਹੁੱਬਤ ਰੱਬ ਦੀ ਦਾਤ ਦੇ ਵਰਗੀ ਆ
    ਛੱਡ ਨੀ ਹੋਣੀ ਮੇਰੇ ਕੋਲੋ ਮੋਜ ਮਜਾ ਕਰਕੇ ।। 👌👌👌

  • @officialsukh7715
    @officialsukh7715 5 років тому +316

    ਬਹੁਤ ਵਧੀਆ ਗੀਤ ਗਾਇਆ ਵੀਰ ਨੇ
    ਕੜਾ ਸਾਡੀ ਜਿੰਦ ਜਾਨ ਆ। ਜਿੰਨੇ ਜਿੰਨੇ ਸਰਬ ਲੋਹ ਦਾ ਕੜਾ ਪਾਇਆ ਠੋਕੋ ਲਾਈਕ

  • @SandeepKumar-gc4dn
    @SandeepKumar-gc4dn 5 років тому +76

    ਬਹੁਤ ਵਧੀਆਂ ਲਗਾ ਸੁਣ ਕੇ ਬਾਬਾ ਜੜੀ ਕਲਮ ਨੂੰ ਤਰੱਕੀਆਂ ਦੇਣ ਤੇ ਬਾਈ ਦੀ ਅਵਾਜ਼ ਨੂੰ ਵੀ

    • @SandeepKumar-gc4dn
      @SandeepKumar-gc4dn 5 років тому

      ਬਾਬਾ ਜੀ ਚੜਦੀ ਕਲਾ ਬਖ਼ਸ਼ਣ

  • @heeramahajan8708
    @heeramahajan8708 9 місяців тому +274

    2024 ma kaun sun rha hai ye song

  • @cr7tech17
    @cr7tech17 5 років тому +361

    ਗੀਤਕਾਰ ਸਾਬ ਦੀ ਕਲਮ ਨੂੰ ✒ਸਲਾਮ

    • @hamidcheema4931
      @hamidcheema4931 3 роки тому

      Hello
      ua-cam.com/video/AnnGhvhFAZw/v-deo.html

  • @akashchadhaar
    @akashchadhaar 5 років тому +201

    ਕੜਾ िਨਸ਼ਾਨੀ ਅਾ ਸਚਚੇ ਬਂਦਯਾਂ ਦੀ💪👳#ਵਾਹੇਗੁਰੁ🙏

    • @punjabikids1766
      @punjabikids1766 5 років тому +4

      ਚੱਲ ਭੋਸੜੂ ਜਿੰਨੇ ਜਥੇਦਾਰ ਕੌਮ ਦੀ ਮਾਰਦੇ ਪਏ ਆ ਨਾਲ ਪੰਜਾਬ ਉਜਾੜਨ ਵਾਲੇ ਬਾਦਲ ਹੋਰਿ ਸਾਰਿਆਂ ਨੇ ਕਡ਼ਾ ਪਾਯਾ ਆ। ਕੜੇ ਨਾਲ ਚੰਗੇ ਮਾੜੇ ਦਾ ਕੋਈ ਸੰਮਬੰਧ ਨੀ ਛੋਟੂ ਓਏ

  • @deepakmaan2282
    @deepakmaan2282 5 років тому +199

    ਸਤਿਨਾਮ ਵਾਹਿਗੁਰੂ 🙏🙏
    ਲਿਖਣ ਵਾਲੇ ਦੀ ਕਲਮ ਕਮਾਲ ਆ👌👌👌

  • @anshgoyal3366
    @anshgoyal3366 2 роки тому +398

    I may be not a Sikh but I love how truly they are committed to their community.❤️
    Waheguru ji ka khalsa
    Waheguru ji ki fateh.❤️🙏🙏

  • @PriyankaSingh-yj7wc
    @PriyankaSingh-yj7wc 5 років тому +122

    ਮੈਨੂੰ ਵੀ ਕੜਾ ਪਾਉਣਾ ਪਸੰਦ ਹੈ😍😍

  • @YUVRAJSINGH-cj1sb
    @YUVRAJSINGH-cj1sb 5 років тому +4398

    ਕੜਾ ਪੌਣ ਵਾਲੇ ਬਟਨ ਨੂੰ ਨੀਲਾ ਕਰਿਓ 👍

  • @JattGarage
    @JattGarage 5 років тому +2298

    ਲਿਖਣ ਵਾਲੇ ਦੀਆਂ ਕਿਆ ਬਾਤਾਂ
    ਤੇ ਗੌਣ ਵਾਲੇ ਦੀਆ ਕਿਆ ਬਾਤਾਂ
    ਤੇ ਬਾਕੀ ਆਹ ਜਿਹੜੇ DISLIKE ਆਲੇ ਆ ਓਹਨਾਂ ਤੇ ਸਿਉਣੇ ਦੇ ਕਜਰੇ ਵਾਲੀ ਗੱਲ ਢੁੱਕਦੀ ਆ, ਤੇ ਇੱਕ ਗੱਲ ਹੋਰ ਇਹ ਦੂਜੀ ਗੱਲ ਪੜ ਕੇ ਮੇਰੀ ਕਈ reply ਵਿੱਚ ਮੈਨੂੰ ਗਲਤ ਵੀ ਬੋਲਣ ਗੇ ਜੌ dislike ਮਾਰਦੇ, ਪਰ ਸਿੱਧੀ ਜੇਹੀ ਗੱਲ ਹੈ ਮੈ ਓਹਨਾਂ ਘਟੀਆ ਬੰਦਿਆ ਦੇ ਮੂੰਹ ਨਹੀਂ ਲਗਦਾ ਤੇ ਇੱਕ ਗੱਲ ਹੋਰ ਸਰਦਾਰ ਏਨੇ ਵਿ ਨਹੀਂ ਵੇਹਲੇ ਕੇ ਜਣੇ ਖਣੇ ਨਾਲ ਲੜਨ ਗੇ , ਜੇਕਰ ਕਿਸੇ ਨੂੰ
    ਮਿਰਚ ਲੜੀ ਤੇ ਉਹ ਉਹਦੇ dislike ਕਰਕੇ
    ਸਿੱਧੀ ਜੀ ਗੱਲ ਐ ਨਾ ਕਰੋ dislike ਤੇ ਇੱਕ ਗੱਲ ਹੋਰ, ਇਹ ਇੱਕ ਗੀਤ ਹੈ ਜੌ ਲਿਖਿਆ ਓਹ ਗਾਇਆ ਐਵੇਂ ਬਹੋਤੇ ਜਜਬਾਤੀ ਨਹੀਂ ਬਣਨਾ ਮੈਨੂੰ ਗਾਇਕੀ ਵਧੀਆ ਲੱਗੀ ਪਰ ਵੀਡੀਉ ਵਿੱਚ ਕੁਝ ਕਮੀ ਹੋ ਸਕਦੀ ਐ ਪਰ ਗੀਤ ਬਹੁਤ ਸੋਹਣਾ , ਰੱਬ ਸਮੱਤ ਬਖ਼ਸ਼ੇ ਉਹਨਾਂ ਨੂੰ ਜਿਹੜੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀ ਕਰਦੇ ਤੇ ਹਵਾ ਵਿੱਚ ਹੀ ਬੋਲ ਜਾਂਦੇ ਨੇ,
    ਉਹ ਹੀ ਬੋਲਦੇ ਆ ਮਾੜਾ
    ਜਿਹੜੇ ਕਰਦੇ ਆ ਸਾੜਾ
    ਆਪ ਕਰਦੇ ਨਹੀ ਕੱਖ
    ਪੋਣ ਲੋਕਾ ਨਾਲ ਪਵਾੜਾ
    ਜੀਹਦੇ ਵਿੱਚ ਆ ਜੁਨੂਨ
    ਓਹੀ ਚੜਦੇ ਪਹਾੜਾ
    ਜਿਹੜੇ ਹਵਾ ਨਾਲ ਭਰੇ
    ਓਹੀ ਮਾਰਦੇ ਦਹਾੜਾ
    ਜਿਹੜੇ ਰਹਿੰਦੇ ਕਾਕਾ ਚੁੱਪ
    ਓਹੀ ਭੰਨ ਜਾਂਦੇ ਜਾਂੜਾ
    ਰੱਬ ਆਪੇ ਕਰੂ ਲੋਟ
    ਮੈ ਨਹੀ ਬੋਲਨਾ ਦੋਬਾਰਾ
    ਮੈ ਨਹੀ ਬੋਲਣਾ ਦੋਬਾਰਾ

  • @thevinescreation8103
    @thevinescreation8103 2 роки тому +120

    में हिन्दू हु लेकिन मुझे सिक्ख भाइयो से प्यार है
    जो बोले सोनिहाल सत श्री अकाल

  • @kaurkamboj512
    @kaurkamboj512 5 років тому +72

    Karha chahe gold, silver ja diamond da hove but Jo value lohe de kade Di aa oh kise hor Di nhi😊. *Keep it up*

  • @rinkumattran
    @rinkumattran 5 років тому +46

    ਮੁੰਡੇ ਦੀ ਗਾਇਕੀ ਸਿਰਾ
    ਵੀਡਿਓ ਬਾਕਮਾਲ
    Music & compo end gl baat
    ਸਿੰਘ ਜੀਤ ਦੀ ਲਿਖਤ ਦਾ ਕੋਈ ਜਵਾਬ ਹੀ ਨਹੀਂ 👌👌👌

  • @SunnySingh-vo5wg
    @SunnySingh-vo5wg 5 років тому +137

    ਅੱਤ ਭਰਾ
    ਜਿਉਂਦਾ ਰੇਹ
    ਸਾਡੀ ਫੁਲ ਸਪੋਟ ਆ ਵੀਰ
    ਪੰਜਾਬੀਆਂ ਦਾ ਨਾਮ ਰੋਸ਼ਨ ਕਰਤਾ

  • @navneetkaur4954
    @navneetkaur4954 7 місяців тому +14

    ਦਿਲ ਕਰਦਾ ਇਸ ਗਾਣੇ ਨੂੰ ਵਾਰ ਵਾਰ ਸੁਣਾ ਮੈਨੂੰ ਬੋਹੋਤ ਹੀ ਵਧੀਆ ਲੱਗਾ ਏ ਗਾਣਾ ਵਾਹਿਗੁਰੂ ਇਸ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸੇ 🙏🙏🙏🤗

  • @Meet_punjab
    @Meet_punjab 5 років тому +492

    ਬਾਜਾਂ ਵਾਲੇ ਤੁਹਾਡੇ ਕੋਲੋ ਇਸ ਤਰਾ ਦੇ ਸੋਹਣੇ ਤੇ ਸਾਫ ਸੁਥਰੇ ਗੀਤ ਲਿਖਵਾਉਂਦੇ ਰਹਿਣ 🙏

  • @dragyakarsingh6133
    @dragyakarsingh6133 5 років тому +814

    ਜਿਸ ਨੂੰ ਇਸ ਤਰਾਂ ਦੇ ਗਾਣੇ ਪਸੰਦ ਨੇ ਲਾਈਕ ਮਾਰੋ ਤੇ ਜਾਨ ਕੱਡਲੀ ਬਾਈ ਏਦਾ ਦੇ ਗਾਣੇ ਆਉਣੇ ਚਾਹੀਦੇ ਵਾਹਿਗੁਰੂ ਮੇਹਰ ਕਰਨ ਵੀਰ 👏

    • @GurwinderSingh-rc8zm
      @GurwinderSingh-rc8zm 5 років тому +4

      Waheguru

    • @kiranpreetkaur3027
      @kiranpreetkaur3027 5 років тому +4

      Jma sahi keha veer ji...tuc.. aeda de song hi one chahide h..... aeda de song lyi Mai hmesha wait ch rahni aa....👏👏

    • @dragyakarsingh6133
      @dragyakarsingh6133 5 років тому +1

      Kiranpreet Kaur hjii es song nal jina nu karhe di ਮੱਹਤਤਾਂ nahi pta c ohna ne v search kita hona karhe vc ki khasiyat a so bht vdia song likhan wale veer singh jeet vr nu salute dil to ave de song e lokan vc le k ayea krn jo lokan nu chnga msg milda wmk

    • @kiranpreetkaur3027
      @kiranpreetkaur3027 5 років тому +1

      Adiwal Saab veer ji.....tuc sahi keha ...👏👏👏👏

    • @dragyakarsingh6133
      @dragyakarsingh6133 5 років тому +1

      wmk 🚩

  • @karanbazidwala
    @karanbazidwala 5 років тому +96

    ਇਹੋ ਜਿਹਾ ਗੀਤ ਮੈ ਅੱਜ ਤੱਕ ਸ਼ਾਇਦ ਨਹੀਂ ਵੀ ਸੁਣਿਆ ਏਨੀ ਵਧੀਆ ਲਿਖਤ ਏਨਾ ਵਧੀਆ ਮਿਊਜ਼ਿਕ ਏਨੀ ਵਧੀਆ ਕੰਪੋਜੀਸ਼ਨ ਮੁੱਕਦੀ ਗੱਲ ਘੈਂਟ ਅਾ ਗਾਣਾ ਸਿੰਘ ਜੀਤ ਵੀਰੇ ਨੇ ਵੀ ਰੂਹ ਤੋਂ ਲਿਖਿਆ ਗਾਉਣ ਵਾਲੇ ਵੀਰੇ ਨੇ ਵੀ ਹਿਕ ਦੇ ਜੋਰ ਤੇ ਪੂਰਾ ਚਿਬ ਕੱਢਿਆ 📝🔥🔥🔥🔥👑👌💝💝🙏

  • @karansen1182
    @karansen1182 Рік тому +38

    M sikh pnth se nhi hu fir bhi guruo ki hmesa smman krta hu,sikh hindu bhaichara dil me basta h♥️🥰
    जय श्री राम 🙏🚩
    सत नाम श्री वाहेगुरु 🙏🚩

  • @Gagandeepzz4200
    @Gagandeepzz4200 5 років тому +124

    ਗਾਉਣ ਵਾਲੇ ਵੀਰੇ ਨੇ ਵੀ ਹਿਕ ਦੇ ਜੋਰ ਤੇ ਪੂਰਾ ਚਿਬ ਕੱਢਿਆ 📝🔥🔥🔥🔥

  • @attrecords329
    @attrecords329 5 років тому +69

    ਬਹੁਤ ਸੋਹਣੀ ਆਵਾਜ਼ ਤੇ ਲਿਖਤ 👌👌👌👌👌👌👌👌👌👌👌👌👌

  • @jobanpreetsingh5626
    @jobanpreetsingh5626 5 років тому +410

    ਮੇਰੇ ਲਈ ਮੁਹੱਬਤ ਰੱਬ ਦੀ ਦਾਤ ਦੇ ਵਰਗੀ ਆ
    ਛੱਡ ਨੀ ਹੋਣੀ ਮੇਰੇ ਤੋ ਇਝ ਮੌਜ ਮਜਾ ਕਰਕੇ👌
    ਸੱਚਾ ਪਿਆਰ ਕਰਨ ਵਾਲੇ ਬਟਨ ਨੀਲਾ ਕਰਿਓ ਜੀ

    • @preetkaur-wc3ho
      @preetkaur-wc3ho 5 років тому +4

      ਓਕੇ ਜੀ

    • @manuchouhan6570
      @manuchouhan6570 5 років тому +1

      Meri fav lines ne👌👌👌👌

    • @KulwinderSingh-il3zu
      @KulwinderSingh-il3zu 4 роки тому +2

      My fav line

    • @GovindSingh-gj6eh
      @GovindSingh-gj6eh 4 роки тому

      Nice

    • @manishkaushik6758
      @manishkaushik6758 4 роки тому

      @@manuchouhan6570 yhiubl voice uoytucukivigiviiicinihgugifivvgguvivuiiyouuyiuojgiytiffivuuyouiiuiiuhvihvigutigiiifogh fthytinfoofgfookcfofcuoofcofogtifoffjoocouootvkofottouckffofkfhgoigyoffcogicggkotfoofktftofotffoookyfocgkuofycfcvvvckgigffotkcgiofuofftcoticfjouoioiigyvctvykifhiikiifyfyftugickooiifcygfogtuikuoihufoofjfykfffikohiyuhcoutkbiigboiuoykioiufkfutkoiioofufikogiokoicfihiffogohfvvvtkfvt oi

  • @navjotsandhu8241
    @navjotsandhu8241 Рік тому +13

    ਵਾਹਿਗੁਰੂ ਜੀ ਦੀ ਨਿਸਾਨੀ ਏ ਕੜਾ ਤਾ ਵਾਹਿਗੁਰੂ ਜੀ 🙏🏻🙏🏻, bhut nyc song

  • @izhaarrecords2166
    @izhaarrecords2166 5 років тому +199

    ਸਿੰਘਜੀਤ ਵੀਰੇ ਕੜਾ ਗੀਤ ਸੁਣਕੇ ਤਾਂ ਸੱਚੀਂ ਲੂ ਕੰਢਾ ਖੜਾ ਹੋ ਗਿਅਾ,. ਦਿਲੋਂ ਸਲਾਮ ਵੀਰੇ ਲਿਖਤ ਨੂੰ..ਬਾਬਾ ਜੀ ਚੜਦੀਕਲਾ ਚ ਰੱਖਣ

  • @kiranbrar6192
    @kiranbrar6192 5 років тому +90

    ਸਾਨੂੰ ਮਾਣ ਏ ਸਿੱਖ ਹੋਣ ਤੇ,,, ਵਾਹਿਗੁਰੂ ਮਿਹਰ ਕਰੀ ਸਭ ਤੇ ਤੇ ਇਸ ਹਨੀ ਵੀਰ ਤੇ

  • @sifatt.v.8984
    @sifatt.v.8984 5 років тому +170

    ਕਲਾਕਾਰ ਨੂੰ ਸਲਾਹ ਇੱਕ
    ਜਜ਼ਬਾਤਾਂ ਨਾਲ ਖੇਡਕੇ ਧੋਖਾ ਨਾ ਦੇਜੀ ਪੰਜਾਬੀਆਂ ਨੂੰ ਪੰਜਾਬੀ ਭੋਲੇ ਹੁੰਦੇ ਨੇ
    ਜੱਸੜ ਵਾਂਗੂੰ ਸੇਵਾ ਕਰੀ ਬਸ
    Keep it up love uh

  • @jass_x_vibes
    @jass_x_vibes 2 роки тому +66

    I belongs to RAJPUTANA
    But I still feel energetic while listening this song huge respect for sikh brothers💖💖💖

  • @official_kheiruwaliya
    @official_kheiruwaliya 5 років тому +162

    ਤੂੰ ਸਰਦਾਰਾਂ ਦੀ ਸਰਦਾਰੀ ਦੱਸ ਕੀ ਜਾਣਦੀ ਐਂ
    ਸੌਖਾ ਨੀ ਕੁਜ ਮਿਲੀਆ,ਮਿਲਿਆ ਜਾਨ ਅਦਾ ਕਰਕੇ।

    • @hamidcheema4931
      @hamidcheema4931 3 роки тому

      Hello
      ua-cam.com/video/AnnGhvhFAZw/v-deo.html

  • @gurindersingh3183
    @gurindersingh3183 5 років тому +24

    ਵਾਹ ਜੀ ਵਾਹ ਹਿੱਕ ਦੇ ਜੋਰ ਨਾਲ ਗਾਇਆ ਸਵਾਦ ਆ ਗਿਆ ੨੨ ਜੀ. ਲਿਖਤ ਵੀ ਸਿਰਾ ਤੇ ਸੁਰ ਸੰਗੀਤ ਵੀ

  • @ਮੇਰਾਪਿਓ
    @ਮੇਰਾਪਿਓ 5 років тому +21

    ਵਾਹ y ਵਾਹ.
    ਕੜੇ ਦੀ ਅਹਿਮੀਅਤ ਦੱਸ ਦਿਤੀ👌🏻👌🏻👌🏻😍😍😍💪🏻💪🏻💪🏻
    ਗਾਣਾ ਸੁਣਦੇ ਹੋਏ ਕੰਮੈਂਟ ਕੀਹਨੇ ਕੀਹਨੇ ਪੜ੍ਹਿਆ😜😜😜

  • @buizzconscious
    @buizzconscious Місяць тому +2

    I am hindu 🕉 but I ❤ loved this theme song
    Waheguru ji da khalsa waheguru ji di fateh 🙏🏼🙏🏼🙏🏼🙏🏼

  • @Sandeep177
    @Sandeep177 5 років тому +282

    ਕੜੇ ਤੋ ਬਿਨਾ ਤਾਂ ਗੁੱਟ ਸੁੰਨਾਂ ਜਿਹਾ ਲੱਗਦਾ

  • @GOVTITIWKHANNA_erHARCHARN
    @GOVTITIWKHANNA_erHARCHARN 5 років тому +157

    ਵਹਿਗੁਰੂ ਚੜ੍ਹਦੀ ਕਲ੍ਹਾ ‘ਚ ਰੱਖੇ ਵੀਰ ।

  • @melasingh5359
    @melasingh5359 5 років тому +102

    ਕੜਾ ਪਾਊਣਾ ਸ਼ੋਕ ਨਹੀ ਖਾਸ ਹੈ👍👍

  • @rajputkishansingh9539
    @rajputkishansingh9539 Місяць тому +3

    I'm A rajput Boy from bihar but i love this song a lot and have very much respect for our sikh brothers❤

  • @kackbomiofficial
    @kackbomiofficial 5 років тому +176

    ਤਰਜ਼ ਚ ਤੇ ਗਾਉਣ ਆਲੇ ਚ ਦੱਮ ਹੋਣਾ ਚਾਹੀਦਾ ਗਾ..ਏਦਾਂ ਦੇ ਗੀਤ ਵੀ ਅੱਗ ਲਾਉਂਦੇ ਨੇ

  • @nationfirst5253
    @nationfirst5253 4 роки тому +233

    Goosebumps when this line comes
    Tu sardra di sardari ki jandiya miliya nhi kuch sokha miliya jaan aada kr k

    • @jc-diaz487
      @jc-diaz487 4 роки тому +1

      What those lines mean ? Thanks

    • @random.sena.official_
      @random.sena.official_ 4 роки тому +9

      @@jc-diaz487 bro it means Jo saradar the unki bahaduri aur unke balindan ke Karan unhe ye pahanane ko Mila h aise hi asani se nhi Mila h pahanane ko

    • @inderaassandhu7657
      @inderaassandhu7657 4 роки тому +4

      👌👌👌👌🤦🤦🤦🤦

    • @alamali3652
      @alamali3652 4 роки тому +1

      @@random.sena.official_ 😂love😛😍😗😝😋🙋👌💟💞

  • @GURMEETSINGH-lj5ky
    @GURMEETSINGH-lj5ky 5 років тому +94

    ਤੂ ਸੋਨੇ ਦਾ ਗਜਰਾ ਪਾਇਆ ਤੌਰ ਹਵਾ ਕਰਕੇ ।
    ਮੇ ਲੋਹੇ ਦਾ ਕੜਾ ਪਾਇਆ ਕਿਸੇ ਖਾਸ ਵਜ੍ਹਾ ਕਰਕੇ ।
    ਵਾਹਿਗੁਰੂ ਮੇਹਰ ਕਰਨ ਸਿੰਗਰ ਤੇ

  • @RatulSahai
    @RatulSahai 20 днів тому +3

    Being a Brahman Lot of Respect 🙏🏻🙏🏻🙏🏻Guru Nanak Dev and all our Guru's

  • @gajsran7127
    @gajsran7127 5 років тому +26

    ਯਾਰ ਗਾਣਾ ਤਾ ਦਿਲ ਵਿਚ ਘਰ ਕਰ ਗਿਆ
    ਬਹੁਤ ਸੋਹਣੇ ਬੋਲ ਆ ।👌👌👌👌

  • @labbiladda6020
    @labbiladda6020 5 років тому +75

    ਇੱਕ ਵੱਖਰੀ ਗੱਲਬਾਤ ਆ ਇਹ ਗੀਤ ਚ।।।ਕੜੇ ਸਬਦ ਤੇ ਪਹਿਲੀ ਵਾਰ ਕਿਸੇ ਅੱਜ ਦੇ ਸਿੰਗਰ ਨੇ ਚਾਨਣ ਪਾਇਆ।।।God bless you. koi sabad nai

  • @Chetan_gurjar74
    @Chetan_gurjar74 3 роки тому +3

    Its so osam song pheli waari cho mn hi bhara ennu main pure. 6 baar Suna fhir....baar baar suna tak man bhara and always sing this 😅😂😘😍🤩

  • @raiempire8097
    @raiempire8097 5 років тому +855

    ਜੇਹੜਾ ਕੜਾ ਪੌਦੇ ਨਾ ਓਹ like kro

  • @innersmilebydrsanjeevmonga9369
    @innersmilebydrsanjeevmonga9369 5 років тому +4689

    सारे खालसा लाइक करो वाहेगुरु जी दा खालसा वाहेगुरु जी दी फतेह

  • @JagdeepSingh-fd4rs
    @JagdeepSingh-fd4rs 5 років тому +34

    ਬਕਮਾਲ ਅਲਫਾਜ਼ ਜੀਓ ਵੀਰ
    ਕਰਦੇ ਰਹੋ ਸਫ਼ਰ ਇਸ ਤਰ੍ਹਾਂ ਲੋਕ ਤੱਥਾਂ ਨੂੰ ਲੈ ਕੇ

  • @ashutoshmishraankur9486
    @ashutoshmishraankur9486 2 роки тому +187

    I'm Brahmin from gorakhpur up but a lot of respect and love for our Sikh community ♥️
    Mai bhi kadha pahnta hun
    जो बोले सत श्री काल
    जय श्री महाकाल 🕉️🔱🚩🇮🇳जय दादा परशुराम जय श्री राम 🚩

  • @hanufdk4403
    @hanufdk4403 5 років тому +41

    Bhut Time Baad Koi Changa Ganna Sunon Nu Milya
    Salute A Likhn Wale Nu
    Aho J Geeta Di Bhut Lod A Ajj De Time Ch

  • @arshdipkahalwan9009
    @arshdipkahalwan9009 5 років тому +108

    ਸੁਆਦ ਆ ਗਿਆ ਗਾਣਾ ਸੁਣ ਕੇ ਜਿਉਦਾ ਰਹਿ ਵੀਰ siraa kra ta👍👍👍👍

  • @nirmailsingh3229
    @nirmailsingh3229 2 роки тому +30

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 😍😍😍
    ਮੈਨੂ ਸਿਖਾ ਤੇ ਮਾਣ ਹੈ ।
    I am proud of sikh💪💪🙏🙏🙏

  • @AmanAman-mi6tt
    @AmanAman-mi6tt 5 років тому +2168

    ਜੇਹੜਏ ਸਿੱਖ ਆਂ ਲਾਇਕ ਕਰੋ 👳👳👳

    • @ramandeepSingh-ym8uj
      @ramandeepSingh-ym8uj 5 років тому +33

      Bai sihk ta like kr dehn ,,pehla singer da name ta dehk ,,ohne apna goat LA leya but Singh launa bhul geya ,,,mai ta ap Singh ni laya mnu bi advice diti kise ne ,,Singh name layi kurbaniya ditiya

    • @PoonamDevi-dz6wj
      @PoonamDevi-dz6wj 5 років тому +11

      @@ramandeepSingh-ym8uj hu

    • @yyy7edfbrar259
      @yyy7edfbrar259 5 років тому +4

      HAPPY

    • @bhinderjatti4469
      @bhinderjatti4469 5 років тому +4

      Nice

    • @harmeshkumar8366
      @harmeshkumar8366 5 років тому +1

      Maine singh ko nhi bhai singer ko like kiya h

  • @navpreetsingh3768
    @navpreetsingh3768 5 років тому +412

    Veer Sikh ਤਾਂ ਜਰੂਰ ਲਾਈਕ ਕਰੋ🙏🙏🙏🙏🙏🙏🙏🙏🙏

    • @gurnamsingh7328
      @gurnamsingh7328 5 років тому +5

      Navpreet Singh kant

    • @gurnamsingh7328
      @gurnamsingh7328 5 років тому +4

      Navpreet Singh sikh ☬ dharam di daan adya hi uchi rakni aa

    • @SachinKumar-uv7jw
      @SachinKumar-uv7jw 4 роки тому +1

      Sachin kumar

    • @ravneetbhullar9410
      @ravneetbhullar9410 4 роки тому +1

      Kyo like krn naal ki ho ju ...,j na kreye ta sikh nhi k? Aa.fudu kam shado...like lke ki jo ju🤔

  • @labanasikhfedration
    @labanasikhfedration 5 років тому +242

    ਖਾਸ ਵਜਹਾ:- ਕੜਾ ਸਾਡੇ ਗੁਰੂ ਸਾਹਿਬ ਦੀ ਦੇਣ ਹੈ , ਇਹ ਸਾਨੂੰ ਸਦਾ ਯਾਦ ਕਰਵਾਉਦਾ ਕਿ ਸਾਡੇ ਹੱਥ ਜੁਲੱਮ ਜਾ ਗਲਤ ਕੰਮਾ ਲਈ ਨਹੀ ਉਸਨੂੰ ਠੱਲਣ ਲਈ ਬਣੇ ਨੇ , ਤੇ ਰੱਬ ਸਦਾ ਸਾਡੇ ਨਾਲ ਹੈ

  • @virusingh952
    @virusingh952 Рік тому +7

    Dharam koi bhi ho respect sbki krni chahiye 🙏🙏

  • @harnoorkaur319
    @harnoorkaur319 3 роки тому +395

    ਮੈਨੂੰ ਸਿੱਖ ਹੋਣ ਤੇ ਮਾਣ ਹੈ💪🏻🙏🏻
    I am Proud to be a sikh💪🏻🙏🏻
    Everyone must be proud whoever and whatever they are. No racism.

  • @harmanpreetsingh6559
    @harmanpreetsingh6559 5 років тому +471

    Jo jo veer ne lohe da kurda paya like kerke jaroor daseo sarre pra 🔥🔥✔

    • @aryanyadav6354
      @aryanyadav6354 5 років тому +3

      Veer tusi vi ek eho jihe gna kadna chahida

    • @thindfamily2491
      @thindfamily2491 5 років тому +1

      Veera... veera hi nahi bhena na vi paye hoye va .... ma ta dovaa hands vich hi paye bec. I am proud to be punjabi and sikh

    • @jiwansidhu9339
      @jiwansidhu9339 5 років тому +1

      Sirraaaaaaa

    • @sonujutt9946
      @sonujutt9946 4 роки тому +1

      Veer g shok bhut a g pr mil ni raha mino karah

    • @Haideprince2023
      @Haideprince2023 4 роки тому

      Verr g Mard wasty chodiyan ty kade nahe bany

  • @GurwinderSingh-sj6qp
    @GurwinderSingh-sj6qp 5 років тому +30

    ਬਾਈ ਜੀ ਬੋਲ ਬਹੁਤ ਸੋਹਣੇ ਆ
    ਤੇ ਤੁਸੀਂ ਗਾੲਿਅਾ ਵੀ ਬਹੁਤ ਸੋਹਣਾ ਆ

  • @shivanivaishnav3778
    @shivanivaishnav3778 Рік тому +3

    I am not sikh but i like it overall sikh culture, temple,people at all waheguru ji da Khalsa waheguru ji di fathe

  • @pawanparam2150
    @pawanparam2150 5 років тому +30

    ਤਰਕੀਆ ਬਖਸ਼ੇ ਵੀਰ ਨੂੰ ਵਾਹਿਗੁਰੂ 🙏🙏🙏

  • @manpreetrandhawa9959
    @manpreetrandhawa9959 5 років тому +163

    Es song nu ta 100 million to tapne chaide aw Jo sehmat ne like here 👌👌👌👌👌

    • @rubalsingh55566
      @rubalsingh55566 5 років тому

      Hnji sahi keha khush karta sanu honey bro ne may god bless him to earn above 100 million views!!!!🙏🙏😄

    • @khurramhunny
      @khurramhunny 4 роки тому

      Wah Randhawa sb

    • @khurramhunny
      @khurramhunny 4 роки тому

      Khuram Randhawa here

  • @dhillonsa_b
    @dhillonsa_b 5 років тому +75

    ਪਰ ਗੱਲ ਤਾ ਇਹ ਆ ਕੇ ਅੱਜ ਕਲ ਦੇ ਮੁੰਡਿਆਂ ਕੁੜੀਆਂ ਦੇ ਹੱਥਾਂ ਵਿਚ ਨਹੀਂ ਦਿਸਦਾ karha ..
    .....
    ....
    ...
    ਬਾਕੀ ਕਯਾ ਬਾਤਾਂ ਲਿਖਣ ਵਾਲੇ ਦੀਆ .
    ਕਿਆ ਬਾਤਾਂ ਤੇਰੀਆਂ .... 💕

    • @virmangrewal6289
      @virmangrewal6289 5 років тому +1

      dynmo Yarr tera mere paya bro m kudi aa

    • @dhillonsa_b
      @dhillonsa_b 5 років тому

      @@virmangrewal6289 Gud

    • @danishpb0261
      @danishpb0261 5 років тому +3

      Nai yr virla e hunda jine na paiya hove bki tn sare ponde ne

    • @deepkaursandhu5720
      @deepkaursandhu5720 5 років тому

      @@danishpb0261 hnji veere mai bacpan toh hi payia hoyia aa..becoz its symbol of my sikhi...

    • @yugrajbal7168
      @yugrajbal7168 5 років тому

      Vr sare pounde ..ajj kl tan bangali ,kerla wale v poun lgg gye foreign ch

  • @Ranveersingh82-e7o
    @Ranveersingh82-e7o 7 місяців тому +26

    Sarb loh da kara jisne pya like kro

  • @taranjeetkaur1495
    @taranjeetkaur1495 5 років тому +143

    ਮੇਰੇ ਲੲੀ ਮੁਹੱਬਤ ਰੱਬ ਦੀ ਦਾਤ ਦੇ ਵਰਗੀ ਅਾ...
    ਛੱਡ ਨੲੀ ਹੋਣੀ ਮੇਰੇ ਕੋਲੋਂ ਮੌਜ਼ ਮਜ਼ਾ ਕਰ ਕੇ |👌👌👌✌✌👏👏💯💯❤❤

  • @sukhraj_singh1999
    @sukhraj_singh1999 5 років тому +26

    ਕੋਈ ਲਫਜ਼ ਨੀ ਗੀਤ ਲਈ 🔥

  • @TS-fq7nk
    @TS-fq7nk 5 років тому +127

    Jis jis ne sarbloh da karha pya like kro

    • @jasssahota417
      @jasssahota417 5 років тому +3

      Karha Shan a punjabia di

    • @TS-fq7nk
      @TS-fq7nk 5 років тому

      @@bindersohal6276 Ok veer ji Hun chek kro

  • @nirmailsingh3229
    @nirmailsingh3229 3 роки тому +6

    ਮੈੰਨੂ ਸਿਖਾ ਤੇ ਮਾਣ ਹੈ 🙏🙏🙏
    I proud of sikh 🙏🙏🙏

  • @inderkingra4224
    @inderkingra4224 5 років тому +37

    ਸਿੰਘ ਜੀਤ ਸਿਆਂ ਆਹ ਕੀ ਲਿਖ ਗਿਆ ਯਾਰਾ🔥🔥👏👏

  • @navdeepkumar5334
    @navdeepkumar5334 5 років тому +54

    ਬੁਹਤ ਸੋਹਨਾ ਗੀਤ ਵੀਰ ੍੍੍ਇਸ ਗੀਤ ਦਾ ਕੋਈ ਮੁੱਲ ਨਹੀ੍੍

    • @1.3m33
      @1.3m33 5 років тому

      Right bro

  • @harpeetsinghnoorie3866
    @harpeetsinghnoorie3866 5 років тому +171

    ਸਾਨੂੰ ਮਾਣ ਆ ਤੇਰੇ ਤੇ ਵੀਰ।ਰੱਬ ਚੜ੍ਹਦੀ ਕਲਾ ਬਖਸ਼ੇ।ਏਦਾਂ ਦੇ ਹੀ ਗੀਤ ਗਾਉਂਦੇ ਰਹਿਣਾ।

  • @malkitkour3673
    @malkitkour3673 3 місяці тому +1

    'Par menu ta mull milya aa sirr daan adaa kr k' Damn goosebumps got ❤❤🙏 so nyc song veere 🤌🌼❤️‍🔥....malak twadi kalam nu salamat rkhn 🙌🙏

  • @Proo_xyz
    @Proo_xyz 5 років тому +44

    Hindu bhee like karing es song ko or sikh bhee karha. Dono dharm me important hai luv this song

  • @adi.04
    @adi.04 3 роки тому +608

    I am a brahmin but really it's give me lot of motivation
    ।।जो बोले सोनिहाल सत्शिर्य कल ।।

  • @RatulSahai
    @RatulSahai 5 днів тому +1

    Par menu tan mileya e sir Ada krke 🙏🏻🙏🏻🙏🏻

  • @HarmanSingh-ef2lo
    @HarmanSingh-ef2lo 5 років тому +331

    Dil jit leya gaane ne sachi
    Lohe da karha paan vale like kro

  • @onkarmusiclovers9099
    @onkarmusiclovers9099 5 років тому +446

    ਕੜਾ ਤਾਂ ਸਭ ਨੇ ਪਾਇਆ ਹੋਣੈ ਪਰ ਕਦਰ ਕਿਸ ਕਿਸ ਨੂੰ ਆ ਕੜੇ ਦੀ ਲਾਈਕ ਕਰੋ ਯਾ ਨਾ ਕਰੋ ਕੜੇ ਤੇ ਚਾਰ ਹੋਰ ਕਕਾਰਾ ਦੀ ਵੀ ਕਦਰ ਕਰੋ 🙏🏻

  • @DevPoswal-d8n
    @DevPoswal-d8n 3 роки тому +44

    Waheguru ji ka khalsa....🔱
    Waheguruji di fateh.........🚩
    💪🙏

  • @KapilGaikwad-dg2ob
    @KapilGaikwad-dg2ob 2 роки тому +2

    I am Buddhist from Maharashtra, India, I too wear a Kada. Milkha Singhji is my inspiration. I wear kada in his memory, it reminds me to do exercises regularly and keep myself fit.

  • @aarush-4553
    @aarush-4553 5 років тому +89

    Mai Sikh nahi par eh Ganna bhut sohna aa .
    Guru di bakshi daat di puri Kadar karda . 🙏🏻🙏🏻
    Waheguru ji 🙏🏻

    • @ps_kt
      @ps_kt 2 роки тому +6

      You may not be Sikh but still aseen bhra han veer..!! :)

    • @GokulSharma-og5im
      @GokulSharma-og5im Рік тому +2

      I also❤

  • @Singh_005
    @Singh_005 5 років тому +141

    ਕੜਾ ਗੁੱਟ ਦੀ ਸ਼ਾਨ
    ਤੇ ਵੈਰੀਆਂ ਦੀ ਜਾਨ ਕੱਢ ਵੀ ਲੈਂਦਾ ਜਦੋ ਵਰਦਾ ਆ

  • @ravimahlewala3521
    @ravimahlewala3521 5 років тому +46

    😍 😍 ਸਿੰਘ ਜੀਤ ਵੀਰ ਦੇ ਦੋ ਸੌਂਗ ਰਿਲੀਜ਼ ਹੋਏ ਆਹ ਅਜ ਦੀ ਤਾਰੀਕ ਵਿਚ 😍😍
    😘Balraj.... ਦਰਜਾ ਖੁਦਾ👌
    🌷 ਕੜਾ 🌹sirra bai sirra time ah 🌹🌹

  • @RohitSingh-ik2rg
    @RohitSingh-ik2rg 6 місяців тому +2

    Mene army ki teyari krte time ye song bahut suna h yrr running krte time 🥺 i really miss that time😔 when i play this song in my running time and that time i feeled no boundaries of my running speed😊😊

  • @pk_haryanvi
    @pk_haryanvi 4 роки тому +403

    ऐसे ऐसे गाने किस्मत वालो को मिलते है गाने को। तुम भी उनमें से एक हो। 👌👌👌🙏
    उपर वाले का प्यार बना रहे तेरे उपर।

  • @deeppreet9938
    @deeppreet9938 5 років тому +172

    Proud to be Sikh 🙏🙏 like karo 👳‍♂️👳‍♂️

  • @sitimeriyam3583
    @sitimeriyam3583 4 роки тому +173

    I muslim but fall in love people singh...i respect for them and i miss for my lover Surinder Singh....i love this song..👃😍

  • @RatulSahai
    @RatulSahai 6 днів тому +1

    Being a Brahman Dhan dhan dhan Sikh Kom 🙏🏻🙏🏻🙏🏻🙏🏻🙏🏻

  • @AmanSingh-fu8sd
    @AmanSingh-fu8sd 5 років тому +699

    ਐਦਾਂ ਦੇ ਗੀਤ ਲਿਖਣੇ ਤੇ ਗਾਉਣੇ ਚਾਹੀਦੇ ਨੇ।ਜੋ ਸਿੱਖੀ ਦੀਆਂ ਕੁਰਬਾਨੀਆਂ ਨੂੰ ਬਿਆਨ ਕਰਦੇ ਹੋਣ। ਲਿਖਣ ਤੇ ਗਾਉਣ ਵਾਲੇ ਵੀਰਾਂ ਦਾ ਧੰਨਵਾਦ ਜੀ।

  • @isameersinghz
    @isameersinghz 5 років тому +25

    Real "Salute" Veer Lyricists "ਸਿੰਘ ਜੀਤ" 😊🙏

  • @urjansaleem1073
    @urjansaleem1073 5 років тому +50

    Top.. 1 .. 2019 song first comment aj tik ksi ko utube pa ni kia love u

  • @malikibrahim2k00
    @malikibrahim2k00 10 місяців тому +4

    I’m Muslim ❤ but sikh paraa na saday ❤️

  • @shubhamsorsi2196
    @shubhamsorsi2196 5 років тому +35

    Singh jeet att da likhari
    Bai ne gaya v bhut shona .
    👍👍👍👍

  • @saqlainjawaid3496
    @saqlainjawaid3496 5 років тому +62

    This song totally gives goosebumps to me....
    Jo bole so nihal..... Satsriakaal💖🇮🇳

  • @YuvrajSingh-nr1tr
    @YuvrajSingh-nr1tr 4 роки тому +128

    Proud to be a sikh
    I am a sikh. Karha,I love to wear karha. Like pls 🙏

    • @daleersingh7012
      @daleersingh7012 4 роки тому +3

      Kya hi mil jaye ga tumhe like leke

    • @siyasharma072
      @siyasharma072 4 роки тому +3

      Me to I also love to wear Karha 😘😘

  • @HarpreetSingh-ub5ld
    @HarpreetSingh-ub5ld 6 місяців тому +2

    Long live the Lyricist. A very impressive writing. Want to listen more such songs and happy still such lyricist are there who can write like this

  • @itbarsingh1573
    @itbarsingh1573 5 років тому +132

    Puri galbaat aa 22 jihnu jihnu song psnd aya like kro

    • @armaanwarraich7866
      @armaanwarraich7866 5 років тому +2

      Very nice 🤗🤗🤗🤗

    • @shahidsaifi2799
      @shahidsaifi2799 4 роки тому +1

      Hi

    • @shahidsaifi2799
      @shahidsaifi2799 4 роки тому +1

      @@armaanwarraich7866
      P

    • @RAJEEVKUMAR-xk5pz
      @RAJEEVKUMAR-xk5pz 4 роки тому +1

      OPEN challange duniya de har SIKH nu....tusi bahut bolde c Na sheran di kaum han asi..hindu dharam bachaya...vekho inna ne 12 wan guru bana ta... amritdhari to dehdhari di puja karwa rhe hai....guru granth sahib de sammukh kesh khol ke dance kar rahe ne...tuhadi ardas change kar ti...dehdhari pratha chala ke sikhhi nu galat rah wal le ke chale ne.....tuhada apna dharam krte te ho.....ki kuch phakhandi to tusi dar gaye....bedabi physically nhi Hondi yh jo kar rahe ne sara sar bedabi ne ....waqt a gaya hai dasan da ki sikh apne guru de lie ki kar sakda hai.....

    • @itbarsingh1573
      @itbarsingh1573 4 роки тому +1

      @@RAJEEVKUMAR-xk5pz syane kehnde c ki shukr kro bandr nu dabhi chloni ni ayi ni ta oh pinda de pind fook dinda, oh saab tera aa 🤣🤣🤣

  • @pardeepkumar-ez6zv
    @pardeepkumar-ez6zv 5 років тому +556

    ਧੰਨ ਧੰਨ ਗੁਰੂ ਗੋਬਿੰਦ ਸਾਹਿਬ ਜੀ ।💐💐💐💐💐

    • @aliyashahzad4089
      @aliyashahzad4089 2 роки тому +4

      Nice to❤❤❤

    • @RAJEEVKUMAR-xk5pz
      @RAJEEVKUMAR-xk5pz 2 роки тому

      Khalistaan murdabad

    • @raijassyt786
      @raijassyt786 9 місяців тому +3

      ਬਾਈ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ

  • @vikramchautala4485
    @vikramchautala4485 5 років тому +1599

    Isss song nu psnd krn wale like kro 👌👌👌👇👇👇👇👇👇👇👇👇👇👇👇👇👇👇👇👇👇👇👇👇👇👇

  • @nirmailsingh3229
    @nirmailsingh3229 3 роки тому +3

    ਪਰ ਅੱਜ ਕੱਲ ਤਾਂ ਕੋਈ ਕਣੇ ਦੀ ਅਹਿਮਤਾ ਨੂੰ ਕੋੲਈ ਨੀ ਸਮਜਦਾ

  • @prabhjotbadhan3434
    @prabhjotbadhan3434 5 років тому +16

    ਸਿਰਾ ਲਾ ਤਾ ਬਾਈ ਇੰਨ੍ਹਾਂ ਸੋਹਣਾ ਲਿਖਿਆ ਤੇ ਗਾਇਆ।

  • @nagrasukha6216
    @nagrasukha6216 5 років тому +44

    ਬਹੁਤ ਵਧੀਆ ਸਿੱਧੂ ਸਾਬ੍ਹ ਸ਼ੁੱਭ ਇੱਛਾਵਾਂ

  • @bsteachadvice5624
    @bsteachadvice5624 5 років тому +711

    Kon kon khraa psand karda like karke dso