ਸੁਖਮਨੀ ਸਾਹਿਬ || सुखमनी साहिब | ਸਾਰੇ ਦੁੱਖ ਦੂਰ, ਖੁਸ਼ੀਆਂ ਹੀ ਖੁਸ਼ੀਆਂ | ਬਸ ਸੁਣ ਲਵੋ ਇਕ ਵਾਰ"

Поділитися
Вставка
  • Опубліковано 25 гру 2024

КОМЕНТАРІ •

  • @dalbagsingh2352
    @dalbagsingh2352 День тому +2

    ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ ਉਹ ਸਾਰੇ ਤੀਰਥਾਂ ਤੋਂ ਪਵਿੱਤਰ ਹੈ

  • @dalbagsingh2352
    @dalbagsingh2352 День тому +1

    ਸਤਿਗੁਰੂ ਜੀ ਸਰਨ ਪਿਆ ਉਸ ਪ੍ਰਭੂ ਦਾ ਪ੍ਰਕਾਸ਼ ਹਿਰਦੇ ਵਿੱਚ ਹੁੰਦਾ ਹੈ

  • @dalbagsingh2352
    @dalbagsingh2352 День тому +1

    ਅਕਾਲ ਦਾ ਸਿਮਰਨ ਗੁਰਮੁਖ ਦੀ ਸੰਗਤ ਵਿੱਚ ਮਿਲਦਾ ਹੈ

  • @dalbagsingh2352
    @dalbagsingh2352 День тому +1

    ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਧਨਾੜ ਹਨ ਤੇ ਉਹ ਇੱਜਤ ਵਾਲੇ ਹਨ

  • @dalbagsingh2352
    @dalbagsingh2352 День тому

    ਪ੍ਰਭੂ ਦਾ ਸਿਮਰਨ ਕਰਨ ਨਾਲ ਜਮਾਂ ਦਾ ਡਰ ਮੁੱਕ ਜਾਂਦਾ ਹੈ

  • @dalbagsingh2352
    @dalbagsingh2352 День тому

    ਨਾਮ ਉਹੀ ਸਿਮਰਦੇ ਹਨ ਜਿਨਾਂ ਨੂੰ ਪ੍ਰਭੂ ਆਪ ਪ੍ਰੇਰਦਾ ਹੈ