Aman plz anjli nu kho k hassdi rhe. Ussde face te gussa vadhya ni lggda... expression v gusse vale ghat kre..charno aunti nu preeto di chlaki da PTA lgg jave.
Very nice video. Charno ta ladai karan da bhana labhadi hai. Anjali nu khul mil jawe ta charno te massi nu raah dikha dewe.Aman jyada chup v nuksaan karwa dindi hai. Charno sudhar jao. Preet di sass bahut Vadhiya gallan kardi hai te sahi v ne. Kake di koi nahi chaldi ik aurat hi hundi hai jo ghar kharab kar dindi hai te ghar swaar dindi hai. Raj te Harjeet bechre ki karn.
Aman di tc mnu bht vdia lgde o sdi sari family thodia saria videos dekhdi aa Mai apne offc to jd wapis auni aa meri dadi ji kehnde ne mnu aman diya videos lga de 😅
ਮੁਬਾਰਕ ਜੀ ਅਮਨ ਭੈਣ ਭੁਆ ਬਣਗਈ
ਵੈਰੀ ਵੈਰੀ ਨਾਇਸ ਅਮਨ ਦੀਦੀ ਜੀ ❤❤❤❤ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ God bless you all family
ਅਮਨ ਵੀਡੀਓ ਜਲਦੀ ਪਾਇਆ ਕਰੋ ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ
ਵੈਰੀ ਨਾਈਸ ਵੀਡੀਓ ਅਮਨ ਭੈਣ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ
ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ ਜੀ 🙏🏻🙏🏻🙏🏻
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
ਅਮਨ ਢਿੱਲੋਂ ਅਤੇ ਢਿੱਲੋਂ ਮਾਨਸਾ ਵਾਲਾ ਅਸਲ ਸੱਚਾਈ ਨੂੰ ਬਿਆਨ ਕਰਦੇ ਹਨ। ਪ੍ਰਮਾਤਮਾ ਮੇਹਰ ਬਣਾਈ ਰੱਖੇ।
ਬਹੁਤ ਹੀ ਵਧੀਆ ਹੋਵੇਗਾ ਅੱਜ ਦਾ ਪਾਰਟ ਵੀਡੀਓ ਦਾ
ਅਮਨ ਭੈਣ ਤੇ ਰਾਜ ਬਾਈ ਜੀ ਬਹੁਤ ਬਹੁਤ ਵਧੀਆ ਬੀਡੀਉ ਪਾਈਆ ਪ੍ਰਮਾਤਮਾ ਤੁਹਾਨੂੰ ਤਰਕੀਆ ਬਕਸੇ ਖੁਸ ਰਹੋ ❤❤❤❤
ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਤੋਂ ਜਲਦੀ ਪਾ ਦੋ ਅਮਨ ਤੇ ਰਾਜ ਦਾ ਸੀਨ ਵੱਧ ਦਿਆ ਕਰੋ
ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ
ਬਹੁਤ ਵਧੀਆ ਸਟੋਰੀ ਬਣ ਗਈ ਹੈ
ਮੁਬਾਰਕਾਂ ਅਮਨ ਅਜਲੀ ਭੂਆ ਬਣ ਗੀਆ
Very nice bedio god bless you all teem siraaaaaaa 🎉🎉🎉🎉❤❤❤❤❤
ਬਹੁਤ ਵਧੀਆ ਵੀਡੀਓ ਵੀਰ ਜੀ❤❤❤ਅਮਨ ਢਿੱਲੋ ਜੀ ਬਹੁਤ ਵਧੀਆ ਬੋਲਦੇ ਹੋ ਅਤੇ ਬੋਲਣ ਦਾ ਸਵੀਕਾਰ ਬਹੁਤ ਵਧੀਆ ਹੈ। ਸੇਰ ਸਿੰਘ ਤੂਰ ਮੂਣਕ ਸੰਗਰੂਰ ❤❤❤❤❤❤🎉🎉🎉🎉🎉🎉
Thank you so much ☺️
Very nice video aman dee or raj veeri pind shaina Amandeep kaur ❤❤❤❤❤❤❤
ਬਹੁਤ ਵਧੀਆ ਸਾਰੇ ਆਪਣੇ ਆਪਣੇ ਕਰੈਕਟਰ ਨਾਲ ਵਧੀਆ ਇੰਸਾਫ ਕੀਤਾ ਧੰਨਵਾਦ ਸਾਰਿਆਂ ਦਾ ਼ ਜ਼ੋਰਾਵਰ ਸਿੰਘ ਕਨੇਡਾ
Thank you so much ji
ਬਹੁਤ ਸੋਹਣੀ ਵੀਡੀਓ ਆ ਅਮਨ ਦੀ ❤❤❤❤
very nice god bless you team members 👌🏻🙏🙏🙏👍👍❤❤⚘⚘
Bht vdia video gbu all team members stay healthy and happy 😊❤
ਅਮਨ ਦੀ ਬੋਲੀ ਬਹੁਤ ਸੋਹਣੀ ਹੈ ਤੇ ਐਕਟਿੰਗ ਵੀ ਨੇਚਰਲੀ ਲਗਦੀ ਹੈ ਧੰਨਵਾਦ। ਜ਼ੋਰਾਵਰ ਸਿੰਘ ਕਨੇਡਾ
ਹਾਏ ਨੀ ਚਰਨੋ ਜੀ nyc ਦਿਲ ਖੁਸ਼ ਕਰਤਾ।
ਨਿਆਣੀ ਅੰਜਲੀ ਦੀ ਜ਼ਬਾਨ ufffff
ਸ਼ੁਕਰ ਹੈ ਚਰਨੋ ਅੰਟੀ ਘਰ ਆ ਗਏ ਵਾਪਿਸ ਪਰ ਹੁਣ ਨੂੰਹਾਂ ਨਾਲ ਚੰਗੇ ਰਹਿਣ ! ਪਰ ਅਮਨ ਦੀਦੀ ਆਪ ਹੀ ਬਹੁਤ ਸਮਝਦਾਰ ਨੇ ਅੰਜੂ ਨੂੰ ਵੀ ਸਮਝਾਉਂਦੇ ਰਹਿੰਦੇ ਨੇ । ਸੀਬੋ ਭੂਆ ਬਹੁੱਤ ਵਧੀਆ ਸਮਝਾ ਰਹੇ ਹਨ । ਸਹੀ ਗੱਲ ਹੈ ਅੱਜਕਲ ਬੱਚੇ ਪਿਆਰ ਨਾਲ ਮੰਨਦੇ ਨੇ ਰੋਹਬ ਨੀ ਝੱਲਦੇ ਕਿਸੇ ਦਾ ਵੀ । ਪਰ ਚਰਨੋ ਅੰਟੀ ਨੇ ਉਹੀ ਕੰਮ ਫੜੇਂ ਰੋਕ ਟੋਕ ਕਰਨੀ ਹੀ ਕਰਨੀ ਹੈ ।ਅੰਜਨੀ ਹੁਣ ਸਰਫ ਇੱਕ ਚਮਚ ਨਹੀ ਕੜਸ਼ੀ ਭਰਕੇ ਪਾਇਆ ਕਰ 😅 ਬਹੁਤ ਸੋਹਣੀ ਐਕਟਿੰਗ ਅੰਜਨੀ ਅਮਨ ਭੈਣ ਤੇ ਸਾਰੀ ਟੀਮ ਦੀ । 😊 ਧੰਨਵਾਦ ਕੁਲਵਿੰਦਰ ਸ਼ੇਰਗਿੱਲ
Aman plz anjli nu kho k hassdi rhe. Ussde face te gussa vadhya ni lggda... expression v gusse vale ghat kre..charno aunti nu preeto di chlaki da PTA lgg jave.
ਤੁਹਾਡੀਆਂ ਸਾਰੀਆਂ ਵੀਡੀਓ ੍ਬਹੁਤ ਵਧੀਆ ਹੁੰਦੀਆਂ ਨੇ ਸਾਰੀ ਟੀਮ ਪੂਰੀ ਮਿਹਨਤ ਨਾਲ ਆਪਣਾ ਰੋਲ ਨਿਭਾਉਂਦੇ ਨੇ 👌👍♥️🥀🌹💐🌺🌹💐💐🌹🌺
Ohzk.1
Thank you so much ji ena pyear den lyi dear 🙏
thquu❤
Nic story aman dhillon ji good acting of all team members god bless you to all members ❤❤❤❤
ਅਮਨ ਤੁਹਾਡੀ ਸੱਸ ਨਹੀਂ ਸੁਧਰਦੀ ਚਰਨੋ ਪੰਗਾ ਅੰਜਲੀ ਨਾਲ਼ ਜਾਣਕੇ ਲੈਦੀਐ
Very nice video ji waheguru bless u all team members ji
Very nice ji video God bless you dear friend s 💖💖💖🎉🎉🎉
ਹੁਣ ਤਾ ਕਾਕਾ ਬਾੲਈ ਤੇ ਚਰਨੋ ੲਇਕ ਮੰਜੇ ਤੇ ਬੈਠ ਗਏ ਲੜਾਈ ਮਕਾੳ 😂😂
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡਿਓ ਦਾ 33 ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਅਮਨ ਤੂਸੀ ਯੂ ਟਿਊਬ ਤੇ ਇੰਟਰਵਿਊ ਕਰੋ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਹਿਬ ਤੋ ਆ ਜੀ❤❤❤❤❤❤❤❤
ਬਲਜੀਤ ਜਲੰਧਰ ❤❤❤❤ਸੋਹਣੀ ਵੀਡੀਓ
Very very nice God bless you team members 👌👌👌🙏🙏🙏🙏🙏👍👍👍👍❤❤❤
Very nice video Aman sister Rajveer Dhillon Veer ji ❤❤❤❤❤❤❤❤❤🎉🎉🎉🎉🎉
ਅਮਨ ਭੈਣੇ ਡੱਬਵਾਲੀ ਤੋਂ ਆ ਅਮਨ ਭੈਣੇ ਤੁਹਾਨੂੰ ਮਿਲਣ ਨੂੰ ਜੀ ਕਰਦਾ
Ha aa jeo ji mil jeo ji kdo marzi
Very nice video ji waheguru ji mehar karan
Always waiting your video ❤❤😊😊🎉🎉🎉🎉🎉
ਪ੍ਰੀਤ ਨੀ ਕਦੇ ਵੀ ਸੁਦਰ ਸਕਦੀ ਇਹ ਚਰਨੋ ਦਾ ਘਰ ਜਰੂਰ ਖਰਾਬ ਕਰੂ
Very nice video god bless you dear sister aman ji ❤❤
Same to you
Bhot vadia video aa aman ji
ਅਮਨ ਭੈਣ ਤੈਨੂੰ ਮਿਲਨ ਨੂੰ ਬਹੁਤ ਬਹੁਤ ਦਿਲ ਕਰਦਾ ❤❤❤❤❤
Very nice story amandhillon sister rajveer Dhillon veerji
Very nice video. Charno ta ladai karan da bhana labhadi hai. Anjali nu khul mil jawe ta charno te massi nu raah dikha dewe.Aman jyada chup v nuksaan karwa dindi hai. Charno sudhar jao. Preet di sass bahut Vadhiya gallan kardi hai te sahi v ne. Kake di koi nahi chaldi ik aurat hi hundi hai jo ghar kharab kar dindi hai te ghar swaar dindi hai. Raj te Harjeet bechre ki karn.
Thodia sarea galla shi aa thank you so much ji
Nice mom of karma.Aman ta khush ho gyi Sas de aaon te.vadiya ho gya apne ghar aa gyi charno vase msa hi aai.
Very nice video Aman didi te Raj veere waheguru ji sda khush rakhn tahanu kulwant Kaur raunta ❤❤❤❤❤
Very nice story hai g bina dekhn to hi commentkar rhe aa tuhadi har video super se v uper hundi hai Raj & Aman tuhade nl gll karn ni bhut dil kerda 😍
ਅਮਨ ਭੈਣੇ ਰਾਜ ਵੀਰ ਸੱਚੀ ਅਸਲ ਵਿੱਚ ਖੇਤੀ ਕਰਦੇ ਨੇ ਦਸਣਾ ਜਰੂਰ ਅਸੀਂ ਵੀ ਢਿੱਲੋਂ ਜਿੰਮੀਦਾਰ ਹਾਂ ਖੇਤੀ ਹੀ ਕਰਦੇ ਹਾਂ ❤❤🎉🎉🎉
Aman sister ji very nice video god bless you all team members 🙏❤❤❤🇵🇰 Ali frome spain
Thanks and welcome
Very nice video good job all team members gbu all team
Thanks a lot
❤ ਬਹੁਤ ਵਧੀਆ ਵੀਡੀਓ ਹੈ ❤
ਇਸ ਸੀਰੀਜ਼ ਦੇ male character ਵੀ ਜਮਾ ਜਨਾਨੀਆਂ ਵਾਲਿਆ ਗੱਲਾਂ ਕਰਦੇ ਨੇ
Very nice story, Aman dhillon sister, Rajveer Dhillon veer ji 🌹🌻💐
Sorry to say Story es episode ch kichhh ti , Skipp karke dekhni payi c
Very very nice 👍👍 episode aw ji ❤❤❤❤❤🎉🎉🎉🎉🎉
ਅਮਨ ਦੇਦੀ ਜੀ ਕੁੱਤੇ ਦੀ ਪੂੰਛ ਕਦੇ ਸਿੱਧੀ ਨਹੀਂ ਹੁੰਦੀ ਬਹੁਤ ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਜੀ 👍👍💕💕🌹🌹🌹🌹🙏🙏🙏
ਬਹੁਤ ਵਧੀਆ ਵੀਡਿਓ ਅਮਨ ਦੀਦੀ ਜੀ
Very Very nice video ji 👍👍👍👍👍
👌👌👌👌👌
Good night
@@amandhillon Thanks khna C aman didi
God bless u all team members
ਅਮਨ ਦੀਦੀ ਅਭੀ ਵੀਰਾ ਤੇ ਤੁਹਾਡੇ ਮਾਸੀ ਜੀ ਮਾਂ ਪੁੱਤ ਆ ਦੋਵੇਂ ਇਹਨਾਂ ਦਾ ਸੁਭਾਅ ਬਹੁਤ ਵਧੀਆ ਰੌਣਕਾਂ ਲਾ ਦਿੰਦੇ ਆ ਵੀਡੳ ਵਿਚ 😂😂😂😂
Abhi acting always best every character ❤❤❤❤😊😊😊😊😊
Bhut vadia video aa nest video jaldi to jaldi aawaye
❤❤😊😊Very Very Very nice video ji😊😊❤❤
Bahut vadia video hai ji tuhadi agla bhag jaldi jaldi bejna Parmjeet gill jakhal ❤❤❤❤
Very Nice Story 22 ji God Bless You All Team
Next part Ch karmae da kutapa jarur Kar deo kaka uncle ji nice video 🧡🧡🧡
ਵਿਡੀਉ ਤਾਂ ਬਹੁਤ ਵਧੀਆ ਆ ਪਰ ਤੁਸੀਂ ਲੰਮੀ ਬਹੁਤ ਖਿਚਤੀ ਉਰੇ ਪਰੇ ਦੀਆਂ ਘੱਟ ਗੱਲਾਂ ਕਰਿਆ ਕਰੋ ਫਿਰ ਸ੍ਰੋਤੇ ਬੋਰ ਨੀਂ ਹੁੰਦੇ
ਬਾਈ ਰਾਜ ਦੇ ਕੜੇ ਛਾਪਾਂ ਤੋਂ ਲਗਦਾ ਨਹੀਂ ਕਿ ਇਹ ਖੇਤੀ ਕਰਦੇ ਹੋਣਗੇ। ਹੱਥਾਂਂ ਚ ਬਾਲੀਆਂ ਖੰਮਣੀਆ ਬਨੀਂ ਫਿਰਦੇ ਹਨ। ਇਹ ਸਾਰਾ ਕੁਝ ਖੁਟਗਦਾ ਹੈ। ਗ਼ਿਲਾ ਪੀਣ ਛੇਤੀ ਨਿਬੇੜੋ। ਚਰਨਜੀਤ ਦੀ ਐਕਟਿੰਗ ਦਾ ਮੈਂ ਬਹੁਤ ਕਾਇਲ ਹਾਂ।
ਬਹੁਤ ਸੋਹਣੀ ਵੀਡੀਓ ਹੈ ਜੀ
Mera vi Dil karda thodi family nu Milan nu
ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤❤❤❤❤
ਅਮਨ ਦੀਦੀ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ
ਮੇਰਾ ਵੀ ਬਹੁਤ ਮਨ ਕਰਦਾ ਅਮਨ ਦੀਦੀ ਮਿਲਣ ਲਈ ਤੇ ਗੱਲਾਂ ਕਰਨ ਲਈ
yes
shi gl aa
Hji sachi gall khi tuci
Yes
Aman g charno kadi suder sakdi hai ke nahi sudar karo ਥੋੜ੍ਹਾ charno aunti da buhat ਜ਼ੁਬਾਨ chldi hai ਓਨਾਂ de
❤ very nice story 👌 god bless you all family members 💕🙏💕
Thank you so much
Kake di mother very nice 👍🏻
Thanks a lot
ਦਾਤੀ ਦੇ ਦੰਦੇ ਇੱਕ ਪਾਸੇ।ਕਰਮੇ ਦੇ ਦੋਹਾਂ ਪਾਸੇ । ਦੋਗਲਾਪਣ।
Bina dekhe nice video thanks for next part
Most welcome
Bhut vdya.Nice vedo g❤
Kirna masssi❤❤❤❤😊😊😊😊superb
Very nice g amarjeet kaur Maan ❤❤❤
ਬਿਲਕੁਲ ਸਹੀ ਕਿਹਾ। ਲੁੱਚਾ ਲੰਡਾ ਕਰਮਾ। ਗੁੰਡੀ ਰੰਨ ਪ੍ਰੀਤੋ
Sahi kiha Bai ji
@@satishkhipal6988 hyee inj na bolo o,, acting krde aa vse hai tuhadi gall ryt,🤭
Buth vadia video a aman ਦੀਦੀ ji wmk ❤❤❤❤
Very nice Movie karmjit kaur Dhindsa Nabha
Bahut sohni video aa ji God bless you all
Aman di tc mnu bht vdia lgde o sdi sari family thodia saria videos dekhdi aa
Mai apne offc to jd wapis auni aa meri dadi ji kehnde ne mnu aman diya videos lga de 😅
ਬਹੁਤ ਵਧੀਆ ਜੀ❤❤❤❤❤❤❤❤
ਜਿਨਾ ਟਾਇਮ ਪ੍ਰੀਤੋ ਚਰਨੋਂ ਕੋਲ ਨਹੀਂ ਜਾਂਦੀ ਓਹਨਾ ਦੇ ਘਰ ਕੁਝ ਸਾਂਤੀ ਰਹਿੰਦੀ ਆ ,,ਅਮਨ ਅੰਜਲੀ ਨੂੰ ਚੁੱਪ ਨਾ ਕਰਾਏ ਤਾਂ ਚਰਨੋਂ ਤੇ ਪ੍ਰੀਤੋ ਦੀ ਰੇਲ ਤਾਂ ਅੰਜਲੀ ਹੀ ਬਣਾ ਦੇ,,,ਹੁਣ ਫਿਰ ਤਿਆਰੀ ਖਿੱਚ ਲਈ ਪ੍ਰੀਤੋ ਤੇ ਕਰਮੇਂ ਨੇ😅😅ਏਨੀ ਬੇਜ਼ਤੀ ਹੁੰਦੀ ਆ
ਅਮਨ ਦੀਦੀ ਤੁਹਾਨੂੰ ਮਿਲਣ ਨੂੰ ਜੀ ਕਰਦਾ ❤
Sat sri akal ji
vhut shoniya videos hundiya ne waheguru khush rakhn ❤❤❤ wait rehndi aa new video di
Bina dekhe very nice part dee❤❤❤❤
bahut vadiaa story
Aman Ji thude nal gl karn nu bda dil karda🙏🙏🙏🙏
ਅੰਜਲੀ ਆ ਪਾਣੀ ਆਲੀ ਡੱਗੀ ch ਹੀ ਨਪ ਲੈ ਚਰਨੋ ਜੀ ਨੂੰ😂😂
ਤੇਰੇ ਮੁੰਡੇ ਨੂੰ ਘੁੰਮਣ ਲੲਈ 30.000 ਦੇਕੇ ਭੇਜਿਆ ਸੀ.ਹੁਣ ਤੂੰ ਪੈਸੇ ਵਾਲੀ ਹੋਗੀ..
ਬਹੁਤ ਵਧੀਆ ਮੂਵੀ ❤🎉❤🎉❤
इतना तो यार गिरगिट भी रंग नहीं बदलता जितना कर्म भाई बदल रहा है❤❤❤❤❤❤❤❤❤❤❤❤❤❤❤❤❤❤❤❤❤❤
Very nice story we wait for ur video didi ❤❤❤❤❤
Thank you so much 😀
Very very very nice video aman ❤❤🎉🎉❤❤🎉🎉
Good video waiting for next part
ਬਹੁਤ ਬਹੁਤ ਵਧੀਆ ਵੀਡੀਓ
ਕਰਮਾ ਕਹਿੰਦਾ ਸਾਡਾ ਦਸ ਹਜਾਰ ਲੱਗ ਗਿਆ ਇੰਨੇ ਕੁ ਤਾਂ ਇਸੂ ਚਰਨੋ ਤੋ ਕਈ ਵਾਰ ਲੈ ਗਿਆ.
Very nice video Aman dii 😊
ਅਮਨ ਦੀ ਦੀ ਤੁਸੀਂ ਮੈਨੂੰ ਬਹੁਤ ਸੋਹਣੇ ਲੱਗਦੇ ਹੋ ਮੇਰਾ ਵੀ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ Nice video di❤️❤️❤️❤️👍👍👍👍👍
Thank you so much aa ji ghar mil jo ji Wlc
@@amandhillon Mai Vancouver aa mai kidda mil sakda ?
@@amandhillon Aman didi tohada Ghar kithe he
@@amandhillon Mera tohanu miln nu bhut Dil karda
@@HarmanderSinghHarmanderSin-e9h yes
ਪਰੀਤੋ ਗੱਲਾਂ ਨੂੰ ਵਾਰੇ ਨੀ ਆਉਣ ਦਿੰਦੀ ਪਹਿਲਾਂ ਘਰ ਵੀ ਸਾਭ ਲੈ ਤੰਦੂਰ ਬਾਹਰ ਪਿਆ ਖਰਾਬ ਹੋ ਗਿਆ