ਮੱਘਰ ਸੰਗਰੂਰੀਅਾ

Поділитися
Вставка
  • Опубліковано 19 лис 2024

КОМЕНТАРІ •

  • @HarpreetSingh-ej1pl
    @HarpreetSingh-ej1pl 3 роки тому +15

    ਵੀਰ ਜੀ ਇਹ ਇਨਸਾਨ ਤਾਂ ਉਸ ਪਰਮਾਤਮਾ ਦੀ ਭਗਤੀ ਕਰਨ ਵਾਲਾ ਫ਼ਕੀਰ ਹੈ ਪਰਮਾਤਮਾ ਇਸ ਨੂੰ ਤੰਦਰੁਸਤ ਰੱਖਣ

  • @bhagwantdc4554
    @bhagwantdc4554 3 роки тому +29

    ਪਿੰਡ ਦਾ ਵਿਆਹ ਵੇਖ ਕੇ ਆਨੰਦ ਆ ਗਿਆ। ਮੱਘਰ ਸਿਉਂ ਨੂੰ ਰੱਬ ਤੰਦਰੁਸਤੀ ਰੱਖੇ। ਇਹਨੂੰ ਸਾਂਭ ਲਿਓ ਪਿੰਡ ਵਾਲਿਓ ਮੱਘਰ ਵਰਗੇ ਰੌਣਕੀ ਬੰਦੇ ਨਿੱਤ ਨਹੀਂ ਜੰਮਦੇ। ਗਰੀਬੀ ਚ ਐਨਾ ਖੁਸ਼ ਰਹਿਣਾ ਸੌਖਾ ਕੰਮ ਨਹੀਂ। ਸਲੂਟ ਬਾਈ ਮੱਘਰ ਸਿਆਂ ਤੈਨੂੰ।

  • @ਅਮ੍ਰਿਤਪਾਲਸਿੰਘ-ਟ8ਵ

    ਜਿਉਂਦਾ ਰਹਿ ਵੀਰਾ ...ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ...

  • @amarsingh5258
    @amarsingh5258 5 років тому +131

    ਜਿਉਂਦਾ ਰਹਿ ਮੱਘਰ ਸੰਗਰੂਰੀਆ 👏👏👏👍

  • @sukhkaler8242
    @sukhkaler8242 3 роки тому +16

    ਸਾਦ ਬੰਦਾ ਲਗਦਾ ਹੈ ਜੀ 👏👏👏👏

  • @lakhsingh5006
    @lakhsingh5006 4 роки тому +121

    ਆ ਮੁੱਖ ਮੰਤਰੀ ਅਤੇ ਚੀਮੇ ਵਰਗੇ ਬਥੇਰੇ ਨੇ ਜਿਨ੍ਹਾਂ ਦੀ ਸਪੋਟ ਕੀਤੀ ਆ ਮੈ ਵੀ ਵਿਚੋਂ ਈਆ ਇਸ ਵੀਰ ਦੀ ਵੀ ਕਰੋ ਸਪੋਟ ਦੱਬ ਕੇ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇਂ

    • @GuruBadrukhan
      @GuruBadrukhan  4 роки тому +1

      🙏🙏🙏 ਧੰਨਵਾਦ ਵੀਰ ji

  • @khalsachanal7436
    @khalsachanal7436 4 роки тому +69

    ਰੱਬ ਦਾ ਭਗਤ ਸਮਝੋਂ,,ਦਿਲ ਖੁਸ਼ ਬੰਦੇ ਹੁੰਦੇ ਵੀਰੋ

  • @mandeepbains5028
    @mandeepbains5028 4 роки тому +120

    ਰੌਣਕੀ ਬੰਦਾ ਅਾ ਖੁਸ਼ ਰਹੋ ਜੀ

  • @ਜਗਤਾਰਸਿੰਘ-ਨ6ਞ
    @ਜਗਤਾਰਸਿੰਘ-ਨ6ਞ 2 роки тому +9

    ਬਹੁਤ ਘੈਂਟ ਬਾਈ

  • @punjabisardar-ec3qx
    @punjabisardar-ec3qx 4 роки тому +16

    ਅਜਿਹੀ ਕਲਾ ਬਾਈ ਕਿਸੇਂ ਕਿਸੇ ਵਿੱਚ ਹੀ ਹੁੰਦੀ ਐਂ ਰੱਬ ਮੱਘਰ ਬਾਈ ਨੂੰ ਚੱੜ੍ਹਦੀ ਕਲਾਂ ਵਿੱਚ ਰੱਖੇ

  • @bhupindersingh2431
    @bhupindersingh2431 3 роки тому +9

    ਰੱਬੀ ਰੂਹ ਇਹ ਬੰਦਾ ❣️

  • @ArunKumar-zh5wt
    @ArunKumar-zh5wt 3 роки тому +3

    ਬੰਦਾ ਤਾਂ ਰੋਣਕੀ ਆ ਜਿਉਂਦਾ ਰਹਿ ਬਾਈ ਪਰਮਾਤਮਾ ਤੈਨੂੰ ਖੁਸ਼ ਰੱਖੇ ਇਹੋ ਜਿਹੇ ਬੰਦੇ ਲੱਭਦੇ ਹੀ ਨਹੀਂ ਜਦੋਂ ਵਿਆਹ ਸ਼ਾਦੀਆ ਵਿਚ ਜਦੋਂ ਲੋੜ ਹੁੰਦੀ ਆ
    🙏🙏🙏
    😆❤️❤️

  • @ramanjeetcheema6754
    @ramanjeetcheema6754 4 роки тому +99

    22 👌ਫੱਕਰ ਬੰਦਾ
    ਦਿੱਲ ਦਾ ਸਾਫ ਲਗਦਾ
    ਰੌਣਕੀ ਬੰਦਾ
    ਏਹੇ ਜਹੇ ਬੰਦਿਆਂ ਨੂੰ ਸੰਭਾਲ ਕੇ ਰੱਖੋ ਵੀਰੋ
    ਅਸਲ ਚ ਏਹੇ ਜਹੇ ਬੰਦੇ ਰੱਬ ਦੇ ਬੰਦੇ ਹੁੰਦੇ ਆ?
    ਬਾਕੀ ਤਾਂ ਥੋਨੂ ਪਤਾ ਹੀ ਆ
    ਸਾਲੀ ਚਾਪਲੂਸ ਦੁਨੀਆ ਆ?

    • @GuruBadrukhan
      @GuruBadrukhan  4 роки тому +2

      ਧੰਨਵਾਦ ਵੀਰ ਜੀ

    • @kaurx7096
      @kaurx7096 4 роки тому

      @@GuruBadrukhan Kitho de ne

    • @GuruBadrukhan
      @GuruBadrukhan  4 роки тому

      @@kaurx7096 mera pind Badrukhan hi aa ji...

    • @kaurx7096
      @kaurx7096 4 роки тому

      @@GuruBadrukhan ih Kehre jile cha a pind ih

    • @GuruBadrukhan
      @GuruBadrukhan  4 роки тому

      @@kaurx7096 sangrur

  • @Roshan_machhiwara12
    @Roshan_machhiwara12 4 роки тому +16

    Gud a g bagat Banda aa g rabb khush rakhe es nu god bless you 🙏

  • @majorsinghkainth9499
    @majorsinghkainth9499 3 роки тому +8

    Dil khush ho gya bai 😄🤗🤗

  • @vaidmakhansinghdeol8270
    @vaidmakhansinghdeol8270 4 роки тому +212

    ਫੱਕਰ ਬੰਦਾ ਆ ਵਿਰਿਓ ਇਹੋ ਜਿਹੇ ਬੰਦੇ ਪਿੰਡ ਦੀ ਰੌਣਕ ਹੁੰਦੇ ਹਨ ਇਸ ਹੀਰੇ ਨੂੰ ਸੰਭਾਲ ਕੇ ਰੱਖੋ

  • @vickybraich5946
    @vickybraich5946 3 роки тому +1

    ਘੈਂਟ ਏ ਮੱਘਰ ਬਾਈ

  • @maanmaan4606
    @maanmaan4606 2 роки тому +1

    Boht vdiya dill khush ho jnda sunke dekhke puraniya cultural boliya jeeonde raho mahgar singh ji

  • @HarpalSingh-uv9ko
    @HarpalSingh-uv9ko 2 роки тому +3

    Maggar chacha sira launda WAHEGURUJI WAHEGURUJI chardikala ch rakhan lambia ummra bakshan ji.

  • @ravindersingh9648
    @ravindersingh9648 2 роки тому +1

    ਮੱਘਰ ਬੁਹਤ ਵਧੀਆ

  • @haherphotography4647
    @haherphotography4647 3 роки тому +16

    ...ਕਿੱਥੇ ਦਾ ਿੲਹ ਬਾੲੀ?

  • @bhutgarhwale1258
    @bhutgarhwale1258 4 роки тому +8

    ਬਹੁਤ ਵਧੀਆ ਬਾਈ ਜੀ 👍👍👍👍

  • @sethisaab2078
    @sethisaab2078 4 роки тому +14

    Pind di ronak aa yaar

  • @MadanLal-io6mw
    @MadanLal-io6mw 2 роки тому +1

    bhot acha laga bhai

  • @bimladevi856
    @bimladevi856 4 роки тому +7

    Malvai gidha paun vale veer ne panjabi sabhiachar nu sambhal k rakhia hai.dhanvad ji jihna ne is gareeb di klaa da mul paea hai ji

    • @GuruBadrukhan
      @GuruBadrukhan  4 роки тому

      ਧੰਨਵਾਦ ਜੀ ਆਪਣੇ ਵਿਚਾਰ ਦੇਣ ਲਈ

  • @naginderkaur2062
    @naginderkaur2062 3 роки тому +1

    Bahot vadhia nachda shaunk da koe mil nhi

  • @GurmeetSingh-dh7of
    @GurmeetSingh-dh7of 2 роки тому +1

    .waheguru lmiya Umara nd tandrustiya bakshe uncle ji nu 🙏🙏

  • @harmansidhu8940
    @harmansidhu8940 4 роки тому +8

    Sirraaaaaaa veer

  • @rajdeepkaur6032
    @rajdeepkaur6032 2 роки тому +1

    Really So nice Gidhs ji

  • @mangatsinghsall476
    @mangatsinghsall476 3 роки тому +2

    ਰੱਬ ਦਾ ਬੰਦਾ
    ਬਹੁਤ ਵਧੀਆ

  • @BEHAPPYKEEPSMILING-y1x
    @BEHAPPYKEEPSMILING-y1x 3 роки тому +1

    ਇਹ ਮੇਰੇ ਵਿਆਹ ਚ ਬੁਲਾਇਆ ਸੀ ਅਸੀਂ 2016 ਚ ।

    • @GuruBadrukhan
      @GuruBadrukhan  3 роки тому

      Video hai tan please whats app krdo... 8556075000

  • @s_kgaming1726
    @s_kgaming1726 4 роки тому +4

    Bohat vadea Sera lata

  • @satwantkaur7541
    @satwantkaur7541 4 роки тому +6

    Bahut wadia geisha pays veer nay,jiunday raho

  • @mehtabsingh6847
    @mehtabsingh6847 3 роки тому +3

    Bahut vadia veera. Rab teri lambi umer kare

  • @sarojrani7468
    @sarojrani7468 3 роки тому +3

    ਖੁਸੀ।ਵਿੱਚ। ਰੰਬ।ਵਸਦਾ।ਹੇ🥰🥰🥰

  • @LovelyLovely-bo5cd
    @LovelyLovely-bo5cd 4 роки тому +2

    Jado eihdi video dekhde ha ta boat kushi ho jandi hai 👌👌👌💝💝💝😘😘😘😘😘

  • @rajanmahajan1842
    @rajanmahajan1842 2 роки тому +1

    Rabb da bnda va,khush reh veer

  • @lakhsingh5006
    @lakhsingh5006 4 роки тому +20

    ਆਪਣੇ ਸੰਗਰੂਰ ਜ਼ਿਲ੍ਹੇ ਵਿੱਚ ਕਿਹੜਾ ਪਿੰਡ ਏ ਬਾਈ ਜੀ ਦਾ

  • @KashmirSingh-ph8yo
    @KashmirSingh-ph8yo 2 роки тому +1

    Good magahr uncle 👍👍 wmk GBu

  • @MangaSingh-bk9mp
    @MangaSingh-bk9mp 4 роки тому +10

    Waheguru ji Mehar Karo Ji

  • @deveena8366
    @deveena8366 2 роки тому +1

    Waah uncle ji tusi taa laa ditiya ronka 😊😊

  • @labhsingh9855
    @labhsingh9855 2 роки тому +1

    Very good g. God bless him.

  • @kirankaur6750
    @kirankaur6750 3 роки тому +2

    Cool guy wicked personality 😎😎😀😀😀

  • @viralhighthing2000
    @viralhighthing2000 3 роки тому +3

    ਮਗਗਰ ਸੰਗਰੂਰੀਅਾ ਬਾੲੀ ਦੀ ਵੀ ਬਾਓਗਰਾਫਿ ਬਣਾਓ
    ਹੋਲੀ ਵੋਲੀ ਬਾਬਾ ਜਗਜੀਤ ਬਰਾੜ 22 ਜੀ
    ਬੰਦਾ ਗਰੀਬ ਅਾ ਤੇ ਭੋਲਾ ਵੀ

  • @sukhjiwansingh3899
    @sukhjiwansingh3899 3 роки тому +6

    ਬਹੁਤ ਵਧੀਆ ਬਾਈ ਜੀ

  • @pb03wale61
    @pb03wale61 2 роки тому +1

    ਸਾਡੇ ਵੀ ਸੀ ਤਿੱਤਰ ਸਿੰਘ ।।।ਨਕਲ ਆ ਉਹਦੀ

  • @JarnailSingh-cy5nx
    @JarnailSingh-cy5nx 3 роки тому +3

    God bless you verr ji

  • @jasmailkaur248
    @jasmailkaur248 3 роки тому +1

    🙏 Very nice veer Ji

  • @manpreetsidhu7777
    @manpreetsidhu7777 3 роки тому +1

    Rabb khush rakhe 22 nu

  • @janakraj2868
    @janakraj2868 2 роки тому +1

    Excellent

  • @radhakeshabad
    @radhakeshabad 3 роки тому +1

    Maghar bai... Soooo greatttt

  • @Sandeep-qx8uy
    @Sandeep-qx8uy 2 роки тому +1

    Nyc y Ji

  • @Barinder_roy
    @Barinder_roy 3 роки тому +4

    That is true entertainment.. God bless him.

  • @sammisingh5765
    @sammisingh5765 4 роки тому +1

    Bht vadyia y ji

  • @mirzajaura1845
    @mirzajaura1845 4 роки тому +5

    Dunia.banoan.wala.v.ba.kamal.hai

  • @kalakhokhar1410
    @kalakhokhar1410 4 роки тому +1

    Very nice veer ji

  • @kewalsahota4511
    @kewalsahota4511 4 роки тому +5

    Lਬਹੁਤ ਵਧੀਆ

  • @bajtejsingh1476
    @bajtejsingh1476 3 роки тому +2

    Nice very ji

  • @freefiregirl7829
    @freefiregirl7829 3 роки тому +1

    ਵੀਰ ਜੀ ਮਗਰ ਦਾ ਨੂਬੇਰ ਮਿਲ ਸਕਦਾ ਤਾਂ ਦਸੋ ਵੀਰ ਜੀ ਸਾਡੇ ਕਰ ਵੀ ਸਧੀ ਹੈ ਮੇਰੇ ਸਿਟਰ ਜੀ ਦੀ ਮਗਰ ਨੂੰ ਇਨਵੈਟ ਕਰਨਾ ਅਸੀ ਵੀ 🙏🙏🙏🙏🙏

  • @KashmirSingh-ph8yo
    @KashmirSingh-ph8yo 2 роки тому +1

    Nice 👍👍 wmk

  • @garimatakhi6399
    @garimatakhi6399 4 роки тому +7

    Good Job Ankal ji from Germany

    • @GuruBadrukhan
      @GuruBadrukhan  4 роки тому

      Bhaji hor v kayi video ne mere channel te ehna diya dekho te enjoy kro... hora nu v dikhao

    • @badmunda8190
      @badmunda8190 4 роки тому

      gaeima hi

  • @harindersingh8151
    @harindersingh8151 3 роки тому +2

    Hello

  • @jasveersingh-po3qk
    @jasveersingh-po3qk 4 роки тому +4

    nice ji

  • @kindasingh1094
    @kindasingh1094 Рік тому +1

    👌👌👌

  • @jyotikaur-pv6nd
    @jyotikaur-pv6nd 4 роки тому +5

    Very nice video

  • @kauridhillon7262
    @kauridhillon7262 3 роки тому +1

    Good working

  • @kirankaur6750
    @kirankaur6750 3 роки тому +1

    He cool 😎 guy wicked personality 😀😀😀😀

  • @happyasian7555
    @happyasian7555 2 роки тому +1

    ਪੈਸੇ ਦਿੱਤੇ ਤੀਵੀਂ ਨੇ ਮੱਘਰ ਸਿੰਘ ਨੇ ਉਸਦਾ ਸਿਰ ਪਲੋਸ ਦਿੱਤਾ
    ਐਥੋਂ ਪਤਾ ਲੱਗਦਾ ਬੰਦਾ ਸਮਾਜਿਕ ਕਦਰਾਂ ਕੀਮਤਾਂ ਵਿੱਚ ਕਿੰਨਾ ਚੰਗਾ ਹੈ

  • @suhailrashid1397
    @suhailrashid1397 5 років тому +7

    Nice

  • @BalwinderSingh-ov6kt
    @BalwinderSingh-ov6kt 3 роки тому +1

    Sid padra banda aa
    V, good

  • @kirankaur6750
    @kirankaur6750 3 роки тому +1

    Keep send different places

  • @MS-wj6yz
    @MS-wj6yz 3 роки тому +1

    ਰੱਬ ਰੁਪੀ ਬੰਦਾ

  • @karmkaur762
    @karmkaur762 2 роки тому +3

    👌🙏💕

  • @jasmindersingh5966
    @jasmindersingh5966 3 роки тому +1

    Wah ji wah maghra

  • @gurjindersingh5279
    @gurjindersingh5279 2 роки тому +1

    😂👌👌👌👌👌👌👌👍❤️

  • @yashpal4717
    @yashpal4717 4 роки тому +1

    ਮੱਘਰ ਦੀ ਬੱਲੇ ਬੱਲੇ

  • @rajvinderkaur7109
    @rajvinderkaur7109 3 роки тому +1

    Nice 👍👌

  • @harjeetbhagi1763
    @harjeetbhagi1763 4 роки тому +3

    Sira

  • @kuldeepmanak4903
    @kuldeepmanak4903 4 роки тому +10

    ਵਾ ਜੀ ਵਾ

  • @kirankaur6750
    @kirankaur6750 3 роки тому +1

    Dress up samart nice 👍

  • @gagandeepsingh6784
    @gagandeepsingh6784 3 роки тому +1

    Heera banda ha bhai 🙏🙏🙏🙏🙏🙏

  • @nimratkaur7837
    @nimratkaur7837 3 роки тому +1

    Nice 👍 g

  • @charanjitkaur1774
    @charanjitkaur1774 2 роки тому +1

    Khushiyan da malak aa bai
    Avani adaani v greeb aa ess insaan agge

  • @nirmaldhillon9834
    @nirmaldhillon9834 4 роки тому +5

    Dancer Baba

  • @amritdharni2694
    @amritdharni2694 4 роки тому +3

    Ciraa bndaa👌👌👌👌👌👌🤗😁😍

  • @KulwinderSingh-ip4qg
    @KulwinderSingh-ip4qg 4 роки тому +2

    Really beautyfull i love from greece

  • @pippalsingh8740
    @pippalsingh8740 Рік тому +1

    Nise

  • @MandeepKaur-ln9ni
    @MandeepKaur-ln9ni 2 роки тому +1

    Waheguru g bless you uncle g

  • @mannamann7848
    @mannamann7848 5 років тому +3

    Very nice

  • @ranveersingh8159
    @ranveersingh8159 4 роки тому +10

    Style ghant aa

  • @HarpalSingh-zx1gv
    @HarpalSingh-zx1gv 4 роки тому +7

    Sira.

  • @RamanDeep-eo8un
    @RamanDeep-eo8un 4 роки тому +2

    Good veer ji

  • @user-uj4tc2ej5r
    @user-uj4tc2ej5r 4 роки тому +1

    ਬਹੁਤ ਵਧੀਆ ਜੀ

  • @GulabSingh-mg5pr
    @GulabSingh-mg5pr 3 роки тому +2

    Pinda wale v atttt karvade ne

  • @tarloksingh5755
    @tarloksingh5755 4 роки тому +2

    👌👌👌👌👌👌👌

  • @mcjag8265
    @mcjag8265 4 роки тому +4

    Jio uncle g.love from Malaysia.PB 26 Wala

    • @GuruBadrukhan
      @GuruBadrukhan  4 роки тому

      ਜਰੂਰ ਵੀਰ ji

    • @GuruBadrukhan
      @GuruBadrukhan  4 роки тому

      ਮੈਂ 3-4 ਵੀਡੀਓ ਪਈਆਂ ਨੇ ਚੈਨਲ ਤੇ ਚੈੱਕ ਕਰੋ ਜੀ

  • @AvtarSingh-lp4jh
    @AvtarSingh-lp4jh 4 роки тому +1

    Very.nice

  • @kulvirsingh7744
    @kulvirsingh7744 4 роки тому +1

    Khush raho hamesha broo

  • @LakhwinderSingh-hl2jj
    @LakhwinderSingh-hl2jj 4 роки тому +2

    NYC dance

  • @harmanjotkaurgill7151
    @harmanjotkaurgill7151 3 роки тому +1

    Sira hi krda uncle 🤣🤣🤣