ਬੜੀ ਮੁਸ਼ਕਿਲ ਨਾਲ ਹਰਿ_ਆਣੇ ਚ ਪੰਹੁਚ ਗਏ ਦੇਖੋ ਅੰਦਰ ਕੀ ਚੱਲ ਰਿਹਾ khabri Dakia

Поділитися
Вставка
  • Опубліковано 17 жов 2024

КОМЕНТАРІ • 34

  • @bhullarsahib69
    @bhullarsahib69 8 місяців тому +23

    ਰੱਖੋ ਹੌਸਲੇ ਪ੍ਰਮਾਤਮਾ ਆਪ ਹੀ ਸਹਾਈ ਹੋਣਗੇ 👍🚩💯

  • @08624
    @08624 8 місяців тому +9

    ਇਹ ਤਾਂ ਬਰਾਤ ਨੂੰ ਰੋਕਣ ਵਾਸਤੇ ਰੀਵਨ ਲਾਏ ਆ ਬਾਈ ਜੀ ਰੀਵਨ ਲੈ ਕੇ ਕੁੜੀਆਂ ਅੱਗੇ ਖੜਦੀਆਂ ਹੁੰਦੀਆਂ ਬਰਾਤਾਂ ਦੋ ਪਾਸਿਆਂ ਤੋਂ ਚੜਨੀਆ ਹਰਿਆਣੇ ਤੋਂ ਪੰਜਾਬ ਤੋਂ ਇਹ ਸ਼ਗਨ ਭਾਲਦੇ ਆ ਡਾਂਗਾਂ ਦਾ 👍🙏

  • @jagdeepsidhu1313
    @jagdeepsidhu1313 8 місяців тому +13

    ਦਸਮੇਸ਼ ਪਿਤਾ ਆਪ ਸਹਾਈ ਹੋਣਗੇ ਕਿਸਾਨਾਂ ਨਾਲ ਖੱਟਰ ਤੇ ਮੋਦੀ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਣੇ ਪਰੇ ਹੋ ਜੋ ਜੱਟ ਆਉਂਦੇ ਆ ਸਾਰੇ ਵੀਰ ਓਹ ਗੀਤ ਲਾ ਕੇ ਚਲੋ 👍

    • @balvirkaurbatth9655
      @balvirkaurbatth9655 8 місяців тому

      🙏🙏🙏🙏🙏🙏

    • @karnailsinghchadha213
      @karnailsinghchadha213 8 місяців тому

      Bilkul sahi gall kahi hai , Guruji maharaj ang sang sahai honge. Wahe guru ji ka khalsa, waheguru ji ki fateh 🙏🙏🙏

  • @harrymehat2932
    @harrymehat2932 7 місяців тому +1

    Kisan majdoor akta jindabad👍👍

  • @gurwinderkaurgill2802
    @gurwinderkaurgill2802 8 місяців тому +3

    ਹੋਸਲੇ ਹੁੰਦੇ ਨੇ ਬੰਬ ਜਿੱਤ ਓਹਨਾ ਦੀ ਹੁੰਦੀ ਆ💪💪

  • @BalwinderSingh-ov6kt
    @BalwinderSingh-ov6kt 8 місяців тому +8

    ਆਉਣ ਦਿਓ ਖਾਲਸੇ
    ਰਸਤੇ ਬਣ ਗਏ ਸਮਜ਼ੋ

  • @GurmukhSingh-om3pt
    @GurmukhSingh-om3pt 8 місяців тому +2

    ਬਾਈ ਸ਼ਭੂ ਤੋ ਟਵਾਣਾ ਪਿੰਡ ਹੁਦੇ ਹੋਏ ਲਾਲੜੂ
    ਨੂੰ ਜਾ ਸਕਦੇ ਹੋ ਦੁਜਾ ਰਸਤਾ ਲਾਲੜੂ ਤੋਂ ਹਡੇਸਰਾ ਤੋਂ ਅੰਬਾਲਾ ਕੈਟ

  • @dhillonbai1629
    @dhillonbai1629 8 місяців тому

    😮😅😅❤❤king and Singh surame balle 22i balle 22i wahegur mehar Kari

  • @BalvirKaur-i8d
    @BalvirKaur-i8d 8 місяців тому

    Waheguru ji Honsla bland hai Veera dy Dasmesh Pita raksha kern gay Waheguru ji

  • @karnailsinghchadha213
    @karnailsinghchadha213 8 місяців тому

    Waheguru ji meher karange, bai koi kamm nahi rukega kisan veera da. Wahe guruji ka khalsa, Wahe guru ji ki fateh. Babaji maharaj sab bhali karange.

  • @janggill3439
    @janggill3439 8 місяців тому +9

    ਬਹੁੱਤ ਵਧੀਆ। ਬਾਈ ਹੁੱਣ ਇਹ। ਲੋਕ। ਸਮਝ। ਲੈਣ ਕਿ। ਬੈਰੀਅਰ। ਕਿਵੇਂ। ਪੱਟਣੇ। ਨੇ

  • @SarabjeetKaur-n6n
    @SarabjeetKaur-n6n 8 місяців тому +3

    ਕੋਈ ਚੀਜ਼ ਬਿਨਾਂ ਦਿਖਾਈ ਵੀ ਨ** ਜਿਆ ਕਰੋ ਦੱਸ ਕੇ ਲੰਘਦੇ ਨੇ ਬੀਡੀਓ ਪਾਉਣੀ ਕੋਈ ਜਰੂਰੀ ਨਹੀਂ ਸੀ ਚੁੱਪ ਚਪੀਤੇ ਵੀ ਸੁਨੇਹੇ ਲੱਗ ਸਕਦੇ ਸੀ

  • @sahavinder
    @sahavinder 8 місяців тому

    ਤੁਸੀਂ ਸਰਕਾਰ ਨੂੰ ਦੱਸ ਦਿੱਤਾ ਵੀ ਹੋਰ ਪੱਕੇ ਕਰੋ

  • @mrmrsrathour
    @mrmrsrathour 8 місяців тому

    👍👍👍👍👌👌👌

  • @sukhmandersingh5447
    @sukhmandersingh5447 8 місяців тому

    ਵਾਣਾ ਵਿੱਚਦੀ ਕੜਾ ਦੇਣ ਕਿਸਾਨ ਪੈਲੀਆਂ ਵਿੱਚ ਦੀ ਲੰਘ ਜਾਣ ਕਿਸਾਨ ਤਾਂ ਵਧੀਆ ਰਹੂਗਾ

  • @tirlochankaur8872
    @tirlochankaur8872 8 місяців тому

    Vahiguru ji ap meher bharia hath rkhange

  • @manjindersinghsidhu1275
    @manjindersinghsidhu1275 8 місяців тому +1

    ਕਿਉਂ ਡਰਾਈਵਰ ਜਾਨੇ ਓ ਜਦੋਂ ਕਿਸਾਨ ਲੱਗ ਗਏ ਤਾਂ ਸਭ ਸਾਫ ਕਰ ਦੇਣਗੇ

  • @ranjeetkaur6746
    @ranjeetkaur6746 8 місяців тому

    ਇਹ ਭੇਦ ਵੀਡੀਓ ਰਾਹੀਂ ਨਾ ਦੱਸੋ ਪਲੀਜ਼,ਬਣਾ ਲਵੋ ਪਰ ਬਾਅਦ ਵਿੱਚ ਪਾਉਣਾ ਇਸਤਰਾਂ ਸਫਲ ਹੋਏ ਸੀ।

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 8 місяців тому +1

    ਪਰਮਾਤਮਾ ਚੜਦੀ ਕਲਾ ਰਖੇ net netvork ਬੰਦ ਹੈ ਜੀ ਕਿਵੇ ਚਲਦੇ ਫੋਨ ਕੇ ਵੀਡੀਓ ਰਿਕਾਰਡ ਕੀਤੀ ਜੀ 👍✌⚘

  • @swarnjeetkaurmattu1315
    @swarnjeetkaurmattu1315 8 місяців тому +1

    ਮੋਦੀ ਜੀ ਸਖ਼ਤੀ ਕਰੋਂ ਧਰਨਿਆ ਨੇ ਪੰਜਾਬ ਨੂੰ ਕੰਗਾਲ ਕਰ ਕੇ ਰੱਖ ਤਾਂ

  • @jaspreetkaur1097
    @jaspreetkaur1097 8 місяців тому

    Wahguru ji .

  • @bhupinderssood4004
    @bhupinderssood4004 8 місяців тому

    Good job

  • @PappuKhan-r3l
    @PappuKhan-r3l 8 місяців тому

    Lokaa morai poles kus ne karskdai te negaa morai ta jmaa ne roknai poles jet kesan de hovai ge

  • @baljitkumari816
    @baljitkumari816 8 місяців тому

    Sarksra ne rakha bai haryane de loka ne nahi rakhe

  • @baljitkumari816
    @baljitkumari816 8 місяців тому

    Haryne vale loki sath dede ea

  • @parphoolgupta8453
    @parphoolgupta8453 8 місяців тому

    Bhai hor koi Kam nahi hai

  • @PappuKhan-r3l
    @PappuKhan-r3l 8 місяців тому

    Kus na karnaa sav poles valai nokrai sad den te matreaa no vadar te tor den jo nokrai nhai kardaa o ve rotai khadaa sav nokrai sav do garev maroo ja poles vlaa ja kesan

  • @KashmirSingh-x4d
    @KashmirSingh-x4d 8 місяців тому

    Obstacle what nonsense, CM haryana could have use this much money to uplift poor people of his state.He follow instruction of his mentor sitting in Delhi and they worry about their vote bank nothing else.

  • @lakhbirsingh2667
    @lakhbirsingh2667 8 місяців тому

    Tusi pehala video net te paun lag jane,sare kisana nu aun dio, hun ena eh rasta v block kar dena, thora hoesh to kam lia karo

    • @gurmukhsandhujattbabe
      @gurmukhsandhujattbabe 8 місяців тому

      Le ਕਰਤੀ ਨਾ ਚਵਲਾ ਵਾਲੀ ਗੱਲ 😂

    • @lakhbirsingh2667
      @lakhbirsingh2667 8 місяців тому

      @@gurmukhsandhujattbabe tmeeg nal gal karo,mata pita ne ehi sikaha kise nu es tra bolo, ma ek kishan ha

  • @trilochansingh3439
    @trilochansingh3439 8 місяців тому

    KHATTAR SARKAR KIYA ITNA PAISA KHARCH KAR RAHEY KIYA AISA RAMRAJ HOGA
    KISAN NIHATHEY AA RAHEY FIR ITNA BANDOBAST KION
    KIYA KISAN TANK LA RAHEY ??