ਮੁੱਲ 32 ਹਜ਼ਾਰ ਤੋਂ ਸ਼ੁਰੂ, 1 ਤੋਂ 10 ਸਾਲ ਤਕ ਦੀ ਗਾਰੰਟੀ | BEST GENERATOR IN PUNJAB | FC DOD JAITO

Поділитися
Вставка
  • Опубліковано 27 лис 2024

КОМЕНТАРІ • 152

  • @brarbrothers4000
    @brarbrothers4000 5 місяців тому +15

    ਬਹੁਤ ਵਧੀਆ ਇਨਸਾਨ ਨੇ ਵੀਰ ਜੀ ਜਰਨੇਟਰ ਵੀ ਵਧੀਆ ਨੇ ਇੰਨਾ ਦੇ। ਸਾਡੇ ਪਰਿਵਾਰ ਵਿੱਚ ਇੰਨਾ ਦੇ ਜਰਨੇਟਰ ਹੀ ਚਲ ਰਹੇ ਨੇ।

  • @Harjinderbrar-j2e
    @Harjinderbrar-j2e 7 місяців тому +45

    ਇਹ ਸੰਨ੍ਹ 2016 ਤੋਂ ਹੀ ਇਹ 15 k.v ਦਾ ਜੈਤੋ ਮੰਡੀ ਵਾਲਾ ਹੀ ਜਰਨੇਟਰ ਸਾਡੇ ਪਿੰਡ ਦੇ ਸਕੂਲ ਵਿੱਚ ਵੀ ਚੱਲ ਰਿਹਾ ਹੈ।ਪਰ ਹੁਣ ਅਠ ਸਾਲ ਦੌਰਾਨ ਇਸਦੇ ਇੰਜਣ ਵਿਚ ਤੇਲ ਬਦਲੀ ਕਰਨ ਦੀ ਬਜਾਏ ਇਸ ਦੀ ਕੋਈ ਹੋਰ ਰਿਪੇਅਰ ਵਗੈਰਾ ਲਈ ਤਾਂ ਕਦੇ ਇਕ ਪੰਜੀ ਤੱਕ ਨਹੀਂ ਖਰਚਣੀ ਪਈ ਹੈ।ਧੰਨਵਾਦ ਜੀਉ।

  • @kewalsingh5788
    @kewalsingh5788 7 місяців тому +24

    ਬਹੁਤ ਵਧੀਆ ਕੰਮ ਮੇਰੇ ਘਰ ਲਗੇ ਨੂੰ 32ਸਾਲ ਹੇਗੇ
    ਗੁਰੂ ਘਰ ਲੱਗੇ ਨੂੰ 22ਸਾਲ ਹੋਗੇ

  • @nifashionindia
    @nifashionindia 7 місяців тому +11

    Very nice product. We have also purchase the 25 kva generator from this company. Product is awesome. After sale service is awesome. We are using this product in ludhiana.

  • @jitsingh153
    @jitsingh153 5 місяців тому +4

    ਬਹੁਤ ਹੀ ਵਧੀਆ ਹੈ ਸਾਡੇ ਕੋਲ ਦੋ ਜਰਨੇਟਰ 15 ਸਾਲ ਹੋ ਗਏ ਜੀ ਬਹੁਤ ਹੀ ਵਧੀਆ ਚੱਲ ਰਿਹੈ ਹੈ ਜੀ 🎉

  • @RanjitSingh-jm6cs
    @RanjitSingh-jm6cs 7 місяців тому +13

    ਬਹੁਤ ਪੁਰਾਣੀ ਹੈ ਮੈਂ ਜਾਣਕਾਰ ਹਾਂ ਬਹੁਤ ਅੱਛਾ ਹੈ

  • @jugnubrar5502
    @jugnubrar5502 6 місяців тому +14

    Bai g assi lye k aye c enna to 25kv da generator mahindra de 3 cylinder engine wala . Bhot vdia vdia glla keh k ditta c . Sirf 7 din chlea sara khul gea engine . Engine vich sari desi kit payi hoi c . Fer jdo fon krke keha engine khraab ho gea ta sadi gll te koi gor ni kiti te ago kehnde mistry da number note krlo te mistry naal gll krlo tusi aap hi . product vech dinde aa fer koi sunvayi ni krde . Gap aa jine mrji mra lo enna to . Jehda ehh kehnde oil ght khanda sab gap aa bhot oil khande aa enna de engine . Ikk engine hor v aya c enna da sade pind handle wala . Jma new c ena to lea jdo v start krde c back marda c handle start hi ni hunda c fer local mistry ne plunger change kita fer shi ho gea . Yr kul milla k nakli smaan paunde aa engine vich . Je kise ne v engine lyena enna to poori tkka k gll kreo baad vich ni sunde ehh mooh de boht mithe aa . Me ta kehna leo hi na enna to

    • @navjotbrarx
      @navjotbrarx  6 місяців тому +2

      Aapa thodi gal jrur phunchava ge veer ina tak befikr rho

  • @gurjeetsingh2072
    @gurjeetsingh2072 7 місяців тому +8

    ਵੈਰੀ ਗੁੱਡ ਜੀ

  • @darshansingh6143
    @darshansingh6143 7 місяців тому +19

    ਘਰ ਵਾਲੀ ਸਮਰਸਿਬਲ ਚਲਾ ਦੇਵੇਗਾ,A,C, ਦੋਨੋ ਚਲਾ ਸਕਦਾ, ਰੇਟ ਕਿ ਹੋਵੇਗਾ

  • @joginderkaler335
    @joginderkaler335 7 місяців тому +23

    ਖਾਲੀ ਚਲਦਾ ਤਾਂ ਢਾਈ ਤੋਂ 300 ਗਰਾਮ ਤੇਲ ਖਾਓ ਬਾਕੀ ਤਾਂ ਲੋੜ ਦੇ ਮੁਤਾਬਿਕ ਹੀ ਤੇਲ ਖਾਣਾ ਹੁੰਦਾ ਇੰਜਨ ਨੇ ਬਾਕੀ ਇਹਨਾਂ ਦੇ ਜਨਰੇਟਰ ਦੀਆਂ ਜੋ ਬਾਡੀਆਂ ਹਨ ਉਹ ਆਗਰੇ ਦੀਆਂ ਹਨ ਜੋ ਕਿ ਜੋ ਕੇ ਕਬਰਾਂ ਦੀ ਕੁਆਲਟੀ ਲੋ ਹੁੰਦੀ ਹੈ ਅਤੇ ਇਹਨਾਂ ਦੀ ਵਿੱਚ ਜੋ ਸਟੈਂਪਿੰਗ ਪੱਤੀ ਯੂਜ ਕੀਤੀ ਜਾਂਦੀ ਹੈ ਉਸਦੀ ਕੁਆਲਿਟੀ ਵੀ ਲੋ ਹੁੰਦੀ ਹੈ ਬਾਕੀ ਇਹਨਾਂ ਦੇ ਜਨਰੇਟਰ ਡਾਇਰੈਕਟ ਹੁੰਦੇ ਨੇ ਜੋ ਕਿ ਡੈਡ ਜਿਆਦੇ ਲੱਗੇ ਹੁੰਦੇ ਨੇ ਉਹ ਉੱਡ ਵੀ ਸਕਦੇ ਨੇ ਟਰਾਸਫਾਰਮਰ ਵਾਲਾ ਜਨਰੇਟਰ ਹੀ ਠੀਕ ਹੁੰਦਾ ਹੈ ਉਹ ਖਰਾਬ ਨਹੀਂ ਹੁੰਦਾ ਮੈਂ ਵੀ ਜਨਰੇਟਰਾਂ ਦਾ ਕੰਮ ਕਰਦਾ ਮੈਨੂੰ ਵੀ 20 ਸਾਲ ਹੋ ਗਏ ਨੇ

  • @Bhangu-f6f
    @Bhangu-f6f 7 місяців тому +4

    Sira report bai ji ❤

  • @bittughotrasingh1883
    @bittughotrasingh1883 6 місяців тому +3

    Very good job 👍

  • @jasvindersingh3452
    @jasvindersingh3452 7 місяців тому +27

    5 ਕਿਲੋ ਵਾਟ ਤੋ 25 , 30 , 50 ਕਿਲੋ ਵਾਟ ਦੇ ਰੇਟ ਵੀ ਦੱਸਿਆ ਕਰੋ ।

  • @ManjinderSingh-hz5ez
    @ManjinderSingh-hz5ez 4 місяці тому +1

    Bhot vdiya aa 2013 d ch la c hon ta bhot vdiya chl rh

    • @navjotbrarx
      @navjotbrarx  4 місяці тому

      @@ManjinderSingh-hz5ez hnji

  • @plantsmylife3763
    @plantsmylife3763 5 місяців тому +2

    Bai ji da subha bahut hi badhiya bahut badhiya gernartor or tooka mechine bnodeaa ❤❤🎉🎉🎉🎉🎉

  • @johndhillon99
    @johndhillon99 7 місяців тому +4

    bhut vdia ji

  • @RoshanLal-ce5ny
    @RoshanLal-ce5ny 2 місяці тому +2

    ਵੀਰ ਜੀ 10kv and 7.5kvਦਾ ਰੇਟ ਕੀ ਹੈ।

  • @thepunjabchannel7168
    @thepunjabchannel7168 7 місяців тому +4

    Good price

  • @SatnamSingh-fe3tg
    @SatnamSingh-fe3tg 7 місяців тому +4

    Very nice Video

  • @BalkarSingh-og4xb
    @BalkarSingh-og4xb 5 місяців тому +2

    ਮੈਂ ਲੈਣਾ ਤਾਂ ਚਾਹੁੰਦਾ ਹਾਂ ਪਰ ਸਟਾਰਟ ਕਰਨ ਲੱਗਿਆ ਹੈਂਡਲ ਮਾਰਨ ਤੋਂ ਬਹੁਤ ਡਰ ਲੱਗਦਾ, ਸੈਵਫ ਸਟਾਰਟ ਹੈ ਤਾਂ ਦਸੋ ਕਦੋਂ ਲੈਣ ਆਵਾ

    • @navjotbrarx
      @navjotbrarx  5 місяців тому +1

      ਕਾਲ ਕਰੋ ਜੀ

  • @AseesRabab
    @AseesRabab 5 місяців тому +1

    Bai asi v etho lya c ajh 17 sal toh Jada hoge ajh v working ch ah good quality

  • @BinduPathania-i5n
    @BinduPathania-i5n 13 днів тому

    20 hp ke moter chalne ke lie gernetor price

  • @RajwinderKaur-u7y
    @RajwinderKaur-u7y 7 місяців тому +5

    Waheguru

  • @makhansingh387
    @makhansingh387 4 місяці тому +1

    7.5 kilovat the beraing tiype engine ta copper altinator the ki price hai ji

  • @gursevsingh3143
    @gursevsingh3143 6 місяців тому +1

    Good job 👍

  • @parmindersingh2081
    @parmindersingh2081 5 місяців тому +3

    ਬਾਈ ਜੀ ਮੈਨੂੰ ਨਹੀਂ ਲੱਗਦਾ ਕਿ ਜਦੋਂ ਕਿਸੇ ਇੰਜਨ ਤੇ ਪੂਰਾ ਲੋਡ ਪਾਈਐ ਤਾਂ ਉਹ ਸਿਰਫ 400 ਗ੍ਰਾਮ ਡੀਜ਼ਲ ਨਾਲ ਸਾਰ ਲਵੇਗਾ ਦੋ ਤਿੰਨ ਲੀਟਰ ਤੋਂ ਘੱਟ ਤੇਲ ਨਹੀਂ ਖਾਂਦੇ ਜਰਨੇਟਰ

  • @KulwinderSingh-ot9td
    @KulwinderSingh-ot9td 4 місяці тому

    Very nice g

  • @hargobindsingh5406
    @hargobindsingh5406 7 місяців тому +2

    Good job

  • @SukrajSingh-ml3ri
    @SukrajSingh-ml3ri 5 місяців тому

    Mere Ghar 3 face da connection hai load 7.5 kw hai menu 2ac 2fan fridge 2 light chalan Lai kinne kilowatt load da jenerator chahida hai tell me with price

  • @inderjeetx
    @inderjeetx 7 місяців тому +4

    Good

  • @FF_king-w
    @FF_king-w 7 місяців тому +3

    Sira bahi

  • @jaswindersinghbrar4731
    @jaswindersinghbrar4731 7 місяців тому +2

    Nice video ❤❤❤

  • @gurvindersingh5907
    @gurvindersingh5907 5 місяців тому +2

    ਸੈਲਫ ਸਟਾਰਟ ਬਾਰੇ ਦੱਸਿਉੁ ਮਿਲਦਾ ਤੇ ਕੀਮਤ ਬਾਰੇ

  • @talkingparrotpb03
    @talkingparrotpb03 4 місяці тому

    Ehna da 5kw wala genrator mai repair kita si bilkul hi ghatt wire nikli si 3kw alternator jinni 😢 3hp di motr vi nhi chlaunda si

  • @BhinderSingh-sz5vb
    @BhinderSingh-sz5vb 3 місяці тому +1

    ਡਰੈੱਸ ਪਤਾ ਤਾਂ ਲਿਖ ਦਿਆਂ ਕਰੋ

  • @KulwinderSingh-vn3ny
    @KulwinderSingh-vn3ny 7 місяців тому +3

    Bhai ji 1-5 tan ac 1-5 submarcebal motor chalon lai kine wat janretor chlauga

  • @gurpreetgujjar3433
    @gurpreetgujjar3433 7 місяців тому +3

    Veer is ta panni ali motar cal ju gi 15 hp di motar a

  • @gurpreetsinghjhajjgarhitar1668
    @gurpreetsinghjhajjgarhitar1668 5 місяців тому +3

    Eh three face 10 ke zarner da ki rate hee

  • @singhbindi9806
    @singhbindi9806 6 місяців тому +1

    👍

  • @JaswinderSingh-dc1px
    @JaswinderSingh-dc1px 5 місяців тому +1

    Installment tey v mill sakda ?
    20 KW Silane canopy wala

  • @nikkasingh8793
    @nikkasingh8793 3 місяці тому

    Sar ji 7 kilowatt The generator ka kya price hai

  • @GoAbroad-ib9vh
    @GoAbroad-ib9vh 4 місяці тому

    6hp di moter vaste kihra sahi rahega

  • @sarbjeetsinghsarbjeetsingh6093
    @sarbjeetsinghsarbjeetsingh6093 7 місяців тому +1

    Sarabji

  • @SarwanSingh-or6ek
    @SarwanSingh-or6ek 25 днів тому

    Tustin tar bare nhi dasia copper hai Jan aluminum banding

  • @ranadhaliwal3027
    @ranadhaliwal3027 7 місяців тому +1

    ਵੀਰ 20 ਦੀ ਮੋਟਰ ਚਲਾਉਣ ਵਾਲਾ ਕਿੰਨੇ ਵਿੱਚ ਬਣੇਗਾ

  • @JaswinderSingh-nu1mx
    @JaswinderSingh-nu1mx 5 місяців тому +1

    Paji silent generator be hai kaya apke pass

  • @parneetsingh389
    @parneetsingh389 7 місяців тому +2

    Veer ji sailant aa

  • @wasimkhan1987
    @wasimkhan1987 6 місяців тому +1

    ❤❤❤

  • @RamPal-wz1up
    @RamPal-wz1up 7 місяців тому +4

    ਬਾਈ ਜੀ12 ਕਿੱਲੋ ਵਾਟ ਦਾ ਕੀ ਰੇਟ ਹੈ silent ਦਾ

  • @sukhofficialtv
    @sukhofficialtv 7 місяців тому +3

    Eh Kam da generator nai j eh aluminium nu copper spray krdy j

    • @ranjot72
      @ranjot72 3 місяці тому

      Tu check kita c

  • @manpreetsinghgill6511
    @manpreetsinghgill6511 7 місяців тому +3

    Bai 2kv da jnreter milju ji shota size hove khet chloun vaste laina

    • @harvindergrewal2051
      @harvindergrewal2051 7 місяців тому

      Bai mere kol 3kilowatt me sale karna

    • @Gurpreet.249
      @Gurpreet.249 7 місяців тому

      @@harvindergrewal2051 price vr?

    • @harvindergrewal2051
      @harvindergrewal2051 7 місяців тому

      Tusi ki ki chalana o AC nahi chal da. Cooler refrigerator fan chal de ne bus

    • @manpreetsinghgill6511
      @manpreetsinghgill6511 7 місяців тому

      @@harvindergrewal2051 ac nhi ਚਲਾਉਣਾ bro

    • @manpreetsinghgill6511
      @manpreetsinghgill6511 7 місяців тому

      @@harvindergrewal2051 ਆਵਦਾ ਨੰਬਰ dedo bro

  • @DilbagSingh-ef8vi
    @DilbagSingh-ef8vi 7 місяців тому +3

    Sir ji Mare Kol 15 KW Da Gen Hi Three Phes Da Oh 1Ghante Da 2.5Lt Teil Khan da Hi 7.5 HP Di Motr Chaldi hi Koi hor genr hi jo Ghat tail kahew

    • @bw8dm
      @bw8dm 5 місяців тому

      ਇੰਜਣ ਕਿਹੜਾ ਲੱਗਿਆ ਬਾਈ?

  • @JasvirSingh-j8o
    @JasvirSingh-j8o 5 місяців тому

    ਅਸਲੀ ਤਾਂ ਏ ਸੀ ਦਸੋ ਕੇਨੀ ਲੋੜ ਦਾ ਚਲੋ ਕੀ ਰੇਟ ਚ ਦਿਉ ਗੇ 7,10,ਦਾ ਕਿਹੜਾ ਚਲੋ

  • @tarachandrachandrakurlupia9588
    @tarachandrachandrakurlupia9588 5 місяців тому

    ਇਹ ਸਿੰਗਲ ਫੇਸ ਹੈ ਜਾ ਥਰੀ ਫੇਸ

  • @SukhdevSingh-nr6jk
    @SukhdevSingh-nr6jk 5 місяців тому +1

    Veer ji jalalabad delivery kar sakde ho 5 kg w.

  • @DeepPannu-s7s
    @DeepPannu-s7s 4 місяці тому

    7.5

  • @kaurharpreet7376
    @kaurharpreet7376 7 місяців тому +5

    Rate ਦੀ ਤੇ ਗੱਲ ਹੀ ਨਹੀਂ ਹੋਈ

    • @johndhillon99
      @johndhillon99 7 місяців тому +1

      kan sunde nai karde tere😂😂

  • @kahlonchakrala
    @kahlonchakrala 7 місяців тому +5

    ਵੀਰ ਜੀ ਪੁਰਾਣੀਆ ਸੋਲਰ ਪੈਨਲ ਕਿਥੋ ਮਿਲਦੀਆ ਵੀਡੀਓ ਜਰੂਰ ਬਣਾਉ ਵੀਰ

    • @navjotbrarx
      @navjotbrarx  7 місяців тому +2

      ਹਾਂਜੀ ਜਰੂਰ

    • @kahlonchakrala
      @kahlonchakrala 5 місяців тому +1

      @@navjotbrarx punjab vich

    • @navjotbrarx
      @navjotbrarx  5 місяців тому

      @@kahlonchakrala ok ji jrur

  • @JaswinderKaur-q7x
    @JaswinderKaur-q7x 5 місяців тому +1

    Kist par mil javaAAg
    A

  • @ManpreetSingh-pe9go
    @ManpreetSingh-pe9go 7 місяців тому +3

    5 ਤੇ 7 ਕਿਲੋ ਵਾਟ ਦਾ ਕੀ ਰੇਟ ਹੈ ਜੀ

  • @user-hv9bm2cz7y
    @user-hv9bm2cz7y 5 місяців тому

    7:30 kevi generator price

  • @kulwantsingh4608
    @kulwantsingh4608 5 місяців тому +1

    Poori jo hor jankari hai devo.

  • @lalitbajaj4921
    @lalitbajaj4921 7 місяців тому

    ••••• ਮੂਗਲੈਲ ਨਹੀ ਮੋਬਿਲ ਆਇਲ ਹੁੰਦਾ😂🎉😢😮😅😊

  • @Kanwaljitsingh-rf4iw
    @Kanwaljitsingh-rf4iw 6 місяців тому +1

    15kv 2slandar da price ki ha

  • @DeepPannu-s7s
    @DeepPannu-s7s 4 місяці тому

    7.5.k.v.da.ke.Rat.

  • @balvindersingh3729
    @balvindersingh3729 5 місяців тому

    7.50 hp price kya hai

  • @RanjitSingh-h7x
    @RanjitSingh-h7x 5 місяців тому

    Paji 10 kv da ki price

  • @BalwinderSingh-wq4hm
    @BalwinderSingh-wq4hm 6 місяців тому +1

    ਨੰਬਰ ਤਾਂ िਦॅਤਾ ਪਰ ਗॅਲ ਤਾਂ ਕਰਦੇ ਨਹੀਂ

  • @RanjitSingh-h7x
    @RanjitSingh-h7x 5 місяців тому +1

    10 kv da ki rate hai

  • @amritramghariavlogs
    @amritramghariavlogs 6 місяців тому

    ਇਸਤੋਂ ਵੀ ਘੱਟ ਰੇਟ ਵਿਚ ਅਸੀਂ ਪੂਰੇ top ਦੇ ਜਨਰੇਟਰ ਦਿਨੇ ਆ

  • @krishanlal6250
    @krishanlal6250 7 місяців тому +2

    5da dahsa Dita 3da

  • @KulbirSingh-oz4pc
    @KulbirSingh-oz4pc 7 місяців тому +3

    10 kv rate

  • @nishangill3115
    @nishangill3115 7 місяців тому +2

    Ikko jgah te khad k e boli gye sara kuj dikhona chahida h

  • @harmeshjangra3912
    @harmeshjangra3912 2 місяці тому

    22 ji eh galt hai 1 litre nall Ena ne Chalda hunda gappa marnya chdddo

  • @PARDEEPkumar-r6q
    @PARDEEPkumar-r6q 7 місяців тому +2

    7kw da rate 5kw da ki rate

  • @kulwinderbawa-o5d
    @kulwinderbawa-o5d 5 місяців тому +1

    Sir Address bhejo

  • @omarora8630
    @omarora8630 5 місяців тому

    Mr F belt vala janter dakhe he nahi

  • @BrarDairyFarmGumtiKalan
    @BrarDairyFarmGumtiKalan 7 місяців тому +2

    ਮੇਰੈ.ਘਰ..ਟੋਕਾ.ਮਸੀਨ..ਲਁਗੀ.ਆ..FC.DOD.DI..ਵਹੁਤ.ਵਦਿਆ

    • @lakhumaan7598
      @lakhumaan7598 4 місяці тому

      ਮੈ ਵੀ ਲਿਆਉਣੀ ਸੀ ਬਾਈ ਵਧੀਆ ਚੱਲਦੀ ਆ

  • @talwindersingh6445
    @talwindersingh6445 4 місяці тому

    15 k.v kina da ha ji

  • @inderjitsingh6285
    @inderjitsingh6285 4 місяці тому

    Videos adress paio ji

    • @navjotbrarx
      @navjotbrarx  4 місяці тому

      @@inderjitsingh6285 jaito vr ji

  • @rajindersinghmanki1228
    @rajindersinghmanki1228 7 місяців тому +2

    15 kw silent rate

  • @pardeepsingh-gj1wt
    @pardeepsingh-gj1wt 6 місяців тому

    5 kw only ganerator price

  • @HarpalSingh-my5yf
    @HarpalSingh-my5yf 7 місяців тому +2

    fc.dodo generator start kan wali video pejho

  • @MangalSingh-mk4xv
    @MangalSingh-mk4xv 7 місяців тому +2

    2kilo ward da ki rates

  • @GurjitSingh-rz4jp
    @GurjitSingh-rz4jp 6 місяців тому +1

    7 kg wat price

  • @SUKHWINDERSingh-hm7xi
    @SUKHWINDERSingh-hm7xi 5 місяців тому

    35 k v Rs

  • @khetivlogss
    @khetivlogss 7 місяців тому +2

    address ki ha

  • @jshundaljaseindersingh8424
    @jshundaljaseindersingh8424 5 місяців тому

    Sss

  • @MahbubAli-nl3ty
    @MahbubAli-nl3ty 5 місяців тому +1

    Agar yah generator Pakistan chahie to bhejenge

  • @jagmohanbajwa5253
    @jagmohanbajwa5253 7 місяців тому +2

    7hp fi motor chlaun li kine hp detail dio

  • @sheetalsingh8122
    @sheetalsingh8122 5 місяців тому +1

    veer ji eh vi pushna c ,eh rola kina ku pande aa

    • @navjotbrarx
      @navjotbrarx  5 місяців тому

      Vr ji eh ta tusi kol khd k hi dseo

  • @jagdeepbrarjagdeepbrar5141
    @jagdeepbrarjagdeepbrar5141 7 місяців тому +2

    No.ki a ji

  • @baldevgill1343
    @baldevgill1343 2 місяці тому

    Y😢🎉🎉🎉😮

  • @gillgurmeet8199
    @gillgurmeet8199 6 місяців тому +1

    Veer g no plz

  • @HarpalSingh-my5yf
    @HarpalSingh-my5yf 7 місяців тому +2

    Cc

  • @AjeetSingh-r8d
    @AjeetSingh-r8d 7 місяців тому +3

    ਝੂਠ ਮਾਰਦਾ ਤੇਲ ਤਾਂ ਲੋਡ 2 ਲੀਟਰ ਵੀ ਖਾ ਜਾਂਦਾ

  • @sukhofficialtv
    @sukhofficialtv 7 місяців тому +1

    Load hunda lor naii punjabi likhni te sukh lawoio

  • @sarbjitsingh1243
    @sarbjitsingh1243 7 місяців тому +2

    1978 too asi bnode aa ji

  • @balkarsingh6581
    @balkarsingh6581 5 місяців тому

    Useless vedeo

  • @jagdeeppannu8568
    @jagdeeppannu8568 4 місяці тому

    Mobile number kina