He is so talented , no one can compete with till today . Where is he now and what is doing ? I think he should need to keep uploading his music on UA-cam and he will get what he deserves soon .
Mere hisaab naal ehe banda awaaz punjab di da haqdar c par afsos ehe banda os awaz punjab de jo vi os time de singer c sabh to niche reh gea eny vadia singing de baavjud vi
ਰੌਸ਼ਨ ਪਰਿੰਸ ਏਹਦੀ ਜੁੱਤੀ ਅਰਗਾ ਵੀ ਨੀਂ,,,
ਬਾਕਮਾਲ ਗਾਇਕੀ ਵੀਰ ਜੀ ਕੋਈ ਤੋੜ ਨਹੀਂ ,,,ਸਚਿਨ ਅਹੁਜੇ ਤੇ ਹੰਸ ਰਾਜ ਵਰਗੇ ਦੀ ਔਕਾਤ ਹੀ ਨਹੀਂ ਸੀ ਤੈਨੂੰ ਜੱਜ ਕਰਨ ਦੀ ,,,ਗਾਇਕੀ ਦੀ ਦੁਨੀਆਂ ਚ ਤੂੰ ਜਿੱਤ ਚੁੱਕਾ ਵੀਰ ਬਹੁਤ ਖੂਬ❤
ਵੀਰ ਇਹ ਕਦੋ ਦੀਆਂ ਗੱਲਾਂ ਬਾਤਾਂ ਆ ਆਪਾਂ ਤੇ ਰੋਸ਼ਨ ਦੀਆਂ ਫ਼ਿਲਮਾਂ ਵੇਖ ਦੇ ਰਹੇ ਫਿਰ ਕੀ ਹੋਇਆ ਹੀ
ਦੁਨੀਆ ਦੀ ਨਜ਼ਰ ਨੰਬਰ ਵਨ ਇਰਸ਼ਾਦ ਸਾਬ ਨੇ
ਵੀਰ ਜੀ ਦੀ ਗਾਇਕੀ ਦਾ ਕੋਈ ਤੋੜ ਨਹੀਂ❤
ਬਹੁਤ ਬਹੁਤ ਵਧੀਆ ਅਤੇ ਸਾਜ਼ੀ ਵੀ ਬਹੁਤ ਸਿਰਾ ਨੇ❤❤❤
ਅਸਲੀ ਹੀਰੋ ਆਵਾਜ਼ ਪੰਜਾਬ ਦੀ ਦਾ ਹਕਦਾਰ ਸੀ
ਇਹਨੂੰ ਕਹਿੰਦੇ ਗਾਇਕ
ਪ੍ਰਿੰਸ ਤਾਂ ਦੂਰ ਦੂਰ ਤੱਕ ਇਹਦੇ ਲਾਗੇ ਨਹੀਂ
ਜੱਜ ਬਣਕੇ ਵੀ ਜੱਜ ਨਹੀਂ ਕਰ ਸਕਦੇ ਆਵਾਜ਼ ਬੁਲੰਦ ਨੂੰ ❤ ਦੁਨੀਆਂ ਜੱਜ ਆ ਹੁਣ ਬਣੇਗਾ ਅਸਲੀ ਜੇਤੂ 🎉
ਦੂਜਾ ਨੁਸਰਤ ਫ਼ਤਹਿ ਅਲੀ ਖਾਂ ਪੈਦਾ ਹੋ ਗਿਆ,, ਵਾਹ ਜੀ ਵਾਹ
ਹੰਸ ਰਾਜ ਨੇ ਇਸ ਨਾਲ ਬੇ ਇਨਸਾਫੀ ਕਰਕੇ ਗਲਤ ਕੀਤਾ ਹੰਸ ਨੂੰ ਇਸ ਪਾਪ ਦੀ ਸਜਾ ਇਸ ਵਾਰ ਚੋਣਾਂ ਚ ਮਿਲੀ ਕਰਨ ਕੁਝ ਵੀ ਬਣਿਆ ਹੋਵੇ ਪਰ ਮੰਨਣਾ ਪਵੇਗਾ ਕਿ ਇਸ ਵੀਰ ਨੂੰ ਹਰਾਉਣ ਪਿੱਛੇ ਹੰਸ ਦਾ ਪੂਰਾ ਹੱਥ ਸੀ ਕਿਉਂਕਿ ਇਸ ਦੀ ਜਿੱਤ ਬਾਦ ਪੰਜਾਬ ਚੋਣ ਸਿਰਫ ਲਖਵਿੰਦਰ ਵਡਾਲੀ ਤੇ ਸੁਖਵਿੰਦਰ ਹੀ ਇਸਦਾ ਮੁਕਾਬਲਾ ਕਰ ਸਕਦੇ ਸਨ ਹੰਸ ਨੂੰ ਖੁਦ ਆਪਣੇ ਭਾਂਡੇ ਬੋਰੀ ਚ ਪੈਂਦੇ ਲਗਦੇ ਸਨ
Shi kiha tuci. Pr rab ne jo irsad ji bakhsea oh bahut kimti a.🙏🤲👌
ਪੰਜਾਬ ਦਾ ਦੂਜਾ ਨੁਸਰਤ
fitte mooh ohna de jihna ne awaaz punjab di vichon out keeta irshad nu
Awaaz Punjab tha winner loka Diya najara ch brother ruhani awaaz 😊
Real winner of awaz of punjab ❤️
Right
ਸਿਰਾ ਗੱਲ ਬਾਤ 👍 ਰੌਸ਼ਨ ਪੈ੍ਰੇੰਸ ਏਦੇ ਲਾਗੇ ਵੀ ਨਹੀਂ ਆ ਸਕਦਾ
Mai ਇਰਸਾਦ veer nu bht sunea, ਬਾ ਕਮਾਲ ਗਾਇਕੀ a y di
ਓਏ ਹੋਏ ਰੱਬਾ ਜਾਰਾ ਤੇਰੀ ਕੋਈ ਨਹੀ ਸਾਨੀ
ਹੰਸ ਰਾਜ ਹੰਸ ਨੇ ਇਸ ਮੁੰਡੇ ਨੂੰ ਦਰਕਿਨਾਰ ਕਰਕੇ, ਪ੍ਰਿੰਸ ਨੂੰ ਫਸਟ ਕੱਢਤਾ ਸੀ ਹੰਸਰਾਜ ਹੰਸ ਖੁਦ ਵੀ ਐਸਾ ਨਹੀਂ ਗਾ ਸਕਦਾ l ਮੁੰਡੇ ਇਸ ਨੂੰ ਕਿਉਂ ਫੇਲ ਕਰਤਾ ਸਮਝ ਨਹੀਂ ਆਈ
Tejwant kithu da chela c roshan princ Sachin nea parsanalty wala chunna c
Nusrat saab to BAAD a Amanda wa singer wa es that ghat 20milian like one chahida wa
ਵਾਹ ਕਮਾਲ ਆਵਾਜ਼ ❤
Baut sohni awaj a pichye gonde munde lyi v respt a 🙏🏻
2023ch ਕੌਣ ਕੌਣ ਸੁਣਦਾ❤
Asi winer voice of punjab love you bro love you
Anmol Heera Veer God thano din dugni rat chugni traki bkhse ❤️❤️❤️❤️❤️❤️❤️
He is so talented , no one can compete with till today . Where is he now and what is doing ? I think he should need to keep uploading his music on UA-cam and he will get what he deserves soon .
😓😥😥😥 sir tuhanu sunke aakh bhar aai
Very nice Veer
tuaade vrga koi ni ga skda c us tym v te hun v nhi koi aida ga skda..plz come back
Thanks Ji He is Coming Back with New Songs Pls Follow him On Facbook
Boht boht respect veer kyaa baat a g❤❤❤ dhokh hoyeAa c bai irsaad nall o ajj vi bhukat rhe a jajj bne bethe a
No 1 singar
Good brother
Very very nice bro God bless you
First time sun reha ... Haath khade ustaad Ji 🙏🙏👏👏
Nice bro God bless you dear.
Rabb e yrrr tu taa
Veerji Tuhanu nikke hundeya MH1 te suneya c ... Waiting for your more albums
Jiyo ve🙏
Nice real winner
Waah Waah Kya Baat Hai
Ba kmaal
Roshan Prince hun kita aa bus ena time hunda eda da lug
Very nice ❤❤
Magnificent just magnificent paaji.. i heard you first time in 2009.
He was really winner of Awaj Punjab. But money might have changed the game.
ਐਂਡ ਆਵਾਜ਼ 🙏🏻
wah
Suraan da sartaaz
Je roshan prince di jgaa eh winner hunda… ta punjab nu bhut kujh milnaa c ….
♥♥♥💐💐💐
Love you bro ❣️❣️❣️
Ki roshan prince Mohammed irshad de lage v singing krda jo won krdita cc
Very nice veer g
Wah 👍🏻 ji
Mere hisaab naal ehe banda awaaz punjab di da haqdar c par afsos ehe banda os awaz punjab de jo vi os time de singer c sabh to niche reh gea eny vadia singing de baavjud vi
eh aj v sab to age e aa
Jd roshan prince g da name announce kita c awaz punjab di vich odi irshad vir g da face udas ho gya c ehna nu v pta lg gya c k ehna nl dhokha hoya
G kehan nu Roshan baba aa sala mera
OOO yaara indian idol vich ja
Great job
Roshan Prince nu kho gaa ke dikha Edda😂
love u from the vop..
Wah wah wah very very very nice song
Roshan prince ehde mohre ki aa
Adress bhaji thoda milna jrur ik vaar
Rooh nu sakon dain wali gayaki
Very Very nice 👍🏻
❤❤❤❤
Real winner of.........
Hansraj hans nu fail kardita siraaa
Very Nice Singer
Paji end
facebook.com/Mohammad-Irshad-447558488738753/
ਦੋਸਤੋ ਤੁਸੀਂ ਸਾਨੂੰ ਫੇਸਬੁਕ ਤੇ ਫੋਲੋ ਕਰ ਸਕਦੇ ਹੋ
ਕੋਈ ਜਵਾਬ ਨਹੀਂ ਤੁਹਾਡਾ ਇਰਸ਼ਾਦ ਜੀ 👌🏻👌🏻🙏🏻🙏🏻
ਮੈਂ ਤੁਹਾਡਾ ਇਤਰਾਜ਼ ਗੀਤ ਬਹੁਤ ਸੁਣਿਆ ਛੋਟੇ ਹੁੰਦਿਆਂ ਤੇ ਅੱਜ ਵੀ ਸੁਣਦਾ ਹਾਂ..,
ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਐਨੀ ਰੁਹਾਨੀਅਤ ਕਲਾ ਹੋਣ ਦੇ ਬਾਵਜੂਦ ਵੀ ਤੁਸੀਂ ਨਜ਼ਰ ਨਹੀਂ ਆ ਰਹੇ....
Legend voice
Katal ji
Wah g wah 🙏🙏🙏🙏
Main daily sunnda
Very very very Nais je
Keya bat
🙏🤲
es veer ne pug ne shadi ki loka es no sadiaa
Nice bhji
Legend voice
Veri nice
We should sport
🔥🔥🔥🔥🔥🔥🔥 best
Att
Amazing voice
End
Wow❤️
Very nice
Wah bhai
waah
Omg
Vadiya nibaya
Same nasurat fateh ali khan
Roshan Prince te 0 aa bro tere aage gbu
Address please
Where is he now??
Follow on facbook
🌹🌹🌹🌹
Roshan prince sala ehde pair warga v nhi
kuch fudu loka ne is funkar nu awaz punjab di vicho bahar kadh ta si fity muh unka ghatia loka de
Rosan prince es de mukalbe ek sur v nhi la skda ...sala chwal
A Mera veer pehlan kithe c
👍👍👍👍