ਬੇਅਦਬੀ ਦੇ ਨਾਂ ਤੇ ਕਤਲ ਕਰਨਾ ਸਹੀ ਜਾਂ ਗ਼ਲਤ ★ Sach Khoj Academy | Dharam Singh Nihang Singh

Поділитися
Вставка
  • Опубліковано 6 лют 2025
  • ਬੇਅਦਬੀ ਦੇ ਨਾਂ ਤੇ ਕਤਲ ਕਰਨਾ ਸਹੀ ਜਾਂ ਗ਼ਲਤ - ਗੱਲਬਾਤ ਰਾਜਵਿੰਦਰ ਸਿੰਘ ਬੈਂਸ ਅਤੇ ਧਰਮ ਸਿੰਘ ਨਿਹੰਗ ਸਿੰਘ
    ★✫ ____ ⥈⥈ ⌘ ⇹⇹ ____ ✫★
    Rajvinder Singh Bains is the son of renown Justice Ajit Singh Bains. He was an officer in the Indian Navy from 1979 to 1982. He did his L.L.B. from Panjab University Chandigarh from 1982 to 1985. He is a Senior Advocate at Panjab & Haryana High Court in Chandigarh since 1985. He focuses on Service and Human Rights Law. His father Ajit Singh Bains founded the Punjab Human Rights Organisation and devoted himself to the cause of securing justice for the victims of the large- scale human rights violations taking place in Panjab in the 1980ies. Rajvinder Singh Bains started out in 1985 by assisting his father, counselling victims and their families. Eventually, he began arguing cases himself. For almost thirty years, he fought for the families of the victims of extra-judicial executions in
    Panjab - the so-called “disappearances”. Rajvinder Singh Bains fought many cases in one of the most challenging situations possible for a human rights lawyer as lawyers defending people accused of offences were picked up and killed in the 1980ies.
    ★✫ ____ ⥈⥈ ⌘ ⇹⇹ ____ ✫★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ ____ ⥈⥈ ⌘ ⇹⇹ ____ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ ____ ⥈⥈ ⌘ ⇹⇹ ____ ✫★
    Sach khoj Academy (ਸਚੁ ਖੋਜ ਅਕੈਡਮੀ) is a non profitable academic institution, started by Dharam Singh(b. 1936), a Nihang Singh theologian, preacher and writer, known for his exegesis of Adi Granth and Dasam Granth. He worked as a secretary in Budha Dal, under Baba Chet Singh Nihang. The academy was started in 1996 at Khanna , where classes are delivered on the exegesis of various compositions of Adi Granth, Dasam Granth and various topics of Sikhism and other religions. Academy has uploaded enormous amount of audio and video lectures on the internet with expositions of various Compositions of Aad and Dasam granth. It provides platform for independent researchers of Gurbani to perform unbiased research , and learning to use the Adi Granth dictionary lexical resource for the exegesis.
    ➤ Contact : +91 94170 66995 (Harpal Singh)
    ➤ E-Mail: sachkhojacademy@gmail.com
    ➤ Sach Khoj Academy Links:
    sachkhojacadem...
    / sachkhojacademy
    www.sachkhojaca...
    www.sachkhojaca...
    / sachkhojacademy
    / sachkhojacademy
    / sachkhojaca. .
    Android App: play.google.co....
    Literature: sachkhojacadem.....
    #DharamSinghNihangSingh
    #SachKhojAcademy
    #RajvinderSinghBains
    ★✫ ____ ⥈⥈ ⌘ ⇹⇹ ____ ✫★
    An INC ( Indian Nationalist Channel ) Presentation.

КОМЕНТАРІ • 366

  • @RanjitSingh-rk7lg
    @RanjitSingh-rk7lg Рік тому +6

    ਇਸ ਤਰ੍ਹਾਂ ਲੱਗਦਾ ਜਿਵੇਂ ਬੇਅਦਬੀ ਵਾਲਿਆਂ ਦੀ ਵਕਾਲਤ ਕਰਨ ਆਏ ਓ ਤੁਸੀਂ ਬਾਬਾ।
    ਦਾਲ਼ ਚ ਕੁੱਝ ਕਾਲ਼ਾ ਦਿਖਾਈ ਦਿੰਦਾ, ਕਿ ਸ਼ਾਇਦ ਸਾਰੀ ਦਾਲ਼ ਈ ਕਾਲ਼ੀ ਆ।

  • @gurdeepsingh-rx3ye
    @gurdeepsingh-rx3ye Рік тому +2

    ਇਹ ਇਨਸਾਨ ਗਲਤ ਬੋਲ ਰਿਹਾ।
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤਾ ਜੋਤ ਹਨ। ਖੁਦ ਉਲਝਿਆ ਹੋਇਆ ਮਨੁੱਖ ਹੈ।

  • @kanwarbhan4715
    @kanwarbhan4715 2 роки тому +6

    ਬਹੁਤ ਸਹੀ ਮਾਰਗ ਦਰਸ਼ਨ ਰੂਹ ਤੱਕ ਸੁਨੇਹਾ।ਤਾਹੀਂ ਤਾ ਇਹ ਗੁਰੂ ਨਾਨਕ ਦੀ ਸੋਚ ਹੈ ਨਾ ਕੋ ਬੈਰੀ ਨਾਹੀਂ ਬੈਗਾਨਾ ਸਗਲ ਸੰਗ ਹਮ ਕੋ ਬੰਨ ਆਈ।

  • @bakhshishsingh2292
    @bakhshishsingh2292 Рік тому +3

    ਬਹੁਤ ਵਧੀਆ ਵਿਚਾਰਾਂ ਖਾਸ ਅੱਜ ਦੇ ਸਮੇਂ ਦੇ ਲਿਹਾਜ਼ ਨਾਲ , ਇਹ ਸੱਚ ਹੈ , ਪੱਧਰੀਆਂ, ਸਰਲ , ਸਿੱਧੀਆਂ ਗੱਲਾਂ ਹਨ । ਸੱਚ ਕਹਿਣ ਦੀ ਹਿੰਮਤ ਕੀਤੀ ਹੈ।

    • @vardaantv542
      @vardaantv542 Рік тому

      GHANTA VDHIYA JWAB, BESHARMI KHILARI POORI EHNE

  • @GSSidhu-tb4rl
    @GSSidhu-tb4rl 2 роки тому +13

    ਬਹੁਤ ਹੀ ਸ਼ਾਨਦਾਰ, ਪ੍ਭਾਵੀ ਤੇ ਸਰਲ ਤਰੀਕੇ ਨਾਲ ਬਾਣੀ ਦੇ ਅਸਲ ਅਰਥਾਂ ਵਿੱਚ ਸਮਝਾਤਾ ਬਾਬਾ ਜੀ ਨੇ 🌹🙏🌹

  • @rashpalsingh8767
    @rashpalsingh8767 Рік тому +6

    ਬਾਬਾ ਜੀ, ਇਹ ਵੀ ਕਹਿ ਕੇ ਗੱਲ ਸਿਰੇ ਲਾ ਦਿਉ ਕਿ ਸ੍ਰੀ ਦਰਬਾਰ ਸਾਹਿਬ ਦੀ ਹੋਈ ਬੇ-ਅਦਬੀ ਦਾ ਬਦਲਾ ਲੈਣ ਵਾਲ਼ੇ ਭਾਈ ਸੁੱਖਾ ਸਿੰਘ ਜੀ,ਭਾਈ ਮਹਿਤਾਬ ਸਿੰਘ ਜੀ,ਬਾਬਾ ਦੀਪ ਸਿੰਘ ਜੀ ,ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੁਰੱਖਿਆ ਲਈ ਜਾਨਾਂ ਵਾਰਨ ਵਾਲੇ ਭਾਈ ਗੁਰਬਖਸ਼ ਸਿੰਘ ਜੀ ਅਤੇ ਹੋਰ ਅਨੇਕ ਸਿੰਘ ਗੁਰੁ ਘਰਾਂ ਲਈ ਸ਼ਹਾਦਤਾਂ ਦੇਣ ਵਾਲੇ ਗ਼ਲਤ ਸਨ। ਸਿਰਸੇ ਵਾਲਾ ਸਾਧ, ਨਿਰੰਕਾਰੀ, ਨੂਰ ਮਹਿਲੀਏ,ਰਾਧਾ ਸੁਆਮੀ, ਬਾਕੀ ਗੁਰੂ ਘਰ ਦੇ ਨਿੰਦਕ ਸਭ ਠੀਕ ਹਨ। ਵਾਹਿਗੁਰੂ ਜੀ ਮਿਹਰ ਕਰ ਕੇ ਸਾਨੂੰ ਸਭ ਨੂੰ ਸੁਮੱਤ ਬਖਸ਼ਣ।

    • @JoginderSingh-vy3rw
      @JoginderSingh-vy3rw 4 місяці тому

      ਉਹ ਤਾਂ ਤੁਸੀਂ ਅੱਜ ਵਾਹ ਵਾਹ ਕਰਵਾਅ ਲਾਉ ਪਿੱਛੇ ਖਾਨ ਸੁਲਤਾਨ ਮੁਹੰਮਦ ਅਲੀ ਦੋਸੀ ਹੋਵੇ ਰਾਮ ਨਾਥ ਕਮਾਰ ਨਾ ਹੋਵੇ ਸਭ ਚਾਪਲੂਸੀ ਕਰਦੇ ਆ

    • @manikaur9097
      @manikaur9097 3 місяці тому

      Oh na nu sojhi c veerey ladan toh phila sant jaroori aa angle sahi karan dee lod hundi phir ladiya janda

  • @joginderkaur7063
    @joginderkaur7063 3 роки тому +20

    ਬਾਪੂ ਜੀ ਅਸਲੀਅਤ ਸਮਝਾ ਰਹੇ ਹਨ। ਦੇ ਅਸੀਂ ਸਮਝ ਗਏ ਤਾਂ ਸਿਆਸਤੀ ਲੋਕਾਂ
    ਦੀਆਂ ਕੋਝੀਆਂ ਚਾਲਾਂ ਤੋਂ ਬਚਿਆ ਜਾ ਸਕਦਾ ਹੈ ਜੀ।

    • @warriorclan543
      @warriorclan543 2 роки тому

      Eh ene b sahi nahi jina sunan nu lagde ne kyuki fer eh kyu keha Hai Guru ki ninda sune naa kan tin bhet kare kirpan eh shabd da ki matlab hoya fer es vch keha geya Guru di ninda nahi sun ni agar koi karda fer kirpan deo osnu
      Eda ik incident b sunya mai ki Guru hargobind Sahib Ji de ik muslim ne ohna de darbar vich akke kiti Guru Sahib hasde sunde rahe lekin jad os bande ne Guru Nanak Sahib Ji di beadbi kiti odo os anwar khan nu sikha ne kuteya si lekin jano nahi si mareya Guru Sahib Ji ne keh dita ki chad dao eh kasidh Hai messanger Hai es nu jano nahi marna

    • @warriorclan543
      @warriorclan543 2 роки тому

      Anwar khan Jalandhar da faujdar si eh banda

    • @warriorclan543
      @warriorclan543 2 роки тому

      Santa Nalo upar te koi nahi ohna ne bhi saza den layi keha kyuki eda beadbi sikh sehan lag Gaye fer te jana khana uth ke karega eda te dharam hi dig jyega fer ena sokha kam nahi eh boht complicated hai

    • @ashokmehta9200
      @ashokmehta9200 2 роки тому +2

      @@warriorclan543- tu lokan nu marana ja ohna da bhala karna. Soch wadde kar

    • @manjeetsingh5658
      @manjeetsingh5658 2 роки тому

      @@warriorclan543 dharm hai kithe a thode plle jeda digju 😂

  • @vanshdeepsingh9438
    @vanshdeepsingh9438 Рік тому +3

    ਇਦਾ ਵੀ ਇਲਾਜ਼ ਦਸੋ ਇਹ ਗੁਰੂਦਵਾਰੇ ਵਿਚ ਹੀ ਇਹ ਕੱਮ ਹੋਰ ਮੰਦਰਾਂ ਵਿੱਚ ਮਸਜਿਦ ਵਿੱਚ ਕਿਉਂ ਨਹੀਂ ਹੁੰਦੀ ਇਜ ਲੱਗਦਾ ਹੁਣ ਸੱਭ ਤੋਂ ਵੱਡਾ ਗਿਆਨੀ ਹੈ ਤੇਰੇ ਵਿੱਚ ਹਕਾਰ ਭਰਿਆਂ ਪਿਆ

  • @mehkhasur
    @mehkhasur 3 роки тому +13

    Thanks for uploading! Much needed
    🙏🙏

  • @kalwindersingh4940
    @kalwindersingh4940 3 роки тому +8

    ਸਹੀ ਗੱਲ ਧਰਮ ਨੂੰ ਸਿਆਸਤ ਵਿੱਚ ਲਿਆਉਣ ਰਾਜਨੀਤੀ ਹੈ।

  • @Simsim2
    @Simsim2 2 роки тому +18

    ਪੰਜਾਬੀ ਦਾ ਇੱਕ ਅਖਾਣ ਐ ਕਿ ਜਿੰਨਾ ਜਿੰਨਾ ਸਾਕ, ਓਨਾ ਓਨਾ ਸੇਕ। ਜਿੰਨਾ ਕਿਸੇ ਨਾਲ ਸਾਕ ਹੋਵੇ, ਓਨਾ ਉਹਦੀ ਚਿਤਾ ਦਾ ਸੇਕ ਲੱਗਦਾ। ਮੇਰੇ ਪਿਓ ਦੀ ਬੇਜ਼ਤੀ ਦਾ ਮੇਰੇ ਗੁਆਂਢੀ ਨੂੰ ਕੋਈ ਫਰਕ ਨਹੀਂ ਪਰ ਮੇਰਾ ਖੂਨ ਖੌਲੇਗਾ ਕਿਉਂਕਿ ਮੇਰਾ ਸਾਕ ਮੇਰੇ ਪਿਓ ਨਾਲ ਜ਼ਿਆਦਾ। ਜੀਹਦਾ ਰਿਸ਼ਤਾ ਗੁਰੂ ਨਾਲ ਜ਼ਿਆਦਾ ਹੋਏਗਾ ਓਹਦਾ ਖੂਨ ਉਬਾਲੇ ਨਹੀਂ ਮਾਰੂ ਬੇਅਦਬੀ ਦੇਖ ਕੇ ? ਤੁਹਾਡੇ ਪੱਧਰ ਦੇ ਮੁਕਾਬਲੇ ਮੈਂ ਸਿਫ਼ਰ ਆਂ ਬਿਲਕੁਲ ਜ਼ੀਰੋ, ਪਰ ਕਮਾਲ ਦੀ ਗੱਲ ਐ ਬਿਲਕੁਲ ਈ ਨਕਾਰ ਦਿੱਤਾ ਤੁਹਾਡਾ ਲੈਕਚਰ। ਗੁਸਤਾਖ਼ੀ ਮੁਆਫ਼

    • @vardaantv542
      @vardaantv542 Рік тому +2

      BILKUL JI, DHARAM SINGH NE JWA KADI GHOL DITTI, ETHO HI PTA LGDA KE EH SIKHI BARE KUCH NHI JAN DA, APNE KOLO BAKWAS KRI JANDA, SAHIB SHRI GURU GOBIND SINGH SAHIB JI MAHARAJ JI NE SARI SANGAT DE SAHMNE GURU GRANTH SAHIB JI NU MATHA TEK KE GURTA GADDI SAUMPI HAI... EH NEECHTA DIYAN SARIAAN HADDAN TUP GYA...

    • @BaljitSingh-yy3sx
      @BaljitSingh-yy3sx Рік тому +1

      Right 👍👍👍👍

    • @gurmailsinghsekhon2018
      @gurmailsinghsekhon2018 Рік тому

      ਬਿਲਕੁਲ ਠੀਕ ਹੈ ਜੀ।।

    • @5aab65
      @5aab65 Рік тому

      Ajj jo vi do akhar bani de jaan da O apne aap ਨੂੰ bharam giyani manann lag janda. Baba ji GGSJ nu pothi man de ਨੇ, shaiyad Guru Gobind Singh ji de Mukhvaak yaad nahi hone? Sab sikhan ko HUKAM hai GURU maniyo granth. hun Bapu ji aa na keh daina ke " meinu proof devo" Jini bande di sooji hundi hai, oni nu haume de pathe paiyee janda. Bhula chuk maaf ji

    • @sodhips761
      @sodhips761 Рік тому

      tu y gurbani de gall har 1 man da hai phela eda jawab deo

  • @avtaarsingh6652
    @avtaarsingh6652 2 роки тому +7

    ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ।।ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ।। ਪ੍ਰਚਾਰ ਕਰਨ ਵਾਲੇ ਬਾਣੀ ਨੂੰ ਨਹੀਂ ਜਾਣਦੇ ਜਾਪਦਾ ਹੈ। ਬਹੁਤ ਗਹਿਰਾਈ ਵਿੱਚ ਸਮਝਣ ਦੀ ਲੋੜ ਹੈ।ਜੇ ਸਭਿ ਮਿਲਿ ਕੈ ਆਖਣ ਪਾਹਿ।।ਵਡਾ ਨ ਹੋਵੈ ਘਾਟਿ ਨ ਜਾਇ।। ਗਹਿਰਾਈ ਤੱਕ ਮੰਨਿਆ ਨਹੀਂ ਇਸ ਲਈ ਕਿ ਸਬਦੁ ਨੂੰ ਵੀਚਾਰਿਆ ਹੀ ਨਹੀਂ ਭਾੜੇ ਤੇ ਭੜਾ ਕੇ ਸੋਂ ਗਏ ਚਲੋ ਜੀ ਧਰਮ ਕਮਾ ਲਿਆ।

    • @supremecourt103
      @supremecourt103 Рік тому +1

      Kidhre badal Di party wale tah Nahin.....??? Dharam diya satran Likh Ke, bol Ke, gumrah tah Nahin karde. Sgpc ne Hun Tak ki Kita.

    • @jujhar25ify
      @jujhar25ify 9 місяців тому

      Bipar di aulaad sidha challenge krdi hai Singhan nu. Na maaf krn yog gunah krna tey fir szaa da virodh kiyo? Bihar vich Budhist di University nu agg la fook ditta c Bipar ney. Tey naam Muslims da laa ditta. Dharam di vichar krn tau oprant nishcha krke neech harqat krn waaley nu szaa ditti jandi hai. J szaa da dar hai fir neech Bipar di support shad diyo.

  • @awesomelife7355
    @awesomelife7355 Рік тому +2

    ਵਾਹ ਜੀ ਵਾਹ ਬਹੁਤ ਵਧੀਆ ਕਿਹਾ ਜੀ ,
    ਗੁਰਜੀਤ ਵੀਰ ਜੀ ਦਾ ਧੰਨਵਾਦ , ਜਿੰਨਾ ਨੇ ਨਾਲ ਜੋੜਿਆ

  • @AmarjeetSingh-wo6tb
    @AmarjeetSingh-wo6tb 3 роки тому +10

    Great explanation👍

  • @sinderpal603
    @sinderpal603 Рік тому +3

    Priceless. Explanations. Truest of the true Thanks to sach Khoj academy!! Long live bhapuji !!🌹

  • @randhawa345
    @randhawa345 3 місяці тому +1

    Great

  • @LovepreetSingh-gt7bz
    @LovepreetSingh-gt7bz 3 роки тому +11

    ਸਾਰੀ ਗੱਲ ਗੁਰਬਾਣੀ ਚੋ ਕੀਤੀ ਆ ਬਾਬਾ ਜੀ ਨੇ ਕੋਈ ਬਾਹਰੋਂ ਜਾ ਕੋਲੋ ਨਹੀਂ ਕਿਹਾ ਜੋ ਗੁਰਬਾਣੀ ਦੇ ਅਰਥ ਗਲਤ ਕਰਦਾ ਹੈ ਉਹੀ ਬੇਅਦਬੀ ਹੈ ਤੇ ਸ਼੍ਰੋਮਣੀ ਕਮੇਟੀ ਨੇ ਕਾਲ ਤਖਤ ਵਾਲ਼ਿਆਂ ਨੇ ਮੰਨਿਆ ਹੈ ਦੋ ਵਾਰੀ ਕਿ ਪ੍ਰਚਾਰ ਗਲਤ ਹੋਇਆ ਹੈ ਤੇ ਸਿੱਖਾਂ ਦੇ ਕੰਨ ਤੇ ਜੂੰ ਨਹੀਂ ਸਰਕੀ

  • @nstiwana6247
    @nstiwana6247 Рік тому +1

    ਬਾਣੀ ਗੁਰੂ ਗੁਰੂ ਹੈ ਬਾਣੀ।ਵਿਚ ਬਾਣੀ ਅੰਮ੍ਰਿਤ ਸਾਰੇ।ਗੁਰਬਾਣੀ ਕਹੇ ਸੇਵਕ ਜਨ ਮਾਨੇ ਪਰਤਖ ਗੁਰੂ ਨਿਸਤਾਰੇ

  • @jaswindershekhon7731
    @jaswindershekhon7731 3 роки тому +4

    🙏🙏🙏❤️thank you very much bhai sahib ji

  • @baldevnandpur2693
    @baldevnandpur2693 Рік тому

    ਬਿਲਕੁਲ ਗਲਤ ਵਿਚਾਰ

  • @mohitchopra8746
    @mohitchopra8746 3 роки тому +17

    Real निहंग 👌💪🙏

    • @warriorclan543
      @warriorclan543 2 роки тому

      Ye suno phir kehna real nihang 🤣
      ua-cam.com/video/In9aFbzynBw/v-deo.html

  • @harminderkaur5806
    @harminderkaur5806 3 роки тому +8

    greattttt

  • @batunistruggler7598
    @batunistruggler7598 3 роки тому +9

    Absolutely right 👍

  • @kaurasingh7750
    @kaurasingh7750 Рік тому +1

    ਬਾਬਾ ਜੀ ਤਾਂ ਕਹਿੰਦਾ ਹੈ ਕੋਈ ਵੀ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਵੀ ਅੱਗ ਲਾ ਦੇਵੇ ਕੋਈ ਪਨੇ ਪਾੜ ਦੇਵੇ ਉਸ ਨੂੰ ਕੁੱਝ ਨਹੀਂ ਕਹਿਣਾ ਚਾਹੀਦਾ ਹੈ l ਬਾਬਾ ਜੀ ਹਵਾ ਚ ਗੱਲਾਂ ਕਰੀ ਜਾਂਦਾ ਹੈ l

  • @BhupinderSingh-mm9ve
    @BhupinderSingh-mm9ve 3 роки тому +8

    Very nice 👍

  • @bhopindersingh3779
    @bhopindersingh3779 4 місяці тому +1

    Right. I agree. My views r same.

  • @avtaarsingh6652
    @avtaarsingh6652 2 роки тому +3

    ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰ ਬਾਣੀ ਬਣੀਐ।।ਦੀ ਵੀਚਾਰ ਨਹੀਂ ਹੋ ਰਹੀ ਆਗੂਆਂ ਵਲੋਂ।

  • @baldevbhullar3062
    @baldevbhullar3062 5 місяців тому

    ਬਿਲਕੁਲ ਸਹੀ। 🙏

  • @Sohansingh-qg7ow
    @Sohansingh-qg7ow Рік тому

    ਬੇਅਦਵੀ ਦੇ ਨਾਮ ਤੇ ਕਤਲ ਕਰਨਾ ਗੁਰੂ ਮਰਯਾਦਾ ਦੇ ਹੀ ਉਲਟ ਆ ਅਤੇ ਇਨ੍ਹਾਂ ਕਾਰਨਾਮਿਆਂ ਦੇ ਕਾਰਨ ਸਿੱਖ ਬਦਨਾਮ ਹੋ ਰਹੇ ਨੇ ਤੇ ਗੁਰੂ ਦੀ ਪਹਿਚਾਣ ਕਰਕੇ ਦਿਸ਼ਾ ਲੈਣ ਦੀ ਬਜਾਏ ਲੋਕ ਗੁੰਡਾਗਰਦੀ ਤੇ ਉਤਰ ਆਏ ਨੇ ਤੇ ਇਸ ਹਾਲਤ ਚ ਸੰਗਤ ਨੂੰ ਜਾਗਣਾ ਹੋਵੇਗਾ । ਪੰਦਰਾਂ ਭਗਤ ਗੁਰੂਆਂ ਤੋਂ ਪਹਿਲਾਂ ਹੋਏ ਨੇ ਤੇ ਉਨ੍ਹਾਂ ਦੀ ਬਾਣੀ ਤੇ ਵਿਚਾਰਧਾਰਾ ਤੋਂ ਦਿਸ਼ਾ ਲੈਕੇ ਗੁਰੂ ਸਾਹਿਬਾਨ ਅੱਗੇ ਤੁਰੇ ਨੇ ਤੇ ਉਨ੍ਹਾਂ ਨੇ ਇਨਸਾਨ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਆ । ਇੱਦਾਂ ਦੀ ਗੁੰਡਾਗਰਦੀ ਨੂੰ ਨਹੀਂ ਰੋਕਿਆ ਗਿਆ ਤਾਂ ਸਿੱਖੀ ਦਾ ਭੋਗ ਪੈਣ ਨੂੰ ਕੋਈ ਨਹੀਂ ਰੋਕ ਸਕਦਾ । ਇਸ ਕਰਕੇ ਸੰਗਤ ਨੂੰ ਤੁਰੰਤ ਜਾਗ ਕੇ ਅਪਣਾ ਫਰਜ਼ ਨਿਭਾਉਣਾ ਹੋਵੇਗਾ ।

  • @Akali0008
    @Akali0008 3 роки тому +10

    ਭਗਤ ਬਾਪੂ ਧਰਮ ਸਿੰਘ ਜੀ ਅਕਾਲੀ 🙏😇

  • @amarkhalsa4567
    @amarkhalsa4567 Рік тому +1

    ਭਾਈ ਸਾਬ ਜੇ ਤੁਹਾਡੀ ਦਾੜ੍ਹੀ ਪੁਟ ਕੇ ਗੰਦ ਵਿੱਚ ਦਿੱਤਾ ਜਾਵੇ ਤੁਹਾਨੂੰ ਮਨਜ਼ੂਰ ਐ

    • @GurinderJassar
      @GurinderJassar 7 місяців тому

      ਜੇ ਤੇਰੀ ਭੈਣ ਦੀ ਬੁੰਡ ਚ ਫਸਾ ਦਿੱਤਾ ਜਾਵੇ

  • @manpritbhullar3219
    @manpritbhullar3219 3 роки тому +6

    Excellent discussions Gur bar Akal

  • @avtarsinghas90
    @avtarsinghas90 Рік тому +1

    ਅਕਲ ਵਾਲੀ ਗੱਲ ਐ

  • @Akali0008
    @Akali0008 3 роки тому +18

    ਸਤਿਬਚਨ ਬਾਬਾ ਜੀ 💙🙏

  • @Sikhrahatmaryada0008
    @Sikhrahatmaryada0008 Рік тому +14

    Hun de ਸਮੇਂ ਚ ਤੁਹਾਡੀਆਂ ਪੱਗਾਂ ਲੱਥ ਰਹੀਆਂ ਤੇ ਭਈਏ ਕੁੜੀਆਂ kdd ਕੇ ਲੈ ਜਾ ਰਹੇ ਆ ਓਹਨਾ ਨੂੰ ਵੀ ਮਾਫ ਕਰ ਦੋ। ਕੱਢ ਕੇ lai ਜਾਣ ਦੋ।

    • @vardaantv542
      @vardaantv542 Рік тому +2

      ESS BESHARM NE FER VI EHI KEHNA VEERE

    • @Ako582
      @Ako582 Рік тому

      Thonu thoda jyada bakwas karn di aadat hai .har vele edan dia ghatia galla thode Sade hoye muha cho sunan nu mildia ne

    • @sanjhkamboj5451
      @sanjhkamboj5451 Рік тому

      ਚਿੰਤਾ ਤਾਂ ਸਾਨੂੰ ਏਹ ਹੋਵੇ ਕੇ ਅਸੀਂ ਇੱਕ ਦੂਜੇ ਦੀਆਂ ਪੱਗਾਂ ਲਾਉਣ ਤੱਕ ਕਿਵੇਂ ਜਾਂਦੇ ਹਾਂ

  • @rohitsuri5982
    @rohitsuri5982 9 місяців тому

    Babba ji
    Kya baat hai
    Very few on planet who ARE BLESSED
    PART CAN NEVER BE BIGGER THAN WHOLE
    FIRST LESSON OF TTAATTVVAA BODH
    When we share voice of saraswati through human voice in SHABAD
    ITS COSMIC SHABAD
    WHICH GROWS AND GROWS AND GROWS
    LOVE YOU BABBA JI
    KOTI KOTI PARNAM AAP JI KEY CHARNO MEIN
    LIVE WELL PAST HUNDRED YEARS WE PRAY TO COSMOS
    GOOD DAY

  • @tevinderkaur
    @tevinderkaur Рік тому +2

    Super

  • @rajeshmadan5265
    @rajeshmadan5265 3 роки тому +16

    Pranam... Dharam Singh ji. What a brilliant exposition.

    • @supremecourt103
      @supremecourt103 2 роки тому +1

      Brilliant !! What ?? Can some one burn Geeta or torn it into pieces ????

    • @vardaantv542
      @vardaantv542 Рік тому

      ​​@@supremecourt103HAI SAAB EH BESHARM KATTHE HO KE CHAVLA MAAR RHE NE, DHARMU NIHANG VRGE.

  • @RanjitSingh-rk7lg
    @RanjitSingh-rk7lg Рік тому +2

    ਫਿਰ ਕੀ ਕਹੀਏ ਬਾਬਾ ਜੀ, ਕੀ ਇਹ ਸਭ ਬੇਅਦਬੀ ਨਹੀਂ ਤਾਂ ਫਿਰ ਅਦਬ ਵਾਲੀ ਗੱਲ ਵੀ ਦਿਖਾਈ ਨਹੀਂ ਦਿੰਦੀ। ਤੁਸੀਂ ਕਹਿੰਦੇ ਓ ਕਿ ਪਾਗਲ ਸ਼ੁਦਾਈ ਨੇ ਤਾਂ ਮਰਨ ਕੰਧਾਂ ਚ ਟੱਕਰਾਂ ਮਾਰਕੇ । ਮੱਸੇ ਰੰਗੜ ਨੇ ਵੀ ਤਾਂ ਬੇਅਦਬੀ ਕੀਤੀ ਸੀ ਤਾਂ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਹੋਣਾ ਨੇ ਆਪਣੇ ਫਰਜ਼ ਅਦਾ ਕੀਤੇ। ਕਿ ਉਸ ਸਮੇਂ ਵੀ ਉਸ ਨੂੰ ਸਿਰ ਫਿਰਿਆ ਕਹਿ ਕੇ ਸਾਰ ਦਿੰਦੇ।

  • @avtaarsingh6652
    @avtaarsingh6652 2 роки тому +3

    ਹਰਿ ਨਿਰਮਲੁ ਸਦਾ ਗੁਣ ਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ।। ਇਸਤਰਾਂ ਮੰਨਣ ਦੀ ਲੋੜ ਹੈ ਜਾਪਦਾ ਇਸ ਮਨੇ ਹੋਏ ਦੀ ਬੇਅਦਵੀ ਨਹੀਂ ਹੋ ਸਕਦੀ ਕਿਉਂਕਿ ਮੰਨਣ ਵਾਲੇ ਦੇ ਅੰਦਰੋਂ ਮੰਨਿਆ ਨਹੀਂ ਕੱਢਿਆ ਜਾ ਸਕਦਾ ਉਹ ਵੀ ਸੱਚ ਨੂੰ ਮੰਨਣ ਵਾਲੇ ਅੰਦਰੋਂ ਤੇ ਬਿਲਕੁਲ ਹੀ ਨਹੀਂ

  • @Ravindersingh-ug5xv
    @Ravindersingh-ug5xv Рік тому +1

    Bilkul sahi, dhan ho tusi, saade vargeya nu sahi arath das rahe ho gurbani de, nahi diwana vich danda sotta hi sikhayeya janda, sahi mayena ch aap ji nu akaal takhat sahib da head hona chahide , saare jhagde hi khatam ho jaan,

  • @sardarjisardarji1854
    @sardarjisardarji1854 3 роки тому +17

    ਬਾਪੂ ਜੀ ਇਹ ਗੱਲਾਂ ਤਾਂ ਉਹੀ ਸਮਝਦੇ ਨੇ ਜਿਹਨਾਂ ਨੂੰ ਸਚੁ ਝੂਠ ਦਾ ਗਿਆਨ ਹੁੰਦਾ ਹੈ।ਬੇਅਦਬੀ ਤਾਂ ਇਹ ਕਰਦੇ ਨੇ ਗੁਰੂ ਨੂੰ ਜਗਤ ਵਿਚ ਲਿਆ ਕੇ।।ਬਾਮਨੁ ਗੁਰੂ ਹੈ ਜਗਤ ਕਾ।।ਇਹ ਤਾਂ ਪੰਡਤਾਂ ਦਾ ਮਾਰਗਿ ਸੀ।ਜੋ ਮਾਰਗਿ ਪੰਡਿਤੁ ਗਏ ਪਾਛੈ ਪਰੀ ਬਹੀਰ।।ਪੰਡਿਤ ਸਾਸਤ ਸਿਮ੍ਰਿਤਿ ਪੜਿਆ।।ਜੋਗੀ ਗੋਰਖੁ ਗੋਰਖੁ ਕਰਿਆ।।ਮੈ ਮੂਰਖ ਹਰਿ ਹਰਿ ਜਪਿ ਪੜਿਆ।੧।ਗੁਰਬਾਣੀ ਨੂੰ ਤਾਂ ਸਮਝਣਾ ਸੀ ਮੰਨਣਾ ਸੀ ਇਹ ਤਾਂ ਵਿਸ਼ਾ ਪੰਡਿਤ ਦਾ ਬਣ ਗਿਆ।ਇਹ ਸਭ ਵਿਦਵਾਨਾਂ ਦਾ ਕੰਮ ਹੈ।ਬਾਪੂ ਜੀ ਤੁਸੀਂ ਮੈਨੂੰ ਪੱਥਰ ਕਿਹਾ ਸੀ ਹੁਣ ਇਹ ਪੱਥਰ ਚੂਰ ਹੋ ਕੇ ਚਰਨ ਧੂੜ ਬਣ ਗਿਆ।ਹਾਡ ਮਾਸ ਦੀ ਇਹ ਕੋਠੜੀ ਦਿਦਾਰ ਇਸ ਦਾ ਨਾ । ਦਿਦਾਰ ਮਹਿ ਦੀਦਾਰੁ ਖੋਜਿਐ । ਲੋਗ ਜਾਣੈ ਦਿਦਾਰ ਇਸ ਦਾ ਨਾਮ।🙏🙏🙏🙏🙏🙏🙏🙏🙏

    • @sukhvirjhajj2619
      @sukhvirjhajj2619 3 роки тому +2

      Pathso eh bapu dia gllan sach kauda hai jo apne aap nu vakhri nasal manan vale sikh han te apne manmat di sikhi bna rkhi hai ehna nu hazm nahi aunia..bhindranwala nu lokka di soch vich ese krke jeonda rkhya hai k bs sikhi gurmat da ohi roop rahe jo bhindranwala kehnda c..sikhi da sab to vadh nuksan bhindranwala di vichardhara kr rhi hai..eh nafrt karde han hindua nal,

    • @gurindersinghkiom1
      @gurindersinghkiom1 Рік тому

      ​@@sukhvirjhajj2619 sant jernail Singh Khalsa bhindrawala zindabad

  • @RamanKumar-vm7js
    @RamanKumar-vm7js 2 роки тому +3

    Mere baba ji you are speaking truth.Wahe guru thuadi ummer Lambi kare.

  • @gurjeetsingification
    @gurjeetsingification 3 роки тому +8

    V nice

  • @karnailsingh7315
    @karnailsingh7315 2 роки тому +3

    Bapu ji sat sat sat keha Aap ji ne . Sach bolan laye Dhanwad ji

  • @sachdharm7941
    @sachdharm7941 3 роки тому +23

    आदि अंत ऐको अवतारा ।
    सोई गुर समझयो हमारा।।

  • @rohitsuri5982
    @rohitsuri5982 9 місяців тому

    Babba ji Babba ji
    Cosmos has put seed of universal humanism through thyself
    It’s a seed of Bargad Tree
    We pray and pray to cosmos to keep this THOUGHT OF UNIVERSAL HUMANISM ALIVE AND BLESSED
    LOVE YOU STAY BLESSED WELL PAST HUNDRED

  • @palwindersingh5388
    @palwindersingh5388 3 роки тому +14

    Sab ton Chhota gun santokh v ni sade vich tan ,🙏 sab ram di ans ne। Sat bachan baba g(from near neelon bridge)

    • @warriorclan543
      @warriorclan543 2 роки тому +1

      Anne nahi Ho jayi da ik bande de vichar sunke
      Eh sab toh alag hi gal karde ne te khud nu hi sahi kehnde ne hankar bhi chalkda Hai
      Lekin santa ne edo ulat keha Hai

    • @ashokmehta9200
      @ashokmehta9200 2 роки тому +1

      @@warriorclan543 - ki galat keha veer ji ?

    • @manjeetsingh5658
      @manjeetsingh5658 2 роки тому

      @@warriorclan543 tu akha dede sarya nu . Pr je tere apde kol hon gia fir e dae ga 😂

  • @Khalsa-kf3wt
    @Khalsa-kf3wt 3 роки тому +17

    ਕਨੂੰਨ ਮੁਤਾਬਕ ਚੱਲਣਾ ਚਾਹੀਦਾ ਕੀ ਅਦਾਲਤਾਂ ਕਨੂੰਨ ਨੂੰ ਮੰਨਦੀਆਂ ਦਿੱਲੀ ਵਿੱਚ ਤੇ ਹੋਰ ਕਿੰਨੀਆਂ ਥਾਂਵਾਂ ਤੇ ਸਰੇਆਮ ਕਤਲੇਆਮ ਹੋਇਆਂ ਇਹਨਾਂ ਅਖੋਤੀ ਅਦਾਲਤਾਂ ਨੇ ਕੀ ਐਕਸਨ ਲਿਆ ਜੇ ਕਿਸੇ ਸਿੰਘ ਨੂੰ ਜਾ ਮੁਸਲਮਾਨ ਨੂੰ ਫਾਂਸੀ ਦੇਣੀ ਹੋਵੇ ਤਾ ਰਾਤ 12 ਵਜੇ ਵੀ ਅਦਾਲਤਾਂ ਖੁੱਲ ਜਾਂਦੀਆਂ

    • @kulvindersingh8785
      @kulvindersingh8785 3 роки тому +1

      ਬਿਲਕੁਲ ਸਹੀ ਗਲ

    • @msingh7916
      @msingh7916 3 роки тому

      Ja ta baba sach ch hi es dunia to anjan aa ja fir kise de according chlda kehnda saja dedo jail bhej do saja deen wale ta krwa rahe aa sb saja deu kon je saja diti hundi ta fir kise nu ki lod c kise nu marn di koi ni kise nu marna chaunda.. Kl nu je koi ehnu fadke ehde nl mada sluuk kre ehde jwak sb dekh lenge

    • @aimless758
      @aimless758 3 роки тому

      @@msingh7916 emotional gall practical nahi… bina us nu ghoke us de aaka da pta nahi chl skda c…

    • @sukhvirjhajj2619
      @sukhvirjhajj2619 3 роки тому

      @@msingh7916 hahahahah moorkha teri akal hi enni hai..tuc lok bhana mannan vale nahi o..vkhri kaum vale o moorkh manmukh pandit bhindri de chele

    • @msingh7916
      @msingh7916 3 роки тому

      @@sukhvirjhajj2619 akl ta teri disgi teria gala to ah jehdi gl boli aa je tere ch dam hega kise singh de sahmne ake bol lgju pta kina k pani ch aa .. Baki gl rahi vakhri kom di oh sikha di hegi hi aa hun ta dunia b mangi tahi sode mircha lgdia ne hun

  • @AnilKumar-yw5pp
    @AnilKumar-yw5pp 3 роки тому +9

    Execllent Baba ji

  • @GurmailSingh-ii5bg
    @GurmailSingh-ii5bg Рік тому +1

    ਗੁਰਬਾਣੀ ਦੇ ਅਨੁਭਵ ਗਿਆਨ ਤੋਂ ਕੋਰੇ ਨੇ ਦੋਨੋਂ ਹੀ

  • @Jasleen234
    @Jasleen234 3 роки тому +7

    Nice 👍

  • @diljeetsingh83
    @diljeetsingh83 Рік тому +1

    ਬਾਬਾ ਜੀ ਦਾ ਵਿਚਾਰ ਸਹੀ ਧੰਨਬਾਦ ਸਹੀ ਵਿਚਾਰ ਦੱਸੇ ਜੋ ਕਤਲ ਹੋਇ ਹਨ ਸਰਕਾਰ ਐਕਸ਼ਨ ਲਵੇ ਕਿਓ ਮਾਰੇ ਬੇ ਅਦਵੀ ਕਹਿਕੇ

  • @HarpalSingh-je2lk
    @HarpalSingh-je2lk Рік тому

    🙏🏼🙏🏻❤️ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @GurmeetBhatti-t7z
    @GurmeetBhatti-t7z Рік тому

    Dear babaji your preceing of sikhi is very good . May be someone gives you money to speak something against principals of guru bani to please anti Sikh people . But you have lived with bani from young age . Now please babaji donor do what ਡੋਗਰੇ ਭਰਾਵਾਂ ਨੇ ਮਾਹਾਰਾਜਾ ਗਣਜੀਤ ਸਿੰਘ ਨਾਲ ਕੀਤਾ
    ਆਪ ਜੀ ਗੁਰੂ ਸਾਹਿਬ ਜੀ ਨਾਲ ਧੋਖਾ ਨਾ ਕਰੋ ਪਿਆਰੇ ਬਾਬਾ ਜੀ ਹੱਥ। 🙏🌷 ਕੇ ਬੇਨਤੀ ਹੈ ਜੀ ਆਪ ਜੀ ਦੇ ਚਰਨਾ ਵਿੱਚ। ਆਪ ਜੀ ਦੀ ਬੱਚੀ from Canada 🇨🇦 🇺🇸

  • @BalwinderSingh-nw8un
    @BalwinderSingh-nw8un Рік тому

    ਫੇਰ ਮੱਸੇ ਰੰਗੜ ਨੂੰ ਬੀਕਾਨੇਰ ਤੋਂ ਆ ਕੇ ਸੁਖਾ ਸਿੰਘ ਤੇ ਮਹਿਤਾਬ ਸਿੰਘ ਨੇ ਕਿਉ ਸੋਧਾ ਲਾਇਆ। ਗੁਰੂ ਆਪੇ ਸਜਾ ਦੇ ਦੇਦਾ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚੰਦੂ ਨੂੰ ਨੱਕ ਚ ਨਕੇਲ ਪਾ ਕੇ ਲਾਹੌਰ ਦੀਆਂ ਗੱਲੀਆ ਚ ਫੇਰਿਆਂ, ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਸਾੜੇ। ਯਾਰ ਏ ਬਾਬਾ ਕੀ ਸਾਬਤ ਕਰਨਾ ਚਹੁੰਦੈ ।ਜਦੋ ਇਸ ਬਾਬੇ ਦੀ ਕਿਸੇ ਨੇ ਬੇਇਜਤੀ ਕੀਤੀ ਫੇਰ ਪਤਾ ਲਗੇਗਾ ਏਦੇ ਅੰਦਰ ਕਿੰਨੀ ਠੰਡ ਐ।

  • @wholakhi
    @wholakhi Рік тому

    ਗੁਰ ਕੀ ਨਿੰਦਾ ਸੁਣੇ ਨਾ ਕਾਨ
    ਭੇਟ ਕਰੋ ਤਸਿ ਸੰਗ ਕਿਰਪਾਨ ॥
    🙏🙏

  • @dassgassboom928
    @dassgassboom928 3 роки тому +9

    Sat bachan baapu ji 🙏

  • @sukhpalmaan6474
    @sukhpalmaan6474 3 роки тому +12

    ਜੇਕਰ ੳਸ ਪਾਪੀ ਨੂੰ ਜਿਦਾ ਫੜ ਲੈਦੇ ਤਾਂ ੳਹ ਸਭ ਦੱਸ ਦਿਦਾ ਬਾਕੀ ਸਿਆਨੇ ਹੋ ਬਾਬਾ ਜੀ😂😂😂😂😂😂😂

    • @aimless758
      @aimless758 3 роки тому

      3rd degree… sgpc ne patte wali machine rkhi honio…. Nhi tan mngwa lende

  • @dassgassboom928
    @dassgassboom928 3 роки тому +10

    Sat bachan baapu ji 💙

  • @nstiwana6247
    @nstiwana6247 Рік тому +1

    ਏਥੇ ਬਾਣੀ ਨੂੰ ਗੁਰੂ ਆਖਿਆ ਹੈ।ਇਹ ਵੀ ਸਮਝਾ ਦੇਣਾ ਜੀ ।ਧੰਨਵਾਦ ਜੀ।

  • @vickhehar1669
    @vickhehar1669 3 роки тому +6

    🙏🙏🙏

  • @er.kirpalkaushal6850
    @er.kirpalkaushal6850 3 роки тому +12

    Excellent topic, thanks team to initiate discussion with baba ji.
    Sant samuh anek mati ke is trying to control sikhi..
    Sikhi is to develop prem Or pyaar

  • @bhopindersingh3779
    @bhopindersingh3779 4 місяці тому +1

    Right soch.

  • @rohitsuri5982
    @rohitsuri5982 9 місяців тому

    Kya Baat Hai

  • @AmarjeetSingh-bp4lp
    @AmarjeetSingh-bp4lp 3 роки тому +6

    Waheguru Jio 🙏🙏🙏🙏🙏🙏🙏

  • @kaurasingh7750
    @kaurasingh7750 Рік тому

    ਬਾਬਾ ਜੀ ਠੀਕ ਹੈ ਬਾਪ ਸੱਭ ਦਾ ਹੀ ਹੈ l ਜੇਕਰ ਕੋਈ ਬਾਪ ਨੂੰ ਬਾਪ ਨਹੀਂ ਮੰਨਦਾ ਫਿਰ ਕੀ ਕੀਤਾ ਜਾਵੇ ਉਹ ਬਾਬਾ ਜੀ ਤੁਸੀਂ ਦਸੋ ਬਾਬਾ ਫਾਲਤੂ ਦੀਆ ਗੱਲਾਂ ਕਰਦਾ ਹੈ l

    • @sodhips761
      @sodhips761 11 місяців тому

      tainu abc ande gurmat de thude wargia karke gurbani rumila thale dabe reh gaye

  • @tarloksidhu3902
    @tarloksidhu3902 3 роки тому +9

    Very good explanation

  • @samanmaan5262
    @samanmaan5262 Рік тому +1

    Good baba jo

  • @kingziarsh7033
    @kingziarsh7033 3 роки тому +6

    ❤️❤️

  • @sukhdhillon9403
    @sukhdhillon9403 3 роки тому +5

    Baba g your great parsan

  • @VickySharma-de7vh
    @VickySharma-de7vh 3 роки тому +5

    Nice

  • @ashokkher9551
    @ashokkher9551 6 місяців тому

    Zabardast

  • @old_diamonds
    @old_diamonds 3 роки тому +4

    ਏਕ

  • @robbybrar3167
    @robbybrar3167 2 роки тому +1

    ਸਹੀ ਗਲੁ ਕੀਤੀ ਬਾਬਾ ਜੀ ਨੇ

  • @Vis-10
    @Vis-10 Рік тому

    ਕਿਸੇ ਨੇ ਸੱਚ ਕਿਹਾ ਕਿ ਕਿਸੇ ਦੀ ਵਿਚਾਰਧਾਰਾ ਨੂੰ ਖਤਮ ਕਰਨਾ ਹੋਵੇ ਤਾਂ ਉਸ ਨੂੰ ਪੂਜਣ ਲਗਾ ਦਿਉ ਭਾਰਤ ਵਿਚ ਤਾਂ ਲੋਕ ਉਦਾ ਵੀ ਪੜਣ ਦੀ ਬਜਾਏ ਪੂਜਾ ਵਿੱਚ ਜ਼ਿਆਦਾ ਯਕੀਨ ਕਰਦੇ ਹਨ ਮਹਾਂ ਪੁਰਸ਼ਾਂ ਨੂੰ ਪੂਜਣ ਦੀ ਬਜਾਏ ਪੜ੍ਹਣਾ ਚਾਹੀਦਾ ਤਾਂ ਹੀ ਸਿੱਖੀ ਵੱਲ ਦੁਨੀਆਂ ਦਾ ਧਿਆਨ ਜਾਵੇਗਾ....

  • @Akaal1
    @Akaal1 3 роки тому +6

    🙏💜

  • @karamaman7058
    @karamaman7058 Рік тому +1

    ਫਿਰ ਤਾਂ ਮਸੇ ਰੰਗੜ ਨੂੰ ਵੀ ਨਹੀ ਮਾਰਨਾ ਚਾਹੀਦਾ ਸੀ

  • @rebelsempire7593
    @rebelsempire7593 2 роки тому +4

    💯

  • @jatindersingh7448
    @jatindersingh7448 Рік тому

    ੴ-ਇੱਕ ਓਅੰਕਾਰ -ਇੱਕ ਰੱਬ -ਇੱਕ ਪਿਓ ਸਭਦਾ ? ਫਿਰ ਅਲੱਗ ਅਲੱਗ ਧਰਮ ਜਾਤਾਂ ਕਿੱਥੋਂ ਆ ਗਏ ? ਬਾਬਾ ਨਾਨਕ ਪੂਰੇ ਸੰਸਾਰ ਦੇ ? ਨਾ ਗੁਰਦੁਆਰੇ ਬਣਾਏ ਨਾ ਗਏ ? ਦਿਨੇ ਗੁਰਦੁਆਰੇ ਕਿਥੋ ਆ ਗਏ ? ਤੁਸੀ ਸਭ ਤੋਂ ਵੱਡੇ ਪਖੰਡੀ ਬਣ ਗਏ ? 🙏ੴ🙏

  • @harcharansingh1737
    @harcharansingh1737 Рік тому +1

    ਬੇਅਦਬੀ ਦੇ ਨਾਮ ਤੇ ਕਿਸੇ ਵਿਅਕਤੀ ਦਾ ਕਤਲ ਕਰਨਾ ਬਿਲਕੁਲ ਗਲਤ ਹੈ

  • @Jeeta_307
    @Jeeta_307 Місяць тому

    Baba g assi thodia baki saaria Galla naal sehmat aa pr je koi sade saamne sade peo de glame nu hath pau assi taan ni jeonda shad de 🙌

  • @ramj4439
    @ramj4439 3 роки тому +8

    🙏❤️ राधे राधे ❤️🙏

  • @pramila7l
    @pramila7l 3 роки тому +8

    ,🙏🙏🙏🙏✌️

  • @monutakhi8311
    @monutakhi8311 2 роки тому +3

    Bilkul sahi aa baba ji 🙏🏼

  • @sukhmandeepsandhu2091
    @sukhmandeepsandhu2091 Рік тому +1

    Good baba ji

  • @VeerJasbirSingh
    @VeerJasbirSingh Рік тому

    ਬਾਣੀ ਗੁਰੂ ਗੁਰੂ ਹੈ ਬਾਣੀ

  • @merapunjab6443
    @merapunjab6443 9 місяців тому

    🙏❤️

  • @narinderchhina3009
    @narinderchhina3009 6 місяців тому

    💯🌹🙏

  • @valindersinghsikand4963
    @valindersinghsikand4963 3 роки тому +6

    BABBA JI AND BAINS JI DHANBADH FOR THIS CLIP .

  • @rohitsuri5982
    @rohitsuri5982 9 місяців тому

    Shri Ram Shri Ram Shri Ram Babba ji
    Koti koti PARNAM

  • @hshs8765
    @hshs8765 Рік тому +1

    Parnam Baba ji ❤❤❤

  • @karanvirdhillon3115
    @karanvirdhillon3115 Рік тому +1

    ਬਾਬੇ ਦੇ ਮੁਤਾਬਿਕ ਗੂਰੂ ਗ੍ਰੰਥ ਸਾਹਿਬ ਨੂੰ ਗਲੀਆ ਵਿਚ ਸੁਟ ਦਿਓ ਜੇਹੜਾ ਓਹਨੂੰ ਕੁਸ਼ ਨਹੀ ਕਹਿਣਾ।no problem। ਬਲੇ ਬਾਬਾ ਤੇਰੇ

  • @narinderpalsingh4213
    @narinderpalsingh4213 3 роки тому +2

    👌

  • @parminderkumar1739
    @parminderkumar1739 3 роки тому +5

    👏👏👏🙏🙏

  • @krishansingh786
    @krishansingh786 3 роки тому +6

    🙏🙏💯💯💯💯🙏🙏

  • @rohitsuri5982
    @rohitsuri5982 9 місяців тому

    Babba ji Babba ji
    When we talk we are talking only and only what Guru ki Bani shares
    But ignorence too is permanence feature of evolution or Maya
    Jeev HAS TO BLESSED BY COSMOS IF QUEST TO KNOW THYSELF IS PURE
    THE WAY WE SHARE
    WE LOVE SHARING OURSELVES IN YOU
    LOVE YOU BABBA JI
    STAY HEALTHY AND BEYOND HUNDRED PAST
    PLANET NEEDS EVOLUTES.
    EASY DAY

  • @sangatpuriagugu7526
    @sangatpuriagugu7526 3 роки тому +4

    ਅਕਾਲ

  • @SurjitSingh-lu4gc
    @SurjitSingh-lu4gc Рік тому

    Jo paap huye parmarth ke teh pappan te aat paap lajahe. Thanks Baba ji

  • @GurmeetBhatti-t7z
    @GurmeetBhatti-t7z Рік тому

    My respetsorthy dear babaji
    Guru Ji also donot encouge us to ਸ਼ਰਾਬਪੀਨਾ.
    In gurbani it says
    ਜਿਤ ਪੀਤੇ ਮਤ ਦੂਰ ਹੁੰੇਇ ਬਰਲ ਪਵੈ 1:41 ਵਿੱਚ ਆਇ
    ਜਿਤ ਪੀਤੇ ਬਹੁਤੇ ਖੱਟੀਐ ਵਿਕਾਰ।
    Babaji my own brother I have seen drunkerd. Only brother younger than me . Died with ਝੂਠਾ ਮਦ ਸਾਰਾਬ
    Dear babaji with your few statements lots of young Sikh boys age 20-25 has started drinking . They met me I told them not to. But please Shri babaji . Donot soeak against dad am Granth .
    USA Canada Sikh sangat