Good thinking dear...koi pasand kre ya na kre....apne aap ko pasand kro...aage bado....enjoy kro....dunia jaye bhaadh mai...me kro life ko apne aap se pyar kr k...great example u crack...good luck...keep it uppp
I love it ruby didi sadi saari family nai ajj tuhade innodecion dekhi aa saadi sarri family tuhanu sport krdi aa tusi tension nhi lainu rab da name lai je manjil te pochno asi tuhade nll aa love you both and god bless u 😍😍😍♥️♥️♥️
Toudhi story meri vrgi aa Harvinder di... because mera bi aim c air hostage bnnn da but physical de tor te m bi supne lann bnd krta ..but hun m bi toudhi story nu sun ke bhut jajba milya menu and (Baba g always bllesed u) di ... love you keep it up .. Harvinder kaur 🥳🥳
She is a pure soul..How confident and graceful ..Really big inspiration and youth icon.. No one can actually judge the hidden pain behind one smile..Kudos to you🥰🥰🥰🥰.
Harvinder, God has made you very special. You have the ability to succeed in judiciary and clean the Indian judicial system. Wish you success in your efforts.
god bless u mam tusi eda hi agge vad de rho meri v hight 4 fit 10 inch va but inni hon kar ke v mainu problms aundiya ne but aaj mai tuhadi vdo dekhi sachi bhut himmat mili mainu
Menu sb ton zyada vdiya gal eh lagi...when she said.. loka ne menu dekhna...menu loka nu dekhan di lod ni...waaaao well said...struggle nd bhot zyada hard work .bt high confidence ...god bless her..
Duniya ehi jeh di diwani udu hondi h jdu ehi ji kamjabi hondi h udu hi dikhda ki ehi jeh logo nu rbb ney kuch na kuch dita honda h kamjab bnn lyi 👍👍 hats off such children 🙏🙏
Very good thinking sis lots of love and respect waheguru ji thnu thde goal tak pouncha deve bhutt tarakiyaa bakshn waheguru ji thnu mnu bhutt Khushi hoyi thodi interview Dekh ke god bless you sis good job 🙏🙏🙏👍👍👍👍✌️✌️✌️
Kisi di choti height dekh ke usda majak ni udana chahida na hi usnu judge krna chahida..... Height choti hon nal kuch ni hunda bnde da kam bda hona chahida... Ik ant(chinti)bhi choti hundi h par oho kdi har ni mndi apni manzil te ik na ik din poch hi jandi h. ....Chote height wale bnde da kam hi sabnu jwab dinda...... Choti height wale bnde android bhut jyda strong hunde ne te dil de saaf hunde ne... Harwinder kaur ji ur voice ur look ur attitude n ur thinking is very nice.... God always success u....🙏🙏
Didi thodi story sun k asi speechless hge aa.. Sanu maan h thode te tuci eni positivity loka ch bna rhe ho...m so inspired by u didi tq so much didi.. God bless u always tuci hr ek mukkam hasil kro jo tuci chone ho🙏🏻🙏🏻🙏🏻🙏🏻🙏🏻🙏🏻🙏🏻
Meri bhi life bhut dukh vich aa kyu ke main bhi tur nhi sakdi te supna jaj bnan da pta nhi menu kyu lgda c ke menu o chij naal love ho gya jis chij de main kavil nhi kyu ke je kise nu main dss di ta mazak bannda c but main harvinder mam to motivate aa
Baki kle kad to vanja rakhya rab ne baki sb kusj perfect dita is dhee nu rang roop nen naksh hunar awaj tusi bahut sohne ho sis ji age v kade life cg ghbrana nai changr made log ta life da gehna a ehi ta sanu dasde a v asi ohna nalo kine age a
ਬਹੁਤ ਚੰਗੀ ਧੀ ਹੈ। ਇਹ ਇੱਕ ਦਿਨ ਜੱਜ ਦੀ ਕੁਰਸੀ ਤੇ ਹੋਵੇਗੀ। ਇਹ ਸਾਡਾ ਅਸ਼ੀਰਵਾਦ ਹੈ
BUT NHI AAJ EH INSTAGRAM DE SIR TE BHAITHI A JHAJJ DI TE NI😂😂😂
ਮੇਰੀ ਭੈਣ ਤੂੰ ਕਿਸੇ ਤੋਂ ਵੀ ਘਟ ਨਹੀਂ ਹੈ ਬਲਕਿ ਸਭ ਤੇਰੇ ਤੋਂ ਥੱਲੇ ਆ god bless you..ਰੱਬ ਹਮੇਸ਼ਾ ਤੇਰੀ ਮੁਸਕਾਨ ਬਰਕਰਾਰ ਰੱਖੇ
ਧੀਏ ਰੱਬ ਹਮੇਸ਼ਾ ਤੈਨੂੰ ਤੱਰਕੀਆਂ ਤੇ ਖੁੱਸ਼ੀਆਂ ਦੇਵੇ
ਵੀਹਗੂਰ ਬੇਟੀ ਤੈਨੂੰਅ ਚੜ੍ਹਦੀ ਕਲਾ ਰੱਖੇ
ਜ਼ਿੰਦਗੀ ਵੀ ਉਸੇ ਨਾਲ ਖੇਡਦੀ ਹੈ ਜੋ ਉਸਦੀ ਟੱਕਰ ਦਾ ਹੋਵੇ ਬਾਕਮਾਲ ਲਾਜਵਾਬ ਜਿਊਂਦੀ ਵਸਦੀ ਹਸਦੀ ਅਤੇ ਅੱਗੇ ਵਧਦੀ ਰਹਿ ਧੀਏ ਰਾਣੀਏ, God Bless You Always Beta Ji.
Wahaguru ji bot khus I Dan ji
Bilkul Sahi g👍
Few people have god gifted qualities like this
Na paji glttt yrr ode nl hi kheldi aaa jo bhut dukhi hunda haa
🙏🙏🙏🙏
ਸ਼ਾਬਾਸ਼ ਬੇਟੀ ਤੇਰੀ ਵਰਗੀ ਸੋਚ ਹਰ ਇੱਕ ਬੇਟੀ ਦੀ ਹੋਵੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ ਵਾਲੀ ਧੀ ਸਭ ਦੇ ਹੋਵੇ ਪ੍ਰਮਾਤਮਾਂ ਤੈਨੂੰ ਹਮੇਸ਼ਾ ਖੁਸ਼ ਰੱਖੇ ❤️
ਜ਼ਿੰਦਗੀ ਵੀ ਉਸੇ ਨਾਲ ਖੇਡਦੀ ਹੈ ਜੋ ਉਸਦੀ ਟੱਕਰ ਦਾ ਹੋਵੇ ਬਾਕਮਾਲ ਲਾਜਵਾਬ ਜਿਊਂਦੀ ਵਸਦੀ ਹਸਦੀ ਅਤੇ ਅੱਗੇ ਵਧਦੀ ਰਹਿ ਧੀਏ ਰਾਣੀਏ
So sweet good work
Bilkul Sahi Keha 🎉
वाह जी वाह क्या कहा है
Boht achhi दुआएँ di aapne
Kaash tuhade jehe log Sabnu Humesha Support krn
ਇਨਸਾਨ ਦੇ ਕੰਮ ਦਿਸਦੇ ਹਨ,ਆਪਜੀ ਤਾਂ ਇੱਕ ਮਿਸਾਲ ਹੋ ਸਾਰਿਆਂ ਲਈ ਵਾਹਿਗੁਰੂ ਜੀ ਆਪ ਤੇ ਸਦਾ ਹੀ ਮੇਹਰ ਭਰਿਆ ਹੱਥ ਰੱਖਣ ਹੋਰ ਤਰੱਕੀ ਹੋਵੇ ਆਪਜੀ ਦੀ। ਸਦਾ ਖੁਸ਼ ਰਹੋ ਬੇਟਾ ਜੀ।
਼਼਼ਬੱਲੂ ਰਟੈਂਡਾ ਼਼਼
ਬਹੁਤ ਵਧੀਆ ਬੇਟਾ ਜੀ ਪਰਮਾਤਮਾ ਉਸ ਦਾ ਸਾਥ ਦਿੰਦਾ ਜੋ ਹਿੰਮਤ ਨਹੀਂ ਹਾਰਦਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਲਦੀ ਵਿੱਚ ਰੱਖੇ ਤੁਸੀ ਹਮੇਸ਼ਾ ਸੱਚ ਦਾ ਸਾਥ ਦੇਵੋ
3
ਮਿਹਨਤ ਨਾਲ ਹਮੇਸ਼ਾ ਕੱਦ ਉੱਚਾ ਹੋ ਜਾਂਦਾ ਹੈ।ਬੇਟਾ ਆਪਣੇ ਫੋਕਸ ਤੇ ਕੇਂਦਰਤ ਰਹਿਣਾ ਵਹਿਗੁਰੂ ਭਲੀ ਕਰੇਗਾ।
ਸਭ ਲੋਕ ਆਪਣਾ ਬਚਪਨ ਯਾਦ ਕਰਕੇ ਖੁਸ਼ ਹੁੰਦੇ ਹਨ ਤੁਸੀਂ ਤਾਂ ਮੈਮ ਭਾਗਾਂ ਵਾਲੇ ਓ ਕੇ ਸਾਰੀ ਉਮਰ ਰੱਬ ਨੇ ਸੋਨੂੰ ਉਹ ਕਿਊਟ ਲੁੱਕ ਦਿੱਤੀ ਏ
Sis. ਮੈਨੂੰ ਰੋਨਾ ਆ ਗਿਆ ਇਹ ਸਭ ਸੁਣ ਕੇ sis ਮੇਰੀ ਹਾਇਟ ਵੀ ਛੋਟੀ ਐ 😒😥😥😥ਪਰ ਤੁਹਾਡੀ ਗੱਲਾਂ ਸੁਣ ਕੇ ਮੈਂ ਆਪਣੇ ਆਪ ਨੂੰ ਕੁਝ ਅਲੱਗ ਮਹਿਸੂਸ ਕਰ ਰਹੀ ਹਾਂ ਸਹੀ ਗੱਲ ਐਂ ਪ੍ਰਰਮਤਾ ਨੇ ਜਨਮ ਦਿੱਤਾ ਹੈ ਕਿਉਂ ਨਾ ਸਬ ਤੋਂ ਅਲੱਗ ਬਣਿਆ ਐ ਜਾਂ ਕੁਝ ਨਵਾਂ ਕਰੀਏ Thx sis god bless you 😊
Haaye mainu ni lgda ehto sohni kudi koi hou duniya ch she’s really beautiful by look by struggle by voice by thinking everything is perfect in her ❤️👌
Right dear
Right jii
@@HarpreetKaur-gh2we ji
Sahi kaha
Bahut jyada sundar hai
@@soniajamwal7784 right
Good thinking dear...koi pasand kre ya na kre....apne aap ko pasand kro...aage bado....enjoy kro....dunia jaye bhaadh mai...me kro life ko apne aap se pyar kr k...great example u crack...good luck...keep it uppp
ਲੁਧਿਆਣੇ ਦੀ ਸ਼ਾਨ ❤️
Tufaano se dar kar noka paar nhi hoti
Koshish karne waalon ki kabhi haar nahi hoti
God bless you dear
ਲੋਕਾਂ ਨੂੰ ਬੋਲਣ ਦੇ ਕੁੜੀਏ !! Proud of you Harwinder Kaur!!
Yes right 🖕
@@kashmirsingh9150 oof
ਬਸ ਰੱਬ ਤੇ ਵਿਸਵਾਸ ਰੱਖੀ । ਰੱਬ ਪਰਮਾਤਮਾ ਇਕੋ ਹੀ ਹੈ । ਰੱਬ ਰੇ ਲੱਖਾਂ ਹੀ ਨਾਮ ਹਨ । ਮੇਰਾ ਪਰਬਦਗਾਂਰ ਬੜਾ ਹੀ ਮੇਹਰਬਾਨ ਤੇ ਬਕਸਹਣ ਵਾਲਾਂ ਹੈ । ਉਸ ਦਾ ਕਿਸੇ ਨਾਲ ਵੀ ਵੈਰ ਨਹੀਂ, ਸਬ ਨਾਲ ਪਿਆਰ ਕਰਨ ਵਾਲਾ ਹੈ । ਹਮੇਸ਼ਾ ਹੀ ਪਰਮਾਤਮਾ ਮੇਰਾ ਨਾਲ ਹੈ, ਜਿਨ੍ਹਾਂ ਨੂੰ ਸਬ ਤੰਗ ਪ੍ਰੇਸ਼ਾਨ ਕਰਦੇ ਹਨ, ਉਹਨਾਂ ਦੇ ਮੂੰਹ ਬੰਦ ਕਰ ਦਿੰਦਾ ਹੈ, ਜੋ ਕਮਜ਼ੋਰ ਦਾ ਮਜ਼ਾਕ ਉਡਾਉਂਦੇ ਹਨ, ਇਹ ਮਾਂ ਦੀ ਧੀ ਇਕ ਮਿਸਾਲ ਹੈ ।
ਕਦੇ ਵੀ ਕਿਸੇ ਦੀ ਪ੍ਰਵਾਹ ਨਾਂ ਕਰੋ,ਆਪਣੇ ਨਿਸ਼ਾਨੇ ਤੇ ਪਹੁੰਚਣ ਲ਼ਈ ਔਕੜਾ ਤਾਂ ਆਉਂਦੀਆਂ ਨੇ, ਪਰ ਮਿਹਨਤ ਕਰਨ ਨਾਲ ਮੰਜਿਲ ਜ਼ਰੂਰ ਮਿਲ ਜਾਂਦੀ ਹੈ ,ਫਿਰ ਉਹੀ ਲੋਕ ਤੁਹਾਨੂੰ ਸਲਾਮਾਂ ਕਰਦੇ ਨੇ।
Jack ji 👍🙏🙏
Sahi gal hai main apne kam li bhut khush suniya hai bs meri meri maa ne puri support kiti hai
I love it ruby didi sadi saari family nai ajj tuhade innodecion dekhi aa saadi sarri family tuhanu sport krdi aa tusi tension nhi lainu rab da name lai je manjil te pochno asi tuhade nll aa love you both and god bless u 😍😍😍♥️♥️♥️
ਵਾਹਿਗੁਰੂ ਹਰਵਿੰਦਰ ਕੌਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
Bht wdia didi 👍👍👍👍gbu rb twnu hmesha ewe himt ewe te successful kre mnu twde to aj ek bht wadhi himt mili e 🙏🙏🙏🙏🙏
ਬਹੁਤ ਜਜ਼ਬਾ ਹੈ ਭੈਣੇ ਬੜਾ ਮਾਣ ਹੈ ਤੇਰੇ ਤੇ..ਵਾਹਿਗੁਰੂ ਸਦਾ ਅੰਗ ਸੰਗ ਸਹਾਈ ਹੋਣ।। ਜਿਉਂਦੇ ਵਸਦੇ ਰਹੋ ਭੈਣੇ..❤️🙏🏻
Toudhi story meri vrgi aa Harvinder di... because mera bi aim c air hostage bnnn da but physical de tor te m bi supne lann bnd krta ..but hun m bi toudhi story nu sun ke bhut jajba milya menu and (Baba g always bllesed u) di ... love you keep it up .. Harvinder kaur 🥳🥳
ਦਿਲ ਤੋਂ ਸਲੂਟ ਆ ਜੀ 👍👍😢😢
🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹
ਵਾਹਿਗੁਰੂ ਜੀ ਤੇਰੇ ਹਮੇਸ਼ਾ ਅੰਗ ਸੰਗ ਰਹਿਣ ਤੇ ਚੜ੍ਹਦੀ ਕਲਾ ਵਿੱਚ ਰੱਖਣ👍👍👍👍👍👍👍👍I you Putter ji
ਆਪ ਹੀ ਆਪਣੇ ਅੰਗ ਸੰਗ ਰਹਿਣਾ ਚਾਈਦਾ ਹੈ ਰੱਬ ਸਭ ਦੇ ਅੰਦਰ ਹੀ ਹੈ 🙏
varry nieec ji boht aschi ho app good
varry nieec ji boht aschi ho app good
ਸਹੀ ਗੱਲਾਂ ਭੈਣੇ 👍👍
ਬਹੁਤ ਵਧੀਆ ਇਨਸਾਨ ਓ ਗੁਰੂ ਰਾਮਦਾਸ ਜੀ ਮਹਾਰਾਜ ਤਰੱਕੀਆ ਬਖਸ਼ੇ
Nice 👍👍👍👍👍
ਰਾਧਾ ਸੁਆਮੀ ਭੈਣ ਜੀ ਬਾਬਾ ਜੀ ਤੁਹਾਡੇ ਨਾਲ ਨੇ ਐਵੇਂ ਨੀ ਲੋਕਾਂ ਦੀਆਂ ਗੱਲਾਂ ਦੀ ਟੈਨਸਨ ਨਹੀਂ ਲਈ ਦੀ ਸਤਿਗੁਰੂ ਜੀ ਆਪਣੀ ਕਿਰਪਾ ਬਣਾਈ ਰੱਖਣ ਤੁਹਾਡੇ ਤੇ 🙏🙏 ਸਦਾ ਬੁਲੰਦੀਆਂ ਤੇ ਪਹੁੰਚਣ ਤੁਹਾਨੂੰ 🙏🙏🙏😊😊😊
ਜਿਉਂਦੀ ਰਹਿ ਮੇਰੀ ਪਿਆਰੀ ਭੈਣ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ
Dukh v onu e milda hunda jede ch dukh sehn di takat hovy ty takatvar ensan kade v harda ni hunda jive ki mrs harwinder kaur 🥰🥰🥰
ਮਜ਼ਾਕ ਉਡਾਉਣਾ ਤਾਂ ਬਹੁਤ ਸੌਖਾ ਆ ਪਰ ਜੋ ਮਜ਼ਾਕ ਸਹਿ ਕੇ ਕੁਝ ਬਣਾ ਬਹੁਤ ਅੌਖਾ ਆ 🙏🙏🙏
Right
Good beta bless you
Right
u r great beta . May God fulfill all ur dreams
@@CKaur961 [
Bhut khushi hoyi kaam nal apne aap lokan nu javab mil janda merie behne rabb thanu bhut bhut taraki deve
She is a pure soul..How confident and graceful ..Really big inspiration and youth icon.. No one can actually judge the hidden pain behind one smile..Kudos to you🥰🥰🥰🥰.
Very nice cute choti didi bahut vadiya Laga tuhadi gal and tuhadi soch nu sun ke waheguru tenu tarrakiya bakhse
Height matter ni krdi rabb tuhade vargi kismat sabb nu deve..te sabb nu tuhade varga mehnti bnaye.manu emotional krta tuci😓
ਭੈਣੇ ਰੱਬ ਤੈਨੂੰ ਤਰਕੀਆਂ ਬਖਸ਼ੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਤੂੰ ਹਮੇਸ਼ਾ ਖੁਸ਼ ਰਹੀ
ਜਿੰਦਗੀ ਵੀ ਉਸੇ ਨਾਲ ਖੇਡਦੀ ਹੈ ਜੋ ਉਸ ਦੀ ਟੱਕਰ ਦਾ ਹੋਵੇ 🙏🙏🙏🙏👌👌👌
ਸਾਡੇ ਸ਼ਬਦ ਬਹੁਤ ਬੌਣੇ ਨੇ ਬੇਟਾ ਤੁਹਾਡੇ ਲਈ. ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
Nyc sister jug jug je ...dil khus ho gea ..waheguru tuhnu hor traki bakshe
Bhut khush ha tuhadi es speech ton,,,kyuki tusi motivat Kar rahe o sab nu
Harvinder, God has made you very special. You have the ability to succeed in judiciary and clean the Indian judicial system. Wish you success in your efforts.
Very good beta ji
Very good beta
Congratulations Mam😍😍😍😍
ਜਿਉਦੀ ਰਹਿ ਧੀਏ ਮੈ ਤੁਹਾਨੂੰ ਇਸਟਾ ਤੇ ਵੇਖਦੀਆ ਤੁਹਾਨੂੰ ਮਾਣ ਵਾਲੀ ਗੱਲ ਆ ਪੰਜਾਬੀਆ ਵਾਸਤੇ
ਜਿਊਂਦੀ ਰਹਿ ਧੀਏ ਰਾਣੀਏ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਤੁਹਾਡਾ ਸ਼ੁਕਰਾਨਾ ਤੁਸੀਂ ਬੇਟੀ ਨੂੰ ਸਨਮਾਨ ਦਿਵਾਇਆ,,
You are so cute mam . Anything matter if we allowing that things to effect. May God keep you always in his loving care
ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਵਧੀਆ ਇਨਸਾਨ ਹੋ ਤੁਸੀਂ ਪਹਿਲਾਂ,,,ਉੱਚੀ ਤੇ ਸੁੱਚੀ ਸੋਚ ਤੁਹਾਡੀ ਭੈਣ ਮੇਰੀਏ,,, ਤਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
ਜਿੰਦਗੀ ਵੀ ਉਸੇ ਨਾਲ ਖੇਡਦੀ ਹੈ ਜੋ ਉਸਦੀ ਟੱਕਰ ਦਾ ਹੋਵੇ ਹਮੇਸ਼ਾ ਖੁਸ਼ ਰਹੋ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ🙏🏻🙏🏻🙏🏻
ਇਸ ਭੈਣ ਦੀ ਮਿਹਨਤ ਬਾਰੇ ਸੁਣ ਕੇ ਅੱਖਾਂ ਵਿੱਚ ਹੰਜੂ ਆ ਗਏ 😢😢😢😢😢
😢😥
ਸੱਚ ਕਿਹਾ ਕੁੜੀਆਂ ਨੂੰ ਬਹੁਤ ਦਵਾਇਆ ਜਾਰਿਹਾ ਖ਼ੁਸ਼ੀ ਹੋਈ ਤੁਸੀਂ ਉਹਨਾ ਕੁੜੀਆਂ ਦੀ ਆਵਾਜ ਬਣਨਾ ਚਾਹੁੰਦੇ ਹੋ ਪਰਮਾਤਮਾ ਤੁਹਾਨੂੰ ਸਹੀ ਰਸਤਾ ਦਿਖਾਵੇ ਜਿਸ ਦੇ ਜ਼ਰੀਏ ਤੁਸੀਂ ਆਵਾਜ ਬਣ ਸਕੋ ਉਹਨਾ ਦਵਾ ਹੇਠ ਰਹਿ ਰਹੀਆਂ ਕੁੜੀਆਂ ਦੀ ਮੈ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਸੋਨੂੰ ਕੁੜੀਆਂ ਦੇ ਕੇਸਜ ਦੇ ਫ਼ੈਸਲੇ ਤੱਕ ਪਹੁੰਚਣਾ ਚਾਹੀਦਾ
ਵਾਹਿਗੁਰੂ ਆਪ ਜੀ ਤੇ ਮਿਹਰ ਭਰਿਆ ਹੱਥ ਰੱਖੇ ਜੀ
ਤੁਸੀਂ ਇੱਕ ਮਿਸਾਲ ਉ ਦੁਨੀਆ ਲਈ gbu 🌹🌹🌹🌹👌👌👌
Very grateful girl Waheguru ji Mehar karn te hor trakian bakhse God bless you....
god bless u mam tusi eda hi agge vad de rho meri v hight 4 fit 10 inch va but inni hon kar ke v mainu problms aundiya ne but aaj mai tuhadi vdo dekhi sachi bhut himmat mili mainu
Menu sb ton zyada vdiya gal eh lagi...when she said.. loka ne menu dekhna...menu loka nu dekhan di lod ni...waaaao well said...struggle nd bhot zyada hard work .bt high confidence ...god bless her..
Nice di bahut vadiya waheguru hamesha tuhada saath deve
Waheguru ji waheguru ji
God bless you beta.
Best of luck.
Waahyyyyyguru ji ka khalsa Waahyyyyyguru ji ki fateh
NYC Meri lado Rani ... God bless you beta ji ...humesha khush raho
ਸਾਰਾ ਇੰਟਰਵਿਊ ਦੇਖਿਆ ਇਸ ਭੈਣ ਨੇ ਬਹੁਤ ਵੱਡੀਆਂ ਗੱਲਾਂ ਕਿਹੀਆ ਨੇ 🙏🙏
👍👍👍👍
Duniya ehi jeh di diwani udu hondi h jdu ehi ji kamjabi hondi h udu hi dikhda ki ehi jeh logo nu rbb ney kuch na kuch dita honda h kamjab bnn lyi 👍👍 hats off such children 🙏🙏
ਰੱਬ ਜੀ ਮੇਹਰ ਕਰਨ ਚੜ੍ਹਦੀਕਲਾ ਬਕਸ਼ਣ
Very good thinking sis lots of love and respect waheguru ji thnu thde goal tak pouncha deve bhutt tarakiyaa bakshn waheguru ji thnu mnu bhutt Khushi hoyi thodi interview Dekh ke god bless you sis good job 🙏🙏🙏👍👍👍👍✌️✌️✌️
Very nice I am impressed u r very brave very beautiful beti carry on waheguru ji kirpa karan proud of u. 💕👌👍💕
Good
👌👌
Sister tussi ve bahut sohne ho tuhadi awaj ve tussi jo kuch ve dasyan apni life bare sun ke rona aa gya waheguru ji tuhanu hamesha Khush Rakhne 🥰
ਵਾਹਿਗੁਰੂ ਜੀ ਤੁਹਾਨੂੰ ਸੁਪਰੀਮ ਕੋਰਟ ਦੇ ਜੱਜ ਦੀ ਕੁਰਸੀ ਤੱਕ ਪਹੁੰਚਾਣ ਗੇ
Hyeeeee, so cute 😍😍😍😍😍😍😍😍😍 love you didi, mujhe inspire karte ho aap 🥰🥰🥰🥰🥰
She is so intelligent and deserving girl...May god bless her🙏🏻
Nice smile.... Nd strong girl
ਬੇਟਾ ਜੀ ਚੜਦੀਆ ਕਲਾਂ ਵਿੱਚ ਰੱਖਣ ਗੇ ਸਤਿਗੁਰੂ ਜੀ ।ਕੱਦ ਸੋਟਾ ਕੋਈ ਮਾੜੀ ਗੱਲ ਨਹੀਂ ਹੈ ।ਕੱਦ ਸੋਟੇ ਵਾਲਾ ਭਾਈ ਬਚਿੱਤਰ ਸਿੰਘ ਜੋ4 ਫੁਟ ਕੱਦ ਦੇ ਸੀ ਪਰ ਅਨੰਦਪੁਰ ਸਾਹਿਬ ਜੀ ਦੇ ਕਿਲੇ ਤੇ ਮਸਤ ਹਾਥੀ ਦੁਸਮਣ ਲੈਕੇ ਜਾਦੇ ਆ ।ਪਰ ਅੱਗੋ ਭਾਈ ਬਚਿੱਤਰ ਸਿੰਘ ਜੀ ਘੋੜੇ ਤੇ ਚੜਕੇ ਮਸਤ ਹਾਥੀ ਦੇ ਮੱਥੇ ਵਿੱਚ ਬਰਸਾ ,ਭਾਵ ਨਾਗਣੀ ਮਾਰਕੇ ਭਾਜੜਾ ਪੁਆ ਤੀਆਂ ।ਸੋ ਬੇਟਾ ਕਦੇ ਵੀ ਕੱਦ ਨਹੀਂ ਵੇਖਣਾ ।ਸੋਚ ਉਚੀ ,ਤੇ ਖਿਆਲ ਉਚੇ , ਹੋਣਾ ਹੀ ।ਵੱਡੇ ਕੱਦ ਦੀ ਨਿਸਾਨੀ ਹੈ ।ਜੀਓ ਬੇਟਾ ਜੀ ਚੜਦੀਆ ਕਲਾਂ ਵਿੱਚ ਰੱਖਣ ਗੇ ਸਤਿਗੁਰੂ ਜੀ ।
ਜਿੰਦਗੀ ਨੂੰ ਟੱਕਰ ਦੇਣ ਵਾਲੇ ਜੱਗ ਤੇ ਵੱਖਰੇ ਹੀ ਹੁੰਦੇ ਆ, ਵਾਹਿਗੁਰੂ ਚੜਦੀਕਲਾ ਰੱਖੇ🚩
My dad has sent me your interview sister, as he as well as me feel proud on you... You are such a great inspiration for all... love you
Very nice ji
ਵਾਹਿਗੁਰੂਜੀ੧੩ਕੂਕਰੁ 🐕 ਵਾਹਿਗੁਰੂ ਜੀ ਤੁਹਾਨੂੰ ਅਨੰਦ ਬਖਸ਼ੇ ਜੀ ਪਿਆਰੇ 🙏 🙏 🙏 🙏 🙏 🙏 🙏 🙏 🙏 ਸਵੀਕਾਰ ਕਰਨਾ ਜੀ ਪਿਆਰੇ 🙏 ਵਾਹਿਗੁਰੂਜੀ ਤੁਹਾਡੀ ਵੱਡੀ ਉਮਰ ਹੋਵੇ ਜੀ। 🌻 🌴 🌲 🎄 🌷 🙏 🙏 🙏 🙏 🙏 ।
Tusi bhout bde inspire ho short heighted person k liye 😊🙏🙏👌
ਬਹੁਤ ਵਧੀਆ ਭੈਣ ਜ
ਮੈਡਮ ਜੀ ਤੁਸੀਂ ਟੇਨਸ਼ਨ ਨਾ ਲੋ ਤੂਸੀ ਬਹੁਤ ਸੋਹਣੇ ਵੀ ਹੋ ਤੇ ਕਾਬਿਲ ਵੀ 👍👍👍👍
❤❤ ਬਹੁਤ ਸਾਰਾ ਪਿਆਰ ਪੁਤਰ ਜੀ ਏਵੇ ਹੀ ਅਗੇ ਵਧਦੇ ਰਹੋ
She is a best inspiration for every person on the world agr dil ch jnun hove supne jrur purye hunde love u harwinder di ❤❤❤🥀🥀🥀🖤🖤
How cute advocate😘..god bless you dear 🙏
Cannot decide if I smile or weep. Very awesome and inspiring. Good good daughter. Thanks
Kisi di choti height dekh ke usda majak ni udana chahida na hi usnu judge krna chahida..... Height choti hon nal kuch ni hunda bnde da kam bda hona chahida... Ik ant(chinti)bhi choti hundi h par oho kdi har ni mndi apni manzil te ik na ik din poch hi jandi h. ....Chote height wale bnde da kam hi sabnu jwab dinda...... Choti height wale bnde android bhut jyda strong hunde ne te dil de saaf hunde ne... Harwinder kaur ji ur voice ur look ur attitude n ur thinking is very nice.... God always success u....🙏🙏
हार्दिक शुभकामनाएं इस बेटी के लिए हार्दिक आभार इस बेटी के माता पिता को जहां इस बेटी ने जन्म लिया
ਵਾਹਿਗੁਰੂਜੀ ਹਰਵਿੰਦਰ ਕੌਰ ਜੀ ਤੇਰੇ ਵਰਗੀ ਲੜਕੀ ਪ੍ਰਮਾਤਮਾ ਸਭ ਨੂੰ ਦੇਵੇ ਜੀ। ਬੀਬਾ, ਤੇਰੇ ਮਾਤਾ ਪਿਤਾ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਘਰ ਤੇਰੇ ਵਰਗੀ ਦੇਵੀ ਧੀ ਰਾਣੀ ਹੋਵੇ। 🌻 🌴 🌲 🎄 🌷 🙏 ਵਾਹਿਗੁਰੂਜੀ ਤੁਹਾਨੂੰ ਅਨੰਦ ਬਖਸ਼ੇ ਜੀ ।ਤੇਰੇ ਮਾਤਾ ਪਿਤਾ ਜੀ ਅਤੇ ਮੇਰੀ ਪਿਆਰੀ ਧੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
Advocate Betti Harwinder Kaur g Wahiguru Mihar karan ge Terian Sarin Khuashan Poorian jungian. Dainik Savera Media Paterkar da Dhanwad.
Mai. ek. hi. baat. kahun. ga. kee. tusi. great. ho. bold. ho. durga. da. roop. ho. tusi. bahut. badia. bolde. ho. very. good. vaha guru. aap. ka. pura. dhayan. rakhne. gai. mai. aap ke. mumi. papa. te. sare. aap. ke. supporters. ko. dhanyavad. karta hun. brij. bhushan. sonepat
Dil khus ho gaya is kudi da confidence dekh k rab tuhada sara dreams pura karan bhena🙏
Nice 👍
ਭੂਤ ਵਾਦੀਆਂ ਹਰਵਿੰਦਰ ਜੀ 👍
Didi thodi story sun k asi speechless hge aa.. Sanu maan h thode te tuci eni positivity loka ch bna rhe ho...m so inspired by u didi tq so much didi.. God bless u always tuci hr ek mukkam hasil kro jo tuci chone ho🙏🏻🙏🏻🙏🏻🙏🏻🙏🏻🙏🏻🙏🏻
Really heart touching and very inspiring too. Wonderful parents too. Waheguruji bless them all.
ਮੇਰੀ ਜਿੰਦਗੀ ਵਿਚ ਞੀ ਬਹੁਤ ਦੁੱਖ ਆ ... didi ji Dil ton Respect 🙏
Meri bhi life bhut dukh vich aa kyu ke main bhi tur nhi sakdi te supna jaj bnan da pta nhi menu kyu lgda c ke menu o chij naal love ho gya jis chij de main kavil nhi kyu ke je kise nu main dss di ta mazak bannda c but main harvinder mam to motivate aa
Baki kle kad to vanja rakhya rab ne baki sb kusj perfect dita is dhee nu rang roop nen naksh hunar awaj tusi bahut sohne ho sis ji age v kade life cg ghbrana nai changr made log ta life da gehna a ehi ta sanu dasde a v asi ohna nalo kine age a
Love ur confidence..ur voice and u r soo beautiful.. proud of u .. may be i will also become succesful in my life too.
Gbu sis love u alot really like yours success
veryy beautifull girl with soul..thinking..by face also..love u
Good loka da kam ta kehna aa
Tusi ta bahut suprior ho jo judge bn gye🙏🙏🙏🙏
Bahut vadiya sister nice
She is a great inspiration ❤️,she is so cuteee 🥰❤️😊☺️
Waheguru ji meher krn...god bless you sis 👏👏👏 Best of luck👍👍
Aaap great ho sir, aap ek sir ho hmare liye 🥰🥰🥰🥰🥰
God bless u sis ❤️ boht vdiaaa lgya tuhadiya gla sun k & emotional v krta tu c , waheguru chrdi kla ch rakhe 🙏