Jalandhar ਤੋਂ ਧਮਾਕੇਦਾਰ Debate, ਸੁਣੋ ਚੰਨੀ ਫੈਕਟਰ ਚੱਲੇਗਾ ਜਾਂ ਨਹੀਂ ? ਪਾਰਟੀਆਂ ਬਦਲਣ ਵਾਲਿਆਂ ਦਾ ਕੀ ਬਣੇਗਾ ?

Поділитися
Вставка
  • Опубліковано 4 тра 2024
  • ਜਲੰਧਰ ਤੋਂ ਧਮਾਕੇਦਾਰ ਡਿਬੇਟ Live, ਸੁਣੋ ਚੰਨੀ ਫੈਕਟਰ ਚੱਲੇਗਾ ਜਾਂ ਨਹੀਂ ? ਪਾਰਟੀਆਂ ਬਦਲਣ ਵਾਲਿਆਂ ਦਾ ਕੀ ਬਣੇਗਾ ? ਅਕਾਲੀ ਤੇ AAP ਵਾਲੇ ਤੇ BJP ਕਾਂਗਰਸ ਵਾਲੇ ਇੱਕ ਦੂਜੇ ਨੂੰ ਹੋ ਗਏ ਸਿੱਧੇ,ਜਾਣੋ ਹਲਕੇ ਦਾ ਹਾਲ
    #Jalandhar #Debate #Election #LokSabha #LokSabhaElection #LokSabhaElection2024 #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 160

  • @big--brain4231
    @big--brain4231 28 днів тому +11

    ਕੋਈ ਦਵਾਈ ਫਰੀ ਨਹੀਂ। ਕੋਈ ਟੈਸਟ ਫਰੀ ਨਹੀਂ ਹੈ। ਸਕੂਲ ਕੋਈ ਵਧੀਆ ਨਹੀਂ ਹੈ।

  • @AvtarSingh-ox4lg
    @AvtarSingh-ox4lg 28 днів тому +18

    ਸ ਚਰਨਜੀਤ ਸਿੰਘ ਚੰਨੀ ਜੀ ਜਿੱਤ ਪੱਕੀ ਹੈ

  • @inderjeetsinghgrewal6979
    @inderjeetsinghgrewal6979 28 днів тому +5

    ਕਿਵੇਂ ਹੰਕਾਰ ਆ ਆਮ ਆਦਮੀ ਪਾਰਟੀ ਨੂੰ ਥੋਨੂੰ ਵੀ ਪਤਾ ਲੱਗ ਜੂ ਪੁੱਤ ਲੋਕ ਅੱਕੇ ਪੲਏ ਆ

  • @vikramsingh-ti3zb
    @vikramsingh-ti3zb 28 днів тому +22

    ਆਪ ਪਾਰਟੀ ਨੂੰ ਹੁਣ ਵੋਟਾਂ ਨਾਂ ਪਾਇਓ

  • @rameshgeneralstore3070
    @rameshgeneralstore3070 28 днів тому +19

    ਤੁਸੀ ਸਾਰੇ ਚੰਨੀ ਸਾਬ ਨੂੰ ਵੋਟਾਂ ਪਾ ਕੇ ਭਾਰੀ ਗਿਣਤੀ ਨਾਲ ਜਿਤਾਉ ਧਨਵਾਦ ਸਾਰੇ ਵੀਰਾ ਦਾ

  • @shamdhiman8717
    @shamdhiman8717 28 днів тому +8

    ਅੰਤ ਨੇੜੇ ਨਕਲੀ ਇਨਕਲਾਬੀ ਆ ਦਾ

  • @gorabhamma1250
    @gorabhamma1250 28 днів тому +19

    ਚੰਨੀ ਨੂੰ ਵੋਟਾਂ ਜ਼ਿੰਦਾਬਾਦ

  • @big--brain4231
    @big--brain4231 28 днів тому +7

    ਜੇਕਰ ਲੜਾਈ ਹੋ ਜਾਂਦੀ ਹੈ। ਤਾਂ ਸਭ ਤੋਂ ਪਹਿਲਾਂ ਪੱਤਰਕਾਰ ਦੇ ਜੁੱਤੀ ਫੇਰੋ।

  • @Dharmpreetfanpage
    @Dharmpreetfanpage 28 днів тому +7

    ਭੰਡ ਦੀਆ ਭੇਡਾ ਦੇ ਮਿਰਚਾ ਕਿਵੇ ਲਗਦੀਆ ਜਮਾਨਤਾ ਜਬਤ ਝਾੜੂ ਪਾਰਟੀ ਦੀ ਹੋਉ ਇਸ ਵਾਰੀ😂

  • @upscaspirants9334
    @upscaspirants9334 28 днів тому +12

    ਭੇਡਾਂ

  • @pammanandachouria9102
    @pammanandachouria9102 28 днів тому +6

    ਰੇਲਵੇ ਸਟੇਸ਼ਨ ਪ੍ਰਾਈਵੇਟ, ਏਅਰਪੋਰਟ ਪਰਾਈਵੇਟ,ਸਰਕਾਰੀ ਕੰਮ ਪਰਾਈਵੇਟ, ਆਦਿ,,,,,,,

  • @rajucheema-wr4xj
    @rajucheema-wr4xj 28 днів тому +11

    ਕੋਈ ਸੜਕ ਸੁਰੱਖਿਆ ਨਹੀਂ, ਦਵਾਈ ਫ੍ਰੀ ਨਹੀਂ, ਕੋਈ ਮਹੱਲਾ ਕਲੀਨਿਕ ਨਹੀਂ, ਸਾਲ਼ੇ ਝੂਠ ਬੋਲੀ ਜਾਂਦੇ ਆ ਝਾੜੂ। ਇਨ੍ਹਾਂ ਨਾਲੋਂ ਤਾਂ ਅਕਾਲੀ, ਕਾਂਗਰਸੀ ਚੰਗੇ ਸੀ

    • @Punjabi_Pakke_Wale
      @Punjabi_Pakke_Wale 28 днів тому

      UP which rehnda hain ki tu jo eh sab dikhda nahi tenu ?

  • @ParmSidhu-nq4iv
    @ParmSidhu-nq4iv 28 днів тому +7

    ਥੱਲੇ ਆਇਆ ਕਾਲੀ ਪਾਰਟੀ ਚੰਗੀ ਆ ਗਰੀਬ ਲੋਕਾਂ ਵਾਸਤੇ

  • @SarbjeetSingh-fg3xp
    @SarbjeetSingh-fg3xp 27 днів тому +3

    Bhgwant singh Maan best cm hai punjab da hun Tak da. Channi uper 3 month ch paise Khan de ਅਰੋਪ ਲੱਗ ਗੲਏ ਸੀ। ਭਗਵੰਤ ਸਿੰਘ ਮਾਨ ਈਮਾਨਦਾਰ ਬੰਦਾ ਏ।

  • @shamdhiman8717
    @shamdhiman8717 28 днів тому +7

    ਵੋਟਾਂ ਉਸ ਪਾਰਟੀ ਨੂੰ ਜ਼ੋ ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਨੌਜਵਾਨ ਬਚਣ ਗੇ

  • @user-ts4es6bp8w
    @user-ts4es6bp8w 28 днів тому +5

    Chinni win a

  • @user-oh6hx5dn8n
    @user-oh6hx5dn8n 28 днів тому +3

    Charanjit Singh chnni ✌️✌️🙏

  • @BhinderSran-ky8ok
    @BhinderSran-ky8ok 28 днів тому +11

    ਝਾੜੂ ਪੋਚਾ ਵਾਲੇ ਦੇ ਨਾਲ ਕਿਈ ਜਦਾਈ ਕਰਨੀ ਹੈ ਬਾਈ ਏਨਾਂ ਨੂੰ ਨਾਂ ਕੋਈ ਸਵਾਧਾਨ ਦਾ ਪਤਾ ਹੈ

    • @SatnamdassballaSatnamdas-rj9un
      @SatnamdassballaSatnamdas-rj9un 27 днів тому

      Aam Aadmi no Gota na Payo sirf Chennai factory chalega Chennai sector jindabad shrabi Aandhi Sarkar murdabad Tinu Sahab pahle hajar hajar Rupaiya Bindiya da leke aana Tinu dal badlu murdabad

  • @Punjabi_Pakke_Wale
    @Punjabi_Pakke_Wale 28 днів тому +3

    Bhagwant Mann sarkaar ne sirf 2 saal which bahut wadiya kam kitta. Baki tan karja lai ke sirf apne ghar bharde si, pehli war aam lokkan nu te specially general cast de lokkan nu v kuj milan lagya hai.

  • @DarshanSingh-ur8tn
    @DarshanSingh-ur8tn 28 днів тому +6

    Cani jidabad

  • @ParmSidhu-nq4iv
    @ParmSidhu-nq4iv 28 днів тому +8

    ਝਾੜੂ ਵਾਲਿਆਂ ਨੇ ਤਾਂ ਭਰਾਵਾ ਗਰੀਬਾਂ ਵਾਸਤੇ ਤਾਂ ਬਾਲੇ ਮਾੜੇ ਆ ਦੋ ਸਾਲ ਦੀ ਤੇ ਕਣਕ ਖਾ ਗਈ

    • @Punjabi_Pakke_Wale
      @Punjabi_Pakke_Wale 28 днів тому

      5 saal to band hai, Caltain ne ration card band kar ditte si. Mann Sarkar ne 10 lakh renew karke ghar ghar ration pahunchana shuru kar ditta hai. 70 saal tuhanu sapp sungya reha, hun 2 saal which tuhanu chann dharti chahida hai. Begairat.

    • @pamajawadha5325
      @pamajawadha5325 28 днів тому

      Aap party n kanak ghat diti h sahii gal bhi

    • @Punjabi_Pakke_Wale
      @Punjabi_Pakke_Wale 28 днів тому

      @@pamajawadha5325 jad 5 saal to Tankha na mildi hove te hnu ghat nahi kehnde, ohnu sarkar di sifat karde hunde ha ki chalo deni tan shuru kitti, holi-holi wadhaun ge is season to baad. Par tusi tan annewaah bus Bhagwant Mann nu bus nindan hi lagge rehnde

  • @sk.exporthut
    @sk.exporthut 28 днів тому +5

    ਸਾਰੇ ਹੀ ਬੰਦੇ ਆ ਜਾਂ ਜਾਨਵਰ

  • @pammanandachouria9102
    @pammanandachouria9102 28 днів тому +3

    ਨੋਕਰੀਆ ਦਾ ਨਾਮ ਦੱਸੋ

  • @user-fn3nk5eo4g
    @user-fn3nk5eo4g 28 днів тому +2

    Sade pind d 50 sal purani dispensarye band kr app valya ne
    ih gla krde mohalla clinic d

  • @SarbjeetSingh-fg3xp
    @SarbjeetSingh-fg3xp 27 днів тому +1

    ਪਵਨ ਟੀਨੂੰ ਨੂੰ ਵੋਟ ਪਾਉਣਗੇ ਸਮਝਦਾਰ ਲੋਕ।

  • @pamajawadha5325
    @pamajawadha5325 28 днів тому +3

    S Charnjeet singh chani sab good cm c vote pavo ji

  • @SarbjeetSingh-fg3xp
    @SarbjeetSingh-fg3xp 27 днів тому +1

    AAP party jindabad.

  • @sodhisinghdosanjh4208
    @sodhisinghdosanjh4208 28 днів тому +2

    ਤਿਤਲੀਆ.. ਬਾਹਰਲੇ ਪੰਛੀ..😮

  • @jagsheershergill821
    @jagsheershergill821 28 днів тому +2

    Bjp❤❤❤❤❤❤❤❤❤❤❤

  • @jaggubabu6594
    @jaggubabu6594 24 дні тому

    ਬੀਜੇਪੀ ਰਿੰਕੂ ਜਿੰਦਾਬਾਦ ਸੈਟਰ ਸਰਕਾਰ ਫੁਲ ਪਾਬਰ ਮੋਦੀ ਜਿਦਾਬਾਦ

  • @jassbatth167
    @jassbatth167 28 днів тому +3

    App hi pata lag jana veer meryo jado 13=0 nall app ny jitna

  • @VinodKumar-uk8js
    @VinodKumar-uk8js 28 днів тому +2

    Asi v philaur ta ji asi vote vhanni sab nu hi poni a

  • @user-fn3nk5eo4g
    @user-fn3nk5eo4g 28 днів тому +1

    Juth bolde ap vale mohalla clinic ki kholnia sade pind d 50 sal to bhut badia chalan vali dispensary tk band kr ti inhi

  • @dalersandhu6310
    @dalersandhu6310 28 днів тому +3

    ਸਾਰਿਆਂ ਨੂੰ ਛੱਡ ਕੇ ਚਰਨਜੀਤ ਸਿੰਘ ਚੰਨੀ ਨੂੰ ਜਿਤਾਉ

  • @ustad_lokpb23
    @ustad_lokpb23 27 днів тому

    ਇੱਥੇ ਮੈਨੂੰ ਲੱਗਦਾ ਪੱਤਰਕਾਰ ਦੇ ਵੱਜ ਜਾਣੀਆ 😂😂

  • @jasvirshergill5524
    @jasvirshergill5524 27 днів тому

    BSP jindabaad jindabaad jindabaad 💙💙🐘🐘💙💙🐘🐘💙💙🐘🐘💙💙💯BSP jindabaad jindabaad jindabaad 💙💙🐘🐘💙💙🐘🐘💙💙🐘🐘💙💙💯

  • @Karansidhu106
    @Karansidhu106 28 днів тому +1

    ਇਹਨਾਂ ਵਿਚ ਕੋਈ ਵੀ ਚੱਜ ਦਾਂ ਬੰਦਾ ਨੀ, ਨਾ ਚੱਜ ਦੀ ਪਾਰਟੀ ਆ,ਕੀ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਬੱਚੇ ਇਹ ਹੀ ਦੇਖ ਰਹੇ ਨੇਂ ਕੌਣ ਜਿਆਦਾ ਲੜਦਾ,
    ਕਿਸੇ ਨੇਂ ਵੀ ਸਕੂਲ, ਸਿਹਤ, ਖੇਤੀ, msp, ਤੇ ਕੋਈ ਗੱਲ ਨੀ ਆਉਂਦੀ, ਇਹ ਸਾਰੇ ਦਿਹਾੜੀਦਾਰ ਨੇਂ
    ਕੁਤੇ ਵੀ ਸੋਚਦਾ ਹੋਣਾ ਵੀ ਜੀਬ ਟਾ ਮੇਰੀ ਲੱਗੀ ਆ ਕੰਮ ਇਹ ਲੋਕ ਕਰੀ ਜਾਂਦੇ ਆ
    ਸਾਰਿਆ ਚੱਵਲਾ ਤੇ ਕੋਲੀ ਚੱਟ ਨੇਂ

  • @Jasgill008
    @Jasgill008 24 дні тому

    ਇਨ੍ਹਾਂ ਵਿਚੋਂ ਕਿਸੇ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਕੋਈ ਗੱਲ ਨਹੀਂ ਕੀਤੀ

  • @4tracker88
    @4tracker88 27 днів тому

    ਜੋ ਬੋਲੇ ਸੋ ਨਿਹਾਲ ਤੇ ਵੋਟ ਮੰਗ ਸਕਦੇ ਹਾਂ,
    ਜੈ ਸੀਆ ਰਾਮ ਤੇ ਕਯੋਂ ਨੀ ਹੋ ਸਕਦੀ ?

  • @AvtarSingh-gx8sf
    @AvtarSingh-gx8sf 28 днів тому +1

    Mohalla clinic kithe hai ji sade giaspur vich tan hai nahin te aanganwadi centre kinu allot hoe hassan aounda jhothe kise than de

    • @Punjabi_Pakke_Wale
      @Punjabi_Pakke_Wale 28 днів тому

      Gharon bahar niklenge tan hi kuj dikhega na, hor tuhade gahr suneha den aaun ge

  • @jaswant5395
    @jaswant5395 28 днів тому +1

    ਉਹ ਜਾਗੱਰਾ ਉਹ ਜਾਗੱਰਾ ਪਤਾੱ ਕਰ ਆਪਣਾ ਮਤੋਈ ਤਾਂ ਨਹੀਂ ਜਾਗੱਰਾ ਬੋਤਲਾਂ ਕਿਥੇ ਮਿਲ ਦਿਆਂ ਹਨ

  • @kulwantsinghgosal41
    @kulwantsinghgosal41 28 днів тому

    25:15

  • @SarbjeetSingh-fg3xp
    @SarbjeetSingh-fg3xp 27 днів тому +1

    Channi Sade kharar da hai. Bas rabb hi ਬਖਸ਼ੇ ਇਸ ਬੰਦੇ ਤੋਂ।

  • @user-fn3nk5eo4g
    @user-fn3nk5eo4g 28 днів тому +1

    Sirf vote channi g nu paeo
    Baki sb dal badlu aa

  • @jasvirshergill5524
    @jasvirshergill5524 27 днів тому

    BSP jindabaad jindabaad jindabaad 💙💙🐘🐘💙💙🐘🐘💙💙🐘🐘💙💙💯

  • @kulwantsinghgosal41
    @kulwantsinghgosal41 28 днів тому +1

    Medision kite ni milldi gallan hi hun es war Sangrur wale v paonde vote

  • @user-cu1ro7mm4y
    @user-cu1ro7mm4y 19 днів тому

    Jai Shri Ram❤

  • @SushilKumar-le2ti
    @SushilKumar-le2ti 20 днів тому

    Electric bond Congress lekar I thi na ki BJP😂😂😂

  • @Emotions199
    @Emotions199 28 днів тому +1

    Aam aadmi party ne law and order da beda garak karta tr nashe da samindar chala dita

  • @sewasingh844
    @sewasingh844 28 днів тому +1

    Hamma wich sarey nangey😂😂😂😂😂😂😂😂😂😂😂😂😂😂😂😂😂😂😂😂😂

  • @VijaySharma-jh8or
    @VijaySharma-jh8or 28 днів тому

    Aam party party ne bijali 600 units free sab vaste kita koi discrimination nahi kita jobs ditian education da system vi agge nalon bahut theek kita ji

  • @sukhpalsingh7703
    @sukhpalsingh7703 28 днів тому +1

    Eka rakho Jina pese larde o kurs ne Dena politics smjn de lor

  • @gurjindersingh5391
    @gurjindersingh5391 28 днів тому +1

    2 ne jit da😂😂

  • @ParmSidhu-nq4iv
    @ParmSidhu-nq4iv 28 днів тому +6

    ਭਗਵੰਤ ਮਾਨ ਤੋਂ ਕੀ ਭਾਲਦੇ ਗਰੀਬ ਲੋਕੋਂ

  • @manusharma5059
    @manusharma5059 28 днів тому +4

    Channi Chor will lose.

  • @amanarora1345
    @amanarora1345 28 днів тому

    Sad jindabad

  • @ArshpreetSingh-qg4zy
    @ArshpreetSingh-qg4zy 28 днів тому +1

    Sangror sheet to goldey nu congres de ticket ne mele ta amm waleya nal samjota karke party join kar gaeya jdo ke hun goldey lae amm admey party te amm admey party lae goldey emandar ho gaeya. Jdo ke amm admey de chamche mela singh wargeya ne goldey de gharwale da soshel medea te majak udaunde rahe a te goldey de gharwale debejte karn. Badle bullet motorcycle nal sanmanet keeta ehe hun bhla karnge amm wale

  • @ArshpreetSingh-qg4zy
    @ArshpreetSingh-qg4zy 28 днів тому +1

    Koe gll ne do war jamant jabet ho gae ta ke ho gaeya ehe look tanter a amm waleo public da koe pta ne kete ehe na howe charnjeet singh chane soda arla court na gadd ne mudke hath la la dekhunge sangrur sheet wang

  • @nishansingh3587
    @nishansingh3587 27 днів тому

    Channi sahib zindabad

  • @Funtomania009
    @Funtomania009 16 днів тому

    Best candidate adv.balwinder kumar🐘

  • @user-xj4sp4ci6x
    @user-xj4sp4ci6x 28 днів тому

    Bhai bilkul Sacchi cal Kitni Gali Gali

  • @technicalpat9892
    @technicalpat9892 28 днів тому +1

    Main.Muda.Nasha.Barojgari.Gundagardi.panjab.da.karga.patarkarJi.sab.Ledermal.Gal.karo. kon . khatm .karo .Sab.bade.Leder.to.Likh.K.Lo.

  • @malkeetkumar9566
    @malkeetkumar9566 28 днів тому +1

    Es aam Aadmi party d warkar nu ena nai pata k media d Mike hath ch kho gal karni ja pyar nal gal karni kutte wangu bau Bai Kari janda akl e hai ena nu shame

  • @7272-Ale
    @7272-Ale 28 днів тому +1

    A jerha jada tapda jehnu jada takleef a chani to aja mere nal debet kar lai Tu

  • @jasschahal325
    @jasschahal325 28 днів тому +1

    Ee bjp alle ghtya punjab vch v dhrm dhrm kr rhe aa

  • @BinderAtwal-zo2yq
    @BinderAtwal-zo2yq 28 днів тому

    ਤੁਸੀਂ ਲੜੀ ਜਾਓ ਜਿਤੁ ਤਾ ਬਹੁਜਨ ਸਮਾਜ ਪਾਰਟੀ

  • @avtarsingh9145
    @avtarsingh9145 26 днів тому

    ਕੁਝ ਵੀ ਕਹਿ ਲਓ ਲੋਕਾਂ ਦੀਆਂ ਮੁਸ਼ਕਲਾਂ ਨੂੰ ਕੋਈ ਨਹੀ ਸਮਝਦਾ। ਅਤੇ ਨਾ ਹੀ ਸਮਝਣਾ। ਆਮ ਲੋਕਾਂ ਨੂੰ ਬੇਫਕੂਫ ਬਨਾਉਂਦੇ। ਆਪ ਇਹਨਾਂ ਲੀਡਰਾਂ ਨੇ ਇੱਕ ਦੂਜੇ ਦੇ ਘਰ ਮੁੰਡੇ ਕੁੜੀਆਂ ਵਿਆਹੀਆਂ ਹਨ। ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਫਰਕ ਤਾਂ ਆਮ ਲੋਕਾਂ ਨੂੰ ਪੈਣਾ।

  • @jashanpreetsingh111
    @jashanpreetsingh111 28 днів тому

    ਸਾਡੀ। ਸਾਰੀ ਕੋਮ ਇਹਨਾਂ ਦੱਲਿਆਂ। ਪਿੱਛੇ। ਲੱਗੀ। ਹੈਂ। ਜਿਹੜੀਆਂ। ਪਾਰਟੀ ਆ। ਤੀਹ ‌ਸਾਲ। ਤੋਂ। ਲੁੱਟ। ਰਹੀਆਂ ਹਨ ਇਸ। ਪਾਰਟੀ। ਦੇ ਪੰਜ। ਸਾਲ। ਪੂਰੇ। ਹੋਣ ‌ਦਿਉ। ਪਰ। ਕਿਸਾਨ। ਮੋਦੀ। ਤੋਂ। ਬਚਣ। ਦੀ। ਲੋੜ ਹੈ। ਜੇ। ਮੋਦੀ। ਤੋਂ। ਬਚਣ ਦੀ ਲੋੜ ਹੈ

  • @jaggubabu6594
    @jaggubabu6594 24 дні тому

    🙏🙏🙏🙏🤝🤝🤲💪💪💪💪💪💪👍🏻👍🏻👍🏻👍🏻👍🏻👌👌👌👌👌👌ਬੀਜੇਪੀ ਜਿੰਦਾਬਾਦ ਸੈਟਰ ਸਰਕਾਰ ਫੁਲ ਪਾਬਰ

  • @gurujisingh584
    @gurujisingh584 28 днів тому

    ਕਿਹੜੇ ਕੰਮ ਕੀਤੇ ਦੋ ਸਾਲਾਂ ਵਿੱਚ ਝਾੜੂ ਵਾਲਿਆਂ ਨੇ ਇਸ ਵੀਰ ਕੋਲੋਂ ਪੁੱਛਿਆ ਜਾਵੇ ਕਿਹੜੀ ਆਮ ਆਦਮੀ ਦੀ ਗੱਲ ਕਰਦੇ ਆ ਇਹ ਝਾੜੂ ਵਾਲੇ ਦਲ ਬਦਲੂ ਨੇਤਾ ਨੂੰ ਮੂੰਹ ਨਾ ਲਾਉ ਇਹ ਆਪਣੇ ਲਈ ਹੀ ਸਿਆਸਤ ਵਿੱਚ ਆਉਂਦੇ ਹਨ ਲੋਕਾਂ ਦਾ ਕੁਝ ਨਹੀਂ ਸਵਾਰਿਆ ਭਾਜਪਾ ਮੋਦੀ ਗਰੀਬਾਂ ਮਜ਼ਦੂਰਾਂ ਕਿਸਾਨਾਂ ਦੀ ਦੁਸ਼ਮਣ ਪਾਰਟੀ ਹੈ ਭਾਜਪਾ ਮੋਦੀ ਕੋਆਪਰੇਟਿਵ ਘਰਾਣਿਆਂ ਦੀ ਸਰਕਾਰ ਹੈ ਸਭ ਕੁਝ ਅਮੀਰਾਂ ਨੂੰ ਦੇ ਰਹੀ ਮੋਦੀ ਤਾਨਾਸ਼ਾਹ ਹੈ

  • @AvtarSingh-gx8sf
    @AvtarSingh-gx8sf 28 днів тому +1

    Modi Karan ho reha te kissan bahut Shareef ne pagal samjhya lokan nu

  • @user-yk6lo8zw5k
    @user-yk6lo8zw5k 25 днів тому

    Only balvindar Kumar best' candidate Jalandhar

  • @HariSingh-sn2nh
    @HariSingh-sn2nh 28 днів тому

    Bahi reporter😂😂😂da hath kyu fadah hoo aram naal gaal kro...

  • @Emotions199
    @Emotions199 28 днів тому

    Daru da vikas kita bus jedi bijli free de rahe rent te rehan waleya nu oda loi fayda nahi

  • @amandeepkumar5072
    @amandeepkumar5072 28 днів тому

    Channi jituga 👍

  • @lovedeepdhaliwal9746
    @lovedeepdhaliwal9746 28 днів тому +1

    sare chor ne koi chnaga nhi

  • @rajveergill6036
    @rajveergill6036 28 днів тому

    Besharma di sena .. je enna jor punjab bachun te lah dende ta punjab bach janda

  • @user-yk6lo8zw5k
    @user-yk6lo8zw5k 25 днів тому

    Tenu vote phona bohut badi galti na chani na tenu na renku na akli. Sref. Bsp jendabad balvindar Kumar best' candidate

  • @preetsonu-bw2lv
    @preetsonu-bw2lv 17 днів тому

    Bsp nu vote pao sab

  • @user-yk6lo8zw5k
    @user-yk6lo8zw5k 25 днів тому

    Tusi Sara lal da jau balvindar Kumar na baji mar jaji Jalandhar BSP's best

  • @daljitsingh5322
    @daljitsingh5322 27 днів тому

    Sangara Mandbord No Lot K kagha ji

  • @SatpalSingh-cg3iv
    @SatpalSingh-cg3iv 28 днів тому

    Akali ne peende chani Saab jindabaad

  • @SushilaDevi-rb6zd
    @SushilaDevi-rb6zd 28 днів тому

    Sharab ek de naal ek free te kejriwal ander h

  • @PBwalegs
    @PBwalegs 28 днів тому +1

    Ene dangar ikatthe peheli war dekhea

  • @Emotions199
    @Emotions199 28 днів тому

    Jeda kehnda bjp ne kuch nahi kita jado tiji wad bjp desh ch aayugi odo pta laguga allu to sona banan wali soch da jeda main leader hove oh ki karuga desh da hal

  • @kamgill-xk7or
    @kamgill-xk7or 27 днів тому

    Jalandhar walio do not vote Channi he is not from Jalandhar kick him out

  • @meenabhalla92
    @meenabhalla92 25 днів тому

    Jai shri ram jai beer hunuman ji 🙏 oily bjp❤

  • @charusharma5066
    @charusharma5066 23 дні тому

    Akali bjp best for pubjab🏋️🏋️🏋️🏋️

  • @big--brain4231
    @big--brain4231 28 днів тому

    ਇਹਨਾਂ ਦੀ ਚੜਾ ਕੁੜੀ ਤੇ। ਸਾਰੇ ਹੀ ਜਨਵਰ।

  • @gulshankumar-sb8ni
    @gulshankumar-sb8ni 27 днів тому

    BJP will be Zero in Punjab

  • @Emotions199
    @Emotions199 28 днів тому

    Jhuth di pand aam aadmi party

  • @AmanSingh-le3sf
    @AmanSingh-le3sf 28 днів тому +2

    Charanjit Singh Ji Channi sahib jindabad 🪐🇮🇳🤺💪💙⚔️

  • @akashrana9556
    @akashrana9556 23 дні тому

    BJP jindabad 🇮🇳🇮🇳🇮🇳🇮🇳

  • @pammashah6361
    @pammashah6361 28 днів тому

    ਨਸ਼ੇ ਲੂੱਟਾ ਕਤਲ ਝਾੜੂ ਭਜਾਓ ਪੰਜਾਬ ਬਚਾਓ ਗਰੀਬਾ ਦੀ ਕਣਕ ਖਾ ਗਏ ਭੰਡ

  • @KulwinderSingh-fz3zt
    @KulwinderSingh-fz3zt 22 дні тому

    Ki come kita ih daso sangerha bakwas karda fail sarkar

  • @ajaydhaliwal400
    @ajaydhaliwal400 27 днів тому

    sare khaan wale hi aa ehna nu janta nal kuz nhi lena dena apne khate bharn nu lage aa jida eh party change karde eni jaldi ta kanjri vi banda nhi badaldi aa sab chor aa

  • @ashushrama9688
    @ashushrama9688 23 дні тому

    Channi hu sabdi manji thikku sabdi

  • @HariSingh-sn2nh
    @HariSingh-sn2nh 28 днів тому

    Reality ha sach boliya hindu di aurta jado mugal la jahnda c sikh hi bachda sn galt ki boliya sach hai.......

  • @bodhrajdhiman3844
    @bodhrajdhiman3844 27 днів тому

    channi ki jeet 100 % pakki

  • @user-jz1mb9vs4q
    @user-jz1mb9vs4q 27 днів тому

    O lado ledro sirr pado 1 duje DE hun lok swaad lein gey