ਨੱਚਾਰ | Nachar | Goldy Malak | New Punjabi Song |

Поділитися
Вставка
  • Опубліковано 24 січ 2025

КОМЕНТАРІ • 369

  • @jyotijohal2
    @jyotijohal2 5 місяців тому +58

    ਇਥੇ ਨਚਾਰ ਲਈ ਪ੍ਰੋਗਰਾਮ ਹੋ ਜਾਂਦੇ ਨੇ ਪਰ ਕਦੇ ਵੀ ਫੂਲਣ ਦੇਵੀ, ਸਵਿਤਰੀ ਫੂਲੇ, ਕਲਪਨਾ ਚਾਵਲਾ ਵਾਰੇ ਨਹੀਂ ਦਸਿਆ ਜਾਂਦਾ
    ਜੋ ਕਿਸੇ ਸਿੰਗਰ ਨੇ ਨਹੀਂ ਕੀਤਾ ਉਹ ਗੀਤ ਅੱਜ ਤੁਸੀਂ ਕੀਤਾ

  • @5071635
    @5071635 5 місяців тому +17

    ਜੋ ਕਿਸੇ ਸਿੰਗਰ ਨੇ ਨਹੀਂ ਕੀਤਾ ਉਹ ਗੀਤ ਅੱਜ ਤੁਸੀਂ ਕੀਤਾ, ਜਿਉਂਦਾ ਵਸਦਾ ਰਹਿ...ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖ਼ਸ਼ੇ

  • @balbirmand1854
    @balbirmand1854 5 місяців тому +31

    ਜੈ ਭੀਮ ਜੈ ਭਾਰਤ ਚੜਦੀ ਕਲਾ ਵਿੱਚ ਰਹੋ ।

  • @manpreet9353
    @manpreet9353 5 місяців тому +29

    ਬਹੁਤ ਸਾਰਾ ਪਿਆਰ ਮਾਝੇ ਦੀ ਧਰਤੀ ਤੋਂ 🙏🏻🙏🏻🙏🏻❤

  • @JarnailSingh-ew4on
    @JarnailSingh-ew4on 5 місяців тому +18

    ਬਹੁਤ ਸਾਰਾ ਪਿਆਰ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ🎉🎉🎉🎉🎉🎉🎉

  • @ptandarbadhniwala8551
    @ptandarbadhniwala8551 5 місяців тому +43

    ਬਾਈ ਮੇਰੇ ਕੋਲ ਇੱਕ ਈ ਦਿਲ ਆ ਕਿੰਨੇ ਵਾਰ ਜਿੱਤੇਗਾ? ❤🙏

  • @myrechargess.4074
    @myrechargess.4074 5 місяців тому +6

    ਗੋਲਡੀ ਮਲਕ ਜੀ ਤੁਹਾਡਾ ਹਰ ਸੁਨੇਹਾ ਸਮਾਜ ਦੇ ਤੇ ਦੇਸ਼ ਦੇ ਹਿਤ ਵਿੱਚ ਹੁੰਦਾ ਹੈ।

  • @hary8720
    @hary8720 5 місяців тому +13

    22 ਇਨ੍ਹਾ ਸੱਚ ਕੋਈ ਵਿਰਲਾ ਈ ਗਾ ਸਕਦਾ

  • @ashokkumartoora330
    @ashokkumartoora330 5 місяців тому +20

    ਹੈ ਭੀਮ ਜੈ ਭਾਜੀ
    ਗੋਲਡੀ ਭਾਜੀ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਇਹ ਕੰਮ ਬਹੁਤ ਹੀ ਹਿੰਮਤ ਵਾਲਾ ਹੈ ਕਿਉਂਕਿ ਇਸ ਕੰਮ ਵਿੱਚ ਆਪਣੇ ਵੀ ਸਾਥ ਛੱਡ ਜਾਂਦੇ ਨੇ ਸੋ ਸੱਚ ਬੋਲਣਾ ਬਹੁਤ ਹੀ ਔਖਾ ਹੈ ਅਤੇ ਇੰਨੀ ਸਾਫ ਸੁਥਰੀ ਗਾਇਕੀ ਗਾਉਣੀ ਬਹੁਤ ਮੁਸ਼ਕਿਲ ਭਰਿਆ ਕੰਮ ਹੈ ਤੁਹਾਨੂੰ ਦਿਲੋਂ ਸਲੂਟ ਹੈ ਸਲਾਮ ਹੈ ਵੀਰ ਜੀ ਲੱਗੇ ਰਹੋ ਆਪਣੇ ਕੰਮ ਵਿੱਚ ਇੱਕ ਦਿਨ ਇਦਾ ਦਾ ਜਰੂਰ ਆਊਗਾ ਜਿਸ ਦਿਨ ਹਰ ਬੱਚੇ ਦੀ ਜ਼ੁਬਾਨ ਤੇ ਗੋਲਡੀ ਮਲਕ ਗੋਲਡੀ ਮਲਕ ਗੋਲਡੀ ਮਲਕ ਨਾਮ ਹੋਊਗਾ

  • @amantejay3896
    @amantejay3896 5 місяців тому +2

    ਬਾਈ ਦਿਮਾਗ ਤੋ ਕੰਮ ਵੀ ਲੈ ਲਿਆ ਕਰੋ, ਪਹਿਲਾ ਲੋਕ ਰੋਜ ਰੋਜ ਜਨਾਨੀਆ ਨੂੰ ਨਹੀ ਸੀ ਜਾਣ ਦਿੰਦੇ, ਕਿਸੇ ਮੋਕੇ ਹੀ ਜਾਣ ਦਿੰਦੇ ਸੀ , ਇਕ ਤੀਆ ਦਾ ਤਿਓਹਾਰ ਸੀ ਜਦ ਪਿੰਡ ਦੀਆ ਸਾਰੀਆ ਕੁੜੀਆ ਆਓਦੀਆ ਸੀ , ਇਕਿਠਿਆ ਹੁੰਦੀਆ ਸੀ, ੳਹ ਸਜ ਸਵਰ ਕੇ ਜਾਦੀਆ ਗਹਣੇ ਪਾਉਦੀਆ ਤਾ ਕਿ ਇਕ ਦੂਜੇ ਨੂੰ ਦਖਾਉਣ ਕਿ ਮੇਰੇ ਸਹੁਰੇ ਵੀ ਕਿਸੇ ਤੋ ਘੱਟ ਨੀ, ਸਾਰੇ ਸਾਲ ਦਾ ਮਲਾਲ ਉਹ ਤੀਆ ਚ ਕੱਡ ਦੀਆ, ਤੀਆ ਧੀਆ ਦਾ ਤਿਉਹਾਰ ਮੰਨਿਆ ਜਾਦਾ, ਹੁਣ ਤਾ ਸਾਧਨ ਬਹੁਤ ਆ ਗੱਲ ਬਾਤ ਕਰਨ ਦੇ , ਪਹਿਲਾ ਇਕ ਤੀਆ ਦਾ ਤਿਉਹਾਰ ਸੀ ਜਦ ਨਾਲ ਖੇਡ ਕੇ ਵੱਡੀਆ ਹੋਈਆ ਸਹੇਲੀਆ ਵਿਆਹੇ ਜਾਣ ਤੋ ਬਾਅਦ ਇਕੱਠੀਆ ਹੋ ਜਾਦੀਆ ਸੀ .

  • @JagdeepSingh-rq3qh
    @JagdeepSingh-rq3qh 5 місяців тому +12

    ਬਹੁਤ ਵਧੀਆ ਹੈ ਕਲਾਮ ਦਿਮਾਗ ਹੈ ਤੇਰਾਂ ਚੁਣ ਚੁਣ ਕੇ ਤੀਰ ਮਾਰਦਾ ਨਚਾਰਾਂ ਦੇ ❤❤❤❤❤❤❤❤❤❤❤❤

  • @ManojKumar-lp5gg
    @ManojKumar-lp5gg 5 місяців тому +6

    ਬਾਈ ਜੀ ਇਕ ਇਕ ਬੋਲ ਤੇਰਾ ਸੱਚ ਆ ਵੀਰ ਤੇਨੂੰ ਦਿਲੋਂ ਸਲਾਮ ਆ ਜੀ ਬਹੁਤ ਵਧਿਆ ਬਾਈ

  • @SurjitRam-l9l
    @SurjitRam-l9l 5 місяців тому +3

    ਸਹੀ ਗੱਲ ਹੈ ਜਦੋਂ ਤਕ ਸਾਡਾ ਸਮਾਜ,ਸਾਡੇ ਆਪਣੇ ਲੋਕ ਆਪਣਾ ਇਤਿਹਾਸ ਨਹੀਂ ਜਾਨਣਗੇ ਅਤੇ ਸਾਡੀਆਂ ਮਾਵਾਂ ਭੈਣਾਂ ਆਪਣੇ ਬੱਚਿਆਂ ਨੂੰ ਇਹ ਗੱਲ੍ਹਾਂ ਨਹੀਂ ਸਮਜੌਣ ਗੀਆਂ
    ਤੇ ਏਨਾ ਭੈੜੀਆਂ ਕੁਰੀਤੀਆਂ ,ਰੀਤਾਂ ਰਿਵਾਜਾਂ ਤੋਂ ਬਾਹਰ ਨਹੀਂ ਨਿਕਦੀਆਂ ਓਦੋਂ ਤੱਕ।।।।।।।
    ਬਾਕੀ ਵੀਰੇ ਤੁਹਾਡੀ ਮਿਹਨਤ ਨੂੰ ਫ਼ਲ ਜਰੂਰ ਆਊ ਜਿਉਂਦੇ ਵਸਦੇ ਰਹੋ

  • @jaskaransingh3307
    @jaskaransingh3307 5 місяців тому +3

    ਸਲੂਟ ਆ ਪੁੱਤ ਤੈਨੂੰ, ਤੇਰੇ ਮਾਪਿਆਂ,ਤੇਰੇ ਉਸਤਾਦ ਨੂੰ ਚੰਗਾ ਲਿਖਣ ਤੇ ਚੰਗਾ ਗਾ ਗਾਉਣ ਵਾਲੇ ਬਹੁਤ ਘੱਟ ਨੇ। ਜਿਉਦਾ ਰਹੇ ਪੁੱਤ ❤❤❤❤❤❤❤❤❤❤❤❤❤❤❤

  • @BaldevSingh-ug8lj
    @BaldevSingh-ug8lj 5 місяців тому +2

    ਬਹੁਤ ਵਧਿਆ ਸੁਨੇਹਾ ਭਰਾ ਮਰੀਆਂ ਜਮੀਰਾਂ ਵਾਸਤੇ ਅੱਜ ਕੱਲ ਤੀਆ ਦੇ ਨਾ ਤੇ ਕੁਝ ਹੋਰ ਹੀ ਹੋ ਰਿਹਾ😢

  • @mandeepmaan5486
    @mandeepmaan5486 5 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @ssingh8393
    @ssingh8393 5 місяців тому +5

    ਵਾਹ ! ਗੋਲਡੀ ਪੁੱਤਰਾ.ਜਿਉਂਦਾ ਵਸਦਾ ਰਹਿ...ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖ਼ਸ਼ੇ❤🙏

  • @HarjinderSingh-zy7dg
    @HarjinderSingh-zy7dg 5 місяців тому +10

    ਵਾਹ ਬਾਈ ਵਾਹ ਸਿਰਾ ❤ਗੱਲਬਾਤ ਐ
    ਵਾਹਿਗੁਰੂ ਚਡ਼ਦੀ ਬਖਸ਼ਣ 🙏💐

  • @sonyfoujigurdaspur
    @sonyfoujigurdaspur 5 місяців тому +10

    ਜੈ ਭੀਮ ਜੈ ਭਾਰਤ ਜੀ
    ਬਹੁਤ ਵਧੀਆ ਜੀ

  • @ideep-oxbe
    @ideep-oxbe 5 місяців тому +4

    ਪਿੰਡਾਂ ਵਿੱਚ ਅਨਾਉਂਸਮੈਂਟ ਕਰਦੇ ਆ ਕੇ ਤੀਆਂ ਦਾ ਮੇਲਾ ਦੇਖਲੋ ਆ ਕੇ ਸਿੱਧਾ ਕਿਹਾ ਕਰਨ ਸਾਡੀਆਂ ਧੀਆਂ ਭੈਣਾ ਨੇ ਲੱਕ ਹਿਲਾਉਣੇ ਆ ਨੱਚਣਾ ਆ ਦੇਖਲੋ ਸਾਰੇ ਆ ਕੇ

  • @jassiharyouwala7920
    @jassiharyouwala7920 5 місяців тому +12

    ਬਹੁਤ ਵਧੀਆ ਬਾਈ ਜੀ 🙏 ❤ ਜੈ ਭੀਮ 🙏

  • @satpalcsinghh92
    @satpalcsinghh92 5 місяців тому +3

    ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਤੁਹਾਡੇ ਹਰੇਕ ਗਾਣਾ ਸੁਪਰ ਸੁਪਰ ਸੁਪਰ ਹਿਟ ਬਹੁਤ ਵਧੀਆ ਤੁਹਾਡੇ ਗਾਣੇ ਹੁੰਦੀ ਹੈ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ਦਾ ਹੀ ਸੱਚ ਬੋਲਦੇ ਰਹੋ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @VarinderSran-y7k
    @VarinderSran-y7k 5 місяців тому +1

    Bahut sohna geet veer g waheguru ji chardikla vich rakhe thounu

  • @Simran6973
    @Simran6973 5 місяців тому

    Waheguru ji thano Hamish chaddi Kalan ch Rahkan

  • @ParamjeetSingh-bh4ws
    @ParamjeetSingh-bh4ws 3 місяці тому

    Very nice 🥰 Veer Ji ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਨਹੀ ਤਾਂ ਬਹੁਤ ਸੋਹਣੇ ਗੀਤ ਥੋਡੇ ਲੋਕ ਤੱਥ God blesses ਐਨੇ ਵਧੀਆ ਗੀਤ ਗਾਉਣ ਲਈ ❤❤❤❤

  • @SatpalSingh-ie4on
    @SatpalSingh-ie4on 5 місяців тому +1

    Punjab ate Punjabi da aasli singer jindabad 💪💪💪💪💪
    Waheguru mehar kare🙏🙏🙏

  • @mahavirbhatia5345
    @mahavirbhatia5345 5 місяців тому +6

    जय भीम,,,,🎉🎉🎉wow गोल्डी मलक the great motivetive सिंगर

  • @gurbaxkaur8738
    @gurbaxkaur8738 5 місяців тому +10

    ਹਰ ਵਾਰ ਸਿਰਾ ਹੀ ਕਰਾ ਦਿਨਾ ਬਾਈ ❤❤❤❤

  • @officialgurpreetjanagal
    @officialgurpreetjanagal 5 місяців тому +6

    ਵਾਹ ਵਾਹ ਕਿਆ ਬਾਤ ਇਕ ਇਕ ਸ਼ਬਦ ਢੁਕਵਾਂ

  • @myrechargess.4074
    @myrechargess.4074 5 місяців тому +1

    ਸਿੱਖਿਆਦਾਇਕ ਗੀਤ ਹੈ। ਸਮਝਣ ਦੀ ਲੋੜ ਹੈ।

  • @jassiharyouwala7920
    @jassiharyouwala7920 5 місяців тому +2

    Very good bro
    #jassiharyau

  • @harrybhullar7296
    @harrybhullar7296 5 місяців тому +4

    Waheguru ji aap ji nu hmesha chardikal vich rakhe 🙏

  • @mikagangar9927
    @mikagangar9927 5 місяців тому

    ਕੌੜਾ ਸੱਚ ਆ
    ਜੈ ਭੀਮ ਜੀ ਜੈ ਭਾਰਤ ਜੀ

  • @Harjeetkaur-v3l
    @Harjeetkaur-v3l 5 місяців тому +1

    ਜੈ ਭੀਮ ਜੈ ਭਾਰਤ ਜੈ ਕਾਂਸ਼ੀ ਰਾਮ ਬਹੁਤ ਵਧੀਆ ਗਾਇਆ ਤੇਨੂੰ ਦਿਲੋਂ ਸਲੂਟ ਆ ਵੀਰੇ 💙💙💙💙💙💙💙💙💙💙💙💙💙💙👍👍👍👍👍

  • @preetdelhi
    @preetdelhi 5 місяців тому +5

    Jay bhim jai Bharat. waheguru ji ka Khalsa waheguru ji ki Fateh

  • @malkitkaursangrur5141
    @malkitkaursangrur5141 5 місяців тому

    ਬਹੁਤ ਵਧੀਆ ਬੇਟਾ !
    ਇਹ ਇਤਿਹਾਸ ਬਹੁਤਿਆਂ ਨੂੰ ਪਤਾ ਨਹੀਂ ਹੈ। ਜੇ ਗੁਰੂ ਘਰਾਂ ਦੇ ਪ੍ਰਚਾਰਕਾਂ ਵੱਲੋਂ ਇਸ ਬਾਰੇ ਦੱਸਿਆ ਜਾਵੇ ਤਾਂ ਵੀ ਅਸਰ ਹੋ ਸਕਦਾ ਹੈ।

  • @GurpreetSingh-pe4kx
    @GurpreetSingh-pe4kx 5 місяців тому +1

    ਪੰਜਾਬ ਦੇ ਅਸਲ ਸਭਿਆਚਾਰ ਪ੍ਰਤੀ ਸਹੀ ਸੋਚ ਐ ਵੀਰ ਹੋਕਾ ਦੇਈ ਚੱਲ ਕੋਈ ਤਾਂ ਸ਼ਰਮ ਕਰੂ ਕਰੂ

  • @enterprochouhan5330
    @enterprochouhan5330 5 місяців тому

    Bht vdiya bro

  • @gurpreetdeep6636
    @gurpreetdeep6636 5 місяців тому

    Nice song bro. Jai bhim jai bharat jai savidhan

  • @ManishBilla-k5l
    @ManishBilla-k5l 5 місяців тому +1

    Goldy verr g tuc samaj nu jagrook kr rhe ho bhott bhott Dhanbad verr g Tuhada ji 🙏🙏🙏🙏🙏

  • @KulwinderSingh-m2u
    @KulwinderSingh-m2u 5 місяців тому +1

    Goldi har baar di mera eh kehna k jug jug jeo

  • @laddivirk9977
    @laddivirk9977 5 місяців тому +10

    ਬਹੁਤ ਵਧੀਆ ਹੈ ਵੀਰ ❤❤🎉🎊🌹🌹

  • @Writerpreet123
    @Writerpreet123 5 місяців тому

    ਗੋਲਡੀ ਬਾਈ ਇਕ ਦਾ ਹੋਰ ਵੀ ਦੇਖੋ ਥੋਡੇ ਲਈ ਜ਼ਿਆਦਾ ਤਾਰ comnt ਪੰਜਾਬੀ ਚ ਹੀ ਆ❤ ਮਾਣ ਆ

  • @RupinderSingh-yx4zr
    @RupinderSingh-yx4zr 5 місяців тому +1

    Love you ਛੋਟੇ ਵੀਰ ਵਾਹਿਗੁਰੂ ਹੋਰ ਤਰੱਕੀ ਬਖਸ਼ਣ

  • @BalvirJassi-fl8tv
    @BalvirJassi-fl8tv 5 місяців тому +1

    Jai bheem jai bhart❤

  • @ramlalwalia5505
    @ramlalwalia5505 5 місяців тому

    ਸਾਬਾਸ਼ ਗੋਲਡੀ ਪੁੱਤਰਾ ਸਦਾ ਸੁਖੀ ਰਹੋ। ਬੋਹਤ ਵਧੀਆ ਗੀਤ ਗਾਏ ਹਨ।

  • @chainpalkaurmangatgill2848
    @chainpalkaurmangatgill2848 5 місяців тому

    Love from newzealand❤❤❤❤❤❤❤❤❤❤❤❤❤

  • @AmandeepRai-qf7hi
    @AmandeepRai-qf7hi 5 місяців тому

    Wha ji wha veer god bless you

  • @LuckySingh-x4c
    @LuckySingh-x4c 5 місяців тому +1

    Waheguru chardikala ch rkhe bai nu bai sachi dil khush hunda ida da song sunn ke sach khya bai eh sada sabhychar nhi jo aj kal loka ne fadya eh sab bai ida hi sach likhi javvo baba nanak chardikala ch rkhe veer nu waheguru ji ka Khalsa waheguru ji ki Fateh.

  • @lyricsvickygillsantnagar9464
    @lyricsvickygillsantnagar9464 5 місяців тому

    ਵਾਹ ਵਾਹ ਵਾਹ ਵਾਹ ਵਾਹ ਵਾਹ ਬਾਈ ਜੀਉ

  • @tonysheemar3976
    @tonysheemar3976 5 місяців тому

    Wah g kya baat h sady smaj nu samjna chaida h

  • @manpreet7253
    @manpreet7253 5 місяців тому

    Bhut vadia song a 22

  • @rocckks8605
    @rocckks8605 5 місяців тому +1

    Jaunda vasdaa reh veer Goldy Malak ...luv from Jagraon

  • @RanjeetSingh-m4w8k
    @RanjeetSingh-m4w8k Місяць тому

    ❤❤ਸੱਚ ਕਿਹਾ

  • @jarnilsinghbhangu6080
    @jarnilsinghbhangu6080 5 місяців тому

    Bhut sohna song veere

  • @RamPal-h8b
    @RamPal-h8b 5 місяців тому +2

    ਬਹੁਤ ਵਧੀਆ ਭਰਾ ਜੀ ਖਿੱਚ ਕੇ ਰੱਖੋ ਕੰਮ

  • @sehajmavii
    @sehajmavii 5 місяців тому +4

    har vaar di tra is vaar bhi sira krata y 🔥🔥🔥

  • @SunilKumar-gv6fy
    @SunilKumar-gv6fy 5 місяців тому +1

    ਸ਼ੋਸ਼ਲ ਮੀਡੀਆ ਤੇ ਅੱਜ ਕੱਲ ਲੋਕ
    Open mind ਹੋਣ ਦੇ ਚੱਕਰ ਚ ਬੇਸ਼ਰਮ ਹੋ ਰਹੇ ਨੇ,,,,ਮਾਹਿਲਪੁਰੀਆ ✍️

  • @Jaswindersingh-z2f
    @Jaswindersingh-z2f 5 місяців тому

    Bahut vadiya veer khich ke rakh ❤❤

  • @LovepreetKaur-ie1nz
    @LovepreetKaur-ie1nz 5 місяців тому +1

    being a girl i m 100% agree with this song

  • @KuldipBhatti
    @KuldipBhatti 5 місяців тому +4

    ਬਹੁਤ ਵਦੀਆ ਗੀਤ ਵੀਰ ਮੰਨਣਾ ਪੈਣਾ❤❤❤❤

  • @surmukhsingh4621
    @surmukhsingh4621 5 місяців тому

    ਸੱਚ ਕਿਹਾ ਬਾਈ ਜੀ

  • @maninderjeetsingh9395
    @maninderjeetsingh9395 5 місяців тому

    ਵਾਹਿਗੁਰੂ ਮੇਹਰ ਭਰੀਆ ਹੱਥ ਵੀਰ ਤੇ ਚੜਦੀਕਲ ਬੱਖਸੇ ਵੀਰ ਨੂੰ

  • @Savages2012
    @Savages2012 5 місяців тому

    Very nice 👍 song bro❤ menu sachi ni patta c teeyan da reason 😮thode songs cho bot kuj sikhan nu milda😊 waheguru thodi lammi Umar kare🙏, best of luck for future 🤞

  • @adityasingh-nl1ue
    @adityasingh-nl1ue 5 місяців тому

    Bhut vdia bro ❤❤❤

  • @vikramsingh-qm9so
    @vikramsingh-qm9so 5 місяців тому

    Bahut vadiya

  • @japjottoor8020
    @japjottoor8020 4 місяці тому

    ਬਹੁਤ ਵਧੀਆ ਵੀਰੇ ❤

  • @happyrandhawa6759
    @happyrandhawa6759 5 місяців тому

    Nice bro 👌 jai bhim 💙 jai samvidhan 🙏

  • @LakhvirJi-o5h
    @LakhvirJi-o5h 5 місяців тому +1

    Very nice bro 👍

  • @jeetkumar5771
    @jeetkumar5771 5 місяців тому

    Bhut khoob bai

  • @amrattkakabajwakakabajwa8925
    @amrattkakabajwakakabajwa8925 5 місяців тому +1

    Love you brother 🙏🙏🙏

  • @SHAMMIKAPOOR-kh6hg
    @SHAMMIKAPOOR-kh6hg 5 місяців тому +1

    ਬਹੁਤ ਵਧੀਆ ਇਸੇ ਤਰ੍ਹਾਂ ਸੱਚਾਈ ਲਿਖਦੇ ਤੇ ਗਾਉਂਦੇ ਰਹੋ।

  • @LSL1976-y4y
    @LSL1976-y4y 5 місяців тому

    End kra giya bai

  • @JasmeetKaur-u9n
    @JasmeetKaur-u9n 5 місяців тому

    Eda de singra nu vdh vdh sport kro jo sch gannya ch gonde a❤❤❤

  • @guruelectronicsjakhepal8356
    @guruelectronicsjakhepal8356 5 місяців тому

    ਜੈ ਭੀਮ ਜੈ ਭਾਰਤ ਵੀਰ ਬਹੁਤ ਹੀ ਵਧੀਆਂ ਚੜ੍ਹਦੀਕਲਾ ਚ ਰਹੋ ਹਮੇਸ਼ਾ

  • @AmanDeep-bs8hf
    @AmanDeep-bs8hf 5 місяців тому +1

    ਬਹੁਤ ਸੋਹਣਾ ਗੀਤ ਹੈ ਵੀਰ ਜੀ❤❤❤❤❤❤❤❤❤❤❤

  • @jaggenabha666
    @jaggenabha666 5 місяців тому

    ਬਹੁਤ ਸੋਹਣਾ ਲਿਖਿਆ ਅਤੇ ਗਾਇਆ ਗੋਲਡੀ ਵੀਰ 👍🏻

  • @mandeepbanga653
    @mandeepbanga653 5 місяців тому +2

    ਬਹੁਤ ਵਧੀਆ ਗੀਤ ਹੈ।

  • @damanoberoi3550
    @damanoberoi3550 5 місяців тому

    ਬਹੁਤ ਵਧੀਆ ਸੁਨੇਹਾ ਵੀਰੇ ਬਹੁਤ ਸਾਰਾ ਪਿਆਰ ਤੇ ਸਤਿਕਾਰ ਦੁਆਬੇ ਵਲੋਂ 🙏

  • @SINGHGAMER-or4pc
    @SINGHGAMER-or4pc 5 місяців тому

    ❤❤❤❤❤bhot bdiya praa ❤🌹

  • @MeharSingh-lo9sb
    @MeharSingh-lo9sb 5 місяців тому +1

    Waheguru ji thonu trakki bakshe bai ji 🙏🙏🙏🙏

  • @ranakilewala
    @ranakilewala 5 місяців тому

    Jeonda reh bai kmal karte sach bolen lae v jigra chaheda

  • @Parmzone13
    @Parmzone13 5 місяців тому

    Kya baat bro

  • @mangaramsamyal9355
    @mangaramsamyal9355 5 місяців тому

    Nice bro keep it up

  • @chiranjilal5434
    @chiranjilal5434 5 місяців тому +1

    Jai bhim Jai bharat Goldy Malak. Very nice song. Thak you 🎉🎉🎉🎉

  • @RANDHAWA_QUOTES_ABOHAR
    @RANDHAWA_QUOTES_ABOHAR 5 місяців тому

    Jionda reh veer

  • @mandeepbrar8049
    @mandeepbrar8049 5 місяців тому

    Both sona veer ❤

  • @babbukalsi9376
    @babbukalsi9376 5 місяців тому +1

    Jai bhim jai bharat veer ji bahut vadia ji 👍👍

  • @JagdeepSingh-rq3qh
    @JagdeepSingh-rq3qh 5 місяців тому +2

    ਬਾਈ ਦਿਲ ਖੁਸ਼ ਕਰਤਾ ਹੈ

  • @jitenderantwal6040
    @jitenderantwal6040 5 місяців тому

    ❤ Great presentation ❤

  • @pammasingh7353
    @pammasingh7353 5 місяців тому

    ਬਹੁਤ ਖੂਬ

  • @charnjitsingh4560
    @charnjitsingh4560 5 місяців тому +2

    ਬਹੁਤ ਵਧੀਆ ਜੀ ਜੈ ਭੀਮ ਜੀ

  • @avinashgill1056
    @avinashgill1056 5 місяців тому

    Jobda rhe putt waheguru ji chardi klla rkhe

  • @SunnyRattu-ee6eu
    @SunnyRattu-ee6eu 5 місяців тому +1

    I love song bro jaan

  • @JaswantSingh-nv2yl
    @JaswantSingh-nv2yl 5 місяців тому +1

    ਵਾਹਿਗੁਰੂ ਚੜ੍ਹਦੀ ਕਲਾ ਰੱਖੇ ਵੀਰ

  • @jaswantsinghjasswant147
    @jaswantsinghjasswant147 5 місяців тому

    Very good job bro God bless you

  • @harbanssingh1678
    @harbanssingh1678 5 місяців тому

    Wonderful
    Wow
    Wah v Goldy Malik walia

  • @D_jaura5911
    @D_jaura5911 5 місяців тому +1

    Yess sahi a ❤ jai bhim jai bharat
    💙💙💙

  • @JaswinderPal-e1u
    @JaswinderPal-e1u 5 місяців тому

    Veer ji good song ji 🎉🎉🎉🎉

  • @deepbajwa4008
    @deepbajwa4008 5 місяців тому

    Such a 22 ji