Bakersfield ਕੈਲੀਫੋਰਨੀਆ 'ਚ ਵਸਦਾ ਮਿੰਨੀ ਪੰਜਾਬ ~ Pendu Australia USA Episode 195 ~ Mintu Brar

Поділитися
Вставка
  • Опубліковано 17 жов 2024
  • Pendu Australia team is in California USA. In this new episode of Pendu Australia, Mintu Brar showed evening time in Bakersfield's park where all Punjabis comes and play Seep and Vollyball. So checkout the Mini Punjab of California. Please watch this video and share your views in the comments section.
    Bakersfield ਕੈਲੀਫੋਰਨੀਆ 'ਚ ਵਸਦਾ ਮਿੰਨੀ ਪੰਜਾਬ ~ Pendu Australia USA Episode 195 ~ Mintu Brar
    Host: Mintu Brar
    Background Music, Editing & Direction: Manpreet Singh Dhindsa
    Facebook: / penduaustralia
    Instagram: / pendu.australia
    Website: www.penduaustr...
    Contact : +61434289905
    2022 Shining Hope Productions © Copyright
    All Rights Reserved
    #PenduAustralia #Australia #USA
    Previous Episode
    Machine Harvesting of Grapes in Australia ~ Pendu Australia Episode 194 ~ Mintu Brar
    • Machine Harvesting of ...
    ਆਸਟ੍ਰੇਲੀਆ ਵਿਚ ਕਬੂਤਰਬਾਜ਼ੀ ~ Pigeon Race in Australia ~ Pendu Australia Episode 193~ Mintu Brar
    • ਆਸਟ੍ਰੇਲੀਆ ਵਿਚ ਕਬੂਤਰਬਾਜ...
    Fig Farming in Australia ~ Pendu Australia Episode 192 ~ Mintu Brar
    • Fig Farming in Austral...
    Machinery & Maintenance for farming ~ Mintu Brar ~ Pendu Australia Episode 191
    • Machinery & Maintenanc...
    Grapes Farming In Australia~ Picking Table Grapes ~ Mintu Brar ~ Pendu Australia Episode 190
    • Grapes Farming In Aust...
    Punjabi Farmer In Australia ~ Table Grapes Farming ~ Mintu Brar ~ Pendu Australia Episode 189
    • Punjabi Farmer In Aust...
    Farming Of Wine Grapes in Australia ~ Hammer Tractor ~ Pendu Australia Episode 188~ Mintu Brar
    • Farming Of Wine Grapes...
    Bright Kids are the Bright Future of Australia ~ Mintu Brar ~ Pendu Australia Episode 187
    • Bright Kids are the Br...
    Watering & fertilizing Orange Plants~Pendu Australia Episode 186~Mintu Brar ~ Australia farming vlog
    • Watering & fertilizing...
    Plant Sprays for Grape Diseases ~ Pendu Australia Episode 185 ~ Mintu Brar ~ Australia Farming Vlog
    • Plant Sprays for Grape...
    Why Filter Water to Crops | 100 Acre Farm | Mintu Brar | Pendu Australia-Episode 184 | Farming Vlog
    • Why Filter Water to Cr...
    ਕਾਰਾਂ ਦੇ ਸ਼ੌਕੀਨ ~ Modified Cars Designed by a Punjabi Guy ~ Mintu Brar ~ Pendu Australia Episode 183
    • ਕਾਰਾਂ ਦੇ ਸ਼ੌਕੀਨ ~ Modi...
    Bhangra and Gidha on Lohri Function In Australia ~ Mintu Brar ~ Pendu Australia Episode 182
    • Bhangra and Gidha on L...

КОМЕНТАРІ • 159

  • @rajideol680
    @rajideol680 2 роки тому +10

    ਮਿੰਟੂ ਵੀਰ ਤੇਰੀਆ ਗੱਲਾਂ ਵਿੱਚ ਪੂਰਾ ਦਮ ਹੁੰਦਾ i am beg fan 👍👍👍👍👍

  • @ParamjitSingh-ok8he
    @ParamjitSingh-ok8he 2 роки тому +11

    ਬਹੁਤ ਵਧੀਆ ਸ਼ੁਰੂਆਤ ਪੇਂਡੂ ਆਸਟ੍ਰੇਲੀਆ ਦੀ ਅਮਰੀਕੀ ਲੜੀ ਦੀ।
    nice beginning of American series by PENDU AUSTRALIA.

  • @lakhbirsingh3209
    @lakhbirsingh3209 2 роки тому +3

    ਬਰਾੜ ਸਾਹਿਬ ਸੱਤ ਸੀ੍ ਅਕਾਲ ਸਾਰਿਆਂ ਨੂੰ ਬਰਾੜ ਸਾਹਿਬ ਅਵਾਜ਼ ਦੀ ਦਿੱਕਤ ਆ ਰਹੀ ਹੈ ਜੀ

  • @bajwa930
    @bajwa930 2 роки тому +3

    Punjab bare ohna naal gll kiti ja skdi jo positive ne or bahut punjabi foreign ch rah k v apne mulkh bare worry krde ne
    Brar saab tuhadi soch nu salute 🙏

  • @satvjit
    @satvjit 2 роки тому +2

    ਬਹੁਤ ਵੱਧੀਆ ਬਰਾੜ ਸਾਬ॥ ਤੁਹਾਡੇ ਕੋਲ ਬਹੁਤ ਜਿਗਰਾ ਹੈ ਹੌਸਲਾ ਹੈ ਪਿਆਰ ਸਤਕਾਰ ਹੈ ਬਜੁਰਗਾ ਲਈ॥ ਜੀਓ

  • @angrej4364
    @angrej4364 2 роки тому +4

    ਸਤਿ ਸ੍ਰੀ ਆਕਾਲ ਮਿੰਟੂ ਬਾਈ ਼਼਼਼
    ਝੱਖੜਵਾਲੇ ਪਿੰਡ ਦੇ ਢਿੱਲੋਂ ਬਾਈ ਨੂੰ ਵੇਖ ਵਧੀਆ ਲੱਗਾ਼਼਼਼ਇਹ ਮੇਰੇ ਪਿੰਡ ਡੋਡ ਦੇ ਬਿਲਕੁਲ ਨੇੜੇ ਆ ਜੀ,,,,

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @Jagjit.Singh21
    @Jagjit.Singh21 2 роки тому +2

    ਬਹੁਤ ਵਧੀਆ ਲੱਗਾ ਜੀ ਗੱਲ ਬਾਤ ਸੁਣ ਕੇ ਸਾਨੂੰ ਉਡੀਕ ਸੀ ਵੀਡਿਓ ਦੀ, ਚੰਗਾ ਲਗਦਾ ਹੈ ਜਦ ਤੁਸੀ ਨਾਲ਼ ਨਾਲ਼ ਸਾਨੂੰ ਵੀ ਵਿਦੇਸ਼ ਘੁਮਾਉਂਦੇ ਹੋ,, ਵੀਡਿਓ ਚ ਇੱਕ ਅੰਕਲ ਜੀ ਸਾਡੇ ਗਵਾਂਢੀ ਸਨ l। ਜਗਜੀਤ ਸਿੰਘ,🙏 ਸ਼੍ਰੀ ਮੁਕਤਸਰ ਸਾਹਿਬ l

  • @jinderkaur223
    @jinderkaur223 2 роки тому +1

    Sareya nu phtay parwan hove ji 🙏 waheguru ji ka khalsa waheguru ji ki phtay ji

  • @jbtrucking9782
    @jbtrucking9782 2 роки тому +1

    Parmatma Mehar Kare…. Bakerfield valiyea Te
    God Bless you… love All .. With Big Respect

  • @indielamba7681
    @indielamba7681 2 роки тому +1

    Wah… Swaad agya vlog vekh ke… menu te lag reha c jive koi movie chal rahi howe… chal mera putt movie vich eho jehi galbaat vekhi si.. bahut vadiya lagya bai ji😊😊🙏🏽🙏🏽🙏🏽

  • @SukhwinderSingh-wq7fp
    @SukhwinderSingh-wq7fp 2 роки тому +3

    ਮਿੰਟੂ ਬਰਾੜ ਰੌਕੀ ਬਾਈ ਸਤਿ ਸ੍ਰੀ ਆਕਾਲ ਜੀ।

  • @sukhrandhawa4766
    @sukhrandhawa4766 2 роки тому +2

    Excellent... Rocky Bai de v darshan ho gaye.. Thanks Pendu Australia Team 🎉🎈🎁

  • @sunilgujjargujjar6209
    @sunilgujjargujjar6209 2 роки тому +2

    ਮੇਰਾ ਪਿਆਰਾ ਮਿੱਤਰ ਰਹਿੰਦਾ ਬੈਕਰਸਫੀਲਡ ਮਿੰਟੂ ਬਰਾੜ ਵੀਰ

  • @balrajsandhu8084
    @balrajsandhu8084 2 роки тому +3

    Punjab de dukh Lai tuhada danbad।

  • @pardeepsingh-iv6pu
    @pardeepsingh-iv6pu 2 роки тому +3

    Ssa to all pendu Australia Team and Mintu Veer

  • @kuldeeproyal619
    @kuldeeproyal619 2 роки тому +11

    ਕੋਈ ਕੰਮ ਕਰਨ ਤੋਂ ਪਹਿਲਾਂ ਡਰਾਇੰਗ ਬਣ ਜਾਵੇ, ਰੰਗ ਤਾਂ ਹੋਲੀ ਹੋਲੀ ਭੱਰ ਹੀ ਜਾਦੇ ਆ

  • @baljindersingh1898
    @baljindersingh1898 2 роки тому

    ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ God bless You Brar Saab🙏🙏❤️

  • @sikanderdhillon8356
    @sikanderdhillon8356 2 роки тому +2

    Love you bahi ji ,bht wadiya kam kr rhey o

  • @sarbjitsingh6984
    @sarbjitsingh6984 2 роки тому

    ਜੀਤਾ ਬਾਈ ਘੈਟ ਬੰਦਾ
    ਬਾਕੀ ਨੀਲੀ ਪੱਗ ਵਾਲਾ ਬਾਪੂ ਜੀ ਸਹੀ ਗੱਲ ਕਰ ਰਿਹਾ ਸੀ ਸਾਰੀਆਂ ਭੇਡਾਂ ਵਿੱਚ। ਲੋਕ ਸੱਚ ਸੁਣ ਨੀ ਸਕਦੇ

  • @randhirsame5682
    @randhirsame5682 2 роки тому +2

    ਸਤਿ ਸ਼ੀ ਅਕਾਲ ਜੀ ਬਾਈ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 🙏🙏

  • @kuldeepSingh-nh8up
    @kuldeepSingh-nh8up 2 роки тому +2

    MintuBrarInCANADA-GOOD-WORK

  • @Daljitsinghkhalsa.
    @Daljitsinghkhalsa. Рік тому

    ੧੯੮੫ਵਿੱਚ ਰੱਬ ਨੇ ਮੈਨੂੰ ਪੁੱਤਰ ਦੀ ਦਾਤ ਦਿੱਤੀ ਅਤੇ ੧੯੮੭ਵਿੱਚ ਇੱਕ ਦਿਨਮਾ ਨੀਲੇ ਅੰਬਰ ਵੱਲ ਦੇਖ ਕਰਿ ਰੋ ਪਿਆ ਹੱਥ ਜੋੜ ਕਿਹਾ ਵਾਹਿਗੁਰੂ ਮੈਂ ਬਹੁਤ ਪਾਪ ਗੁਨਾ ਕੀਤੇ ਜੋ ਤੂੰ ਮੈਨੂੰ ਲਿਆ ਬੇਕਰਸਫੀਲਡ ਅਮਰੀਕਾ ਵਿੱਚ ਸੁੱਟਿਆ ਤੇ ਪੁੱਤਰਦੀ ਬਖਸੀ 🙏😳❤️👁️👁️ਦਾਤਿਆ ਤੇਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਤਾਂ ਦੂਰ ਦੀ ਗੱਲ ਤੇਰੇ ਿੱਖ ਦਾੜੀ ਕੇਸ ਵਾਲੇ ਦੇ ਦਰਸ਼ਨ ਨਹੀਂ ਹੁੰਦੇ ਹੁਣ ਜੋ ਤੂੰ ਸਾਨੂੰ ਬੱਚੇ ਬਖਸ਼ੇ ਇਹ ਇੱਥੇ ਦੇ ਲੋਕਾਂ ਵਿੱਚ ਹੀ ਰਲ ਮਿਲ ਜਾਣੇ ਨੇ ਤੇਰੇ ਦਰਸ਼ਨ ਤੋ ਬਿਨਾ ਹੀ ਮਰ ਜਵਾਗੇ ਪਰ ਅੱਜ ਮਨ ਦਿਲ ਖੁੱਸ ਸਿੱਖਾ ਨੂੰ ਬੇਕਰਸਫੀਲਡ ਵਿੱਚ ਵਸਦੇ ਰਸਦੇ ਖੁੱਸ ਹਨ ਦੇਖ ਕਰਿ 🌷❤️👆🙏🙏🙏🙏🙏

  • @amarbirsidhu2333
    @amarbirsidhu2333 2 роки тому +2

    ਸਤਿ ਸ਼ੀ ਅਕਾਲ ਜੀ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 🙏

  • @TheGearGang
    @TheGearGang 2 роки тому +1

    Jeeta Dhillon…top player….respect from Canada 🙏🏽

  • @manpinder28
    @manpinder28 2 роки тому +5

    Welcome to the USA Mintu Bhaji. Please let me know if you happen to be in Sacramento area.

  • @palsingh6827
    @palsingh6827 2 роки тому +8

    uncle ghro ladh ke aiya c

  • @neelamrani6813
    @neelamrani6813 4 місяці тому +1

    SSA ji very nice ji

  • @sakinderboparai3046
    @sakinderboparai3046 2 роки тому +3

    ਕੲੀ ਬੰਦੇ ੳੁਮਰ ਨਾਲ ਵੀ ਸਿਅਾਣੇ ਨਹੀਂ ਹੁੰਦੇ । ਚਿੱਟੀ ਦਸਤਾਰ ਵਾਲੇ ਬਾਬੇ ਨੇ ਵਧੀਅਾ ਗੱਲਾਂ ਕੀਤਅਾਂ ।

  • @deepakbawa8346
    @deepakbawa8346 2 роки тому

    Khina vadiya mahool a 😍😍😍khush raho Sare punjabi o

  • @EveryOne0369
    @EveryOne0369 Рік тому

    ਕੁੱਕੂ ਪੰਡਤ ਜੀ ਤਾਂ ਘੋੜੀਆਂ ਵੀ ਰੱਖਣ ਦੇ ਸ਼ੌਕੀਨ ਹਨ ਉਨ੍ਹਾਂ ਦੇ ਘਰ ਵੀ ਗਏ ਸਾਂ ਅਸੀਂ 2004 05 ਵਿੱਚ

  • @iqbalsingh-dl7kh
    @iqbalsingh-dl7kh 2 роки тому +2

    ਬਾਈ ਜੀ ਬੜੀ ਦੇਰ ਬਾਅਦ ਆਏ, ਪਰ ਹਾਸੇ ਠੱਠੇ ਵਿਚ ਕੁੱਝ ਵੀ ਸਮਝ ਨਹੀਂ ਆਇਆ ?

  • @youtuberferozepurya6819
    @youtuberferozepurya6819 2 роки тому +2

    Kyaa baat hai ji.

  • @Thetoypoodlefamily
    @Thetoypoodlefamily 2 роки тому +11

    That uncle need to calm down for debate so hyper while he talking & must visit Stockton.State first gurughar build in in this city.Welcome in Cali4nia bhaji 🎉🙏🏼

  • @sarbjeetsingh4415
    @sarbjeetsingh4415 2 роки тому +2

    Well done Bhaji👌very nice ji

  • @harvindersinghghuman4407
    @harvindersinghghuman4407 2 роки тому +2

    Well done Mintu ji👍🙏

  • @SurendraUK
    @SurendraUK 2 роки тому +4

    Love to see you..pendu Aus

  • @24farm63
    @24farm63 2 роки тому +1

    Bhout vadia vichar ji keep it up

  • @Mundepindya
    @Mundepindya 2 роки тому +1

    ਜਿੱਥੇ ਵੀ ਰਹੋ 😁😁😁😁😁ਦੇ ਰਹੋ

  • @khalsaas5306
    @khalsaas5306 2 роки тому +2

    SARI DUNIYAN VICH..PUNJABIYAN DI BALLE BALLE

  • @aujlaentertainment1742
    @aujlaentertainment1742 2 роки тому +2

    Good luck and well come to America bai ji

  • @puranebeli1896
    @puranebeli1896 2 роки тому +1

    Y di ਸ਼ਬਦਾਬਲੀ ਵਰਤੀ y ne

  • @amardeepsinghbhattikala189
    @amardeepsinghbhattikala189 Рік тому +1

    Sat shri akal ji sarea nu jehde video tusi ajj share kri oh sahyad esa video da part ha

  • @navyugsingh2848
    @navyugsingh2848 2 роки тому +2

    Good to see you veer love from dubai ton pyar

  • @inderjitsingh1996
    @inderjitsingh1996 2 роки тому +2

    Very nice 👍 Bai Ji

  • @Daljitsinghkhalsa.
    @Daljitsinghkhalsa. Рік тому

    🙏🌷⚔️🌷🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਗੁਰੂਕਿ ਪਿਆਰਿਓ ਤੁਹਾਨੂੰ ਬੇਕਰਸਫੀਲਡ ਵਿੱਚ ਦੇਖ ਕਰਿਮਨ ਦਿਲ ਬਹੁਤ ਖੁਸ ਹੈ ਗੁਰੂ ਪਿਤਾ ਜੀ ਨੇ ਮੇਰੀ ੧੯੮੭ਵਿੱਚ ਅਰਦਾਸ ਸੁਨ ਲਈ ਅੱਜ ਤੁਹਾਨੂੰ ਏਸੇ ਸ਼ਹਿਰ ਵਿੱਚ ਦੇਖ ਕਰਿ ਮਨ ਖੁੱਸ ਹੈ ਪਰ ਗੁਰਦਬਾਰਾ ਦਾ ਮੰਦਿਰ ਬਣਾ ਦਿੱਤਾ ਦਰਦ ਵੀ ਬਹੁਤ ਹੈ ਕਿ ਸੰਸਾਰ ਵਿੱਚ ਇਹ ਪਹਿਲਾ ਪਾਪ ਵੀਪੰਜਾਬੀਆ ਨੇ ਕੀਤਾ ਇਸ ਦੇ ਭਾਗੀਦਾਰ ਸਿੱਖ ਕੌਮ ਦੇ ਦੋਖੀ ਹੀ ਹਨ🙏👆ਪਰ ੪ਡੇਰੇ 🙏❤️👆ਪਰ ਮਾਨ ਹੈ ਤੁਹਾਡੇ ਤੇ ਜ਼ਿੰਦਗੀ ਖੁਸ਼ੀ ਅਤੇ ਮਰਨਾ ਵੀ ਨਜ਼ਾਰਾ ਹੀ ਹੈ ਤੁਹਾਡੇ ਵਿੱਚ ਬੇਕਰਸਫੀਲਡ🙏🙏🙏🙏🙏ਦਲਜੀਤ ਸਿੰਘ ਖ਼ਾਲਸਾ🙏🙏🙏🙏🙏

  • @sarajmanes4505
    @sarajmanes4505 2 роки тому +1

    Sat Shri Akal Ji Great Job Keep It Up Brar Saab 22G & Very Good Discussion God Bless You Long Life And Good Health Thanks Dear Bro 🙏🙏👍👍👌👌👏👏🍫🍫

  • @sumersinghsaran5598
    @sumersinghsaran5598 2 роки тому +1

    ਬਾਈ ਘਰ ਤੋ ਲੜ ਕੇ ਆਇਆ ਲਗਦਾ ਸੀਂ l

  • @AshokKumar-hn6qp
    @AshokKumar-hn6qp 2 роки тому +3

    Nice show

  • @palwindersingh0555
    @palwindersingh0555 2 роки тому +1

    Uncle lagda gharo lad ke ayea😂

  • @ashurawat4574
    @ashurawat4574 2 роки тому +1

    Ethe rakh kya pahaarh varga kad hai by da camera v frame door karna pai gya poora frame vch lain layi ..👌👍

  • @onkarsingh5436
    @onkarsingh5436 2 роки тому +2

    Excellent..

  • @rajsingh1326
    @rajsingh1326 2 роки тому +1

    Brar shhib tusi Aaj kal kale je pey ge ladge own

  • @shamsherbuttar5953
    @shamsherbuttar5953 2 роки тому +1

    Bai ji hun tusi kangrunama episode upload hi nhi karde..m bhut Miss kar reha ha os nu vi...love you all ❤️

  • @khalsaas5306
    @khalsaas5306 2 роки тому +2

    PUNJABIO..GURU PEYAREO CHARH DI KLA CH RAHO KHUSHIYAN MANO

  • @DaljeetSingh-eb8lk
    @DaljeetSingh-eb8lk Рік тому

    Very bet Canada

  • @AshokKumar-hn6qp
    @AshokKumar-hn6qp 2 роки тому +2

    👍

  • @avtarBhanra74
    @avtarBhanra74 2 роки тому +2

    Good mintu y

  • @balrajsandhu8084
    @balrajsandhu8084 2 роки тому +2

    ਪ੍ਰੈਕਟਿਕਲ ਤੁਸੀ ਦੱਸੋ।

  • @shere-punjabsinghshergill3257
    @shere-punjabsinghshergill3257 2 роки тому

    Bakersfield nalo Yuba city jiyada Punjab e.

  • @gurvirsinghkhanghura3819
    @gurvirsinghkhanghura3819 2 роки тому +2

    Good informative video

  • @gurkiratkaler2929
    @gurkiratkaler2929 2 роки тому +2

    keep uploading these episodes .....

  • @Ranjitsingh-315
    @Ranjitsingh-315 2 роки тому +3

    👍👍👍

  • @lovenpeace271
    @lovenpeace271 2 роки тому +1

    That unclejee probably worked in state bank of India all his life

  • @shamsherbuttar5953
    @shamsherbuttar5953 2 роки тому +1

    Buhat vadia episode well done pendu Australia team 😍😍😍❤️❤️❤️

  • @sanisingh4676
    @sanisingh4676 2 роки тому +1

    ਇਕ ਅੱਧਾ ਸਾਰੇ ਕਿਤੇ ਹੁੰਦਾ ਅੜਬ

  • @yadwindersingh-rw2de
    @yadwindersingh-rw2de 2 роки тому +1

    Sat sri akal Chotey veer Very good job God bless you

  • @jashangill3148
    @jashangill3148 2 роки тому +2

    Paji ki hall g mainu thade programs bahut vadiya lagde aaa g. But pls Australia 🦘 tourist vissa te badd vich work visa Jaa multiple vissa bare kush dasio

  • @fukravlogger2452
    @fukravlogger2452 2 роки тому +2

    Veer Recording ni Vadia hundi Thudi Maak Vadia la lo koi

  • @sukh_kahlon
    @sukh_kahlon Рік тому

  • @GSRai-qc8kx
    @GSRai-qc8kx 2 роки тому +2

    Great episode as always baji 🙏

  • @rajsingh1326
    @rajsingh1326 2 роки тому +1

    Tusi lgda aida hi haar manan lg gye

  • @lalitpunjabi1222
    @lalitpunjabi1222 2 роки тому +1

    Good video

  • @GurjantSingh-ij8wd
    @GurjantSingh-ij8wd Рік тому

    Good vedeo bro

  • @amw3888
    @amw3888 2 роки тому

    Sat Shri Akal Bhaji main is video ch tuhadi gal baat soni tusi export bare gal kar rahe c main v export karna chauna main 4 -5 sal tu Punjab ch agricultural part di manufacturing kar reha ki tusi mere nal kum karna chaho ge as a exporter.

  • @punjabiweatherchannel
    @punjabiweatherchannel 2 місяці тому

    👍👍👍👍🌧️🌧️🌧️🌧️💧💧

  • @bikrampendu
    @bikrampendu 2 роки тому +3

    Bro how to migrate to usa from Australia plz made a video

  • @lakhvirsingh1942
    @lakhvirsingh1942 2 роки тому +1

    sat shari akal bai ji

  • @youtuberferozepurya6819
    @youtuberferozepurya6819 2 роки тому +2

    Bai bot der baad aye o.

  • @mintugarg1863
    @mintugarg1863 2 роки тому +1

    👌👌👍👍

  • @gurdarshansinghbrar704
    @gurdarshansinghbrar704 2 роки тому +2

    Aawaz clear nhi ji

  • @ranjodhsinghranjodhsingh6360
    @ranjodhsinghranjodhsingh6360 2 роки тому +1

    Bai videos weich awaaj Tan a he ni rahi sahi Tran naal kuj samajh ni lagi

  • @choudhar786
    @choudhar786 Рік тому

    ਬਹੁਤ ਮੁੰਡੇ ਬੈ ਰੁਜ਼ਗਾਰ ਨੇ ਯਰ ਭਾਰਤ ਵਿਚ ਇਕ ਬੰਦਾ ਲੱਖ ਰੁਪਏ ਤਨਖਾਹ ਲੀ ਜਾਂਦਾ ਤੇ ਇਕ ਨੂੰ ਪੰਜ ਹਜ਼ਾਰ ਨਹੀਂ ਮਿਲਦਾ

  • @RavinderKaur-lj1wq
    @RavinderKaur-lj1wq 2 роки тому +1

    Ssa virji

  • @sarbpalsingh2
    @sarbpalsingh2 2 роки тому

    Seep 🃏 de tournament v hundi j Australia ch !? Kamaal a bai, eh tan rooh hi kush kar dite j. Kdo k hunde ne eh tournament ? Kde samah kad k ava ge zarur.

  • @singhrasal8483
    @singhrasal8483 2 роки тому +1

    Video enjoyed gndu Amritsar

  • @Daljitsinghkhalsa.
    @Daljitsinghkhalsa. Рік тому

    🙏ਇਹ ਸ਼ਹਿਰ ਪੇਂਡੂ ਕਿਹਾ ਜਾਂਦਾ ਹੈ ਬੇਏਰਿਆ ਦੇਪੰਜਾਬੀ ਸਿੱਖਾਂ ਵੱਲੋ ਕਿਉਂਕਿ ਇੱਥੇ ਸਿੱਖ ਗੁਰੂਆਂ ਦੀ ੧੯੮੯ ਤੋ ਸਿੱਖੀ ਬਾਣੇ ਗੁਰਦਬਾਰਾ ਦਾ ਵਿਰੋਧ ਕੀਤਾ ਜਾਂਦਾ ਰਿਹਾ ਅੱਜ ਤੱਕ 🙏❤️👆ਗੁਰੂਗੋਬਿੰਦ ਸਿੰਘ ਸਾਹਿਬ ਜੀ ਕੀ ਬਾਣੀ ਗੁਰੂ ਸਾਹਿਬ ਦੀ ਨਿੰਦਾ ਕੀਤੀ ਜਾਂਦੀ ਹੈ (ਇੱਥੇ ਪੰਜ ਪਿਆਰਿਆਂ ਤੇ ਝੂਠ ਬੋਲ ਪੁਲੀਸ ਸੱਦ ਕਰਿ ਪੰਜ ਪਿਆਰਿਆਂ ਤੇ ਗੰਨਾ ਤਾਨ ਕਿ ਕਿਰਪਾਨਾਂ ਸਿੱਟੋ ਬੇਕਰਸਫੀਲਡ ਦੇ ਕੁੱਝ ਲੋਕਾਂ ਨੇ ਗੁਰਦਬਾਰਾ ਸਾਹਿਬ ਪੰਜ ਪਿਆਰਿਆਂ ਨੂੰ ਮੁਸਲਮਾਨ ਕਹਿ ਟੀਵੀ ਸਾਹਮਣੇ ਟੀ ਵੀ ਨਿਊਜ ਤੇਨਿੰਦਿਆ ਗਿਆ ਪਿੱਛੇ ਗੁਰੂ ਗੋਬਿੰਦ ਸਿੰਘ ਦੇ ਨਿੰਦਕ ਧੁੰਦੇ ਨੂੰ ਪੁਲੀਸ ਨੂੰ ਝੂਠ ਬੋਲ ਕਰਿ ਪੁਲੀਸ ਗੁਰਦਬਾਰਾ ਸਾਹਿਬ ਤੇ ਲੱਗਾ ਗੁਰੂ ਨਿੰਦਕ ਨੂੰ ਗੁਰੂ ਦੇ ਬਰਾਬਰ ਬਿਠਾ ਬੁਲਾਇਆ ਗਿਆ 😭ਸ਼ਹੀਦਾਂ ਦੀ ਜਗਦੀ ਜੋਤ ਦਰਬਾਰ ਸਾਹਿਬ ਵਿੱਚੋਂ ਚੱਕ ਕੇ ਟਰੈਸ ਵਿੱਚ ਸੁੱਟੀ ਗਈ (ਅਤੇ ਸਭਿ ਤੋ ਪਹਿਲਾ ਬਣਿਆ ਗੁਰਦਬਾਰਾ ਸਾਹਿਬ ਪਲਾਂਜ ਰੋੜ ਤੇ ਜੋ ਸਿੱਖਾਂ ਨੇ $3.35 ਦੀ ਤਨਖਾਹ ਘੰਟੇ ਦੀ ਹੁੰਦੀ ਸੀ ਬੇਕਰਸਫੀਲਡ ਨਾਲ ਗੁਰਦਬਾਰਾ ਸਾਹਿਬ ਬਣਾਇਆ ਫਿਰ ਸਾਰੀ ਕੈਲੀਫੋਰਨੀਆ ਤੋ ਪੈਸੇ ਕੱਠੇ ਕਰਿ ਗੁਰਦਬਾਰਾ ਦਾ ਕਰਜ਼ਾ ਉਤਾਰਿਆ ਗਿਆ ਸੀ)😳😭😭😭😭ਓਹ ਗੁਰਦਬਾਰਾ ਸਾਹਿਬ ਮੰਦਿਰ ਨੂੰ ਵੇਚ ਦਿੱਤਾ ਸਾਨੂੰ ਸਿੱਖਾ ਨੂੰ ਪੁੱਛੇ ਬਿਨਾ 😭ਫਿਰ ਗੁਰਦਬਾਰਾ ਸਾਹਿਬ ਧੁੰਦੇ ਗੁਰੂ ਨੰਦਕਾ ਨੂੰ ਸੱਦਿਆ ਗਿਆ ਮੁਆਫੀ ਮੰਗ ਫਿਰ ਦੁਬਾਰਾ ਗੁਰੂ ਨਿੰਦਕ ਨੂੰ ਸਦਿਆ ਗਿਆ ਇੱਕ ਗੁਰੂ ਘਰ ਦੇ ਮੈਂਬਰ ਨੇ ਕਮੇਟੀ ਵਿੱਚ ਕਿਹਾ ਕਿ ਅਸੀਂ ਨਹੀਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਨੂੰ ਮੰਨਦੇ ਸੈਕਟਰੀ ਕਹਿੰਦਾ ਕਿ ਕੇਸਾ ਦਾ ਸਿੱਖ ਧਰਮ ਵਿੱਚ ਕੋਈ ਮਤਲਬ ਨਹੀਂ ਇਹ ੧੦੧%ਸਚਿ ਹੈ ਗੁਰੂ ਨਾਨਕ ਨਰੰਕਾਰ ਗੁਰੂ ਗੋਬਿੰਦ ਸਿੰਘ ਸਾਬਿਬ ਗੁਰੂ ਗ੍ਰੰਥ ਸਾਹਿਬ ੴਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਲਿਖਿਆ ਕੁੱਝ ਵੀ ਝੂਠ ਨਹੀ ਇਹ ਰੱਬ ਦੀ ਅਦਾਲਤ ਵਿੱਚ ਕੇਸ ਦਰਜ ਹੈ ਹੁਣ ਤੱਤੀਤਵੀ ਤੇ ਬੈਠਣ ਵਾਲਾ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਗੁਰੂ ਹਰਿਗੋਬਿੰਦ ਸਾਹਿਬ ਗੁਰੂ ਤੇਗਬਹਾਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਹੀ ਜਾਨਣ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ ਸਿੱਖਾਂ ਪੰਜਾਬੀਆ ਪੱਗਾ ਦਾੜੇ ਪਰਕਾਸ ਵਲਿਆ ਨੂੰ ਦੇਖ ਦੇਖ ਕਰਿ ਮੈ ੧੯੮੭ਵਿੱਚ ਬੇਕਰਸਫੀਲਡ ਨੀਲੇ ਅੰਬਰ ਵੱਲ ਗੁਰੂ ਨਾਨਕ ਨਰੰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਅਕਾਲ ਪੁਰਖ ਨੂੰ ਯਾਦ ਕੀਤਾ ਮੇਰੀਆਂ ਧਾਹਾਂ ਨਿੱਕਲ ਗਈਆਂ ਮੇਰਾ ਮੰਨਕੇ ਦਿਲ ਦੋਵੇ ਰੋ ਪਏ ਕਿ🙏🙏

  • @AmandeepSingh-po3pd
    @AmandeepSingh-po3pd 2 роки тому +9

    Amazing thing is that these Punjabi people start to follow all rules and laws as soon as they put their feet on Foreign lands. When they return to Punjab, they again come back to their true form. Rules te laws nu chike tang dinde ne fer India aa ke

    • @gurjotsingh6604
      @gurjotsingh6604 2 роки тому +2

      Veer jida da mulak honda wa oda di sarkar hondi aa teh oda deh hi law. Punjab ch corruption aa joh bhar nhi haigi

    • @AmandeepSingh-po3pd
      @AmandeepSingh-po3pd 2 роки тому +1

      @@gurjotsingh6604 corruption lyi zimewar kali sarkar te law nai, assi vi zimmedar han veer. Mulak koi khali cheez nai, mulak lokan nal banda hai. Tere kehn da vi ehi matlab nikl reha ki jida de lok, udan di sarkar te odan de law. Edan de NRI veer vekhe ne 22 jehre foreign countries de corruption free hon da hawala dinde te Punjab aa ke paise sutde ne har jayaj najayaj kamm lyi. Jehre kamm de hon da time 5 din hai according to rule, ohnu 1 din ch karan lyi paise te connections di power vakhande te fer kehnde Punjab ch tan corruption hai te fer foreign countries ch vapas parat ke Sau Gau ban jande

    • @gurjotsingh6604
      @gurjotsingh6604 2 роки тому +1

      @@AmandeepSingh-po3pd veer NRI aaa keh paise denda wa kyu ki tusi koi bina paise toh kaam ker razzi ni oo. Mera dada 4 Ludhiana court geha c. 5 varri paise deta teh kaam ho geha. Hon tu ds kon galt aa. Asi ki punjab deh sarkari lok teh sarkar. Eh kehna bahut sokha wa ki. NRI law ni man deh. Sarkar app corrupt aa hor nu keh reh oo. Teh jeh NRI law ni follw ker reha wa ohnu pta wa sarkar neh koi action ni lehna. Etha odo hi police aa jandi aa

    • @AmandeepSingh-po3pd
      @AmandeepSingh-po3pd 2 роки тому

      @@gurjotsingh6604 bahar aale mulkan ch chale gye par soach ohi rahi. Eh excuse dena ki paise ton bina koi kamm karke raji nai vajib nai lagda har case ch. Sare ek brabar nai hunde. Tusi kehna chande ho vi tusi sare jo bahar ja rahe tusi honest ho te jehre Punjab ch reh gye oh beiman. Tusi verification da process jo 2-3 din da hunda oh vi kehnde ke 1 din ch ho jave. Due process of law jadon koi follow karda udon vi tuhanu problem hundi. Mera dost si New Zealand ton aaya si, corona time New Zealand ch bhaven ghar ch vi mask pa ke rakhda hove, ethe gaddi ch ghuman ja reha Bina mask ton. Jadon main object kitta fer kehnda 'oh bhaji ethe kon puchda, fer ki ho gya'. Eh tan attitude hai. Je koi nai puchda fer ki rule follow nai karne chhide.

    • @gurjotsingh6604
      @gurjotsingh6604 2 роки тому

      @@AmandeepSingh-po3pd prava ikala NRI hi ni rule follw kerda tu eh keh reha teh Baki sara punjab follow kerda wa. Punjab ch rehna wa ki UP , bihar ch aa

  • @babbarsher2065
    @babbarsher2065 2 роки тому +1

    Donki. De. Din. Bhul. Gey. 🤪😜🇺🇸🌎👍🏽

  • @deepindersingh6436
    @deepindersingh6436 2 роки тому +2

    Nice vlog

  • @sukhjitsingh4665
    @sukhjitsingh4665 2 роки тому +2

    Veer yuba city ch v jaeo

  • @onkarsingh5436
    @onkarsingh5436 2 роки тому +4

    Glad to see that NRI's are talking and caring about Punjab current affairs and problems..

    • @KuldipSingh-sk6jo
      @KuldipSingh-sk6jo 2 роки тому +1

      ਥੋਡਾ ਪਰੋਗਰਾਮ ਬਹੁਤ ਵਧੀਆ ਹੁੰਦਾ ਬਾਈ

    • @ohigill
      @ohigill 2 роки тому

      neeli pag wale nu jeada fikar aa ....enu Darian gap ch shad aao , sappan suppan nal khed khood lea Karu ...illan ullan nal pange le lea kru

  • @manindermann8164
    @manindermann8164 2 роки тому +1

    NRI who want to do good for their village are doing it now independently

  • @KuldipSingh-qz2ti
    @KuldipSingh-qz2ti 2 роки тому +1

    🙏🙏🙏🙏🙏

  • @Daljitsinghkhalsa.
    @Daljitsinghkhalsa. Рік тому

    🙏👆❤️ੴ❤️❤️❤️❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹ਬੇਕਰਸਫੀਲਡ🌷🙏🙏

  • @sarbpalsingh2
    @sarbpalsingh2 2 роки тому

    14:19 “tuci edit kar leyo” 🤣

  • @TheGearGang
    @TheGearGang 2 роки тому +1

    Mintu veer ji..Jeete de kabutaran da shonk karwaoo…please

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ

  • @baljindersingh1898
    @baljindersingh1898 2 роки тому

    Hlo Vir my name is Baljinder Singh I have done graduation now I am doing agriculture and Dairy farming I want to come in US can you tell me any easy way to come in US 🙏🙏🙏

  • @Amardeep661
    @Amardeep661 2 роки тому +3

    I lived in bakersfield my teenage life and it's a depressing place to live. Sorry if I offend anyone but if Bakersfield has extreme heat and is very dry with no city life. There is no greenery so everything is very depressing and dull. It's only good for cheap houses and inexpensive living. Most people I knew or know in Bakersfield have same attitude as that uncle. Ofcourse there might be exceptions but Bakersfield people know the truth but won't admit it.

  • @khiviranjan344
    @khiviranjan344 2 роки тому +2

    Second like