Kartar Cheema Emotional Interview Real Life Story of Deep Sidhu - Deep Sidhu Death News

Поділитися
Вставка
  • Опубліковано 18 лют 2022
  • Deep Sidhu was an Indian barrister, actor, and activist who worked in Punjabi language films. Sidhu started his film career with the Punjabi film Ramta Jogi which was produced by actor Dharmendra under his banner Vijayta Films.
    Punjabi actor Deep Sidhu, accused in Red Fort violence, dies in road accident | Key suspect in R-Day violence Deep Sidhu killed in road accident | Punjabi Actor Deep Sidhu, Accused In Red Fort Violence Case, Dies in Road Accident | Punjabi actor-activist Deep Sidhu dies in road accident | Deep Sidhu Today News | Deep Sidhu Live News | Deep Sidhu Death News LIVE | Deep Sidhu Antim Sanskar | Deep Sidhu Village LIVE | Deep Sidhu Antim Darshan | Deep Sidhu Funeral | Antim Sanskar LIVE Deep Sidhu.
    © Rozana Spokesman
  • Розваги

КОМЕНТАРІ • 172

  • @ManmeetSandhu-Music
    @ManmeetSandhu-Music 2 роки тому +81

    ਦੀਪ ਸਿੱਧੂ ਬਾਈ ❤ ਸੱਚ ਹੀ ਕਹਿ ਗਿਆ ਸੀ ਕੇ ਆਪਾ ਸਿਰਫ ਬਰਸੀਆ ਮਨਾਉਣ ਜੋਗੇ ਹੀ ਆ 🙏😭
    Miss you jatta 😢

  • @amarpreetsingh7929
    @amarpreetsingh7929 2 роки тому +42

    Kartar cheeme di v dillon respect aa puri industry vicho ikala saskaar te gaya deep sidhu miss u veere

  • @harpinderbhullar5719
    @harpinderbhullar5719 2 роки тому +54

    ਦੀਪ ਬਾਈ ਹਮੇਸ਼ਾ ਸਾਡੇ ਦਿਲ ਵਿੱਚ ਵੱਸਦਾ ਹੈ ਤੇ ਵੱਸਦਾ ਰਹੇਗਾ ਦੀਪ ਬਾਈ ਨੂੰ ਮੈ ਕਦੇ ਨਹੀ ਮਿਲਿਆ ਪਰ ਜਦੋ ਦਾ ਕਿਸਾਨੀ ਸੰਘਰਸ਼ ਚੱਲਿਆ ਮੈ ਬਾਈ ਦੇ ਹੱਕ ਵਿੱਚ ਰਹਿਆ ਹਮੇਸ਼ਾ ਆਈ ਲਵ ਯੂ ਬਾਈ ਦੀਪ ਸਿੱਧੂ

  • @rajinderrajinder8058
    @rajinderrajinder8058 2 роки тому +19

    ਮਾਪੇ ਤੈਨੂੰ ਘੱਟ ਰੋਣ ਗੇ ਬਹੁਤ ਰੋਣ ਗੇ ਦਿਲਾਂ ਦੇ ਜਾਨੀ ਦੀਪ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ

  • @AmandeepSingh-ki5sk
    @AmandeepSingh-ki5sk 2 роки тому +43

    ਬਹੁਤ ਦੁੱਖ ਲੱਗਿਆ ਦੀਪ ਬਾਈ ਰਵਾ ਕੇ ਗਿਆ

  • @Karaj1894
    @Karaj1894 2 роки тому +14

    ਦੁਨੀਆਂ ਮਰਦੀ ਦੇਖੀ ਏ
    ਇਕੱਠ ਵੀ ਹੁੰਦਾ ਹੋਊ ਏਨਾ
    ● ਪਰ ਸਾਰਾ ਇਕੱਠ ਹੀ ਰੋਂਦਾ ਪਿਆ ਹੋਵੇ
    ● ਦੀਪ ਦੇ ਲੰਘਣ ਤੇ ਲੋਕ ਜੋੜੇ ਲਾਹ ਕੇ ਖੜ ਗਏ ਹੋਣ
    ● ਬਲਦੇ ਸਿਵੇ ਨੂੰ ਮੱਥੇ ਟੇਕੇ ਜਾਂਦੇ ਹੋਣ
    ● ਲੋਕ ਉਸ ਦੇ ਚਰਨਾਂ ਨੂੰ ਹੱਥ ਲਾਉਣ ਲਈ ਪੱਬਾਂ ਪਾਰ ਹੋਏ ਹੋਣ
    ●ਘਰ ਤੋਂ ਲੈਕੇ ਸਿਵਿਆਂ ਤੱਕ ਰਸਤੇ ਵਿੱਚ ਲੰਗਰ ਲੱਗੇ ਹੋਣ
    ●ਨੌਜਵਾਨ ਇਕ ਦੂਜੇ ਦੇ ਗਲ ਲੱਗ ਲੱਗ ਰੋ ਰਹੇ ਹੋਣ
    ●ਬਜੁਰਗ ਅੱਖਾਂ ਨਮ ਕਰਕੇ ਓਹਦੇ ਪੋਸਟਰ ਲੈਕੇ ਖੜੇ ਹੋਣ
    ●ਛੋਟੇ ਛੋਟੇ ਬੱਚੇ ਕੌਮੀ ਘਰ ਲਈ ਨਾਹਰੇ ਲਾ ਰਹੇ ਹੋਣ
    ●ਵੀਲ ਚੇਅਰ ਤੇ ਅਪਾਹਿਜ ਲੋਕ ਪਾਉਚੇ ਹੋਣ
    ●ਨੌਜਵਾਨ ਬਾਜਾਂ ਵਾਲੇ ਤੋਂ ਸ਼ਹਾਦਤ ਦੀ ਦਾਤ ਮੰਗ ਰਹੇ ਹੋਣ
    ●ਕੌਮ ਦੇ ਜੋਧੇ ਓਹਦੇ ਚਰਨਾਂ ਨੂੰ ਸਿਰ ਲਾਕੇ ਮੱਥਾ ਟੇਕ ਰਹੇ ਹੋਣ
    ●ਕਿਸੇ ਦੇ ਸੰਸਕਾਰ ਤੇ ਕੋਈ 5 ਮਿੰਟ ਨਹੀਂ ਖੜਦਾ ਪਰ ਇਥੋਂ ਕੋਈ ਜਾਣ ਨੂੰ ਤਿਆਰ ਨਾ ਹੋਣ
    ●ਅਗਲੇ ਦਿਨ ਹਜਾਰਾਂ ਲੋਕ ਸਿਵੇ ਦੀ ਰਾਖ ਲੈਣ ਪਾਉਚੇ ਹੋਣ
    ●ਜਿਸ ਦੀ ਰਾਖ ਦੀ ਵੀ ਰਾਖੀ ਕਰਨੀ ਪੈਂਦੀ ਹੋਵੇ
    ●ਸਾਰੀ ਰਾਤ ਨੌਜਵਾਨ ਦੀਪ ਦੇ ਸਿਵੇ ਕੋਲ ਬੈਠੇ ਪਾਠ ਕਰਦੇ ਰਹੇ ਹੋਣ
    ●ਜਿੰਨੀ ਵੀ ਕਣਕ ਖਰਾਬ ਹੋਈ , ਨੌਜਵਾਨ ਉਸ ਦੀ ਕੀਮਤ ਤਾਰਨ ਲਈ ਕਿਸਾਨ ਨੂੰ ਲੱਭ ਰਹੇ ਹੋਣ
    ●ਇਹ ਸਭ ਸਿਰਫ ਸਾਡੇ ਵਾਲੇ ਦੇ ਹਿੱਸੇ ਹੀ ਆਇਆ
    *ਜਿਸ ਸ਼ਹੀਦੀ ਪਹਿਰੇ ਦੀ ਉਹ ਗੱਲ ਕਰਦਾ ਹੁੰਦਾ ਸੀ ਉਹ ਮੈਂ ਓਥੇ ਮਹਿਸੂਸ ਕੀਤਾ*
    #ਕਾਰਜ_ਸਿੰਘ_ਅਰਾਈਆਂ_ਵਾਲਾ

  • @Sukhwinder5567.
    @Sukhwinder5567. 2 роки тому +8

    ਗੰਦੀਆਂ ਸਰਕਾਰਾਂ ਨੇ ਮਰਵਾ ਦਿੱਤਾ ਸਿੱਖ ਕੌਮ ਦਾ ਹੀਰਾ ਦੀਪ ਸਿੱਧੂ ਭਾਜੀ ਕਿਉਂਕਿ ਇਹਨਾਂ ਗੰਦੀਆਂ ਸਰਕਾਰਾਂ ਨੂੰ ਸੱਚ ਨਹੀਂ ਸੀ ਪੱਚਦਾ ਤੇ ਤੁਹਾਨੂੰ ਮਰਵਾ ਕਿ ਜਸ਼ਨ ਮਨਾਉਂਦੇ ਹੋਣ ਗਏ ਅੱਜ।
    ਗਲ ਹੱਕ ਦੀ ਕਰਦੇ ਸੀ ਤੇ ਸੱਚ ਬੋਲਦੇ ਸੀ।
    ਸਮੇਂ ਦੇ ਨਾਲ ਸਾਨੂੰ ਪਤਾ ਲਗੇਗਾ ਕਿ ਕਿੰਨਾ ਨੇ ਤੁਹਾਨੂੰ ਖ਼ਤਮ ਕੀਤਾ ਹੈ।
    Love U, Miss U and Thank You Deep Sidhu Paji For what you have done for Sikh Religion, Punjab and Kisan Morcha.
    ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਣ ਜੀ।
    ਵਾਹਿਗੁਰੂ ਜੀ ਦੀਪ ਸਿੱਧੂ ਭਾਜੀ ਦੀ ਆਤਮਾ ਨੂੰ ਸ਼ਾਂਤੀ ਦੇਵੀਂ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ।
    ਬਹੁਤ ਮਾੜਾ ਹੋਇਆ ਹੈ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਵਾਹਿਗੁਰੂ ਜੀ।
    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
    ਹੋਵੇਂ ਸਰਕਾਰਾਂ ਤਾ ਮੁੱਲ ਪਾਵੇ ਜਿਹੜੀਆਂ ਦੀਪ ਭਾਜੀ ਨੇ ਤੇਗਾਂ ਮਾਰੀਆਂ ਨੇ,
    ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ,
    ਅੱਜ ਸ਼ਾਂਮ ਸਿੰਘ ਅਟਾਰੀ ਹੋਰਾਂ ਦਾ ਅੰਤਲਾ ਸਮਾਂ ਬਾਖੂਬ ਯਾਦ ਆ ਗਿਆ।
    ਪੰਜਾਬ ਦਾ ਰਾਣ ਜੀਤ ਦੀਪ ਸਿੱਧੂ ਭਾਜੀ।
    ਇਹ ਬਾਜ਼ ਇੱਕਲਾ ਹੈ।

  • @AmandeepSingh-ki5sk
    @AmandeepSingh-ki5sk 2 роки тому +44

    ਬਹੁਤ ਵਧੀਆ ਇਨਸਾਨ ਸੀ ਦੀਪ ਸਿੱਧੂ ਬਾਈ

  • @vidya5003
    @vidya5003 2 роки тому +8

    ਹਰ ਇਕ ਇਨਸਾਨ ਨੂੰ ਇਨਸਾਨੀਅਤ ਦਿਖਾਉਣੀ ਚਾਹੀਦੀ ਹੈ ਦੀਪ ਸਿੰਧੂ ਦੀ ਤਰਾਂ ਪ੍ਰਮਾਤਮਾ ਸਭ ਨੂੰ ਹਿੰਮਤ ਹੌਸਲਾ ਦੇਵੇ ਜ਼ਿੰਦਗੀ ਵਿੱਚ ਕੁਝ ਦਿਖਾਉਣ ਦਾ ਵਾਹਿਗੁਰੂ।

  • @angrejsingh9447
    @angrejsingh9447 2 роки тому +10

    *ਦੀਪ ਇੱਕ ਸੋਚ ਦਾ ਨਾਮ ਹੈ ਦੀਪ ਨੇ ਇੱਕ ਸੋਚ ਦਿੱਤੀ ਹੈ ਦੀਪ ਆਪ ਬਲਦਾ ਹੈ ਦੂਸਰਿਆਂ ਨੂੰ ਰੌਸ਼ਨੀ ਦਿੰਦਾ ਹੈ ਦੂਸਰਿਆਂ ਦੀ ਜ਼ਿੰਦਗੀ ਰੁਸ਼ਨਾਉਂਦਾ ਹੈ ਦੀਪ ਨੇ ਹਮੇਸ਼ਾ ਹਨੇਰੇ ਨੂੰ ਦੂਰ ਕੀਤਾ ਹਨੇਰਾ ਦੀਪ ਸਾਹਮਣੇ ਠਹਿਰਦਾ ਨਹੀਂ ਜੋ ਦੀਪ ਨੂੰ ਸਮਝਣਗੇ ਉਹ ਹਨੇਰੇ ਵਿੱਚ ਨਹੀਂ ਭਟਕਣਗੇ। ਜਿਨੇ ਵੀ ਦੀਪ ਦੇ ਚਾਹੁਣ ਵਾਲੇ ਹਨ ਜੋ ਦੀਪ ਰਸਤਾ ਦਿਖਾ ਕੇ ਗਿਆ ਹੈ ਉਸ ਰਸਤੇ ਚੱਲ ਕੇ ਦੀਪ ਦੇ ਜੋ ਖ਼ਾਬ ਸਨ ਕਿ ਮੇਰਾ ਪੰਜਾਬ ਖੁਸ਼ਹਾਲ ਹੋਵੇ ਪੰਜਾਬ ਚ ਅਮਨ ਅਮਾਨ ਹੋਵੇ ਤੇ ਪੰਜਾਬ ਦੀ ਵਾਗਡੋਰ ਸ ਸਿਮਰਨਜੀਤ ਸਿੰਘ ਮਾਨ ਜਿਹੇ ਚੰਗੇ ਇਨਸਾਨਾਂ ਕੋਲ਼ ਹੋਵੇ ਨੌਜਵਾਨ ਪੀੜ੍ਹੀ ਨਸ਼ਾਮੁਕਤ ਹੋਵੇ ਨੌਜਵਾਨ ਬੱਚੇ ਬੱਚੀਆਂ ਨੂੰ ਨੌਕਰੀਆਂ ਮਿਲਣ ਰੋਜ਼ਗਾਰ ਮਿਲੇ ਇਨ੍ਹਾਂ ਖ਼ਾਬਾਂ ਨੂੰ ਪੂਰਾ ਕਰਨ ਲਈ ਆਪਣਾ ਬਣਦਾ ਫਰਜ਼ ਨਿਭਾਈਏ*

    • @RR-jl4kt
      @RR-jl4kt 2 роки тому

      Well said Deep burns itself but radiates light to others this is what Deep Sidhu was like his dream was to c Punjab how it was in Maharaja Ranjit Singh’s Raaj

  • @RR-jl4kt
    @RR-jl4kt 2 роки тому +45

    I m 73 yrs old woman I never met Deep Sidhu when I saw his speech first time at Kisan andolan my heart said this young man has something special
    I have cried like I knew him even now my heart is crying he had big dreams for PunjabI I don’t live in India but it feels like I have lost my family member. Such an intelligent handsome young man whose
    thoughts were touching the sky. I will miss him not seeing on the social media
    His family and the county has lost another Bhagat singh Shaheed
    May his soul Rest In Peace 🙏🏼🙏🏼🙏🏼🙏🏼🌹🌹🌹🌹🌹🌹🌹🌹🌹🌹🌹🌹🌹🌹

    • @Vidiyaarthidamdamitaksal
      @Vidiyaarthidamdamitaksal 2 роки тому +1

      I didn’t even cry at my Nani’s funeral, but I cried like a baby at Deep Sidhu’s.

    • @Kamaljitk
      @Kamaljitk 2 роки тому

      This is very true what you have said, including myself and many more started following him from shambhu Morcha ,in his speeches it shows he knew the problems Panjab facing for years ... then I start following on Facebook, never missed his UA-cam videos. A real gem . He has shaken the kom , whole world where ever Panjab’s live. Every single eye cried for him and still cry. He is with waheguru,very pure soul .

    • @Vidiyaarthidamdamitaksal
      @Vidiyaarthidamdamitaksal 2 роки тому

      @@Kamaljitk yes. I was really close to deep bai since the starting. It still hurts my heart whenever I even see his name.

    • @amrinderkaur3269
      @amrinderkaur3269 2 роки тому

      I belong to Haryana but I love Punjab also a lot because my loveing grandma was from there I love deep veer so much miss u respect u

    • @RR-jl4kt
      @RR-jl4kt 2 роки тому

      Thank u everyone for sharing how we r all feeling and how sad we r and how much we miss him 🌹🌹

  • @jagdeepsandhu5954
    @jagdeepsandhu5954 2 роки тому +5

    ਬਾਈ ਦੀਪ ਨੀ ਕਿਸੇ ਨੇ ਬਣ ਜਾਣਾ ਬਹੁਤ ਵੱਡਾ ਘਾਟਾਂ ਪੈ ਗਿਆ😭😭😭😭😭😭😭😭😭😭😭😭😭😭

  • @panjabtech751
    @panjabtech751 2 роки тому +9

    ਦੀਪ ਵੀਰ ਤਾਂ ਇਕ ਸੁਪਣਾਂ ਹੀ ਹੋਗਿਆ ਬਸ਼ ਅਸੀ ਅੱਜ ਵੀ ਰੁਲਦੇ ਕੱਲੇ ਆਂ ਸੁਪਣਾਂ ਹੋਗਿਆ ਜੋੜਾ ਜੀ ਇਕ ਯਾਦ ਹੀ ਉਸਦੀ ਪੱਲੇ ਆ ਵਾਹਿਗੁਰੂ ਮੇਹਰ ਕਰੀਂ ਸੱਭ ਤੇ 🚩🚩💞🙏

  • @zeeshanjoseph5535
    @zeeshanjoseph5535 2 роки тому +41

    Deep Sidhu jee you will be always missed in our hearts. May your departure soul rest in peace. Amen

  • @respecttoall3875
    @respecttoall3875 2 роки тому +8

    ਦੀਪ ਸਿੱਧੂ ਜ਼ਿੰਦਾਬਾਦ 👍👍

  • @gurdevsinghaulakh7810
    @gurdevsinghaulakh7810 2 роки тому +1

    ਦੀਪ ਸਿੱਧੂ ਨਹੀ ਕਿਸੇ ਨਾਂ ਬਣ ਜਾਣਾ,ਘਰ ਘਰ ਪੁੱਤ ਜੰਮਦੇ ,

  • @AmandeepSingh-ki5sk
    @AmandeepSingh-ki5sk 2 роки тому +10

    ਦੀਪ ਸਿੱਧੂ ਬਾਈ ਅਮਰ ਰਹੇ

  • @ninderpalkour2094
    @ninderpalkour2094 2 роки тому +7

    ਬਾਈ ਦੀਪ ਸਿੱਧੂ 😭😭😭😭😭😭😭😭😭😭😭😭😭😭😭😭😭😭😭

  • @ManpreetKaur-kw4uc
    @ManpreetKaur-kw4uc 2 роки тому +5

    Bie jeonda ehh saade dilaa ch ..te jeonda rhega 🙏💪

  • @narinderkaur1311
    @narinderkaur1311 2 роки тому +18

    Never forget deep sidhu

  • @gurmeetjaura643
    @gurmeetjaura643 2 роки тому +4

    Shai gal aa veere

  • @harpreetsandhu7812
    @harpreetsandhu7812 2 роки тому +5

    Miss you Deep brother 💕 punjab nu bhut ਲੋੜ ch Deep brother de

  • @vidya5003
    @vidya5003 2 роки тому +3

    ਬਹੁਤ ਵਧੀਆ ਗੱਲ-ਬਾਤ ਪ੍ਰਮਾਤਮਾ ਮੇਹਰ ਕਰੇ

  • @gurdeepsingh9537
    @gurdeepsingh9537 2 роки тому +8

    ਦੀਪ ਸਿੱਧੂ ਮਿੱਸ ਯੂ ਬਾਈ 😥

  • @Gurlove0751
    @Gurlove0751 2 роки тому +6

    ਦੀਪ ਸਿੱਧੂ, ਇਕ ਹੀ ਸੀ,
    ਦੀਪ ਸਿੱਧੂ ਸੌਖਾ ਨਹੀਂ ਬਨਣਾ,

  • @Kamaljitk
    @Kamaljitk 2 роки тому +46

    He is not vanished ,he is here forever in Panjab and panjabiat

    • @sukhpaldhaliwal3540
      @sukhpaldhaliwal3540 2 роки тому +4

      ਬਾਈ ਜੀ ਦੀਪ ਸਿੰਘ ਬੋਹਤ ਘੈਂਟ ਸੀ ਵਾਹਿਗੁਰੂ ਵਾਹਿਗੁਰੂ ਬਾਈ ਜੀ ਸਤਿ ਸੀ ਅਕਲ

  • @MissKaur685
    @MissKaur685 2 роки тому +11

    deep sidhu Jinda h rhega sade dilla vch..🙏🙏

  • @ramanmaan4106
    @ramanmaan4106 2 роки тому +14

    Miss you 😭😭😭😭😭😭deep sidhu ji

  • @manmindejitsingh245singh
    @manmindejitsingh245singh 2 роки тому +13

    Deep Sidhu Veera sade dil vich humesha raho ga 🙏🙏

  • @jaswantsidhu1155
    @jaswantsidhu1155 2 роки тому +1

    ਦੀਪ ਸਿੱਧੂ ਜਿੰਦਾਬਾਦ,,,,,ਵਾਹਿਗੁਰੂ ਜੀ

  • @mehaksandhu3552
    @mehaksandhu3552 2 роки тому +5


    ਬਹੁਤ ਵਧੀਆ ਇਨਸਾਨ ਸੀ ਦੀਪ ਸਿੱਧੂ

  • @excalg9898
    @excalg9898 2 роки тому +15

    Deep veery hinduon dy hathon tery ktl da sb nu dukh wa😭😭👉🇵🇰PAK🇵🇰di tiktok hoy ya Facebook hr thaan ty Deep veer da zikar wa👉👉love 😭DEEP 😭veer😭from😭🇵🇰PAKISTAN🇵🇰 😭

  • @jassisingh5385
    @jassisingh5385 2 роки тому +9

    Deep sidhu bai Sikh koum da Hira ci . Deep bai ji amar rahe

  • @punjabitv4331
    @punjabitv4331 2 роки тому +4

    Pls justice for Deep sidhu veer g

  • @sbal3463
    @sbal3463 2 роки тому +4

    We have lost a diamond!! He was a brave and intellectual!! He will be remembered forever!!

  • @bikk_pb0631
    @bikk_pb0631 2 роки тому +5

    Bai Deep sidhu 🙏

  • @parvinbaljot7161
    @parvinbaljot7161 2 роки тому +5

    Veer kdi v nhi mile kdi v paar soch te vichara to bhawak hoyea veer deep sidhu veer😭🥺🥺🥺

  • @commoncat4045
    @commoncat4045 2 роки тому +6

    I love deep sidhu

  • @avnoor5744
    @avnoor5744 2 роки тому +10

    Miss. You.. Deep sidhu bro 😭😭😭😭

  • @NarinderSingh-pu6be
    @NarinderSingh-pu6be 2 роки тому +10

    Deep sidhu 😭😭😭😭

  • @sukisingh5933
    @sukisingh5933 2 роки тому +6

    deep sidhu was a real hero he had so much love and worry for Punjab, his mind was always on shaheed Singhs and Sant Jarnail Singh ji Bhindranwala.. he showed people the truth about Sant ji and what he fought for and deep was following them footsteps!! will never be forgotten. 🙏🏽🙏🏽🙏🏽 wahguru ji

  • @AmandeepSingh-ki5sk
    @AmandeepSingh-ki5sk 2 роки тому +10

    ਵਾਹਿਗੁਰੂ ਭਲੀ ਕਰੇ

  • @mann1813
    @mann1813 2 роки тому +4

    Sahi keha veer

  • @SatwinderSingh-of3in
    @SatwinderSingh-of3in 2 роки тому +2

    Deep sidhu zindabad from haryana

  • @Sandhu131vlogs
    @Sandhu131vlogs 2 роки тому +4

    Miss you deep sidhu veer

  • @kaurpreetvirk839
    @kaurpreetvirk839 2 роки тому +2

    Boht vddi sajish hoyi a veer naal ...eni sohni sakshiyat wala boht vdiya soch vala veer Heera bnda tur gya duniya to Hun tan jaag jao veero ikathe ho k apni kaum lyi aage ayiye kdo tkk appa ik ik kr k marde rhage ...hun fr appa apni kaum da ik heera gwa lya a...deep veer hmesha apni hond di ldaayi di gl krda c jithe sade wargya di soch khatam hundi a otho veer di soch shuru hundi c kitho labhage asi veer nuu...justice for deep sidhu😭😭 ...waheguru ji apne charna ch niwas bakshan💔😭😭🙏🙏
    Deep sidhu veer amar rahe
    Deep sidhu veer jindabaad

  • @pargatsinghsarao
    @pargatsinghsarao 2 роки тому +1

    ਦੀਪ ਸਿੱਧੂ ਬਾਈ ਅਮਰ ਰਹੇ 😪😪😪🙏

  • @rajwindervirk3114
    @rajwindervirk3114 2 роки тому +2

    Nice paji

  • @silandersingh4157
    @silandersingh4157 2 роки тому +6

    Satnam waheguru ji

  • @amrit1360
    @amrit1360 2 роки тому +4

    Bai di soch hamesha jindabad 👍👍 rahegi

  • @kindnessisagreatquality7368
    @kindnessisagreatquality7368 2 роки тому +1

    Deep Sidhu ji Bahot vadiya insaan si, Allah give sabr to his family and Give him justice InshAllah ameen🤲💖 Duas from a pakistani fan from Uk

  • @joginderlal297
    @joginderlal297 2 роки тому +3

    Deep bro nice 👌 good man bro g

  • @manmindejitsingh245singh
    @manmindejitsingh245singh 2 роки тому +9

    Deep Sidhu Veere miss u 😭😭😭

  • @binderpaldhaliwal1704
    @binderpaldhaliwal1704 2 роки тому +7

    Deep Sidhu in our hearts but we cant see him 😭😭😭😭😭

  • @joginderlal297
    @joginderlal297 2 роки тому +7

    Miss you deep bro g😭🌷🙏

  • @ParamjitKaur-dm5kw
    @ParamjitKaur-dm5kw 2 роки тому +4

    Waheguru. Ji. 🙏🏻🙏🏻🙏🏻🙏🏻🙏🏻🙏🏻

  • @almasgujjar9597
    @almasgujjar9597 2 роки тому +2

    deep bhi zindabad deep sucha banda si cartar cheema good men

  • @bittakaleke4795
    @bittakaleke4795 2 роки тому +8

    miss you bro deep sidhu

  • @hypergaming5452
    @hypergaming5452 2 роки тому +6

    🙏 waheguru ji

  • @jassisekhon6335
    @jassisekhon6335 2 роки тому

    ਦੀਪ ਬੱਚੇ ਨੁੰ ਕੋਈ ਨਹੀਂ ਭੁੱਲ ਸਕਦਾ

  • @smasndip922singh6
    @smasndip922singh6 2 роки тому +5

    miss you deep veere

  • @darianpadwal8744
    @darianpadwal8744 2 роки тому +3

    Amar ho gaha deep vera

  • @pardeepbachhal89
    @pardeepbachhal89 2 роки тому +5

    Dill Ro reha 😔😔

  • @rdeepsingh1583
    @rdeepsingh1583 2 роки тому +2

    Soorma c koum da te soorme kde khatam nhi hunde sda jiyonde rehnde ikk soch banke.Ajj jinne v simranjeet Singh maan ji da sath de rahe sab Deep sidhu ji hi ne Deep sidhu zindabad

  • @sinderkaurp953
    @sinderkaurp953 2 роки тому +2

    Waheguru ji very good deep person😭😭🙏🙏🙏🙏🙏

  • @RavinderSingh-pq8lo
    @RavinderSingh-pq8lo 2 роки тому +4

    Deep veera is good parrson lohk agge changa ban layi marna pau osh waad changa kande ni hun patta lagg gya v bhai tu sacha a

  • @inqlab604
    @inqlab604 2 роки тому +4

    Waheguru jii

  • @jpsingh4438
    @jpsingh4438 2 роки тому +6

    Deep 😭

  • @harrygill1482
    @harrygill1482 2 роки тому +1

    Mahaan yodha Deepsidhu🔥🔥♥️

  • @pardeepbachhal89
    @pardeepbachhal89 2 роки тому +3

    Waheguru

  • @nitinsaini5400
    @nitinsaini5400 2 роки тому +5

    Miss you pagi

  • @joginderlal297
    @joginderlal297 2 роки тому +4

    Miss u bro g

  • @gurdeepghuman8106
    @gurdeepghuman8106 2 роки тому +4

    shaheed e aajam deep sidhu 💔🙏

  • @bhupindersingh5311
    @bhupindersingh5311 2 роки тому +1

    Deep veer zindabaad rip 🙏🙏🙏🙏🙏

  • @goldycheema1592
    @goldycheema1592 2 роки тому

    Amar shiheed deep sidhu zindabaad 💖🙏

  • @amritpalsingh1425
    @amritpalsingh1425 2 роки тому

    ਦੀਪ ਜਿਉਂਦਾਂ ਸਾਡੇ ਅੰਦਰ ,,

  • @palwindersingh0555
    @palwindersingh0555 2 роки тому +8

    Sala dil ee tut geya si odan😢

  • @harvindersinghpb08
    @harvindersinghpb08 2 роки тому +3

    He is always in my thoughts 🥺

  • @Singh-mj2eq
    @Singh-mj2eq 2 роки тому

    ਸਾਡੇ ਲੋਕਾਂ ਨੇ ਕਦਰ ਨਹੀਂ ਪਾਈ ਦੀਪ ਬਾਈ ਦੀ

  • @user-vx3ue1ye6g
    @user-vx3ue1ye6g 2 роки тому +2

    ਵਾਹਿਗੁਰੂ ਜੀ 🙏😪

  • @kuljeetgill791
    @kuljeetgill791 2 роки тому +2

    Miss u bro😭😭😭😭

  • @sikh4569
    @sikh4569 2 роки тому

    ਦੀਪ ਸਿੰਧੂ ਕੋਮ ਦਾ ਹੀਰਾ ਸੀ

  • @bittakaleke4795
    @bittakaleke4795 2 роки тому +5

    rip deep sidhu bro

  • @kishanektazindabad8818
    @kishanektazindabad8818 2 роки тому

    Deep Sidhu zindabad hai Zindabad rahe ga

  • @jaspalkaur6968
    @jaspalkaur6968 2 роки тому +1

    God love sidu

  • @singhdhaliwal6483
    @singhdhaliwal6483 2 роки тому +1

    Bas yaada e reh jandiya ne bai Waheguru

  • @mehaksandhu3552
    @mehaksandhu3552 2 роки тому +2

    ਵਾਹਿਗੁਰੂ ਜੀ

  • @binderpaldhaliwal1704
    @binderpaldhaliwal1704 2 роки тому +3

    Deep veer Bardashted lot some people gave him really hard time but he is a intelligent surma ,sada Deep Amar hai 😭

  • @Lifebros991
    @Lifebros991 2 роки тому +2

    Deep sidhu jindabaad

  • @goldycheema1592
    @goldycheema1592 2 роки тому

    Deep sidhu nahi kise bn jana 💖🙏 ghar ghar putt jamde

  • @manjeetkhangura3816
    @manjeetkhangura3816 2 роки тому +3

    It's a very sad a good human is gone just like that waheguru Ji Apne charna ch vee Jagah Deve and punished if anyone is responsible

  • @johninder288
    @johninder288 2 роки тому +3

    Deep veere bahut yaad aana tu yaar dokha kar gya koum naal chad ke chala gya yaar masse masse umeed jage se hak miluga

  • @Gurdeepsingh-qr2ys
    @Gurdeepsingh-qr2ys 2 роки тому

    Deep bhai ta hun dila vich reha gya

  • @haji75hfskl
    @haji75hfskl 2 роки тому +2

    🙏👍👍

  • @rajgur4794
    @rajgur4794 2 роки тому

    Boht vadia insaan c veer.

  • @Veerpalkaur-uj3sj
    @Veerpalkaur-uj3sj 2 роки тому +3

    😭😭😭😭😭😭miss uuu deep veere

  • @harjinderkaur6637
    @harjinderkaur6637 Рік тому

    True thoughts.

  • @goldycheema1592
    @goldycheema1592 2 роки тому +1

    I Miss you deep veer 😭💔🙏

  • @rajwindersingh6594
    @rajwindersingh6594 2 роки тому

    Deep sidhu Amar ho giya

  • @deep_2020
    @deep_2020 2 роки тому +2

    🙏🙏