Koi Aave Santo Har Ka Jan Santoh By Bhai Satinderbir Singh Ji Hajuri Ragi Sri Darbar Sahib Amritsar

Поділитися
Вставка
  • Опубліковано 16 січ 2025

КОМЕНТАРІ • 1,4 тис.

  • @pinkpreet007q
    @pinkpreet007q 2 роки тому +18

    ਅਨੰਦ ਹੀ ਅਨੰਦ ਐ ਗੁਰਬਾਣੀ ਚ
    ਤੁਹਾਡੀ ਆਵਾਜ਼ ਬਹੁਤ ਮਿੱਠੀ ਐ ਰਾਗੀ ਸਹਿਬਾਨ ਜੀ
    ਸੱਚੀ ਬਹੁਤ ਹੀ ਮੰਨ ਨੂੰ ਸਕੂਨ ਮਿਲਿਆ ❤️
    ਵਾਹਿਗੁਰੂ ਜੀ

    • @jsingh6822
      @jsingh6822 3 місяці тому +2

      ਵਾਹਿਗੁਰੂ ਜੀ

  • @sukhmanpreetsingh07
    @sukhmanpreetsingh07 Рік тому +4

    childhood memories . kinne chir da yaad nai aarya c sirf tuning yaad c ajj finally mil gya poore 8-9 saala baad

    • @sandhu633
      @sandhu633 5 місяців тому

      Omg ...it took u so much time to find the shabad but I am happy u didn't give up😊❤ proud of you 🎉 may God bless uh

    • @kamalsalotra1191
      @kamalsalotra1191 2 місяці тому

      Brother main v edan e ik shabad labhda firda, Harminder sahib suneya si Daas bhaath ki laaj par ajj tak uss raag ch nhi labhia.

  • @savindersingh2915
    @savindersingh2915 5 років тому +18

    ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭਿ ਸਚੁ।।..ਬਹੁਤ ਹੀ ਵਧੀਆ ਕੀਰਤਨ .....ਖਾਲਸਾ ਜੀ ਬੇਸ਼ੁਮਾਰ ਧੰਨਵਾਦ

  • @jasmeetsingh93
    @jasmeetsingh93 3 роки тому +13

    ਸਾਰਗ ਮਹਲਾ ੪ ॥
    ਸਾਰੰਗ ਚੌਥੀ ਪਾਤਿਸ਼ਾਹੀ।
    Saarang, Fourth Mehl:
    ਜਪਿ ਮਨ ਮਾਧੋ ਮਧੁਸੂਦਨੋ ਹਰਿ ਸ੍ਰੀਰੰਗੋ ਪਰਮੇਸਰੋ ਸਤਿ ਪਰਮੇਸਰੋ ਪ੍ਰਭੁ ਅੰਤਰਜਾਮੀ ॥
    ਹੇ ਮੇਰੀ ਜਿੰਦੜੀਏ! ਤੂੰ ਮਾਇਆ ਦੇ ਸੁਆਮੀ, ਅੰਮ੍ਰਿਤ ਦੇ ਪਿਆਰੇ ਅਤੇ ਹਾਨਤਾ ਦੇ ਪ੍ਰੇਮੀ ਵਾਹਿਗੁਰੂ ਦਾ ਸਿਮਰਨ ਕਰ। ਪਰਮ ਪ੍ਰਭੂ, ਸੱਚਾ ਪਰਮ ਪ੍ਰਭੂ ਸੁਆਮੀ ਅੰਦਰਲੀਆਂ ਜਾਨਣਹਾਰ ਹੈ।
    O my mind, meditate on the Lord, the Lord of Wealth, the Source of Nectar, the Supreme Lord God, the True Transcendent Being, God, the Inner knower, the Searcher of hearts.
    ਸਭ ਦੂਖਨ ਕੋ ਹੰਤਾ ਸਭ ਸੂਖਨ ਕੋ ਦਾਤਾ ਹਰਿ ਪ੍ਰੀਤਮ ਗੁਨ ਗਾਓ‍ੁ ॥੧॥ ਰਹਾਉ ॥
    ਤੂੰ ਉਸ ਪਿਆਰੇ ਪ੍ਰਭੂ ਦੀ ਮਹਿਮਾ ਗਾਇਨ ਕਰ, ਜੋ ਸਾਰਿਆਂ, ਦੁਖੜਿਆਂ ਨੂੰ ਨਾਸ ਕਰਨ ਵਾਲਾ ਅਤੇ ਸਾਰੇ ਆਰਾਮ ਬਖਸ਼ਣਹਾਰ ਹੈ। ਠਹਿਰਾਓ।
    He is the Destroyer of all suffering, the Giver of all peace; sing the Praises of my Beloved Lord God. ||1||Pause||
    ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਓ‍ੁ ॥
    ਵਾਹਿਗੁਰੂ ਹਰ ਮਨ, ਦਿਲ ਅਤੇ ਦੇਹਿ ਅੰਦਰ ਵਸਦਾ ਹੈ। ਵਾਹਿਗੁਰੂ ਸੁਅਮੀ ਸਮੁੰਦਰਾਂ ਤੇ ਸੁੱਕੀਆਂ ਜਮੀਨਾਂ ਵਿੱਚ ਵਸਦਾ ਹੈ, ਅਤੇ ਵਾਹਿਗੁਰੂ ਥਾਵਾਂ ਤੇ ਉਹਨਾਂ ਦੀਆਂ ਵਿੱਥਾਂ ਵਿੱਚ ਵਸਦਾ ਹੈ, ਮੈਨੂੰ ਆਪਣੇ ਵਾਹਿਗੁਰੂ ਨੂੰ ਵੇਖਣ ਦੀ ਉਮੰਗ ਹੈ।
    The Lord dwells in the home of each and every heart. The Lord dwells in the water, and the Lord dwells on the land. The Lord dwells in the spaces and interspaces. I have such a great longing to see the Lord.
    ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥
    ਕੋਈ ਸਾਧੂ, ਵਾਹਿਗੁਰੂ ਦਾ ਨੇਕ ਬੰਦਾ ਅਤੇ ਮੇਰਾ ਪਿਆਰਾ ਨੇਕ ਬੰਦਾ ਆ ਕੇ ਮੈਨੂੰ ਮੇਰੇ ਵਾਹਿਗੁਰੂ ਦਾ ਰਸਤਾ ਵਿਖਾਲੇ।
    If only some Saint, some humble Saint of the Lord, my Holy Beloved, would come, to show me the way.
    ਤਿਸੁ ਜਨ ਕੇ ਹਉ ਮਲਿ ਮਲਿ ਧੋਵਾ ਪਾਓ‍ੁ ॥੧॥
    ਉਸ ਬੰਦੇ ਦੇ ਮੈਂ ਪੈਰ ਮਲਾਂ, ਪੂੰਝਾਂ ਅਤੇ ਸਾਫ ਕਰਾਂਗਾ।
    I would wash and massage the feet of that humble being. ||1||
    ਹਰਿ ਜਨ ਕਉ ਹਰਿ ਮਿਲਿਆ ਹਰਿ ਸਰਧਾ ਤੇ ਮਿਲਿਆ ਗੁਰਮੁਖਿ ਹਰਿ ਮਿਲਿਆ ॥
    ਹਰੀ ਦਾ ਬੰਦਾ ਹਰੀ ਨੂੰ ਮਿਲ ਪੈਦਾ ਹੈ, ਭਰੋਸੇ ਰਾਹੀਂ ਹਰੀ ਨੂੰ ਮਿਲ ਪੈਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ, ਹਰੀ ਨੂੰ ਮਿਲ ਪੈਦਾ ਹੈ।
    The Lord's humble servant meets the Lord, through his faith in the Lord; meeting the Lord, he becomes Gurmukh.
    ਮੇਰੈ ਮਨਿ ਤਨਿ ਆਨੰਦ ਭਏ ਮੈ ਦੇਖਿਆ ਹਰਿ ਰਾਓ‍ੁ ॥
    ਮੇਰਾ ਚਿੱਤ ਅਤੇ ਦੇਹਿ ਖੁਸ਼ੀ ਵਿੱਚ ਹਨ, ਕਿਉਂ ਜੋ ਮੈਂ ਆਪਣੇ ਵਾਹਿਗੁਰੂ ਪਾਤਿਸ਼ਾਹ ਨੂੰ ਵੇਖ ਲਿਆ ਹੈ।
    My mind and body are in ecstasy; I have seen my Sovereign Lord King.
    ਜਨ ਨਾਨਕ ਕਉ ਕਿਰਪਾ ਭਈ ਹਰਿ ਕੀ ਕਿਰਪਾ ਭਈ ਜਗਦੀਸੁਰ ਕਿਰਪਾ ਭਈ ॥
    ਗੋਲੇ ਨਾਨਕ ਉਤੇ ਮਿਹਰ ਹੋਈ ਹੈ, ਵਾਹਿਗੁਰੂ ਦੀ ਮਿਹਰ ਹੋਈ ਹੈ ਅਤੇ ਸ਼੍ਰਿਸ਼ਟੀ ਦੇ ਸੁਆਮੀ ਦੀ ਮਿਹਰ ਹੋਈ ਹੈ।
    Servant Nanak has been blessed with Grace, blessed with the Lord's Grace, blessed with the Grace of the Lord of the Universe.
    ਮੈ ਅਨਦਿਨੋ ਸਦ ਸਦ ਸਦਾ ਹਰਿ ਜਪਿਆ ਹਰਿ ਨਾਓ‍ੁ ॥੨॥੩॥੧੦॥
    ਰੈਣ ਅਤੇ ਦਿਲ ਮੈਂ ਹਮੇਸ਼ਾਂ ਹੇਮਸ਼ਾ ਹਮੇਸ਼ਾਂ ਹੀ ਆਪਣੇ ਸੁਆਮੀ ਅਤੇ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹਾਂ।
    I meditate on the Lord, the Name of the Lord, night and day, forever, forever and ever. ||2||3||10||

    • @gurdevkaursandhu5323
      @gurdevkaursandhu5323 5 місяців тому +1

      🙏❤️🌹

    • @harminderkaur6198
      @harminderkaur6198 3 місяці тому +1

      ਧੰਨ ਧੰਨ ਗੁਰੂ ਰਾਮ ਦਾਸ ਜੀ ❤❤❤❤❤❤❤

    • @jsingh6822
      @jsingh6822 3 місяці тому +1

      ਵਾਹਿਗੁਰੂ ਜੀ

    • @seemavohra5513
      @seemavohra5513 2 місяці тому

      So nice ji... 🙏🙏🙏🙏😇

  • @parmjeetkaur2699
    @parmjeetkaur2699 3 роки тому +3

    ਵਾਹ ਜੀ ਵਾਹ ਕਿਆ ਬਾਤਾਂ ਸੱਜਣ ਜੀ
    ਬਹੁਤ ਖੂਬ ਜੀ 👍👌

  • @struggle.2success
    @struggle.2success 2 роки тому +13

    Sitting in ALONE place +
    RAINING Weather+
    FULL volume+
    CLOSED EYES +
    Putting HEADPHONE on +
    A BLOCKED mind maybe achieve a inner peace by listening it...... everytime when I don't understand what to do I always listen it ....I can't express in words...it's really OSM and above from everything....skhoon Mel janda ah sun ky...... thanks for uploading this ...🙏🙏

  • @balkrishnatripathi8463
    @balkrishnatripathi8463 6 років тому +4

    Bhai satvinder ap n to shabad aise pade jaise guru shahib ko prakat kr diya h

  • @atindersingh9480
    @atindersingh9480 4 роки тому +9

    A shabad sunn ke mann nu shanti mil jandi hai

  • @pawankumar7951
    @pawankumar7951 4 роки тому +53

    Sikkh Dharam is really pure that's is why Guru Gobind sahib ji called it khalsa which means pure all ten gurus put pure bani in guru granth sahib kash mai bhi Sikh hota

    • @jagjeetkaur9663
      @jagjeetkaur9663 4 роки тому +7

      Aap koi bhi religion se ho.. Waheguru ka naam le sakte ho.. Chant waheguru waheguru amritvela 3-6 am and also other bani nitnem waheguru apko sikhi dega

    • @pawankumar7951
      @pawankumar7951 4 роки тому +6

      @@jagjeetkaur9663 tks jagjeet kaur for u r blessing and advice I felt happy

    • @HardeepSingh-kf9pb
      @HardeepSingh-kf9pb 4 роки тому +2

      No sir khalsa is persian word which means property of ruler which is tax free means who is attached to god with no one in between

    • @pawankumar7951
      @pawankumar7951 4 роки тому +3

      @@HardeepSingh-kf9pb but we take it pure no adulteration since came from God dhur ki bank brought by great saints like nanak ji and so on

    • @harpreetgudani3054
      @harpreetgudani3054 4 роки тому +3

      Je sikh dharm ch auna hi aa t Ta amrrit shk lwo🙏🏻🙏🏻

  • @talwinderkaur2287
    @talwinderkaur2287 2 роки тому +3

    ਬਹੁਤ ਹੀ ਵਧੀਆ ਕੀਰਤਨ ਕਰਦੇ ਭਾਈ ਸਾਹਿਬ ਜੀ ਅਨੰਦ ਆ ਜਾਂਦਾ

  • @JasbirSingh-sy5dy
    @JasbirSingh-sy5dy 7 років тому +41

    Very very nice shabad &voice &singing style.really soul touching.waheguru ji bless bhaisahab ji.waheguru ji ka khalsa waheguru ji ki fateh

  • @gurminderbhatia6471
    @gurminderbhatia6471 4 роки тому +67

    The recitation of this shabad from gurbani touches directly heart and we bow , feels to listen every time ,new energy comes. waheguru ji

  • @NareshKumar-dt6rv
    @NareshKumar-dt6rv 3 роки тому +4

    Waheguru ji ka khalsa waheguru ji ki fateh :)) Guru ji bhaisahab nu chardi kala bakshy :3

  • @jagmeetsingh1477
    @jagmeetsingh1477 7 років тому +4

    yr eh kidda de bande hunde aa jehde gurbani kirtan nu v dislike krde aa..oh v ena pyara kirtan kita hoyea bhai saab ne..had a loka di v..waheguru mat bakshn

  • @Nishangill1984
    @Nishangill1984 3 роки тому +1

    Wah bhai sahib ji waheguru ji mher krn

  • @seemavohra5513
    @seemavohra5513 2 роки тому +3

    Wah.. Beautiful shabad nicely sung by Bhai Satinderbir singh ji... Amazing... Waheguru ji... 🙏🙏🙏🙏🙏🙏🙏😇

  • @luckychawla1192
    @luckychawla1192 3 роки тому +2

    ਵਾਹਿਗੁਰੂ ਜੀ!ਭਾਈ ਸਾਹਿਬ ਦੀ ਆਵਾਜ਼ ਵਿੱਚ ਕਮਾਲ ਦਾ ਰਸ ਹੈ!

  • @er.rajivinsandubai1603
    @er.rajivinsandubai1603 3 роки тому +6

    💐🌻🌼🌷🏵Rabb ji Sarbat da bhala kro , satguru ji sahi marg darshan kro ji, Oh God please fulfill all genuine dreams and prayers of all ..sabnu sumatt sadbudhi baksho ji🌹🌺🌷🌼🌻,

  • @prabhjotsingh1831
    @prabhjotsingh1831 4 роки тому +2

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ

  • @harneksingh1949
    @harneksingh1949 7 років тому +28

    Waheguru g bhut sohni voice

  • @baljeetsidhu5
    @baljeetsidhu5 6 місяців тому +1

    Sun k dil nu Khichdi pande aa

  • @PrabhjotKaur-lb9kq
    @PrabhjotKaur-lb9kq 4 роки тому +20

    Ruhani aawaaz....Very heart touching....waheguru

  • @SurinderSingh-dj7jg
    @SurinderSingh-dj7jg 2 роки тому +1

    ਵਿਸ਼ੇਸ਼ ਬੇਸ਼ਕੀਮਤੀ ਸ਼ਬਦ ਲਾਮਿਸਾਲ ਸੁੰਦਰ ਆਵਾਜ਼ ਨਾਲ ਗਾਇਨ ਕੀਤਾ ਸ਼ਬਦ ਹਿਰਦੇ ਨੂੰ ਸਕੂਨ ਦਿੰਦੈ💞💐🌹🙇👏

  • @jasmitkaur7636
    @jasmitkaur7636 7 років тому +14

    Satinderbir ji nu sunn ke mann nihal ho janda hai God bless him

  • @jsingh6822
    @jsingh6822 3 місяці тому +1

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @visualizely
    @visualizely 4 роки тому +5

    Waheguru ji kirpa karein mere Guru ji, aaj k samye koi bhi apne maata ji pita ka khyal nhi rakhta

  • @baljeetsidhu5
    @baljeetsidhu5 Рік тому +1

    Waheguruji 🙏 dil nu shu jana waheguruji shabad

  • @kudeepbrar2965
    @kudeepbrar2965 4 роки тому +13

    O dear wahguru ji, 🙏this is my favorite shabad i always wanna listen, even pr day 🤗🤗wahguru jii

  • @sonysingj1961
    @sonysingj1961 Рік тому +1

    Beautiful gurbani satnam sri waheguru ji

  • @INDERJITSINGHONGC
    @INDERJITSINGHONGC 4 роки тому +4

    ਸਾਰਗ ਮਹਲਾ ੪ ॥
    saarag mehalaa 4 ||
    Saarang, Fourth Mehl:
    ਜਪਿ ਮਨ ਮਾਧੋ ਮਧੁਸੂਦਨੋ ਹਰਿ ਸ੍ਰੀਰੰਗੋ ਪਰਮੇਸਰੋ ਸਤਿ ਪਰਮੇਸਰੋ ਪ੍ਰਭੁ ਅੰਤਰਜਾਮੀ ॥
    jap man maadhho madhhusoodhano har sreera(n)go paramaesaro sath paramaesaro prabh a(n)tharajaamee ||
    O my mind, meditate on the Lord, the Lord of Wealth, the Source of Nectar, the Supreme Lord God, the True Transcendent Being, God, the Inner-knower, the Searcher of hearts.
    ਸਭ ਦੂਖਨ ਕੋ ਹੰਤਾ ਸਭ ਸੂਖਨ ਕੋ ਦਾਤਾ ਹਰਿ ਪ੍ਰੀਤਮ ਗੁਨ ਗਾਓੁ ॥੧॥ ਰਹਾਉ ॥
    sabh dhookhan ko ha(n)thaa sabh sookhan ko dhaathaa har preetham gun gaao ||1|| rehaao ||
    He is the Destroyer of all suffering, the Giver of all peace; sing the Praises of my Beloved Lord God. ||1||Pause||
    ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਓੁ ॥
    har ghatt ghattae ghatt basathaa har jal thhalae har basathaa har thhaan thhaana(n)thar basathaa mai har dhaekhan kochaao ||
    The Lord dwells in the home of each and every heart. The Lord dwells in the water, and the Lord dwells on the land. The Lord dwells in the spaces and interspaces. I have such a great longing to see the Lord.
    ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥
    koee aavai sa(n)tho har kaa jan sa(n)tho maeraa preetham jan sa(n)tho mohi maarag dhikhalaavai ||
    If only some Saint, some humble Saint of the Lord, my Holy Beloved, would come, to show me the way.
    ਤਿਸੁ ਜਨ ਕੇ ਹਉ ਮਲਿ ਮਲਿ ਧੋਵਾ ਪਾਓੁ ॥੧॥
    this jan kae ho mal mal dhhovaa paao ||1||
    I would wash and massage the feet of that humble being. ||1||
    ਹਰਿ ਜਨ ਕਉ ਹਰਿ ਮਿਲਿਆ ਹਰਿ ਸਰਧਾ ਤੇ ਮਿਲਿਆ ਗੁਰਮੁਖਿ ਹਰਿ ਮਿਲਿਆ ॥
    har jan ko har miliaa har saradhhaa thae miliaa guramukh har miliaa ||
    The Lord s humble servant meets the Lord, through his faith in the Lord; meeting the Lord, he becomes Gurmukh.
    ਮੇਰੈ ਮਨਿ ਤਨਿ ਆਨੰਦ ਭਏ ਮੈ ਦੇਖਿਆ ਹਰਿ ਰਾਓੁ ॥
    maerai man than aana(n)dh bheae mai dhaekhiaa har raao ||
    My mind and body are in ecstasy; I have seen my Sovereign Lord King.
    ਜਨ ਨਾਨਕ ਕਉ ਕਿਰਪਾ ਭਈ ਹਰਿ ਕੀ ਕਿਰਪਾ ਭਈ ਜਗਦੀਸੁਰ ਕਿਰਪਾ ਭਈ ॥
    jan naanak ko kirapaa bhee har kee kirapaa bhee jagadheesur kirapaa bhee ||
    Servant Nanak has been blessed with Grace, blessed with the Lord s Grace, blessed with the Grace of the Lord of the Universe.
    ਮੈ ਅਨਦਿਨੋ ਸਦ ਸਦ ਸਦਾ ਹਰਿ ਜਪਿਆ ਹਰਿ ਨਾਓੁ ॥੨॥੩॥੧੦॥
    mai anadhino sadh sadh sadhaa har japiaa har naao ||2||3||10||
    I meditate on the Lord, the Name of the Lord, night and day, forever, forever and ever. ||2||3||10||

    • @jasrajput4304
      @jasrajput4304 4 роки тому

      Very beautiful discription.Thanks for explanation

    • @JaswantSingh-iz2ok
      @JaswantSingh-iz2ok 4 роки тому

      @@jasrajput4304 मधुसूदन भगवान श्रीकृष्ण का ही एक प्रसिद्ध नाम है। मधु नामक दैत्‍य का वध करने के कारण श्रीकृष्‍ण का नाम 'मधुसूदन' है।इस शब्द में भगवान श्रीकृष्ण जी को ही संबोधित करके प्राथना की जा रही है।

    • @MandeepKaur-dn5yi
      @MandeepKaur-dn5yi 5 місяців тому

      😊😊😊😊

  • @gumitkaur7941
    @gumitkaur7941 2 роки тому +2

    ਬਹੁਤ ਹੀ ਪਿਆਰਾ ਗੁਰਬਾਣੀ ਕੀਰਤਨ ਵਾਹਿਗੁਰੂ ਜੀ

  • @gulshannagee5884
    @gulshannagee5884 6 років тому +10

    Koi avio santo harjan waheguru Good shabad 🌺🌺🌺🌺🌺(Gulshan) Rajsthan

  • @lovepreetsinghpandori8204
    @lovepreetsinghpandori8204 2 роки тому +1

    Bohat hi sohni voice hai khalsa ji

  • @amandeepkhosa25
    @amandeepkhosa25 4 роки тому +23

    Heart touching shabad ❤️❤️❤️❤️❤️🙏🙏🙏🙏🙏

  • @srsatnarain2234
    @srsatnarain2234 9 місяців тому

    Dhan Dhan Sri Waheguru Sahib Jee Koi Aave Santo Har ka Jan Santo Jee mehar banae rakhna Jee ❤❤

  • @User555fgt
    @User555fgt 7 років тому +104

    This shabad is heart touching n very sweet voice bhaisab ji

  • @AmrikSingh-yo9ru
    @AmrikSingh-yo9ru 7 років тому +8

    Waheguru ji agae ardaas hai ke ehna nu lambi aayu pog ke sewa karde rehan

  • @jagtarsidhu191
    @jagtarsidhu191 3 роки тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @AmrikSingh-yo9ru
    @AmrikSingh-yo9ru 7 років тому +7

    Sade te vi eh bani sun ke kirpa ho jawe

    • @topvideos9205
      @topvideos9205 5 років тому +1

      My favourite shabad by satinderbir ji

  • @gagandeepsingh7077
    @gagandeepsingh7077 4 роки тому +1

    Waheguru ji Mehar kro 🙏 tuc Sab kuj THIK krdo waheguru ji Mehar kro 🙏🙏🙏🙏🙏🙏🙏 Sab thik krdo waheguru ji Mehar kro 🙏🙏🙏🙏🙏

  • @GurmeetSingh-cg9ji
    @GurmeetSingh-cg9ji 7 років тому +27

    Kive teari sifdat Kara Guru Nanak ji ap ji to wada koi writer nahi ha ji

  • @kahlonggndp
    @kahlonggndp 2 роки тому

    Jinha sohna shabad hai ohna hi sohna bhai saav ne kirtan kita...it is one of my favourite shabads

  • @charanjitkaur5265
    @charanjitkaur5265 7 років тому +27

    WAHEGURU JI KA KHALSA WAHEGURU JI KI FATEH. ..WAHEGURU JI DI BAHUT KIRPA HAI bhai sahib te......

  • @ranjeetkaur3707
    @ranjeetkaur3707 3 роки тому +2

    Ji karda bar bar suni javan 🙏heart touching shabad 🙏waheguru tuhanu chardikala vich rakhey 🙏

  • @shamshersingh960
    @shamshersingh960 3 роки тому +3

    Can’t express in word, really it’s mind blowing. When I heard first time , wow came from heart

  • @jagdishkaur1759
    @jagdishkaur1759 3 роки тому +2

    Waheguru ji 🙏🏿 shukar hai

  • @harnoorkaur6540
    @harnoorkaur6540 4 роки тому +4

    Waheguru ji mehar rakhe my fav ragi bhai satinderbeer singh ji

  • @mandeepkaurbrar5295
    @mandeepkaurbrar5295 2 роки тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @VikramSingh-rp5fu
    @VikramSingh-rp5fu 6 років тому +14

    Waheguru ji ka Khalsa waheguru ji ki Fateh

  • @dr.sawinderkumarhans8815
    @dr.sawinderkumarhans8815 2 роки тому

    Wahe guru ji ka Khalsa wahe Guru ji ke Fateh

  • @gagandeepsinghmakkar4067
    @gagandeepsinghmakkar4067 4 роки тому +4

    Waheguru sabhna te mehraa bhareya hath rakhe

  • @inderjit6819
    @inderjit6819 2 роки тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏 Waheguru waheguru ji waheguru

  • @gagansood4592
    @gagansood4592 7 років тому +128

    jine vari v sun lao dil nahi bharda

  • @ranjeetkaur6746
    @ranjeetkaur6746 3 роки тому

    ਵਾਹਿਗੁਰੂ ਜੀ ਬਹੁਤ ਮਿੱਠੀ ਅਵਾਜ਼ ਬਖਸ਼ੀ ਅਕਾਲ ਪੁਰਖ ਜੀ ਨੇ ਤੁਹਾਨੂੰ ਜੀ। 🙏🙏🙏🙏🙏

  • @jagjeetsingh-rv7id
    @jagjeetsingh-rv7id 7 років тому +22

    nice voice sune keh anad aya gyea

  • @manisomal9128
    @manisomal9128 2 роки тому

    Waheguru ji ka khalsa waheguru ji ki fateh 🙏🏻

  • @charanjitkaur3557
    @charanjitkaur3557 4 роки тому +8

    🙏🙏💐💐🌹🌹❤️👏👏🙏🏼🙏🏼☝️🙏🙏 god gift hai awaaz 🙏🏼Maher banaye rakhna Datia 🙏🏼sarbat da Bhala ji🙏🏼🙏🏼

  • @mehkk.546
    @mehkk.546 Рік тому +1

    Waheguru ji 🌹 mehar kryio ❤️

  • @singh-zq6pg
    @singh-zq6pg 4 роки тому +3

    Jammu wale kon kon shundepay baba ji tha kirtan

  • @sonalamla6289
    @sonalamla6289 7 років тому +13

    heart touching. ........mann karta h bas sunte h raho

  • @er.rajivinsandubai1603
    @er.rajivinsandubai1603 3 роки тому +1

    🙏🍁💐satguru ji sarbat da bhala kro ji.. 💐🙏satguru ji please fulfill all genuine dreams and prayers of all 🙏💐 bless all to do more simran and actupon your guidelines

  • @devendersingh4904
    @devendersingh4904 8 років тому +70

    Awesome no words for this

  • @prabhnoorsingh1370
    @prabhnoorsingh1370 2 роки тому +2

    Best ragi Bhai satinderbir Singh ji

  • @harnoorsingh3850
    @harnoorsingh3850 7 років тому +26

    Tuhada awaj sun ke man nu shanti aa jandi, dhanwad bhai sahib Ji guru sahib Ji bani sunan layi

  • @NirmalSingh-zj8ub
    @NirmalSingh-zj8ub 4 роки тому +6

    Mind is peaceful for this sabath

  • @RamKumar-vk4ii
    @RamKumar-vk4ii 5 років тому +1

    sweet harras kirtan god bless us all dhan guru granth sahib ji .search your way to emerge with all mighty. every thing is in guru guru shows you the way

  • @SunnyKumar-hf8ui
    @SunnyKumar-hf8ui 7 років тому +6

    Waheguru Ji Tuhanu Sada Lyi Chardi Kalan Bakshan Ji...
    Waheguru Ji Ka Khalsa Ji Sri Waheguru Ji Ki Fateh Ji🙏

  • @bishandass9154
    @bishandass9154 2 роки тому

    By hearing the Kirtan of the Shabads
    of Gurubani one gets immense peace of mind and these Shabads
    touch the Spirits of human beings
    especially the followers.

  • @damanlall1188
    @damanlall1188 7 років тому +20

    Very very nice waheguru Ji waheguru ji

  • @kuldeepbalisingh9505
    @kuldeepbalisingh9505 3 роки тому +2

    Really ragi sahib made me internally happy by this sweat shabad. Waheguru ji bless ragi sahib.

  • @tarsemlal3968
    @tarsemlal3968 5 років тому +16

    Very Nice Heart Touching Gurbani Shabad, Dhan Mere Waheguru Jio

  • @happysingh603
    @happysingh603 7 років тому +32

    Tusi har k jann ho bahi sab

  • @jatindersharma2188
    @jatindersharma2188 4 роки тому +1

    Sab govind ha sab govind ha,bin govind kuch nahi.

  • @amritsinghraw5931
    @amritsinghraw5931 3 роки тому +5

    Bhut vadiya shabd sunaya bahi sahib ji👍👌👌👌

  • @veenachawla8468
    @veenachawla8468 3 роки тому +1

    Dhan shree guru Angad Dev ji💢💢💢💢💢💢💢💢💢💢💢💢💢💢💢💢💢💢💢💢💢💢💢💢💢💢💢💢💢💢💢💢💢💢💢💢💢💢

  • @sukhleenkaur4311
    @sukhleenkaur4311 6 років тому +28

    Koye aa va santo har ka santo mera pretam jan santo mohe marag dhik laye laye 🙏🙏

  • @BalwinderSingh-kd8dh
    @BalwinderSingh-kd8dh 3 роки тому +2

    Satnam wahagur ji 🙏

  • @sharankaur3870
    @sharankaur3870 8 років тому +47

    waheguru tuhanu chardi kla ch rkhe....

    • @Singhamanus5
      @Singhamanus5 4 роки тому +1

      Apne aap vaste vi ardaas kro 🙏🏻🙏🏻🙏🏻

  • @darshan677
    @darshan677 7 років тому +32

    Very nice shabads.Gives lot of piece to mind and positive thinking.

  • @jatinderkaur1788
    @jatinderkaur1788 8 років тому +16

    waheguru ji very nice voice god bless you 8\8\16

  • @jitenderkour9343
    @jitenderkour9343 4 роки тому +15

    Very touching shabad 🙏 Dhan Dhan Sahib Sri GURU RAMDAAS Ji 🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @sewasingh472
      @sewasingh472 2 роки тому

      .💕❤💗💖💖💖💞💖💖💛💕💕❤💗💗💛💕💕💕❤💗❤❤

  • @sarabjeetanand812
    @sarabjeetanand812 4 роки тому +5

    Shabad sun ke bahut aanand aanda hai

  • @KashmirSingh-vn8nf
    @KashmirSingh-vn8nf 3 роки тому +3

    Beautiful sabdh🙏

  • @pushpinderkaur5372
    @pushpinderkaur5372 3 роки тому

    Very touching shabad Waheguru mehar karn jiSatnam ji

  • @Simar2213
    @Simar2213 6 років тому +4

    Aap ji di Aavaj Ras bhari h ji full ...Khinch ke rkh deti h 😊

  • @parmjeetkaur2699
    @parmjeetkaur2699 3 роки тому +2

    🙏ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ🙏
    🙏ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ🙏

  • @SukhwinderSingh-ep7ej
    @SukhwinderSingh-ep7ej 8 років тому +21

    waheguru ji nice shbad and nice voice 21/8/16

  • @gurdevdhanoa3751
    @gurdevdhanoa3751 4 роки тому

    Dhan guru dhan guru di bani dhan bani Gyan Karan wale lot kot namskaar g

  • @arashdeepkaur6511
    @arashdeepkaur6511 7 років тому +18

    Listening every day🙏🙏

    • @kirtanilahi...158K_subscribers
      @kirtanilahi...158K_subscribers 4 роки тому +1

      Watch 👀 this video 🎥 also nd plz subscribe the channel🙏 ua-cam.com/video/syodh2eY5ho/v-deo.html

    • @AmandeepSingh-vf8by
      @AmandeepSingh-vf8by 4 роки тому

      @@kirtanilahi...158K_subscribers ji mom kkmomikikmimmmiimiimimik mmm oilmmim.kikmkk .okm.oooooooooooo.ooooooooooooooooooooo.o mmm k., ooooomkk kikkkk I u.imop I'm in mo...ooooomoooooi kikkkk. O. Km m mmo.oo.io I..u mmm, mmm mm mm of
      L

    • @amrojsingh4362
      @amrojsingh4362 4 роки тому

      best shabad

    • @tarlochansingh3059
      @tarlochansingh3059 4 роки тому

      @@amrojsingh4362 vgood

    • @KulwinderKaur-be5xy
      @KulwinderKaur-be5xy 3 роки тому

      @@kirtanilahi...158K_subscribers l

  • @Karan094sidhu
    @Karan094sidhu 2 роки тому +1

    Jehde shabad de thalle comments ch abdi mai ch angrezi bol rhe a bss lakh di lahnat hi a thode te 🙏🏻🙏🏻

  • @arashdeepkaur6511
    @arashdeepkaur6511 7 років тому +26

    Very very nice shabad i listen this shabad again and again

  • @AVTARSINGH-jn5lg
    @AVTARSINGH-jn5lg 7 років тому +23

    Heart touching voice
    Loved it!

  • @Jatindersingh-sp2yn
    @Jatindersingh-sp2yn 4 роки тому

    Shabad sun k man shant ho janda h waheguru g mehr KRN

  • @JaswinderSingh-oj2lv
    @JaswinderSingh-oj2lv 7 років тому +11

    Very sweet awaaz .

  • @baljitkaur829
    @baljitkaur829 4 роки тому +1

    Boht pyari awaaj heart touching 🙏🙏🙏🙏🙏💐💐💐💐💐🎄🎄🎄🎄👏👏👏👏👏👏👌👌👌👌👌

  • @nirmaltakkar3082
    @nirmaltakkar3082 4 роки тому +3

    Such a beautiful shabad..
    🙏🙏

  • @amarjitsinghrandhawa6230
    @amarjitsinghrandhawa6230 3 роки тому +1

    Wahaguru ji Maher kero 🙏🙏🙏🙏🙏🏻

  • @khushpalsingh123
    @khushpalsingh123 7 років тому +25

    Amazing voice

  • @kulbirkaur2025
    @kulbirkaur2025 4 роки тому

    Awaj.bahut.vadia.he.shabad.ta.sare.vadia.hunde.han

  • @obarbi
    @obarbi 8 років тому +55

    wahegur tera shukar hai, Mujhe Marg dikhlave.

    • @baazde0l
      @baazde0l 4 роки тому +2

      Very nice vioce god bless you

    • @baazde0l
      @baazde0l 4 роки тому +2

      Kalsa panth de nam te like and comment replay please whaheguru