ਕੇਨੇਡਾ ਦੇ ਕਮਾਏ ਡਾਲਰਾਂ ਨਾਲ ਵੀ ਪੰਜਾਬ ਵਾਲਾ ਸਕੂਨ ਕਿਉਂ ਨਹੀਂ ਮਿਲਦਾ। ThinkVerse Punjabi
Вставка
- Опубліковано 4 жов 2024
- Follow on Instagram / thinkverse_punjabi
Email For Credit or any Photo Removal - think.verse@outlook.com
ਕੇਨੇਡਾ ਦੇ ਕਮਾਏ ਡਾਲਰਾਂ ਨਾਲ ਵੀ ਪੰਜਾਬ ਵਾਲਾ ਸਕੂਨ ਕਿਉਂ ਨਹੀਂ ਮਿਲਦਾ। ThinkVerse Punjabi
DISCLAIMER
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research.
Fair use is a use permitted by copyright statute that might otherwise be infringing. Non-profit,use educational or personal use tips the balance in favour of fair use.
ਬਹੁਤ ਸੋਹਣੀ ਗੱਲਬਾਤ ਮੈਂ ਦੇਖਦਾ ਹਰੇਕ ਵਾਰਤਾਲਾਪ,ਪੁਰਾਣੀਆਂ ਗੱਲਾਂ ਸੁਣ ਕੇ ਸਵਾਦ ਆਉਂਦਾ,
ਮੈਂ ਤਾਂ films ਵੀ ਪੁਰਾਣੀਆਂ ਦੇਖਦਾ ਜ਼ਿਆਦਾਤਰ ਤੇ ਗਾਣੇ ਵੀ ਪੁਰਾਣੇ ਸੁਣਦਾ(1970 to 2010 ਤੱਕ )
90 te 2000s dahake de bhut sohne din c,
Ohi asli zindagi c,bhut miss krdan mai oh din.
raja ranchu dd metro ik show ਸੀ ਜਿਸ ਵਿੱਚ ਕੁੱਤਾ ਟੋਏ ਵਿੱਚ ਡਿੱਗ ਜਾਂਦਾ c te udar ਮੀਂਹ ਪੈ ਕੇ ਪਾਣੀ ਪਰ ਜਾਂਦਾ c te ਕੁੱਤਾ ਬੱਚੇ ਨੂੰ bachunda c 2000 di gal ਉਸ ਵੇਲੇ ੨੦੦੦ ਸਾਲ ਆਇਆ ਲੋਕ ਕੇਂਦਰ ਸਦੀ ਪਲਟ ਗਈ ਸਾਨੂੰ ਲੱਗਿਆ ਕੇ ਧਰਤੀ ਪਲਟ ਗੀ ਬਹੁਤ ਮੇਮਰੀਜ਼ ਨੇ
ਹਾਂ ਰਾਜਾ ਰੈਂਚੋ ਵੀ ਯਾਦ ਆ
Good talk bro
Hamm vere mahul bhut vadiya c
❤❤
Good
🎉🎉🎉🎉❤
Very beautiful....Very true gossip. GOD BLESS YOU 🙌 🙏 ❤️ BOTH
Daler veer buhat vadiya time yaad dawa dita
Bhut bdia lagia ji program
Feel good by listening your conversation
boht vdia conversation c aage v continue kro jrur purana time yaad aw geya muh te ikk smile jehi aayi skoon bhri life c oho patience boht c odo loka ch
Jdo pre wedding nhi hunde c odo kehda viah nhi hunde c
bhaut wadia program hai
2310 mobile and 3315
Hun ta aive lagda o time vapas a jave