Mohali News | ਮਾਂ ਤੇ ਤਾਏ ਨੇ ਮਿਲ ਕੇ ਮਾਰ 'ਤੀ 13 ਸਾਲ ਦੀ ਮਾਸੂਮ, ਕਾਰਨ ਕਰ ਦੇਵੇਗਾ ਹੈਰਾਨ | Punjab | N18L

Поділитися
Вставка
  • Опубліковано 6 жов 2024
  • Mohali News | ਮਾਂ ਤੇ ਤਾਏ ਨੇ ਮਿਲ ਕੇ ਮਾਰ 'ਤੀ 13 ਸਾਲ ਦੀ ਮਾਸੂਮ, ਕਾਰਨ ਕਰ ਦੇਵੇਗਾ ਹੈਰਾਨ | N18L
    #mohalinews #murder #news18punjab #punjablatestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_mohali
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 25

  • @BaljinderKaur-tt4jb
    @BaljinderKaur-tt4jb Місяць тому +3

    ਬੜੀ ਸ਼ਰਮ ਦੀ ਗੱਲ ਹੈ ਕੋਈ ਮਾਂ ਆਪਣੇ ਬੱਚੇ ਨਾਲ ਇਦਾਂ ਕਿਵੇਂ ਕਰ ਸਕਦੀ ਹੈ

  • @KuldeepSingh-vv6dm
    @KuldeepSingh-vv6dm Місяць тому +19

    ਇਸ ਇਨਸਾਨ ਨੇ ਕਤਲ ਕੀਤਾ ਵੱਧ ਤੋਂ ਵੱਧ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ ਇਸ ਬੰਦੇ ਤੇ ਜ਼ਨਾਨੀ ਦੋਵਾਂ ਨੂੰ

  • @prabhjotkaur629
    @prabhjotkaur629 Місяць тому +20

    ਲੱਖ ਲਾਹਨਤਾਂ ਦੋਨੋਂ ਦੇ ਇਹਨਾਂ ਦੋਨੋਂ ਨੂੰ ਫਾਂਸੀ ਦਿੱਤੀ ਜਾਏ ਪਾਪੀ ਪਾਪਣੇ ਲੱਖ ਲਾਹਨਤਾਂ ਤੁਹਾਡੀ ਖਾਨਦਾਨੀ ਬਹੁਤ ਗੰਦੀ ਤੇ ਮਾੜੀ ਘਟੀਆਂ ਕਰਤੂਤ ਵਾਲੇ ਲੋਕਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਏਨੀ ਸੋਹਣੀ ਬਾਲੜੀ ਧੀ ਮਾਰ ਦਿੱਤੀ 😭😭

    • @HarryLather-io9mz
      @HarryLather-io9mz Місяць тому

      Kk vch jgha bakso atma nu mukti dvoo❤to ardas ha gudiya vasta mera dilo GBU JII

  • @manjeetkaur1146
    @manjeetkaur1146 Місяць тому +5

    🙏🏻🙏🏻🙏🏻😭😭waheguru ji apna kuhnn e khatam ho reha waheguru ji ki bnega duniya da

  • @djsatnamwaheguru9480
    @djsatnamwaheguru9480 Місяць тому +1

    ਦੋਵਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਦੂਜੇ ਇਹ ਕਰਨ ਤੋਂ ਸੌਂ ਵਾਰੀ ਸੋਚਣਗੇ ਸਤਨਾਮ ਵਾਹਿਗੁਰੂ ਜੀ

  • @BharpoorSingh-ds6ef
    @BharpoorSingh-ds6ef Місяць тому +6

    ਪੰਜਾਬ ਪੁਲਿਸ ਜਿਦਾਬਾਦ

  • @balwinderbains9256
    @balwinderbains9256 Місяць тому +1

    Police officer ji please Justice ⚖️ karna.Marjan ma and uncle.

  • @Sukhwindersingh-f9r
    @Sukhwindersingh-f9r Місяць тому +1

    Waheguru ji

  • @protejasinghdhandra8025
    @protejasinghdhandra8025 Місяць тому +1

    ਮਾਂ ਨਹੀਂ ਡੈਣ ਕਿਹਾ ਜਾਵੇ। ਕਿੰਨੀ ਸੋਹਣੀ ਬੱਚੀ ਆ। ਮਾਂ ਤਾਂ ਆਪਣੀ ਧੀ ਤੋੰ ਜਾਨ ਕੁਰਬਾਨ ਕਰ ਦਿੰਦੀ ਆ।

  • @Inderjeet_1550
    @Inderjeet_1550 Місяць тому +2

    Donha nu fanshi honi chidhe 😢

  • @Kamaljit270
    @Kamaljit270 Місяць тому +4

    Pata nahi ke galh a koei kehynda sap das giea

  • @gc2bjaspreetkaur142
    @gc2bjaspreetkaur142 Місяць тому +1

    Weheguruji

  • @Kamaljit270
    @Kamaljit270 Місяць тому +6

    Sakhti nalh dowa toh pusho 😡fansi di sajja

  • @amarnathsehgal7476
    @amarnathsehgal7476 Місяць тому +2

    Shame onmother

  • @MR_PENDU_GAMING
    @MR_PENDU_GAMING Місяць тому +1

    bhut galt hoya 😭😭😭😭😭

  • @HelloOppo-mz2br
    @HelloOppo-mz2br Місяць тому +1

    ਤੈਨੂੰ ਵਾਲਾ ਫਿਕਰ ਹੈ ਮੇਰੇ ਦੇਖਣ ਦਾ ਤੂੰ ਅਪਣਾ ਘਰ ਸੰਭਾਲ ਦੂਜਿਆ ਦੀ ਫ਼ਿਕਰ ਨਾ ਕਰ

  • @amarnathsehgal7476
    @amarnathsehgal7476 Місяць тому +2

    Upunjab ma khai ho reha ha

  • @TajinderSingh-f3t
    @TajinderSingh-f3t Місяць тому

    .
    4:38

  • @sidhusahab6862
    @sidhusahab6862 Місяць тому

    Dekhlo ki halll ho geya esk ani

  • @sidhusahab6862
    @sidhusahab6862 Місяць тому

    Ki bano rabba

  • @charinjeetsingh2341
    @charinjeetsingh2341 Місяць тому

    पुलिस छान मीन करदी

  • @kawalpuri9202
    @kawalpuri9202 Місяць тому +3

    ਝੂਠ ਬੋਲਣ ਦੀ ਵੀ ਕੋਈ ਹੱਦ ਹੁੰਦੀ ਹੈ। ਇਹ ਪੁਲਿਸ ਵਾਲਾ ਬਿਲਕੁਲ ਝੂਠ ਬੋਲ ਰਿਹਾ ਹੈ। ਇਸ ਨੇ ਪਹਿਲਾਂ ਕਿਸੇ ਹੋਰ ਕੰਮ ਲਈ ਜਗਤਾਰ ਤੋਂ ਕੰਮ ਕਰਨ ਲਈ ਰਿਸ਼ਵਤ ਵਜੋਂ ਪੈਸੇ ਮੰਗੇ ਸੀ ਜੋ ਕਿ ਜਗਤਾਰ ਨੇ ਨਹੀਂ ਦਿਤੇ। ਤਾਂ ਇਸ ਨੇ ਪਹਿਲਾਂ ਧਮਕੀਆਂ ਦਿੱਤੀਆਂ ਸੀ ਕਿ ਤੇਰਾ ਮੈਂ ਬਹੁਤ ਬੁਰਾ ਹਾਲ ਕਰਾਂਗਾ। ਓਦੋਂ ਦਾ ਹੀ ਇਸ ਦੇ ਪਰਿਵਾਰ ਦੇ ਪਿੱਛੇ ਪਿਆ ਹੋਇਆ ਹੈ। ਇਹ ਸਾਰੀ ਕਹਾਣੀ ਇਹਨਾਂ ਪੁਲਿਸ ਵੱਲੋਂ ਹੀ ਬਣਾਈ ਗਈ ਹੈ। ਲੜਕੀ ਦੀ ਮੌਤ ਸੱਪ ਦੇ ਕਟਣ ਦੇ ਕਾਰਣ ਹੀ ਹੋਈ ਹੈ। ਜੋ ਕਿ ਸਾਰੇ ਆਸ ਪਾਸ ਦੇ ਪਰਿਵਾਰ ਦੇ ਪੜੋਸੀ ਵੀ ਬੋਲ ਰਹੇ ਹਨ ਕਿ ਲੜਕੀ ਦੀ ਮੌਤ ਸੱਪ ਦੇ ਕਟਣ ਕਾਰਣ ਹੀ ਹੋਈ ਹੈ। ਇਹ ਪੁਲਿਸ ਵਾਲਾ ਵਿਅਕਤੀ ਜਗਤਾਰ ਦੇ ਪਰਿਵਾਰ ਨਾਲ ਧਕ੍ਕਾ ਕਰ ਰਿਹਾ ਹੈ ।

  • @pinki8199
    @pinki8199 Місяць тому

    A,