3 August 2024 ਫੋਨ 98721-16727 👈 8 ਪਸੂ ਵਿਕਾਊ ਸਰਵਨ ਸਿੰਘ ਕੋਲ ਬਾਹਲੀਆ ਅੱਤ ਦੀਆ ਜਰਸੀ ਵੈੜਾ ਸੱਜਰ ਸੂਈਆ

Поділитися
Вставка
  • Опубліковано 21 жов 2024
  • 3 August 2024 ਫੋਨ 98721-16727 👈 8 ਪਸੂ ਵਿਕਾਊ ਸਰਵਨ ਸਿੰਘ ਕੋਲ ਬਾਹਲੀਆ ਅੱਤ ਦੀਆ ਜਰਸੀ ਵੈੜਾ ਸੱਜਰ ਸੂਈਆ

КОМЕНТАРІ • 29

  • @ranbirchhina3699
    @ranbirchhina3699 2 місяці тому +7

    ਬਹੁਤ ਸੁਣ ਕੇ ਦੁੱਖ ਹੋਇਆ ਇਦਾਂ ਦੇ ਸੁਝਾਅ ਦੇਣ ਵਾਲੇ ਵੀ ਰੱਬ ਏਦਾਂ ਨਾ ਕਰੇ ਬਜ਼ੁਰਗਾਂ ਦੀ ਸਦਾ ਲੋੜ ਹੁੰਦੀ ਹੈ ਬਹੁਤ ਮਾੜਾ ਹੋਇਆ ਸਰਪੰਚ ਸਾਹਿਬ

  • @ranjodhsingh6323
    @ranjodhsingh6323 Місяць тому

    ਵਾਹਿਗੁਰੂ ji

  • @ManoharLal-gn9id
    @ManoharLal-gn9id 2 місяці тому +3

    ਸੁਣ, ਕੇ ਬਹੁਤ ਦੁੱਖ, ਹੋਇਆ ਸਰਪੰਚ ਸਹਿਬ ਜੀ ਬਹੁਤ ਵਧੀਆ ਝੋਟੀਆਂ ਤੇ ਗਾਵਾਂ ਵੀ ਵਧੀਆ ਨੇ ਰੇਟ ਵੀ ਠੀਕ ਕੀਤਾ

  • @HarpreetSingh-on6qr
    @HarpreetSingh-on6qr 2 місяці тому +3

    ਮਾਂਵਾਂ ਠੰਡੀਆਂ ਛਾਂਵਾਂ,,, ਪਿਓ ਦੀ ਬੁੱਕਲ ਦਾ ਨਿੱਘ ਰੱਬ ਸਭ ਨੂੰ ਦੇਵੇ,,,,, ਸਰਵਣ ਸਿੰਘ ਜੀ ਬਹੁਤ ਮਾੜਾ ਹੋਇਆ ਜੀ ਪਰਮਾਤਮਾਂ ਭਾਣਾਂ ਮੰਨਣ ਦਾ ਬਲ ਬਖਸ਼ਣ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ,,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦੇ ਮਾਪੇ ਪੁੱਤਾਂ ਧੀਆਂ ਦੇ ਸਿਰ ਤੇ ਸਲਾਂਮਤ ਰੱਖਿਓ ਜੀ

  • @RavinderSingh-wv6iq
    @RavinderSingh-wv6iq 2 місяці тому

    ਬਿਲਕੁਲ ਸਹੀ ਗੱਲ ਵੀਰ ਜੀ ਪਿਓ ਨਹੀਂ ਲਭਦੇ

  • @bodhraj1261
    @bodhraj1261 2 місяці тому +1

    👍👍👍👍👏👏👏👏👏

  • @RajaKahlon-wf3nu
    @RajaKahlon-wf3nu 2 місяці тому

    Waheguru Waheguru Waheguru g bahut dukh hoeya 😢Waheguru priwar nu bana manan da bal baksi

  • @KarmjitSingh-m7o
    @KarmjitSingh-m7o 2 місяці тому

    Bai ji bahut dukh hoia, parmatma charna vich nivas deve, privar nu bhana manan da bal bakhse, waheguru ji

  • @Jattboy2036
    @Jattboy2036 2 місяці тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @KulbirSandhu-hf6nh
    @KulbirSandhu-hf6nh 2 місяці тому +2

    ਸਰਪੰਚ. ਸਾਬ. ਬਹੁਤ ਮਾੜੀ ਗੱਲ. ਹੋਈ

  • @SandeepSingh-ji7to
    @SandeepSingh-ji7to 2 місяці тому

    Waheguru ji

  • @HanspreetSingh-l3q
    @HanspreetSingh-l3q 2 місяці тому

    ਬਹੁਤ ਦੁੱਖ ਲੱਗ ਸੁਣਕੇ ਸਰਪੰਚ ਸਾਹਬ ਵਹਿਗੁਰੂ ਭਾਣਾ ਮੰਨਣ ਦਾ ਬੱਲ ਬਕਸੇ

  • @PardeepSingh-ru3fw
    @PardeepSingh-ru3fw 2 місяці тому

    Waheguru ji 🙏

  • @MP_to_PUNJAB.12
    @MP_to_PUNJAB.12 2 місяці тому

    ਘਰ ਦੇ ਜ਼ਿੰਦਰੇ ਨੇ, ਟੁੱਟ ਜਾਂਦੇ ਨੇ ਭਰਾਵਾਂ

  • @HarpreetSingh-lv8dd
    @HarpreetSingh-lv8dd 2 місяці тому

    Sarpanch sabb ji prmatma tuhadi sada charhdikalla rakhe

  • @saraidairyfarm
    @saraidairyfarm 2 місяці тому

    Waheguru ji mar kara 🙏

  • @hardevsingh711
    @hardevsingh711 2 місяці тому +1

    ਸਰਪੰਚ ਸਾਹਿਬ ਬਹੁਤ ਮਾੜਾ ਹੋਇਆ

  • @harpreetbrar3071
    @harpreetbrar3071 2 місяці тому +1

    Very sad news

  • @Buttarfarmm
    @Buttarfarmm 2 місяці тому +2

    Tanu yaad kardaa rahdaaw

  • @Buttarfarmm
    @Buttarfarmm 2 місяці тому +1

    Bhut time baad vadio payi

  • @jattadaputt7531
    @jattadaputt7531 2 місяці тому +1

    Waheguru ji Sarpanch saab very sad news tusi bohat ik Naek insaan j har war tusi video which kahnday hunday c saraya nu maa paeo di saewa karo onna dae lahgay bathaya karo baki tusi kinay lokka nu kahnday c har video which maa paeo di saewa karo a ni labnay baki tuhadi kini attachment hoyu apnay maa baap nal sarpanch saab a kahtay ni puray hunday honsla karo sarpanch saab Waheguru ji Uncle saday di rooh nu apnay charnaa which niwaas daeway pichay parwaar nu bhana manan da bhal bakshay 🙏🙏🙏🙏🙏🙏

  • @KewalbajwaDairyfarm
    @KewalbajwaDairyfarm 2 місяці тому +1

    ❤❤❤🎉🎉

  • @Buttarfarmm
    @Buttarfarmm 2 місяці тому +1

    Katha chal Gaya c tusi

  • @ManjitSingh-r1z
    @ManjitSingh-r1z 2 місяці тому

    Cheor bacho. Gilla

  • @harveerbrar9694
    @harveerbrar9694 2 місяці тому

    Waheguru ji

  • @JagtarSingh-hn6od
    @JagtarSingh-hn6od 2 місяці тому

    ਵਾਹਿਗੁਰੂ ਜੀ

  • @gagangagan6907
    @gagangagan6907 2 місяці тому

    Waheguru ji

  • @GurjitSingh-wz8tq
    @GurjitSingh-wz8tq 2 місяці тому +1

    Waheguru ji