Changi gall a tusi isaai bange Holi holi dudh cho sepreta nikal ria baaki pure cream bachhegi(khalas ) log Tusi apne baap nu chhadd k kisse hor nu baap banaya a iss lai tusi kisse lai v true nai ho
Acha guru granth sahib ji to jiada sach te khushi kise kol v ni aa sirf te sirf guru granth sahib ji he iko ik sach aa eh christn bnaun.li lalach dinde aa lok sale paise de piche lg k apna peo badal lende aa
Sister jaswinder Kaur ji eh gal nahi sikhi da parchar nahi ho riha.parchar bahut hai.par eh lalchi log Kise dharm de nahi hunde or na hi Ina da koi dharm.kujh lalch vich a Kay Kari jande.ina nu kujh vi nahi PTA sikhi vare na hi isaiyat na hi hinduista vare
@@lovelylovely9483 whos doing the biggest charity worlswide? Its only by sikhs.....rest are dust, the buyers sole......free shelter,free food, relief in disasters like floods and corona etc, free medical camps, what else u want? Sole money? U son of a bic
@@lovelylovely9483 again sikhi verses wealth?. Sikhi is not cheap but we as sikh need to help who need regardless of changing religion of anyone. Those anti-sikh eat free at gurdwaras and preach their religion. This person problem is discrimination NOT dou to lower cast but poor as it happens with so called upper class. It is wrong Christians leadership owns $Trillions and their aim is to completely eliminate opposition because its owned by the multi-rich. Notice whenever westerns attack on any country, they send missionaries too to convert. Don't they?
Tusi vi pese deke ena nu khareed ke dekho tusi vi pese naal bande karedea karo ghatiya soch na rakhea kro savidan sab nu kise vi dharam nu manan di izajat dinda
Aaj de samaye vich qurbani di jarurat tan hei per uss ton v jyada jarurat science hei, qurbani tan muslamano ton vadh kon de riha hei, per 57 mulk te 200 crore de abaadi te 80% oil de malik hon de bavjud unna di halat koi achhi nhi hei, per duje paase Israel total 1.00 cr di abaadi te dunya vich ussda rutba dekho, reason unna ne science nu completely adopt ker rakhya hei, ukrain aaj shahadat de riha hei per russia nu jabardast muqabla western weapons naal hi de paa riha hei,
@@KrishanKumar-ov6uu good thinking par muslman nu muslman he mar da ek gal hor muslman ne bhut darm nu badya ha tanu pata kine countrys ch islmi karn hoya india vich 1000 esbi to pahle koi muslman nhi se ta ajj bakh la isjrael nu bhi apne vach le a kuj karna paya a

Sikh jihre hege vi ne bare laalchi han. Baki gurudware nu langar cha pani to uapar chuko. Keon tusi keertan wele langar te cha pani laee bethe rehnde ho, lok keertan ghat sunde ne, matha tek 5 Mintan baad aa jande ne cha peen, pakaure khan, te fir naal di naal langar khana shhuru kar dinde han, keertan sunde hoye phone te youtube te bethey videos chal rahian hundian ne, text messages chalde han, face book te hunde han. Beas dere ja ke dekho kina discipline hai, khana vi hai, langar vi hai, cha vi hundi hai, te sabh #1 quality da hunda, gurudware to vi changa. Par jado Guru ji aa ke satsang karde han, koee phone nahi hunda kise kol, bache nahi Ronde sunde, koee bol nahi riha hunda, 1-1/2 ghanta lok chup chap bethe rehnde han. Sikho kuz sikh samaaj. Sikho kito.
Apna ta bganaa ki hundaa jesus koe bgana nhi osnaa apni jaan da diti purii duniyaa lae tuc halaa nafrt rakhda ho hr dharm nall kro ki guru granth sahib nafrt krna sikhonda va
Hun ehnu kothi pa ke den,das bai,agle mahine da kharcha de dide ne,kio dimaag nahi hega loka da,tu das gurudwara waale kuch vi nahi dide sirf langar hi lande ne, medicine layi kuch vi nahi dide na thode paise dide, mainu kuch samajh nahi aa reha kio lok pagal hoge kio dimaag nahi hega loka da, Kalyug hai kalyug
Dita te Sikha ne v kuj kise nu Ov drama krde fame lyi, j kise kol zameen aa Gareeb kol ov dab lainde sikh,, sikh c guru gobind Singh ji Sikh c guru Nanak dev ji,,, hun tan kalank ne Sikha de naam Te 75% log punjab vich bura na maneyo veer ehi true aa punjab da,,,
अपने पापों से मन फिराओ तब तुम्हारे जीवन में सुख और शांति के दिन आएगें । प्रभु यीशु मसीह ने कहा मार्ग सच्चाई और जीवन मैं ही हूँ । प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा । प्रभु यीशु मसीह ने कहा मार्ग सच्चाई और जीवन मैं ही हूँ । प्रभु यीशु मसीह की महिमा हो प्रभु यीशु मसीह ने कहा मार्ग सच्चाई और जीवन मैं ही हूँ । प्रभु यीशु मसीह ने कहा मार्ग सच्चाई और जीवन मैं ही हूँ
Izzat krni sikho phela duje Dharama di... Jado tusi kise di izzat he nhi krde.. is liye ta ajj de Gareeb Dalit Sikh samaj duje Dharama vich ja rahe va.. Sikh Panth vich ta Zaat de hankre jatt va.. Jhere Gareeb Dalit Sikh samaj nu Sikh he nhi mande Ulta Gareeb Dalit Mazdoor Sikh Samaj de khilaf maate pass krde va....
Parmeshwar ne jagat de naal ajeha prem kita ki apna ikklota puter dharti te bhej Dita ki Jo koi ode te vishvash kre oh kde naash na Howe prantu Anant jiwan paye..Amen Hallelujah ✝️🛐
Lord Jesus changes our lives ,not religion..he forgives and he is full of compassion...we were also gentiles but now we are believers of christ 🌼Praise be to the Holy Name of Father, son and Holy Spirit...Amen
Veer ji keho jiya gala kardo ho Christianity nu follow Karan wala paise atta jaddo toona nal loka nu gumrah kar rahe han Doosra ih kise de ve sage nahi Hindu moortian da apman ata guru maharaj de vee baijjti Tusi aap socho jehda kehnda ne mandir gurudwara vaal mooh nahi karna parshad nahi khana
@@poonambrar9482 sahi gal aa par ja koi grib darm change karda punjab ch koi low caste karde aa o nu karne do bas apne caste nu roko kyu ki o na nu jothe ithahas nal gulam karta loka ne ginte bado hun ta haryana de jaat bhi bhut sikh bande ne o na nu hor bado par griba nu na rokane jade punjab vich aa o na da sikh darm nal koi lana dana nhi
Such issues require attention & redressal. May Sikhi, Sikh history, Sikh Shaheedi roots be strengthened & lay deep roots in the conscience of every Sikh. Waheguru Da Khalsa Waheguru Di Fateh
He himself his revealing that it was all social issues that led him to lean towards other religion. Someone from society has to learm from him by asking direct questions.
What do you mean by personal matter.....No, body has the right to influence people from other religions....you are chosen to be born in particular religion.....we need to save guard our religion....
Holy Bible says, zaboora di pothi 34:8 ਚੱਖੋ ਤੇ ਵੇਖੋ ਕਿ ਯਹੋਵਾਹ ਭਲਾ ਹੈ, ਧੰਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾਹ ਲੈਂਦਾ ਹੈ।
Amen💖
ਵੀਰ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ,,,ਧੰਨ ਬਾਬਾ ਜੀਵਨ ਸਿੰਘ ਜੀ ਅਤੇ ਬੁਹੁਤ ਸਾਰੇ ਸ਼ਹੀਦ ਜਿਨ੍ਹਾ ਨੇ ਆਪਣੇ ਘਰ ਪਰਿਵਾਰ ਨੁ ਦੇਖੇ ਬਿਨਾ ਕੌਮ ਲਈ ਕੁਰਬਾਨੀਆਂ ਕੀਤੀਆਂ ,,,,,ਵੀਰ ਜੀ ਇਹ ਉਹ ਲੋਕ ਜਿਨਾ ਨੁ ਬੱਸ ਚਮਤਕਾਰ ਨਾਲ ਹੀ ਹੈ ,,,ਭਲਾ ਇਸ ਤੋਂ ਵੱਡਾ ਚਮਤਕਾਰ ਕੀ ਹੋ ਸਕਦਾ ਆ ਹੈ ਕੀ ਇਕ ਮਨੁੱਖ ਗੁਰੂ ਸਹਿਬ ਜੀ ਦੀ ਕਿਰਪਾ ਨਾਲ ਸੀਸ ਤਲੀ ਤੇ ਧਰ ਕੇ ਲੜ ਰਿਹਾ ਹੈ,,,
ਹਰ ਕਿਸੇ ਨੂੰ ਆਜ਼ਾਦੀ ਹੈ ਜਿੱਥੇ ਕਿਸੇ ਦੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਉਹ ਉਸ ਜਗ੍ਹਾ 'ਤੇ ਜਾ ਸਕਦਾ ਹੈ ਪ੍ਰਮੇਸ਼ਵਰ ਕਦੇ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦਾ ਪ੍ਰਮੇਸ਼ਵਰ ਅਸੰਭਵ ਨੂੰ ਸੰਭਵ ਕਰ ਸਕਦਾ ਹੈ
Tu kudi aa k munda
@@PAL-jb2zv ਕੀ ਹੋਇਆ ਵੀਰ ਜੀ ਜਾਣਕਾਰੀ ਚਾਹੀਦੀ ਆ ਭਰਾਵਾ ਮੈਂ ਤਾਂ ਮੁੰਡਾ
Aina gyaan loka nu apne dharm da
Tu hijjara a na eidhar da na odhhar da
Changi gall a tusi isaai bange
Holi holi dudh cho sepreta nikal ria baaki pure cream bachhegi(khalas ) log
Tusi apne baap nu chhadd k kisse hor nu baap banaya a iss lai tusi kisse lai v true nai ho
ਜੇਕਰ ਸਿਰਫ ਸ਼੍ਰੋਮਣੀ ਕਮੇਟੀ ਦਾ ਪੈਸਾ ਪੰਜਾਬ ਦੇ ਭਲੇ ਦੇ ਕੰਮਾਂ ਤੇ ਲੱਗ ਜਾਵੇ ਤਾਂ ਪੰਜਾਬ ਦੁਨੀਆਂ ਦਾ ਪਹਿਲਾ ਸੂਬਾ ਹੋਵੇਗਾ ਜਿੱਥੇ ਬੱਚਾ ਬੱਚਾ ਲੱਖਪਤੀ ਹੋਵੇਗਾ।
ਸੱਚੇ ਤੇ ਜਿੰਦਾ ਪਰਮੇਸ਼ਵਰ ਦੀ ਜੈ ਜੈ ਯਿਸ਼ੂ ਮਸੀਹ ਦੀ 🙏🙏🙏🙏🙏
ਕੀ ਪਰਮੇਸਵਰ ਮਰਿਆ ਵੀ ਹੁੰਦੈ,❓❓❓❓❓
ਧੱਕੇ ਨਾਲ ਕੋਈ ਕਿਸੇ ਦਾ ਧਰਮ ਨਹੀਂ ਬਦਲ ਦਾ ਆ ਜਿਨੂੰ ਯਿਸੂ ਮਸੀਹ ਨੇ ਚੂਨ ਲਿਆ ਕੋਈ ਨਹੀਂ ਡੱਕ ਨਹੀਂ ਸਕਦਾ 🙏✝️🙏 ਤੇਰਾਂ ਸ਼ੁਕਰ ਯਿਸ਼ੂ ਮਸੀਹ ਜੀ ਤੁਹਾਡਾ ਧੰਨਵਾਦ ਕਰਦੇ ਆ 🙏✝️🙏🤲🛐🇰🇼🇰🇼🇰🇼🇰🇼🇰🇼 good bless you 🙏✝️🙏
ਵੀਰ ਪਰਮੇਸ਼ਵਰ ਕੀ ਹੁੰਦਾ ਹੈ ?
ਇਹਨਾਂ ਦੀ ਮਜ਼ਬੂਰੀ ਨਹੀਂ ਹੁੰਦੀ , ਇਹੋ ਜਿਹੇ ਲੋਕ ਲਾਲਚੀ ਹੁੰਦੇ ਹਨ , ਸਿੱਖ ਤਾਂ ਗ਼ਰੀਬੀ ਵਿੱਚ ਵੀ ਵਾਹਿਗੁਰੂ ਦਾ ਭਾਣਾ ਮੰਨਦਾ ਹੈ।
Bilkulsahi kea
ਮੇਰੇ ਦਿਲ ਦੀ ਗੱਲ ਕੀਤੀ ਭਾਜੀ
Abs true....👍
Jo jesus nu mande aa oh dharam nahi aapna jevan badlda ga
ਪਰਮੇਸਰ ਨੇ ਕਿਸੇ ਵੀ ਤਰਾਂ ਦਾ ਧਰਮ ਜਾਤ ਨਹੀਂ ਬਣਾਈ ਬਾਕੀ ਸਾਰੇ ਪੜੇ ਲਿਖੇ ਤੇ ਸਮਾਜਦਾਰ ਓ
ਪਰਮੇਸਰ ਸਬ ਨੂੰ ਸ਼ਾਂਤੀ ਦੇਵੇ,🙏🙏🙂
Keep pase mele tenu
ਪਿਆਰੇ ਵੀਰੋ ਈਸਾਈ ਜਾਦੂ ਟੋਨੇ ਕਰਦੇ ਨਈ, ਕੱਟ ਦੇ ਆ।
ਜਾਦੂ ਟੂਣੇ, ਤੰਤਰ ਮੰਤਰ ਈਸਾਈਆਂ ਵਿੱਚ ਨਈ ਹੁੰਦੇ।
ਬਲਕਿ ਜਦੂ ਟੂਣਿਆਂ ਦੇ ਮਾਰੇ ਚਰਚ ਤੋਂ ਪ੍ਰਾਰਥਨਾ ਕਰਵਾਉਣ ਨਾਲ ਚੰਗੇ ਹੁੰਦੇ ਨੇ
ਪਰਮੇਸ਼ਵਰ ਤੁਹਾਨੂੰ ਸਭ ਨੂੰ ਬੁੱਧੀ ਦੇਵੇ
ਆਮੀਨ
Thank you JESUS CHRIST 🙏🙏🙏
ryt
Tusi sahi keha veer ji, main vi cristen aa,veer tusi 500 ya 1000 rupee di help kar devo ge, medicine layi chahide aa veer please help me
Praise the lord
Amen
ਮੈਨੂੰ ਕੋਈ ਵਿਸ਼ਵਾਸ ਨਹੀ ਜਾਦੂ ਟੂਣਿਆਂ ਦਾ
ਸਚਿ ਖੁਸ਼ੀ ਤੇ ਸਚਿ ਸ਼ਾਂਤੀ ਯਿਸ਼ੂ ਕੋਲ ਹੈ।
Acha guru granth sahib ji to jiada sach te khushi kise kol v ni aa sirf te sirf guru granth sahib ji he iko ik sach aa eh christn bnaun.li lalach dinde aa lok sale paise de piche lg k apna peo badal lende aa
@@jhotta.moossa5372yar fado oh bande Jo lalach Dede aa kithe aa oh bande ajj tak paat laga kuch ya tuc gup hee marn joge ho
ਮੇਰੇ ਘਰ ਸਾਹਮਣੇ ਵੀ ਗੁਰਦੁਆਰਾ ਹੈ ਵੀਰ ਮੈਂ ਵੀ ਸਾਰੀ ਦੁਨੀਆਂ ਨਾਲੋ ਕੱਟੜ ਮਸੀਹ ਹਾਂ ਅਤੇ ਮੈਨੂੰ ਮਾਣ ਹੈ ਕਿ ਮੈਂ ਮਸੀਹੀ ਹਾਂ ।
Acha drame baju
ਵੀਰ ਜੀ ਬਹੁਤ ਸਿਖ ਵੀਰ ਸੇਖ ਫਤਿਹ ਖੀਰ ਚੜਾੳੁਣ ਜਾਦੇ ਅਾ ਮਾਤਾ ਦੇ ਜਾਦੇ ਅਾ ਨਕੋਦਰ ਜਾਦੇ ਅਾ ਕਦੀ ੳੁਦਰ ਦਿਅਾਨ ਗਿਅਾ ੳੁਦੋ ਧਰਮ ਨੀ ਬਦਲ ਦਾ ,ੳੁਹ ਕਿਹੜੀਅਾ ਜਗਾ ਸਿੱਖਾ ਦੀਅਾ
ਧੰਨਵਾਦ ਕਰਦਾ ਹਾਂ ਮੈਂ ਆਪਣੇ ਪਿਤਾ ਪ੍ਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦਾ ਜਿਸ ਨੇ ਮੇਰਾ ਧਰਮ ਨਹੀ ਮੇਰਾ ਜੀਵਨ ਬਦਲੀ ਕੀਤਾ ਹੈ 🙏
ਤੇ ਤੂੰ ਲਹਨਤੀਆ ਮਜ਼ਬੀ ਸਿੱਖ ਹੋ ਕੇ ਕਿਸ ਸ਼ੈਤਾਨ ਦੇ ਰਾਹ ਤੇ ਤੁਰ ਪਿਆ ਆ। ਜੱਸੂ ਤੁਹਾਡਾ ਇਕ ਗੰਦ ਤੋਂ ਪੈਦਾ ਹੋਇਆ ਸੀ ਕੁਆਰੀ ਮਾਂ ਨੇ ਜੰਮਿਆ ਸੀ ਅੱਜ ਤੱਕ ਜੱਸੂ ਦੇ ਬਾਪ ਦਾ ਤਾਂ ਕੁਝ ਪਤਾ ਨਹੀਂ ਲੱਗ ਸਕਿਆ। ਤੇ ਹੁਣ ਇਹ ਨਾ ਕਹਿ ਕੇ ਪਰਮੇਸ਼ਰ ਸੀ ਜੱਸੂ ਦਾ ਬਾਪ 🤣🤣 ਕਮਲੇ ਲੋਕ ਕੀ ਹੋਗਿਆ ਸਾਲਿਓ ਥੋਨੂੰ? ਜੱਸੂ ਕੋਈ ਰੱਬ ਨਹੀਂ ਸੀ ਨਾ ਹੀ ਜਿਵੇਂ ਓਹ ਆਪਣੇ ਮੂੰਹੋਂ ਆਪ ਮਿੱਠੂ ਬਣਕੇ ਕਹਿੰਦਾ ਕਿ ਉਹ ਰੱਬ ਦਾ ਮੁੰਡਾ🤣 ਰੱਬ ਦਾ ਕੋਈ ਮੁੰਡਾ ਨਹੀਂ ਆ ਅਸੀ ਸਭ ਹੀ ਰੱਬ ਦੇ ਬੱਚੇ ਆ ਕੱਲਾ ਤੇਰਾ ਜੱਸੂ ਨਹੀਂ😬 ਬਾਕੀ ਜੱਸੂ ਆਮ ਬੰਦਾ ਸੀ ਹੋਰ ਕੁਝ ਨਹੀਂ, ਆਮ ਬੰਦਾ ਜੰਮਦਾ ਤੇ ਮਾਰਦਾ ਆ te ਜੱਸੂ ਵੀ ਜੰਮਿਆ ਤੇ ਇਕ ਦਿਨ ਮਰ ਗਿਆ। ਹੁਣ ਇਹ ਝੂਠ ਫੈਲਾਉਣਾ ਬੰਦ ਕਰਦੋ ਕਿ ਉਹ ਜੀ ਉਠਿਆ ਸੀ🤣 ਕਿਤੇ ਕੁਝ ਨਹੀਂ ਸੀ ਏਦਾਂ।ਗੱਪਾ ਬੱਸ ਵਾਧੂ ਦੀਆਂ 😀 ਜੱਸੂ ਦੇ ਨਾਮ ਤੇ ਭਰਮ ਫੈਲਾਉਣੇ ਬੰਦ ਕਰਦੋ ਹੁਣ ਤਾਂ ਤੁਹਾਡੀ ਬਾਇਬਲ ਵੀ ਨਹੀਂ ਮੈਚ ਹੁੰਦੀਆ 🤣 ਜੱਸੂ ਵਿਚਾਰਾ ਤਾਂ ਆਪ ਨਰਕਾਂ ਚ ਬੈਠਾ ਹੁਣਾ ਤੁਹਾਡੇ ਵਰਗਿਆਂ ਦੇ ਲੋਕਾਂ ਨੂੰ ਫੁਦੂ ਬਣਾਉਣ ਕਰਕੇ😬 ਓਹਨੂੰ ਪਾਪ ਲਗੀ ਜਾਂਦਾ ਖੱਚੋ 🤣
ਉਸ ਦੇ ਪਿਆਰ ਵਿਚ ਕਸ਼ਿਸ਼ ਹੀ ਇਨ ਆ ਕਿ ਬਿਆਨ ਤੋਂ ਬਾਹਰ
ਜਿੰਨ੍ਹਆਂ ਨੇ ਉਸ ਨੂੰ ਕਬੂਲ ਕੀਤਾ ਉਹਨਾਂ ਨੂੰ ਉਸ ਨੇ ਆਪਣੇ ਪੁੱਤਰ ਧੀਆਂ ਹੋਣ ਦਾ ਹੱਕ ਦਿੱਤਾ
ਵੀਰ ਪਰਮੇਸ਼ਵਰ ਕੀ ਹੁੰਦਾ ਹੈ ?
ਮੈਂ ਜਾਤ ਨੂੰ ਨਹੀ ਮੰਨਦਾ ਪਰ ਮੈਂ ਸਿੱਖੀ ਨੂੰ ਮੰਨਦਾ ਚਾਹੇ ਮੈਨੂੰ ਕੋਈ ਵੀ ਲਾਲਚ ਦੇਵੇ ਕੋਈ ਗਾਲਾ ਕੱਢੇ ਜੇ ਮੈਨੂੰ ਮਾਰ ਵੀ ਦੇਵੇ ਮੈਂ ਸਿੱਖੀ ਨਹੀ ਛੱਡ ਸਕਦਾ ਸਾਡੇ ਪੁਰਖਿਆ ਨੇ ਬਾਬਾ ਜੀਵਨ ਸਿੰਘ ਜੀ ਨੇ ਦਸਮੇਸ਼ ਪਿਤਾ ਦਾ ਸਾਥ ਦਿਤਾ ਅਸੀਂ ਲੋਭ ਲਾਲਚ ਚਾਹੇ ਕੁਝ ਵੀ ਹੋਏ ਗੁਰੂ ਸਾਹਿਬ ਦੇ ਨਾਲ ਸੀ ਅਤੇ ਨਾਲ ਹੀ ਰਹਾਂਗੇ ਕਦੇ ਗੁਰੂ ਜੀ ਨੂੰ ਛੱਡਕੇ ਨਹੀਁ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਕਾਸ਼ ਸਭ ਦੀ ਸੋਚ ਵੀਰ ਜੀ ਤੁਹਾਡੀ ਤਰ੍ਹਾਂ ਹੋ ਜਾਵੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਬੱਚਿਆਂ ਨੂੰ ਸਾਡੇ ਲਈ ਕੁਰਬਾਨ ਕਰ ਦਿੱਤਾ
ਇਹ ਜ਼ੋ ਪੈਸੇ ਨੁੰ ਅਹਿਮੀਅਤ ਦਿੰਦੇ ਨੇ ਤੇ ਧਰਮ ਵਿਚੋਂ ਵੀ ਪੈਸੇ ਦੀ ਹੀ ਆਸ ਰੱਖਦੇ ਨੇ ਉਹੀ ਇਹ ਕੰਮ ਕਰਦੇ ਨੇ, ਇਹਨਾਂ ਨੁੰ ਸਿੱਖ ਫਿ਼ਲਾਸਫੀ਼ ਦੀ ਸਮਝ ਨਹੀਂ।
👌👌👌👍👍👍🌹🙏🙏🙏
@@RajpalSingh-by1gg veerji, situation happened this condition. They're believe money or earn money. Not believe God or waheguru
ਜਾਤਪਾਤ ਤਾਂ ਹਿੰਦੂ ਧਰਮ ਵਿਚੋਂ ਆਏ ਹੋਏ ਹਨ, ਸਿੱਖ ਧਰਮ ਜਾਤਾਂ ਪਾਤਾਂ ਨੂੰ ਨਹੀਂ ਮੰਨਦਾ
ਪਰ ਈਸਾਈ ਧਰਮ ਵਿੱਚ ਜਾਤ-ਪਾਤ ਪਾਤ ਨਹੀਂ ਹੁੰਦੀ ਨਾ ਹੀ ਕਿਸੇ ਦੀ ਜ਼ਾਤ ਨਾਲ ਕੁੱਤਾ ਸ਼ਬਦ ਹੀ ਵਰਤਿਆ ਜਾਂਦਾ ਹੈ ਅਸੀਂ ਖ਼ੁਦ ਈਸਾਈ ਮੱਤ ਨਾਲ ਸਬੰਧਤ ਹਾ ਪਰ ਅਸੀਂ ਆਪਣੀਆਂ ਦਾਦੇ ਪੜਦਾਦੇਆ ਦਾ ਬਹੁਤ ਧੰਨਵਾਦ ਕਰਦੇ। ਹਾ🙏
ਮੇਰੇ ਜੀਜੇ ਦਾ ਗਾਤਰਾ ਪਾਇਆ ਹੋਇਆ ਹੈ
ਓਹ ਮੈਨੂੰ ਕੁਤਾ ਕਹਿੰਦਾ ਹੈ
ਮੈਂ ਆਪਣੇ ਜੀਜੇ ਨੂੰ ਕਦੇ ਵੀ ਮਾੜਾ ਨਹੀਂ ਕਿਹਾ
ਖੰਨਾ ਵਿਖੇ ਰਹਿੰਦਾ ਹੈ ਕੰਮ ਕਾਰ ਵੀ ਚੰਗਾ ਹੈ
ਗਾਤਰਾ ਪਾਇਆ ਹੋਇਆ ਹੈ ਗੁਰੂਦਵਾਰਾ ਸਾਹਿਬ
ਜਾਂਦਾਂ ਹੈ ਪਰ ਉਹ ਮੈਨੂੰ ਕੁਤਾ ਅਤੇ ਘਟੀਆ ਕਹਿੰਦਾ ਹੈ
ਮੇਰੀ ਭੈਣ ਅਤੇ ਜੀਜੇ ਨੇ ਮੇਰੇ ਮਕਾਨ ਤੇ ਕਬਜ਼ਾ ਕੀਤਾ ਹੋਇਆ ਹੈ ਜਦੋਂ ਕਿ ਮਕਾਨ ਮੇਰੇ ਨਾਂਮ ਤੇ ਹੈ
ਮੈਨੂੰ ਕੁਤਾ ਕਹਿੰਦਾ ਹੈ
Sikh dharm vich koi jat pat hundi sab to wada satguri nanak jin kal rakhi meri
60 orthodox aa christianity ch so bas kro jhoot bolna
ਇਸਾਈ ਕਿਤਾਬ ਬਾਈਬਲ ਵਿੱਚ ਬਹੁਤ ਸਾਰੇ ਝੂਠ ਲਿਖੇ ਹੋਏ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਪੰਕਤੀਆਂ ਲੈਕੇ ਉਹਨੂੰ ਆਪਣੇ ਹਿਸਾਬ ਨਾਲ ਇਸਾਈ ਮਤਲਬ ਕਢਦੇ ਹਨ। ਸਟੇਜਾਂ ਉੱਤੇ ਕਿੰਨਾ ਪਾਖੰਡ ਕਰਦੇ ਨੇ
ਵੀਰ ਪਰਮੇਸ਼ਵਰ ਕੀ ਹੁੰਦਾ ਹੈ ?
ਯਿਸੂ ਨਾਲ ਪ੍ਰੀਤ ਜਿਨ੍ਹਾਂ ਦੀ ਸੋ ਪਾਪੀ ਤਰ ਜਾਵਣਗੇ..
ਰੱਬ, ਨੇ,ਧਰਮ, ਨਹੀਂ, ਬਣਾ ਏ,
ਗੁਰਦੁਆਰਿਆਂ ਵਿੱਚ ਪ੍ਰਚਾਰ ਦੀ ਜਗ੍ਹਾ ਮਨਮੱਤ, ਰੋਲਾ ਖੱਪ, ਜੱਟਵਾਦ,ਚੌਧਰ ਭਾਰੂ ਹੈ
ਬਿਲਕੁੱਲ ਤੂਸੀਂ ਰਾਈਟ ਵੀਰ ਜੀ
Well said veer ji
Veerji ehi khoon cristians vich v he soch lo Fer kal da
Hallelujah..
Convert more weary souls
Jesus is king 👑🛐 praise the lord 🙏🙏 hallelujah hallelujah 🙌🙌
Glaa aaunduya tenu ?
😂😂😂
GURU NANAK & GURU GOBIND SINGH ARE KINGS OF KINGS
ਸਾਰੇ ਧਰਮ ਦੇ ਲੋਕਾਂ ਦੀ ਅਬਾਦੀ ਵਧਣ ਨਾਲ ਉਹਨਾਂ ਦੇ ਧਾਰਮਿਕ ਸਥਾਨ ਵੀ ਨਵੇਂ ਬਣ ਜਾਂਦੇ ਨੇ ਅਤੇ ਤੁਸੀਂ ਇੱਕ ਹੀ ਰਖਣਾ ਚਾਹੁੰਦੇ ਹਨ ਇੱਕ ਇਹ ਵੀ ਕਾਰਨ ਹੈ ਜਦੋਂ ਸਿੱਖਾਂ ਦੀ ਆਬਾਦੀ ਵਧਦੀ ਹੈ ਉਦੋਂ ਧਾਰਮਿਕ ਸਥਾਨ ਵੀ ਬਣਾਉਣੇ ਚਾਹੀਦੇ ਹਨ
Call them shops
ਜਿੱਥੇ ਮਰਜੀ ਭੱਜ ਲਵੋ ਕਿਰਤੀਆ ਨੂੰ ਗੁਰੂ ਨਾਨਕ ਸਾਹਿਬ ਨੇ ਹੀ ਦੇਣਾ ਅੰਤ ਨੂੰ ਨਾਨਕ ਸਾਹਿਬ ਜੀ ਦੇ ਘਰ ਆ ਕੇ ਹੀ ਕੁੱਝ ਬਨਣਾ ਤੁਹਾਡਾ
God is one
ਇਹੋ ਜਿਹੇ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਜਿਹੜੇ ਲਾਲਚ ਵਿਚ ਆ ਕੇ ਧਰਮ ਬਦਲ ਲੈਂਦੇ ਹਨ
Aho jehe landu lokan da koi Deen maan nhi hunda
ਚਰਚ ਜਾਣ ਨਾਲ ਕੋਈ ਈਸਾਈ ਨਹੀਂ ਬਣਦਾ, ਸਹੀ ਬਣਦਾ, ਕੁਝ ਕ ਮਾਹੋਲ ਏ ਪੱਤਰਕਾਰ ਵੀ ਖਰਾਬ ਕਰ ਦਿੰਦੇ ਆ ਪੰਜਾਬ ਦਾ,,,,,, ... Praise the Lord.... Hallelujah
True
ਵਾਹਿਗੁਰੂ ਜੀ ,, ਜਾਤ ਦੇ ਹੰਕਾਰਿਆਂ ਨੇਂ ਗਰੀਬ ਸਿਖਾਂ ਨੂੰ ਮਜ਼੍ਹਬੀ ਸਿੱਖ ਜਾਂ ਹੋਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਖਾਂ ਨਾਲ ਲੋਕਾਂ ਨਾਲ ਵਿੱਤਕਰਾ ਕਾਰਕੇ ਸਿੱਖੀ ਨੂੰ ਮਾਨਸਿਕਤਾ ਅਤੇ ਸਮਾਜਿਕ ਤਾਣੇ-ਬਾਣੇ ਵਿੱਚ ਸਿੱਖੀ ਦੇ ਦੁਸ਼ਮਣ ,, ਆਰਐਸਐਸ ਬੀਜੇਪੀ ਦਾ ਸੰਘੀ ਹਿੰਦੂ ਨਰਲਾ ਪਾਦਰੀ ਅਤੇ ਹੋਰ ਮਨੁੰਬਾਦੀ ਬ੍ਰਾਹਮਣ ਬਾਦੀ ਆਰਯਾ ਸਮਾਜੀ ਬਾਦਲ ਸੁਖਬੀਰ ਹਰਸਿਮਰਤ ਹਿੰਦੁਤਵਾ ਆਰ ਐਸ ਐਸ ਬੀਜੇਪੀ ਕਾਮਰੇਡ ਸੰਘੀ ਏਜੰਟ ਇਹਨਾਂ ਸਾਰੇਆਂ ਨੇਂ ਹਿੰਦੁਆਂ ਨੇ ਸਿਖਾਂ ਨੂੰ ਸਿੱਖੀ ਤੋਂ ਦੂਰ ਕਰਣ ਲਈ ਗਦਾਰਾਂ ਬਾਲੇ ਕਾਮ ਕਾਰ ਰਹੇ ਹਨ 🐍
ਜਿਥੇ ਇਸਾਈਆਤ ਵਿੱਚ ਜਾ ਰਹੇ ਹੋ ਉੱਥੇ ਵੀ ਜਾਤ ਪਾਤ ਦਾ ਵਿਤਕਰਾ ਹੁੰਦਾ ਹੈ ਜਰਾ ਗੂਗਲ ਕਰਕੇ ਦੇਖ ਕਿਨੇ ਕੇਸ ਮਿਲ ਜਾਣਗੇ ਵਿਤਕਰੇ ਦੇ
ਜੇ ਉੱਥੇ ਵੀ ਵਿਤਕਰਾ ਕਰਵਾਉਣ ਜਾਣਾ ਤੇ ਫੇਰ ਫਾਇਦਾ ਕੀ ਹੈ ਜਾਣ ਦਾ
ਪੈਸੇ ਲੈ ਲੈ ਕੇ ਬਣੀ ਜਾਂਦੇ ਨੇ ਏਹ ਕਦੇ ਸੱਚੇ ਸਿੱਖ ਹੈ ਹੀ ਨਹੀਂ ਸੀ ਏਹ ਸਦਾ ਭਟਕਦੇ ਰਹਿਣਗੇ
ਵੀਰ ਜੀ ਐਹੋ ਜਿਹੇ ਲੋਕ, ਜਿਹੜੇ ਗੁਰੂ ਦੇ ਨਹੀਂ ਬਣੇ, ਉਹ ਸੁਆਰਥੀ ਲੋਕ ਕਿਸੇ ਦੇ ਵੀ ਨਹੀਂ ਬਣਦੇ, ਸੱਚ ਕਿਹਾ ਹੈ ਗੰਗਾ ਗਏ ਤੇ ,ਗੰਗਾ ਰਾਮ ,ਜਮਨਾ ਗਏ ਤੇ ਜਮਨਾ ਦਾਸ।
ਸਹੀ ਜੀ
ਜੋ ਲੋਕ ਕੇਸ ਰੱਖ ਕੇ ਕਬਰਾਂ ਜਾਂ ਹੋਰ ਮੂਰਤੀ ਪੂਜਾ ਕਰਦੇ ਨੇ ਉਹ ਵੀ ਸਿੱਖ ਨਹੀਂ ਹਨ
@@navtejlitt7861 right
ਸਿਖਾਂ ਵਿਚ ਪਰਚਾਰ ਦੀ ਘਾਟ ਦਾ ਅਜ ਇਹ ਨਤੀਜਾ ਹੈ 🙏
Sister jaswinder Kaur ji eh gal nahi sikhi da parchar nahi ho riha.parchar bahut hai.par eh lalchi log Kise dharm de nahi hunde or na hi Ina da koi dharm.kujh lalch vich a Kay Kari jande.ina nu kujh vi nahi PTA sikhi vare na hi isaiyat na hi hinduista vare
ਇਸ ਤਰ੍ਹਾਂ ਦਿਆਂ ਪੋਸਟ ਵੀਡੀਓ ਗੱਲਾਂ ਕਰਕੇ ਮਹੋਲ ਖ਼ਰਾਬ ਨਾ ਕਰੋ ਇਨਸਾਨ ਦੀ ਆਪਣੀ ਮਰਜ਼ੀ ਹੁੰਦੀ ਹੈ ਜਿੱਥੇ ਕਿਸੇ ਦਾ ਦਿਲ ਮੰਨ ਕੱਰਦਾ ਹੈਂ ਉੱਥੇ ਜਾਂਣ ਦੇਵੋਂ ਜੈ ਮਸੀਹ ਦੀ 🙏🙏
Foji ram
ਆਪਣੀ ਮਰਜੀ ਨਾਲ ਨਹੀਂ ਲਾਲਚ ਵਸ ਗਿਆ
ਮੈ ਕਿਸੇ ਧਰਮ ਦਾ ਵਿਰੋਦੀ ਨਹੀ ਪਰ ਗੁਰੂ ਨਾਨਕ ਦਾ ਬੁਟਾ ਕਿਸੇ ਦੇ ਧਰਮ ਬਦਲਣ ਨਾਲ ਘੱਟਣ ਨਹੀ ਲੱਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਖਾਲਸਾ ਜੀ ਇਹ ਦੋ ਦੋ ਟੱਕਿਆ ਤੇ ਵਿੱਕਣ ਵਾਲੇ ਕਦੇ ਪੈਸਿਆਂ ਬਦਲੇ ਕਿਸੇ ਵੀ ਧਰਮ ਨੂੰ ਛੱਡ ਸਕਦੇ ਹਨ ਜੀ, ਬਾਕੀ ਅੈਸ ਜੀ ਪੀ ਸੀ ਵਿੱਚ ਮਸੰਦ ਬੈਠੇ ਹਨ ਜਿਹੜੇ ਸਿੱਖ ਧਰਮ ਨੂੰ ਖਤਮ ਕਰਨ ਤੇ ਲੱਗੇ ਹੋਏ ਹਨ ਜੀ ਜਿੰਨਾ ਦੇ ਵੱਲੋਂ ਸਿੱਖ ਧਰਮ ਦਾ ਕੋਈ ਵੀ ਪ੍ਰਚਾਰ ਨਹੀ ਕੀਤਾ ਜਾ ਰਿਹਾ ਜੀ
If you are owner of 10 busez..give one bus in charity to poor people of your religion nd make balance in Society.it is basics of faith.
@@lovelylovely9483 whos doing the biggest charity worlswide? Its only by sikhs.....rest are dust, the buyers sole......free shelter,free food, relief in disasters like floods and corona etc, free medical camps, what else u want? Sole money? U son of a bic
@@lovelylovely9483 again sikhi verses wealth?. Sikhi is not cheap but we as sikh need to help who need regardless of changing religion of anyone. Those anti-sikh eat free at gurdwaras and preach their religion. This person problem is discrimination NOT dou to lower cast but poor as it happens with so called upper class. It is wrong
Christians leadership owns $Trillions and their aim is to completely eliminate opposition because its owned by the multi-rich. Notice whenever westerns attack on any country, they send missionaries too to convert. Don't they?
Tusi vi pese deke ena nu khareed ke dekho tusi vi pese naal bande karedea karo ghatiya soch na rakhea kro savidan sab nu kise vi dharam nu manan di izajat dinda
Church jake jatt vi iko jaat de ho jande a jaata pata bhulan da iko rasta masih
Proud to be a Christian ❤️💪
Paise deke dharm badalde o saleo
HLe luia keh ke mrya bnda jeenda ghar dende p 🤣🤣🤣
Proud jehre 4 burkiya miliya 🤣🤣🤣
@@singhsaab27790 Singh saab apne naam di nhi te ghto ght apne dharam di ijaat krlo kuj soch smjh k bolo k asi dujea nu ki massage de rhe a eda bol k🙏
@@anjitchopra7427 Jo marzi karlo ya kehlo asi Christian hai te marde dam Tak Christian rahage ❤️💪🙏
ਸਿੰਘ ਵਾਸਤੇ ਗਿਣਤੀ ਨਹੀ ਕੁਰਬਾਨੀ ਦੀ ਲੋੜ ਜੇ ਲਾਲਚ ਵਾਸਤੇ ਸਿੱਖ ਸਜਦੇ ਤਾ ਅੱਜ ਦੁਨੀਆਂ ਚ ਇੱਕ ਵੀ ਸਿੱਖ ਨਾ ਹੁੰਦਾ ਗੁਰੂ ਗਰੀਬ ਨਿਵਾਜ਼ ਇਹਨਾਂ ਤੇ ਮਿਹਰ ਕਰਨ ਸੁਮੱਤ ਬਖਸਣ
Aaj de samaye vich qurbani di jarurat tan hei per uss ton v jyada jarurat science hei, qurbani tan muslamano ton vadh kon de riha hei, per 57 mulk te 200 crore de abaadi te 80% oil de malik hon de bavjud unna di halat koi achhi nhi hei, per duje paase Israel total 1.00 cr di abaadi te dunya vich ussda rutba dekho, reason unna ne science nu completely adopt ker rakhya hei, ukrain aaj shahadat de riha hei per russia nu jabardast muqabla western weapons naal hi de paa riha hei,
@@KrishanKumar-ov6uu good thinking par muslman nu muslman he mar da ek gal hor muslman ne bhut darm nu badya ha tanu pata kine countrys ch islmi karn hoya india vich 1000 esbi to pahle koi muslman nhi se ta ajj bakh la isjrael nu bhi apne vach le a kuj karna paya a
@@KrishanKumar-ov6uu good thinking par muslman nu muslman he mar da ek gal hor muslman ne bhut darm nu badya ha tanu pata kine countrys ch islmi karn hoya india vich 1000 esbi to pahle koi muslman nhi se ta ajj bakh la isjrael nu bhi apne vach le a kuj karna paya a
Sikh jihre hege vi ne bare laalchi han. Baki gurudware nu langar cha pani to uapar chuko. Keon tusi keertan wele langar te cha pani laee bethe rehnde ho, lok keertan ghat sunde ne, matha tek 5 Mintan baad aa jande ne cha peen, pakaure khan, te fir naal di naal langar khana shhuru kar dinde han, keertan sunde hoye phone te youtube te bethey videos chal rahian hundian ne, text messages chalde han, face book te hunde han. Beas dere ja ke dekho kina discipline hai, khana vi hai, langar vi hai, cha vi hundi hai, te sabh #1 quality da hunda, gurudware to vi changa. Par jado Guru ji aa ke satsang karde han, koee phone nahi hunda kise kol, bache nahi Ronde sunde, koee bol nahi riha hunda, 1-1/2 ghanta lok chup chap bethe rehnde han. Sikho kuz sikh samaaj. Sikho kito.
Jatt jatt laee rakhi aa, zaroori kehna ke jatt hinde aa othey. Baki sarovar ch nahoun naal nahi theek hinda
ਹਰ ਇਨਸਾਨ ਦਾ right ਹੈ ਉਹ ਕਿਸੇ ਧਰਮ ਨੂੰ ਵੀ ਮੰਨੇ। ਆਪਣੇ ਧਰਮ ਵਿੱਚ ਰਹਿ ਕੇ ਇਨਸਾਨਾਂ ਵਾਲੇ ਕੰਮ ਕਰੋ।
ਜਰ ਇਨਸਾਨ ਦਾ right ਹੈ ਪਰਮੇਸ਼ਵਰ ਦਾ ਸਹੀ ਮਤਲਬ ਜਾਨਾਂ ਦਾ, ਦਸੋ ਉਹਨਾ ਨੂੰ ਕੇ ਪਰਮੇਸ਼ਵਰ ਸਤ, ਅਕਾਲ, ਅਜੂਨੀ ਹੈ
Love and respect Jesus ✨
Salio kinay vitch vikday ho gulaamo lannat salay kala elam karday hun
❣️
ਇਹ ਸਿੱਖ ਸਨ ਹੀ ਨਹੀ ਇੰਨਾ ਲੋਕਾ ਨੂੰ ਬਹਾਨਾ ਚਾਹੀਦਾ ਸੀ ਬੱਸ
ਕਿਉਂ ਗੱਲਾਂ ਵਧਾ ਕੇ ਲੋਕਾਂ ਨੂੰ ਖਰਾਬ ਕਰਦੇ ਰੱਬ ਨੂੰ ਬਦਨਾਮ ਕਰਦੇ ਯਿਸੂ ਨੂੰ ਬਦਨਾਮ ਕਰਦੇ ਆਪ ਜਾ ਕੇ ਦੇਖ ਲਉ ਤੁਹਾਨੂੰ ਸੱਚਾਈ ਦਾ ਪਤਾ ਨਹੀਂ ਯਿਸੂ ਵੀ ਵਹਿ ਗੂਰ ਨਾਲ ਜੌੜਦੇ ਸੱਚ ਨੂੰ ਜਾਣਾ ਸੱਚ ਤੁਹਾਨੂੰ ਆਜ਼ਾਦ ਕਰੇਗਾ
@@gurikaur715 ਤੁਸੀ ਆਪਣੇ ਗੁਰੂ ਦੇ ਨਹੀ ਹੋਏ ਹੋਣ ਤੁਸੀ ਯਿਸੂ ਦੇ ਵੀ ਨਹੀ ਹੋਣ ਲੱਗੇ ਮਰਨ ਵੇਲੇ ਪਛਤਾਉਗੇ
Prabu jesus ke naam pr sb logo se request hai k keep supporting ..
Hallelujah amen
ਸਰਦਾਰ ਸਾਹਿਬ ਤੁਸੀਂ ਬੜੇ ਸਤਿਕਾਰ ਯੋਗ ਹੋ ਪਰ ਮੇਰੀ ਇੱਕ ਤੁਹਾਨੂੰ ਅਤੇ ਸਮੂਹ ਸੰਗਤ ਨੂੰ ਬੇਨਤੀ ਹੈ
ਕੇ ਜਦ ਕੋਈ ਦੂਸਰੇ ਧਰਮ ਦਾ ਇਨਸਾਨ ਸਾਡੇ ਸਿੱਖ ਧਰਮ ਵਿੱਚ ਆਉਂਦਾ ਹੈ ਅਸੀਂ ਸਭ ਲੋਕ ਆਖਦੇ ਹਾਂ ਕਿ ਇਸ ਉੱਤੇ ਸਾਡੇ ਗੁਰੂਆਂ ਦੀ ਕਿਰਪਾ ਹੋ ਗਈ ਹੈ ਇਹ ਸਿੰਘ ਸਜ ਗਿਆ ਹੈ
ਪਰ ਇਸ ਦੇ ਉਲਟ ਜਦ ਕੋਈ ਸਾਡਾ ਸਿੱਖ ਭਾਈ ਚਰਚ ਵਿਚ ਜਾਣ ਲੱਗ ਜਾਂਦਾ ਹੈ ਤੁਸੀਂ ਲੋਕ ਆਖਦੇ ਹੋ ਕਿ ਇਸ ਨੇ ਪੈਸੇ ਲੈ ਕੇ ਧਰਮ ਬਦਲੀ ਕਰ ਲਿਆ
ਹੁਣ ਸਾਡੇ ਬਹੁਤ ਸਾਰੇ ਪ੍ਰਚਾਰਕ ਬਾਹਰਲੇ ਯੂਰਪ ਮੁਲਕਾਂ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਸਤੇ ਜਾਂਦੇ ਹਨ ਫੇਰ ਸਾਡੇ ਪ੍ਰਚਾਰਕ ਕਿੰਨੇ ਪੈਸੇ ਦੇਖਕੇ ਉਹਨਾ ਦਾ ਧਰਮ ਬੱਦਲੀ ਕਰਵਾਉਂਦੇ ਹਨ
ਬਾਕੀ ਸਿੰਘ ਸਾਬ ਇਸਾਈ ਮੁਲਕਾਂ ਵਾਲਿਆਂ ਤਾਂ ਕਦੇ ਅੱਖੀਆਂ ਨੇ ਕੇ ਸਿੱਖ ਪ੍ਰਚਾਰਕ ਪੈਸੇ ਦੇ ਕੇ ਸਾਡਾ ਧਰਮ ਬਦਲੀ ਕਰਦੇ ਹਨ
ਸਿੰਘ ਸਾਹਿਬ ਤੁਸੀਂ ਲੋਕ ਧਾਰਮਿਕਤਾ ਨੂੰ ਛੱਡ ਕੇ ਧਰਮ ਨੂੰ ਪਿਆਰ ਕਰਨ ਲੱਗ ਗਏ ਹੋ ਜੋ ਖੁੱਦ ਇਨਸਾਨ ਨੇ ਬਣਾਏ ਹਨ
ਬਾਕੀ ਇਹ ਸ਼ਬਦ ਮੈਂ ਆਪਣੇ ਤਰਕ ਨਾਲ ਲਿਖ ਰਿਹਾ ਹਾਂ ਤੇ ਸੱਚ ਕੜਵਾ ਹੁੰਦਾ ਜੇ ਕਿਸੇ ਧਰਮ ਦੇ ਠੇਕੇਦਾਰ ਨੂੰ ਮੇਰੇ ਸ਼ਬਦਾਂ ਤੋਂ ਬੁਰਾ ਲੱਗੇ ਤਾਂ ਕੋਈ ਨੀ ਲੱਗੀ ਜਾਵੇ
ਸੇਮਤ ਹਾਂ ਵਿਰ ਜੀ
ਕਦੇ ਕਿਸੇ ਇਸਾਈ ਜਾਂ pastor ਨੂੰ ਸੁਣਿਆ ਸਿੱਖ ਧਰਮ ਨੂੰ ਮਾੜਾ ਚੰਗਾ ਬੋਲਦੇ. ਉਹ ਬੱਸ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ ਤੇ ਕਦੇ ਦੂਜੇ ਧਰਮਾਂ ਤੇ ਮਾੜੀ ਚੰਗੀ ਬਿਆਨਬਾਜੀ ਨਹੀਂ ਕਰਦੇ.
ਪਰ ਅੱਜ ਕੱਲ ਦੇ ਸਿੱਖ ਪ੍ਰਚਾਰਕ ਖੁੱਲ੍ਹੇਆਮ ਇਸਾਈ ਧਰਮ ਤੇ ਟਿੱਪਣੀਆਂ ਕਰਦੇ ਫਿਰਦੇ ਨੇ. ਅਸਲ ਗੱਲ ਉਹਨਾਂ ਦੀ ਅਪਣੀ ਨਾਕਾਮੀ ਹੈ ਜਿਸਨੂੰ ਲੁਕਾਉਣ ਲਈ ਤੇ ਲੋਕਾਂ ਨੂੰ ਭਰਮਾਉਣ ਲਈ ਉਹ ਅਕਸਰ ਇਸਾਈ ਧਰਮ ਤੇ ਉਹਨਾਂ ਦੇ ਪ੍ਰਚਾਰ ਤੇ ਬਿਆਨਬਾਜੀ ਕਰਦੇ ਨੇ. ਉਹ ਅਪਣੇ ਧਰਮ ਦਾ ਪ੍ਰਚਾਰ ਘੱਟ ਤੇ ਲੋਕਾਂ ਨੂੰ ਇਸਾਈ ਧਰਮ ਬਾਰੇ ਜ਼ਿਆਦਾ ਉਕਸਾਉਂਦੇ ਨੇ. ਪਰ ਲੋਕ ਇੰਨੇ ਪਾਗਲ ਨਹੀਂ ਹਨ ਤਾਂਹੀ ਤਾਂ ਉਹਨਾਂ ਪਿੱਛੇ ਨਹੀਂ ਲੱਗਦੇ. ਉਹ ਸਭ ਜਾਣਦੇ ਨੇ ਕੌਣ ਕਿੰਨੇ ਸਹੀ ਜਾਂ ਗਲਤ ਨੇ.
ਮਸੀਹੀ ਲੋਕ ਧਰਮ ਦਾ ਨਹੀਂ ਬਲਕਿ ਧਾਰਮਿਕਤਾ ਦਾ ਪ੍ਰਚਾਰ ਕਰਦੇ ਨੇ.
ਯਿਸ਼ੂ ਮਸੀਹ ਜੀ ਧਰਮ ਨਹੀਂ ਬਲਕਿ ਜੀਵਨ ਬਦਲਦੇ ਹਨ.
ਮਸੀਹੀ ਜੀਵਨ ਕੋਈ ਧਰਮ ਬਦਲਣ ਨਾਲ ਨਹੀਂ ਬਲਕਿ ਦਿਲ ਬਦਲਣ ਨਾਲ ਹੁੰਦਾ ਹੈ. ਜਿਸ ਦਿਨ ਤੁਹਾਨੂੰ ਵੀ ਏਹ ਗੱਲ ਸਮਝ ਆ ਗਈ ਉਸ ਦਿਨ ਤੁਹਾਡਾ ਦਿਲ ਵੀ ਪ੍ਰਭੁ ਯਿਸੂ ਮਸੀਹ ਜੀ ਦੇ ਪਿਆਰ ਨਾਲ ਰੰਗ ਜਾਣਾ.
Jede tuse drama krde huuu heee krke cheka mardeo oh kithe like thude bible ch ? Tuse pop nu kyu thik nhi karde oh ta wheelchair te firda 😂😂
ਯਾਰ ਗਰੀਬ ਨੂੰ ਰੋਟੀ ਚਾਹੀਦੀ ਹੈ ਧਰਮ ਨਹੀਂ ਗੁਰੂਦਵਾਰੇਆਂ ਦੇ
ਗੁਬੰਦਾਂ ਓਤੇ ਸੋਨਾ ਲਾਉਣ ਦੀ ਬਜਾਏ ਗਰੀਬ ਸਿੱਖ ਪਰਿਵਾਰਾਂ ਦੀ ਸਾਰ ਲੇਣੀ ਚਾਹੀਦੀ ਹੈ
💯💯💯💯👌👌👌👌👍👍👍🙏🏼🙏🏼🙏🏼🙏🏼❤❤
ਜਿਹੜਾ ਆਪਣੀਆਂ ਦਾ ਨਹੀਂ ਬਣਿਆ ਕਿਸੇ ਦਾ ਨਹੀ ਬਣ ਸਕਦਾ
Apna ta bganaa ki hundaa jesus koe bgana nhi osnaa apni jaan da diti purii duniyaa lae tuc halaa nafrt rakhda ho hr dharm nall kro ki guru granth sahib nafrt krna sikhonda va
ਸਭ ਸਿਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
GOD BLESS YOU ALL
ਯਿਸੂ ਮਸੀਹ ਧਰਮ ਨਹੀਂ ਬਦਲ ਦਾ ਜੀਵਨ ਬਦਲ ਦਾ ਆ 🙏✝️🙏🤲🛐
ਘਰ ਦੇ ਹਾਲਾਤ ਦਿਖਦੇ ਨੇ ਇਸਾਈਆ ਨੇ ਵੀ ਕੁਝ ਨੀ ਕੀਤਾ ਲਗਦਾ ਝੂਠ ਬੋਲਦਾ ਬੰਦਾ
Hun ehnu kothi pa ke den,das bai,agle mahine da kharcha de dide ne,kio dimaag nahi hega loka da,tu das gurudwara waale kuch vi nahi dide sirf langar hi lande ne, medicine layi kuch vi nahi dide na thode paise dide, mainu kuch samajh nahi aa reha kio lok pagal hoge kio dimaag nahi hega loka da, Kalyug hai kalyug
Dinde Te Sikh v nahi kise nu,,, Ov drama kar rahe NE sikhi DE naam Te
Dita te Sikha ne v kuj kise nu Ov drama krde fame lyi, j kise kol zameen aa Gareeb kol ov dab lainde sikh,, sikh c guru gobind Singh ji Sikh c guru Nanak dev ji,,, hun tan kalank ne Sikha de naam Te 75% log punjab vich bura na maneyo veer ehi true aa punjab da,,,
@@solider676 sikh log koi help ni karde,bur eh cristian log hi help karde ne
ਜੌ ਇਨਸਾਨ ਪੈਸੇ ਦੇ ਲਾਲਚ ਵਿੱਚ ਆਪਣੇ ਗੁਰੂ ਤੋ ਬੇਮੁੱਖ ਹੋ ਕੇ ਬੈਠਾ ਉਹ ਸਿੰਘ ਹੋ ਹੀ ਨਹੀਂ ਸਕਦਾ
Panji. Yasu. Masih. Kisa. Noo. Pasa. Nahi. Deda. Shanti. Bemariya. To. Shudada. Hai. Taa. Havean.la.ka.jada.hai!! Dosri. Gal. Koi. Havean. Nahi. Ja. Sakda. Yasu. Masih.to, bina. Aa. Mai. Nahi. Yasu. Masih. Kahda. Hai!! Praise.the.lord
ਮੇਰੇ ਕੋਲ ਘਰ ਨਹੀਂ। ਪੈਸੇ ਨਹੀਂ ਕੰਮ ਨਹੀਂ । ਰਿਸ਼ਤੇਦਾਰ ਸਾਥ ਨਹੀਂ। ਫਿਰ ਵੀ ਮੈਂ ਗੁਰੂ ਨਾਨਕ ਸਾਹਿਬ ਦੀ ਰਹਿਮਤ ਨਾਲ india ਦਾ ਸਭ ਤੋਂ ਪਾਵਰਫੂਲ ਤੇ ਅਮੀਰ ਸਿੱਖ ਬੜੂਗਾ 💪💪💪💪💪💪💪
ਪਰਮੇਸ਼ਵਰ ਯਿਸੂ ਮਸੀਹ ਹੀ ਜਿੰਦਾ ਖੁਦਾ ਨੇ, ੳਨਾ ਤੋ ਬਿਨਾ ਕੋਈ ਵੀ ਰੱਬ ਨਹੀ ਏ,,,,ਆਮੀਨ
God bless you all 🙏
अपने पापों से मन फिराओ तब तुम्हारे जीवन में सुख और शांति के दिन आएगें ।
प्रभु यीशु मसीह ने कहा मार्ग सच्चाई और जीवन मैं ही हूँ ।
प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
प्रभु यीशु मसीह ने कहा मार्ग सच्चाई और जीवन मैं ही हूँ ।
प्रभु यीशु मसीह की महिमा हो
प्रभु यीशु मसीह ने कहा मार्ग सच्चाई और जीवन मैं ही हूँ ।
प्रभु यीशु मसीह ने कहा मार्ग सच्चाई और जीवन मैं ही हूँ
ਇਹਨਾਂ ਬੰਦਿਆਂ ਨੂੰ ਪੱਗ ਬੰਨ੍ਹਣ ਦਾ ਤੇ ਕੇਸ ਰੱਖਣ ਦਾ ਕੋਈ ਅਧਿਕਾਰ ਨਹੀਂ ਹੋਣਾਂ ਚਾਹੀਦਾ ll ਇਹਨਾਂ ਨੂੰ ਹਰ ਜਣਾ ਖਣਾ ਸਤਿ ਸ੍ਰੀ ਅਕਾਲ ਬੁਲਾਉਂਦਾ ਰਹੇਗਾ ਜਾਂ ਫਤਹਿ ll
ਪੱਗ ਤਾ ਹਿੰਦੂ ਵੀ ਬੰਨਦੇ ਆ ਮੁਸਲਮਾਨ ਵੀ ਹਜ਼ਾਰਾਂ ਸਾਲਾਂ ਤੋ ।
Paag islai banni ki agar magar masih lag gaya te sc bc vale fyde nahi milne
ਜੋਗਿੰਦਰ ਸਿੰਘ ਜੀ ਦੇ ਦਿਲ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈ। ਵਾਹਿਗੁਰੂ ਸਭ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ।
ਇਹ ਲਾਲਚੀ ਬੰਦਾ ਹੈ ਇਸਨੂੰ ਚਾਹੀਦਾ ਦਸਤਾਰ ਦੇਵੇ ਜਗੰਦਿਰ ਮਸੀਹ ਲਿਖੇ ਸਹੂਲਤਾ ਬੰਦ ਕਰੋ
ਬਾਪੂ ਜੀ ਦੀ ਗੱਲ ਬਿਲਕੁੱਲ ਸਹੀ ਅਾ ਵਿਤਕਰਾ ਕੀਤਾ ਜਾਂਦਾ, ਕਿਤੇ ਮਤਾ ਪਾਸ ਕਰ ਦਿੱਤਾ ਜਾਂਦਾ, ਪੋਹਲ ਵਾਲਾ ਬਾਟਾ ਵੀ ਇਕ ਨਈ,ਹੋਰ ਬੰਦਾ ਕਿ ਕਰੂ,, ਗੁਰੂਦੁਆਰੇ ਇੱਕ ਹੋਣ, ਧਨਬਾਦ
💯💯💯💯👌👌👌👌👍👍👍👍🙏🏼🙏🏼🙏🏼🙏🏼🙏🏼
Very good Jesus bless bless you and family
ਤੁਹਾਡੇ ਧਰਮ ਵਿੱਚ ਸਾਰੇ ਜੱਥੇਦਾਰ ਅਤੇ ਸਾਡੇ ਹੋਰ ਧਾਰਮਿਕ ਆਗੂ ਸਿਰਫ ਆਪਣੀਆਂ ਜੇਬਾਂ ਭਰੀ ਜਾਂਦੇ ਹਨ ਸੰਗਤ ਦੇ ਪੈਸੇ ਨਾਲ ਐਸ਼ ਅਰਾਮ ਭਰੀ ਜਿੰਦਗੀ ਬਿਤਾ ਰਹੇ ਹਨ ਧਰਮ ਦੇ ਪ੍ਰਚਾਰ ਵਿੱਚ ਕੋਈ ਵੀ ਪੈਸਾ ਨਹੀਂ ਲਗਾ ਰਹੇ। ਜਿਸ ਦਾ ਨਤੀਜਾ ਅੱਜ ਅਸੀਂ ਸਾਰੇ ਦੇਖ ਰਹੇ ਹਾਂ
Praise the lord 🙌 parmeshwar Prem h
Parmeshawar da pyaar Sanu parmeshawr kol le ke ayeya
ਇਸ ਦੇ ਵਿੱਚ ਤਿੰਨ ਗੱਲਾਂ ਜੀ ਇਕ ਸਭ ਤੋਂ ਪਹਿਲਾਂ ਗਰੀਬੀ ਅਤੇ ਦੋ ਨੰਬਰ ਤੇ ਸਿੱਖੀ ਦਾ ਪ੍ਰਚਾਰ ਅਤੇ ਗਰੀਬੀ।
RAJINDER SINGH AUSTRIA
Vishwas di gal a sari Rab te kita o a yeshu masih jidey kol shanti aur mukati udhar aur hmesha da jeevan a amen
ਸਿੱਖੀ ਦੇ ਠੇਕੇਦਾਰੋ ਅਪਣਾ ਅਪਣਾ ਧਿਆਨ ਕਰੋ ਕਿ ਤੁਸੀਂ ਗੁਰੂ ਸਾਹਿਬ ਜੀ ਦੇ ਪੂਰਨੇਆਂ ਤੇ ਕਿੰਨਾ ਕੁ ਚਲ ਰਹੇ ਹੋ । ਚਵਲ ਕਿਸੇ ਜਹਾਨ ਦੇ।
ਸਿੱਖ ਧਰਮ ਤਲਵਾਰ ਦੀ ਧਾਰ ਹੈ ਇਸ ਉਤੇ ਹਰ ਕੋਈ ਨਹੀ ਚਲ ਸੱਕਦਾ ਉਹੀ ਚਲ ਸੱਕਦਾ ਜੌ ਅਪਨਾ ਆਪ ਗੁਰੂ ਤੇ ਸੱਭ ਕੁਜ ਵਾਰ ਸੱਕਦਾ ਹੋਵੇ ਗੁਰੂ ਨਾਨਕ ਸਾਬ੍ਹ ਜੀ ਨੇ ਆਪਣੇ ਆਪ ਨੂੰ ਜਿੰਨਾ ਨੂੰ ਲੋਕ ਨੀਚ ਕਹਿਦੇ ਹਨ ਉਨਾਂ ਵਿੱਚ ਅਪਨਾ ਬਾਸ ਦੱਸਿਆ ਕੀ ਮੇ ਇਨਾ ਗਰੀਬਾ ਵਿੱਚ ਰਹਿਦਾ ਹਾ ਇਸਤੋ ਵਦ ਕੀ ਹੋ ਸੱਕਦਾ ਪਿਆਰ ਗਲਤ ਕਮਾ ਤੋਂ ਰੋਕਦੇ ਹਨ
✝️ I love Jesus
ਦੋ ਤਿੰਨ ਗਲਾਂ ਹੀ ਸਿੱਖ ਧਰਮ ਦੇ ਲੋਕਾਂ ਲਈ ਬਣੀਆਂ ਹਨ, ਲੰਗਰ, ਮੋਰਚੇ, ਜੇਲਾਂ ਅਤੇ ਇਸਾਈ ਬਣੋ।
ਕਈ ਮਸੀਹ ਵੀ ਕੈਂਸਰ ਨਾਲ ਪੂਰੇ ਹੋ ਜਾਂਦੇ ਹਨ ਜੀ
No Jina Nu prosa ni huda
Khuda di fasl Hai insan khuda kachi vadd lye ya pakki osdi mrji 🙏🙏
Ryt 👍👍
ਸਹੀ ਗੱਲ ਹੈ ਕਿ ਜਾਤ ਪ੍ਰਥਾ ਨੂੰ ਖ਼ਤਮ ਕਰਨ ਲਈ ਏਹੀ ਸਹੀਐ
Praise the lord
Izzat krni sikho phela duje Dharama di...
Jado tusi kise di izzat he nhi krde.. is liye ta ajj de
Gareeb Dalit Sikh samaj duje Dharama vich ja rahe va..
Sikh Panth vich ta Zaat de hankre jatt va..
Jhere Gareeb Dalit Sikh samaj nu Sikh he nhi mande
Ulta Gareeb Dalit Mazdoor Sikh Samaj de khilaf maate pass krde va....
👍👍👍👍
ਇਹ ਲੋਕ ਖੁਦਗਰਜ ਨੇ ਜਾਂਦੇ ਤਾਂ ਜਾਣ ਦੋ....
Thanks Jesus
ਅਸਲ ਚ ਏਹੋ ਜਿਹੇ ਲੋਕਾਂ ਨੂੰ ਕਿਸੇ ਵੀ ਧਰਮ ਨਾਲ ਕੋਈ ਲੈਣਾ ਦੈਣਾ ਨੀ ਹੂੰਦਾ ਏਹਨਾਂ ਨੂੰ ਏਹ ਨੀਂ ਪਤਾ ਕਿ ਅਸਲ ਚ ਔਖੇ ਸਮੇਂ ਚ ਮਦਦ ਕਿਵੇਂ ਕਰਨੀ ਹੈ ਲੋਕਾਂ ਦੀ ਏਹ ਰਾਹ ਲੋਕਾਂ ਨੂੰ ਸਿੱਖਾ ਨੇ ਸਿਖਾਇਆ ਏਸ ਬੰਦੇ ਨੂੰ ਕੁੱਝ ਨੀ ਪਤਾ ਸਿੱਖ ਬਹੁਤ ਮਦਦ ਕਰਦੇ ਆ
Gaddar na, gaddar Guru da....greedy people....mara da dill karda ki ahdah chapayrh mar ka ahnu kaha ki pugg lah.....
@@poonambrar9482 madam apne father de aged person nu kde v ahe jhe lafz ni boli de hunde hege. Thode manners sikho
ਸਿੱਖ ਆਪਣੇ ਘਰ ਪਏ ਮਰੀਜ ਨੂੰ ਵੀ ਸੜਕਾਂ ਤੇ ਰੋਲਦੇ ਨੇ ਮੇਰੇ ਘਰ ਵਿੱਚ ਇਹ ਭਾਣਾ ਹੋਇਆ ਸਿਰ ਦਸਤਾਰ ਸਜਾਈ ਹੋਈ ਸੀ ਬੀਬੀ ਨੇ ਸਿੱਖੀ ਅਮੀਰ ਹੈ ,ਪਰ ਅੱਜ ਦੇ ਜ਼ਮਾਨੇ ਦੇ ਸਿੱਖ ,ਪਤਾ ਨਹੀ?
ਵਿਤਕਰਾ ਤਾਂ ਬਹਾਨਾ ਹੇ ਅਸਲ ਵਿਚ ਇਹ ਲੋਕ ਸਿੱਖੀ ਅਸੁਲਾਂ ਨੁੰ ਮੰਨਦੇ ਨਹੀਂ ਤੇ ਫੇਰ ਕਿਵੇਂ ਬਰਾਬਰੀ ਦਾ ਹੱਕ ਮੰਗਦੇ ਨੇ, ਜੇ ਕੋਈ ਪੂਰੀ ਸਿੱਖ ਮਰਿਆਦਾ ਮੰਨੇ ਕਿਸੇ ਦੀ ਤਾਕਤ ਨਹੀਂ ਵਿਤਕਰਾ ਕਰੇਗਾ, ਉਦਾਹਰਣ ਵਿੱਕੀ ਥਾਮਸ ਤੁਹਾਡੇ ਸਾਹਮਣੇ ਹੇ ।ਇਹਨਾਂ ਨੁੰ ਤਾਂ ਇਹੀ ਕਹਿ ਸਕਦੇ ਹਾਂ ਕਿ ਆਪ ਕੁਚੱਜੀ ਵੇਹੜੇ ਨੁੰ ਦੋਸ਼।
Proud to Be CHRISTIAN
I'm also Sikh to CHRISTIAN
Bahut galat kita tusi apne father Guru Granth sahib nu shad k kehre chakra vich pe ge tusi veer ji
ਵੀਰ ਪਰਮੇਸ਼ਵਰ ਕੀ ਹੁੰਦਾ ਹੈ ?
ਵਿੱਤਕਰੇ ਸਿੱਖ਼ੀ ਦੇ ਦੁਸ਼ਮਣ ਕਰਦੇ ਗਰੀਬ ਸਿੱਖਾਂ ਨਾਲ ਨਾ ਕਿ ਗੁਰੂ ਸਾਹਿਬ ਉਹਨਾਂ ਨੇ ਤਾਂ ਨੀਵਿਆਂ ਦੇ ਨਾਲ ਰਹਿਣਾ ਪਸੰਦ ਕੀਤਾ
ਜਿਹੜੇ ਗੁਰੂ ਦੇ ਨਹੀ ਹੋਏ ਉਹ ਕਿਸੇ ਦੇ ਨਹੀ ਹੁੰਦੇ
O kida
@@sarwansingh2479 ਜਿਹੜੇ ਪੈਸੇ ਦੇ ਲਾਲਚ ਵਿੱਚ ਆਪਣਾ ਜਨਮ ਤੋ ਮਿਲਿਆ ਧਰਮ ਛੱਡ ਗਏ ਇੰਨਾ ਨੂੰ ਸਵੇਰੇ ਮੁਸਲਮਾਨਾ ਜਾ ਹਿੰਦੂਆ ਨੇ ਜਿਆਦਾ ਪੈਸਾ ਆਫਰ ਕਰ ਦਿੱਤਾ ਇੰਨਾ ਹਿੰਦੂ ਜਾ ਮੁਸਲਮਾਨ ਬਣ ਜਾਣਾ ਅਸਲ ਵਿੱਚ ਇੰਨਾ ਦਾ ਧਰਮ ਸਿਰਫ ਪੈਸਾ ਹੈ ਐਹੋ ਜਿਹਿਆ ਨੂੰ ਧਰਮ ਦਾ ੳ ਅ ਨਹੀ ਪਤਾ ਹੁੰਦਾ ਗੰਗਾ ਤੇ ਗਏ ਤਾ ਗੰਗਾ ਰਾਮ ਯਮਨਾ ਤੇ ਗਏ ਤਾ ਯਮਨਾ ਦਾਸ ਇਸ ਲਈ ਮੈ ਲਿਖਿਆ ਜਿਹੜੇ ਅੱਜ ਪੈਸੇ ਖਾਤਰ ਸਿੱਖੀ ਛੱਡ ਗਏ ਕੱਲ ਨੂੰ ਕ੍ਰਿਸ਼ਚਨ ਤੋ ਹਿੰਦੂ ਵੀ ਬਣ ਸਕਦੇ ਨੇ ਇੰਨਾ ਲੋਕਾ ਦਾ ਧਰਮ ਸਿਰਫ ਪੈਸਾ ਹੈ
Parmeshwar ne jagat de naal ajeha prem kita ki apna ikklota puter dharti te bhej Dita ki Jo koi ode te vishvash kre oh kde naash na Howe prantu Anant jiwan paye..Amen Hallelujah ✝️🛐
ਛੱਡੋ ਵੀਰ ਜੀ ਇਹੋ ਜਿਹੀ ਚਵਲ ਨੂੰ ਇਹ ਕੋਈ ਜਵਾਬ ਨਹੀਂ ਦੇਵੇਗਾ ਕਿਉਂ ਕ਼ੀ ਇਹਦੇ ਕੋਲ ਜਵਾਬ ਹੈ ਹੀ ਨਹੀਂ ਇਹ ਲਾਲਚ ਵਿਚ ਫ਼ਸ ਗਿਆ ਈਸਾਈ ਦੂਸਰਿਆਂ ਨੂੰ ਅੱਟ੍ਰੈਕਟ ਕਰਨ ਲਈ ਪੈਸੇ ਦੀ ਮਦਦ ਕਰਦੇ ਨੇ ਜੋ ਪਹਿਲੇ ਈਸਾਈ ਨੇ ਮੈਂ ਉਹਨਾਂ ਨੂੰ ਵਿਲਕਦਿਆਂ ਦੇਖਿਆ ਥੋੜਾ ਸਬਰ ਕਰੋ ਇਹਦੇ ਹਾਲਾਤ ਦੇਖਣਾ ਸਪ ਦੇ ਮੂੰਹ ਵਿੱਚ ਕਿਰਲੀ ਵਰਗੀ ਨਾ ਹੋਏ ਤਾਂ ਦੱਸਣਾ
Please help only dalits not rich
God is against capitalism
ਇਹ ਗੱਲ ਠੀਕ ਹੈ ਵਿੱਤਕਰਾ ਹੁੰਦਾ ਹੈ ਉਹ ਵੀ ਜ਼ਿਆਦਾ ਤਰ ਪਿੰਡਾਂ ਵਿੱਚ ਬਾਕੀ ਗੁਰੂ ਸਾਹਿਬਾਨ ਨੇ ਸਭ ਨੂੰ ਬਰਾਬਰ ਰੱਖਿਆ ਹੈ ਪਰ ਹੁਣ ਜੱਟ ਵਾਦ ਹੋ ਗਿਆ ਹੈ ਬਾਕੀ ਜੇ ਇਸਾਈਆਂ ਦੇ ਜਾਦੂ ਮੰਤਰ ਨਾਲ ਠੀਕ ਹੁੰਦੇ ਤਾਂ ਯੋਰਪ ਦੇ ਵਿੱਚ ਹਸਪਤਾਲ ਬੰਦ ਕਰ ਦਿਉ
ਵਧੀਆ ਉਪਰਾਲਾ ਇਵੇਂ ਹੀ ਬਾਕੀਆਂ ਨਾਲ ਵੀ ਗੱਲ ਕਰੋ ਕੀ ਉਹ ਕਿਉਂ Christian ਬਣੇ ਨੇ
ਮੇਰੀ ਭਰਜਾਈ ਨੇ ਅ੍ਰਮਿਤ. ਛੱਕਿਆਂ ਦਸਤਾਰ ਸਜਾਈ ਉਸ ਭਰਜਾਈ ਨੂੰ ਸਿੱਖੀ ਦੇ ਅਸੂਲਾਂ ਦਾ ਪਤਾ ਨਹੀ ਕੀ ਫ਼ਾਇਦਾ.ਸਿੱਖ ਜਾ ਈਸਾਈ . ਰੱਬ ਦਾ ਡਰ ਨਹੀ ਰਿਹਾ ਕੀ ਫ਼ਾਇਦਾ, ਮੇਰਾ ਵੀਰ ਰੇਲਵੇ ਦੀ ਪਟੜੀ ਤੇ ਮਰ ਜਾਂਦਾ 5 ਦਿਨਾਂ ਬਾਅਦ ਨੋਟਿਸ ਜਾਰੀ ਕੀਤਾ ਜਾਂਦਾ ਉਸਦੇ ਪੁੱਤਰ ਵੱਲੋਂ ਜਿਹੜਾ ਪੁੱਤਰ ਗੁਰੂ ਘਰ ਦੀ ਸੇਵਾ ਕਰਦਾ ,ਸਾਰਾ ਦਿਨ ਬਾਣੀ ਪੜਦਾ ਕੀ ਫ਼ਾਇਦਾ, ਪਿਓ ਨੂੰ ਸੜਕਾਂ ਤੇ ਰੋਲਣਾ
Lord Jesus changes our lives ,not religion..he forgives and he is full of compassion...we were also gentiles but now we are believers of christ 🌼Praise be to the Holy Name of Father, son and Holy Spirit...Amen
khuda. salam. wahevuru. g. ka. khalsa. wahevuru. g. k. fteh. baba. g. guru. di. kirpa. nal. hi. sikhi. nal. judeg. nhi.
ਇਹ ਸਭ ਸ਼ੋਮਣੀ ਕਮੇਟੀ ਤੇ ਡੇਰੇ ਵਾਦ ਦਾ ਬੇੜੀ ਗਰਕ ਹੋਈ ਹੈ।
ਵਾਹਿਗੁਰੂ ਜੀ, ਐਸਜੀਪੀਸੀ ਵਿੱਚ 60ਪਰਸੈਂਟ ਆਰਐਸਐਸ ਦੇ ਲੋਕ ਵੜੇ ਹੋਏ ਹਨ, ਜੇਹੜੇ ਇਹਨਾਂ ਦੇ ਪਾਦਰੀ ਹਨ ਉਹ ਕੇਵਲ ਤੇ ਕੇਵਲ ਹਿੰਦੂ ਹਨ ਪਰ ਵਿਖਾਵੇ ਦੇ ਕ੍ਰਿਸਚਿਅਨ ਹਨ, ਐਸਜੀਪੀਸੀ ਦਾ ਸਾਰਾ ਪੈਸਾ ਸੈਂਟਰ ਸਰਕਾਰ,/ਆਰਐਸਐਸ ਖੋਹ ਲੈਂਦੀ ਹੈ ਫਿਰ ਉਹੀ ਪੈਸਾ ਗ਼ਰੀਬ ਸਿੱਖਾਂ ਨੂੰ ਕ੍ਰਿਸਚਿਅਨ ਬਣਾਉਣ ਤੇ ਖਰਚ ਹੂੰਦਾ ਹੈ।
Brother every where you finds hindus in huge no hindus converted by pasters not sikhs hindus are also hearts
Veer ji keho jiya gala kardo ho
Christianity nu follow Karan wala paise atta jaddo toona nal loka nu gumrah kar rahe han
Doosra ih kise de ve sage nahi
Hindu moortian da apman ata guru maharaj de vee baijjti
Tusi aap socho jehda kehnda ne mandir gurudwara vaal mooh nahi karna parshad nahi khana
ਭੈਣ ਪਰਨੀਂਤ ਕੌਰ ਜੀ ਅਤੇ ਵੀਰ Ishankaransh jee , Hindu ਸ਼ਬਦ ਮੈਂ ਸਨਾਤਨ ਧਰਮ ਦੇ ਵੀਰਾਂ ਵਾਸਤੇ ਨਹੀਂ ਵਰਤ ਰਿਹਾ, ਹਿੰਦੂ ਕੇਵਲ ਉਹ ਹਨ ਜਿਨ੍ਹਾਂ ਦੀ ਗਿਣਤੀ ਰਾਖਸ਼ਸ ਪ੍ਰਵਿਰਤੀ ਦੇ ਲੋਕਾਂ ਚ ਕੀਤੀ ਜਾਂਦੀ ਹੈ ਜਿਵੇਂ ਆਰਐਸਐਸ ਦੇ ਨਾਲ ਸੰਬੰਧਿਤ ਲ਼ੋਕ ਹਨ, ਇਹਨਾਂ ਦਾ ਮਕਸਦ ਕੇਵਲ ਦੇਸ਼ ਅਤੇ ਧਰਮਾਂ ਦੇ ਨਾਲ ਖਿਲਵਾੜ ਕਰਨਾ ਹੈ। ਜੇ ਅਧਰਮੀ ਤੇ ਲਾਲਚੀ ਬਿਰਤੀ ਦੇ ਲੋਕ ਸਾਡੇ ਧਰਮ ਚੋਂ ਨਿਕਲ ਜਾਂਦੇ ਹਨ ਤਾਂ ਕੌਈ ਫ਼ਰਕ ਨਹੀਂ ਪੈਂਦਾ। ਇਨਸਾਨੀਅਤ ਤੇ ਦਯਾ ਬਹੁਤ ਜਰੂਰੀ ਹੈ, ਧਰਮ ਆਪੇ ਪੈਦਾ ਹੋ ਜਾਵੇਗਾ।
Aah ਜਿਹੜੇ ਲੋਕ ਬਿਨਾਂ ਕੋਈ ਗੱਲ ਤੋਂ ਕਿਸੇ ਘਰ ਇਸਾਈ ਧਰਮ ਦੀ ਕਿਤਾਬਾ ਸੁਟਣਾ ਕਿੰਨਾ ਕੋ ਚੰਗਾ ਕੰਮ ਹੈ
ਕਿਤਾਬ ਵਿਚ ਸਹੂਲਤਾਂ....!
੧ ਚੰਗਾ ਪੈਸਾ
੨ ਚੰਗਾ ਸਹਿਤ ਸਰੀਰ ਦਾ ਖਾਸ ਧਿਆਨ
੩ ਤੇ ਚੰਗਾ ਸਕੂਲ, ਲਾਇਬੇਰੀਆ
੪ ਭੂਤਾ ਦਾ ਖ਼ਾਸ ਤੌਰ ਤੇ ਇੰਤਜ਼ਾਮ ਹੈ ਜੀ।
Bahi. Yasu. Masih. Aa. Sara. Lalha.to.ve.vadi.cheej.deda.hai.sanoo.. Oo. Hai. Havean. Jetha. Too. Yasu. Masih.to.bina.nahi.ja.sakda!! Jetha. Marji. Matha.tak.laa!!
Hell.is.very.dangers.place!! Choice.is.your!!
C5 Chenal Bahut Bahut Dhanyawad
ਭਾਰਤ ਧਰਮ ਨਿਰਪੱਖ ਦੇਸ਼ ਹੈ ਕੋਈ ਵੀ ਧਰਮ ਛੱਡ ਆਪਣਾ ਸਕਦਾ ਹੈ
God bless you g ✝️
ਈਸਾਈ ਧਰਮ ਨਹੀਂ ਮਨ ਬਦਲਦੇ ਆ
Bilkul ji
thank you Jesus
jo ek da nahin banniya jo kisse da nahin bann saakda..praise all the divine power .biggest praise for the supreme power
I love you Jesus 🙏🙏🙏
Love ta tu gundustan nu kar jinay tenu Jesus thalay piea naam v ena walay rakho Kaur nu q badnaam kardi a lannat tere te
@@NirmalSingh-is1xn koi na fr b God bless you brother g Jai Masih ki
@@kashmirkaur3864 God bless ta everybody nu kard but don't change faith for any greed
Sikh loko tuhanu saram aauni chahidi hai
Hallelujah. Praise the lord.
jadon angrez Sikh dharam adopt karde hun taan asi bohat khush hunde haan. hun eh v accept Karo ji
Oh bhai, Sikh sirf 2% na....sikhi spread karni bahut zaruri ha ...20% Sikh hona chahida na atleast..., population increase karo....
@@poonambrar9482 sahi gal aa par ja koi grib darm change karda punjab ch koi low caste karde aa o nu karne do bas apne caste nu roko kyu ki o na nu jothe ithahas nal gulam karta loka ne ginte bado hun ta haryana de jaat bhi bhut sikh bande ne o na nu hor bado par griba nu na rokane jade punjab vich aa o na da sikh darm nal koi lana dana nhi
ਵੀਰ ਅੰਗ੍ਰੇਜ਼ ਇਸ ਕਰਕੇ accept ਕਰਦੇ ਨੇ ਕ੍ਯੁਕੇ ਓਹਨਾ ਨੂੰ ਪਰਮੇਸ਼ਵਰ ਦਾ ਸਹੀ ਮਤਲਬ ਦਸਦੇ ਹਾ -> ਤੁਸੀਂ ਸਬ੍ਨੂੰ ਪਰਮੇਸ਼ਵਰ ਦਾ ਸਹੀ ਮਤਲਬ ਦਾਕਦੇ ਦੇਖੋ ਜਰਾ ਦੇਖਦੇ ਹਾ ਕਿਸਨੂੰ ਸਹੀ ਆਖਦੇ ਤੁਹਾਡੇ ਆਪਣੇ ਇਸਯੀ
ਵੀਰ ਜੀ ਜਾਤ ਪਾਤ ਆਪਾਂ ਆਪ ਬਣਾਏ ਆ ਉਸ ਰਬ ਨੇ ਨਹੀ ਬਣਾਏ ਧਰਮ ਅਤੇ ਜਾਤ ਪਾਤ ਦੇ ਨਾ ਤੇ ਏਦਾਂ ਨਾ ਕੀਤਾ ਜਾਵੇ
Praise the Lord 🙏🙏🙏
Jai masih ki
ਸਿੱਖ ਧਰਮ ਵਿੱਚ ਪਿੰਡਾਂ ਵਿੱਚ ਲੋਕ ਜਾਤ ਦੇਖਦੇ ਹਨ, ਬਾਕੀ ਜੋ ਨਮੈ ਧਰਮ ਹਨ, ਉਹ ਇਨਸਾਨ ਨੂੰ ਇਨਸਾਨ ਸਮਝਦੇ ਹਨ,
Praise the Jesus Lord 🙏
Praise da gundustan sponsored cult ph.nch.do naam v ena walay rakho pherawa v ena wala rkho vikao mehkama
Waheguru ji da khalsa waheguru ji di fathe.🙏🙏🙏🙏
Such issues require attention & redressal. May Sikhi, Sikh history, Sikh Shaheedi roots be strengthened & lay deep roots in the conscience of every Sikh. Waheguru Da Khalsa Waheguru Di Fateh
Punjabi ja hindi ch likh lenda ta bhai menu lagda likes hor bot aa jaane c tere cmnt nu
Te boL Christian di boli riha tu
ਹੇ ਗੁਰੂ ਗੋਬਿੰਦ ਸਿੰਘ ਜੀ
ਤੁਮਹੇ ਸੋਡ ਕੋਈ ਅਵਰ ਨਾ ਧਿਆਓ
ਜੋ ਵਰ ਚਾਹੁੰ ਸੋਂ ਤੁਮ ਤੇ ਪਾਉ
*Religion is a personal matter. State and Society have no right to interfere in the personal life of an individual*
He himself his revealing that it was all social issues that led him to lean towards other religion. Someone from society has to learm from him by asking direct questions.
But they do interfere INDIRECTLY.
Can wechange our father names???
What do you mean by personal matter.....No, body has the right to influence people from other religions....you are chosen to be born in particular religion.....we need to save guard our religion....
@@poonambrar9482 :
*ਧਰਮ ਵਿਅਕਤੀ ਲਈ ਹੈ, ਨਾ ਕਿ ਵਿਅਕਤੀ ਧਰਮ ਲਈ*
-------------------------------------
ਜਿਹੜਾ ਵੀ (ਕੋਈ ਵੀ) ਧਰਮ directly or indirectly ਵਰਣ-ਆਸ਼ਰਮ, ਜਾਤੀਵਾਦ, ਛੂਤ ਛਾਤ, ਜਾਤੀ ਨਫਰਤ, ਜਾਤੀ ਵਿਤਕਰਾ, ਮਰਦ ਪ੍ਰਧਾਨਗੀ ਫਿਲਾਉਂਦਾ ਹੈ ਜਾਂ ਫਿਲਾਉਂਣ ਵਿੱਚ ਸਹਾਇਕ ਸਿੱਧ ਹੁੰਦਾ ਹੈ, ਇਨਸਾਨ ਨੂੰ ਇਨਸਾਨ ਨਹੀਂ ਸਮਝਦਾ, ਧਰਮ ਦੀ ਆੜ੍ਹ ਵਿੱਚ ਇਕ ਇਨਸਾਨ ਵਿੱਚ ਦੂਸਰੇ ਇਨਸਾਨ ਨਾਲ ਜਾਨਵਰਾਂ ਅਤੇ ਕੀੜਿਆਂ ਮਕੌੜਿਆਂ ਤੋਂ ਵੀ ਘਟੀਆਂ ਵਿਵਹਾਰ ਕਰਦਾ ਹੈ ਜਾਂ ਵਿਵਹਾਰ ਕਰਨ ਵਿੱਚ ਸਹਾਇਕ ਸਿੱਧ ਹੁੰਦਾ ਹੈ, ਜਿਹੜਾ ਧਰਮ ਇਨਸਾਨ, ਮਰਦ ਅਤੇ ਨਾਰੀ ਨੂੰ ਕਮਜ਼ੋਰ ਬਣਾਉਂਦਾ ਹੈ, ਅਗੇ ਵਧਣ ਅਤੇ ਪ੍ਰਗਤੀ ਕਰਨ ਵਿੱਚ ਦੀਵਾਰ ਬਣ ਜਾਂਦਾ ਹੈ, ਜਿਹੜੇ ਧਰਮ ਅੰਦਰ ਇਕ ਇਨਸਾਨ, ਦੂਸਰੇ ਇਨਸਾਨ ਨੂੰ "ਸੀਰੀ" ਕਹਿਕੇ ਧਰਮ ਅਸਥਾਨ ਅੰਦਰ ਜਾਣ ਤੋਂ, ਧਰਮ ਗ੍ਰੰਥ ਪੜ੍ਹਨ ਤੋਂ ਅਤੇ ਪੂਜਾ ਪਾਠ ਕਰਨ ਤੋਂ ਰੋਕਦਾ ਹੈ, ਇਸ ਤਰ੍ਹਾਂ ਦੇ ਧਰਮ Religion ਨੂੰ ਤਿਆਗ ਦੇਣਾ ਅਤੇ ਠੋਕਰ ਮਾਰ ਦੇਣਾ ਹੀ ਸਮਝਦਾਰੀ ਹੈ.
ਇੱਕ ਗੱਲ ਲੋਕਾਂ ਦੀ ਦੇਖੀ ਹੋਰ ਜਿੱਥੇ ਮਰਜੀ ਕੋਈ ਜਾਵੇ ਇੰਨਾ ਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਕੋਈ ਸੱਚਾਈ ਨਾਲ ਜੁੜਦਾ ਉਦੋ ਬੜਾ ਕਰੰਟ ਲੱਗਦਾ
ਇੰਗਲੈਂਡ ਜਾਂ ਜਿੰਨੇ ਇਸਾਈ ਮੁਲਖ ਨੇ ਓਹਨਾ ਕੈਂਸਰ ਦਾ ਇਲਾਜ ਕਰਨ ਵਾਲੇ ਸਾਰੇ ਹਸਪਤਾਲਾਂ ਡਾਂਸਬਾਰ ਬਣਾ ਦਿਤੇ ਨੇ ! ਕੈਂਸਰ ਤਾਂ ਇਸਾਈ ਸਟੇਜ ਪ੍ਰੋਗਰਾਮ ਕਰਦੇ ਕਰਦੇ ਠੀਕ ਕਰ ਦੇਂਦੇ ਨੇ ਬੀਬੀਆਂ ਲਈ ਖਾਸ ਪਾਦਰੀ ਨੇ!
My eyes are brutly effected ny sugar can paster yrrat me cire me????