Kisan Andolan ਲਈ ਅਸਤੀਫ਼ਾ ਦੇਣ ਵਾਲੇ DIG Jakhar ਦਾ ਸਭ ਤੋਂ ਬੇਬਾਕ ਇੰਟਰਵਿਊ

Поділитися
Вставка
  • Опубліковано 15 жов 2024
  • Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
    Latest News: Log on to tvpunjab.com/
    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    Kisan Andolan,DIG Jakhar, Farmers Protest, Punjab Farmers, Farmers Meeting, Delhi Border,
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
    #KisanAndolan #DIGJakhar #FarmersProtest #PunjabFarmers #FarmersMeeting #DelhiBorder

КОМЕНТАРІ • 224

  • @baljit.singhsingh1730
    @baljit.singhsingh1730 3 роки тому +26

    ਬਹੁਤ ਹੀ ਮਹੱਤਵਪੂਰਨ ਫੈਸਲਾ ਲਿਆ D I g ਸਾਬ ਵਾਹਿਗੁਰੂ ਚੱੜਦੀਆਂ ਕਲਾਂ ਬਖਸ਼ੇ

  • @mehraak7660
    @mehraak7660 3 роки тому +15

    ਕੈਪਟਨ ਲਖਵਿੰਦਰ ਸਿੰਘ ਜਾਖੜ ਸਾਹਬ ਤੁਹਾਨੂੰ ਸਲੂਟ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ

  • @tejinderpalkaur8315
    @tejinderpalkaur8315 3 роки тому +20

    ਇਨਸਾਨੀਅਤ ਦੀ ਕਦਰ ਕਰਨ ਵਾਲੇ ਲੋਕਾਂ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @deeprataindia1170
    @deeprataindia1170 3 роки тому +11

    ਧੰਨਵਾਦ ਡੀ ਆਈਜੀ ਸਾਹਿਬ ਜੀ ਕਿਸਾਨਾਂ ਦਾ ਸਾਥ ਦੈਣ ਵਾਸਤੇ।ਸੱਚਾ ਪੰਜਾਬੀ ਸੱਚਾ ਸਿਪਾਹੀ।ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
    ,,,,ਬੱਲੂ ਰਟੈਂਡਾ,,,,

    • @samshersingh41
      @samshersingh41 3 роки тому

      ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾ ਬਾਦ ਸਰਵਣ ਸਿੰਘ ਪੰਧੇਰ ਜਿੰਦਾ ਬਾਦ ਅਸੀਂ ਸਭ ਤੁਹਾਡੇ ਨਾਲ ਹਾਂ ਸ਼ਮਸ਼ੇਰ ਸਿੰਘ ਸੰਧੂ

  • @bahadursingh616
    @bahadursingh616 3 роки тому +14

    DIG ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏🙏🙏

  • @jagtarsingh8877
    @jagtarsingh8877 3 роки тому +39

    ਮਹਾਨ ਫੈਸਲਾ, ਸਾਰਿਆਂ ਦਾ ਮਾਣ ਹੋ ਆਪ ਜੀ, ਤੁਹਾਡੀ ਕੁਰਬਾਨੀ ਦੇਸ ਕਦੇ ਨਹੀਂ ਵਿਸਾਰੇਗਾ, ਆਪਦੇ ਰਿਣੀ ਰਹਾਂਗੇ ਧੰਨਵਾਦ

    • @samshersingh41
      @samshersingh41 3 роки тому

      ਸਲੂਟ ਹੈ ਇਹੋ ਜਿਹੇ ਪੁਲਿਸ ਅਫਸਰ ਨੂੰ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਇਹਨੂੰ ਕਹਿੰਦੇ ਦੇਸ਼ ਭਗਤ

  • @gurpreetkhokher6860
    @gurpreetkhokher6860 3 роки тому +32

    ਬਹੁਤ ਹੀ ਵਧੀਆ ਫੈਸਲਾ

  • @gurvinderkaur3696
    @gurvinderkaur3696 3 роки тому +27

    ਵਾਹਿਗੁਰੂ ਜੀ D I G ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @rajinderbains2358
    @rajinderbains2358 3 роки тому +12

    ਵਾਹਿਗੁਰੂ ਜੀ ਚੜਦੀਕਲਾ ਬਖ਼ਸ਼ਣ ਜੀ🙏🏻

  • @Daske.WaleSahi
    @Daske.WaleSahi 3 роки тому +11

    Bahut Vadia Faisla Jhakhar Saab da ਜਾਖੜ ਸਾਬ੍ਹ ਸਲੂਟ ਆ ਤੁਹਾਨੂੰ

  • @big--brain4231
    @big--brain4231 3 роки тому +29

    ਜੇਕਰ ਤੁਸੀਂ ਸੱਚ ਮੁੱਚ ਸੱਚੇ ਦਿਲੋਂ ਕਿਸਾਨਾ ਦੇ ਨਾਲ ਹੋ ਤਾਂ ਕਿਰਪਾ ਕਰਕੇ ਅਸਤੀਫਾ ਨਾ ਦਿਓ ਕਿਓ ਕਿ ਪੱਗਾ ਵਾਲੇ ਅਫਸਰ ਬਹੁਤ ਘੱਟ ਰਹਿ ਗੲੇ ਹਨ । ਜੇਕਰ ਤੁਸੀਂ ਨਾਂ ਹੁੰਦੇ ਤਾਂ ਰਾਜੋਅਾਣਾ ਹੁਣ ਤੱਕ ਫਾਸੀਂ ਤੇ ਚੜਿਅਾ ਹੁੰਦਾ ਕਿਰਪਾ ਕਰਕੇ ਸਿਸਟਮ ਵਿੱਚ ਰਹਿ ਕੇ ਪੰਜਾਬ ਦੀ ਮਦਦ ਕਰੋ

  • @babbu.khangura
    @babbu.khangura 3 роки тому +13

    ਸਾਰੀ ਫ਼ੌਜ ਪੁਲਿਸ ਇਸਤੀਫਾ ਦੇਦੇ ਜੇ ਸਰਕਾਰ ਗਈ ਲੇ

  • @GurwinderSingh-id2sm
    @GurwinderSingh-id2sm 3 роки тому

    ਸਲੂਟ ਹੈ D I G Sab ਭਾਰਤ ਏਕਤਾ ਜਿੰਦਾਂਬਾਦ ਜਾਰੀ ਜੰਗ ਰੱਖਿਓ ਧੰਨਵਾਦ

  • @lakhvindersinghmaan6141
    @lakhvindersinghmaan6141 3 роки тому

    ਧੰਨਵਾਦ ਜੀ 🙏🙏🙏 ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊✊

  • @sarajmanes5983
    @sarajmanes5983 3 роки тому +1

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਕੀਤਾ ਹੈ DIG ਸਾਹਿਬ ਜੀ ਨੇ ਇਹੋ ਜਿਹੇ ਇਮਾਨਦਾਰ ਅਤੇ ਜਾਗਦੀ ਜ਼ਮੀਰ ਵਾਲੇ ਇਨਸਾਨ ਦੀ ਲੋੜ ਹੈ ਸਾਡੇ ਸਮਾਜ ਨੂੰ ਜੋ ਇਸ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ ਹਰ ਹਲਾਤ ਵਿੱਚ ਦਿਲੋਂ ਸਲਾਮ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਦਾ ਖੁਸ਼ ਰਹੋ ਜੀ ਧੰਨਵਾਦ

  • @amanbrar273
    @amanbrar273 3 роки тому +16

    ਸਿਸਟਮ ਦੇ ਵਿਚ ਰਹਿਕੇ ਮੱਦਦ ਕਰੋ ਹਥ ਜੋੜ ਬੇਨਤੀ ਹੈ

  • @bootasingh9651
    @bootasingh9651 3 роки тому +7

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ

  • @onlyjashanmaan4499
    @onlyjashanmaan4499 3 роки тому

    ਦਿਲੌਂ ਸਾਈਲੂਟ ਅਤੇ ਧੰਨਵਾਦ ਕਰਦੇ ਹਾਂ ਜੀ,
    ਵਾਹਿਗੁਰੂ ਜੀ ਤੰਦਰੁਸਤੀ ਦੇਣ ਚੜਦੀ ਕਲ੍ਹਾ ਬਖਸ਼ਣ ਆਪ ਜੀ ਨੂੰ 🙏🙏

  • @amnindergillgill5493
    @amnindergillgill5493 3 роки тому

    ਬਹੁਤ ਵਧੀਆ ਫੈਸਲਾ ਜਾਖੜ ਸਾਹਬ ਦਿਲੋਂ ਸਲਾਮ ਹੈ ਤੁਹਾਡੀ ਸੋਚ ਨੂੰ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @harbanssingh7912
    @harbanssingh7912 7 місяців тому

    ਧੰਨ ਧੰਨਵਾਦ ਜੀਓ ਇਕ ਡਿਓਟੀ ਤੋ ਵੱਧ ਬਹੁਤ ਵੀਰ ਹਨ ਹੁਣ ਸੇਵਾਦਾਰ ਆਕਾਲ ਪੁਰਖ ਧੰਨਵਾਦ

  • @sarbjeetsingh339
    @sarbjeetsingh339 3 роки тому +1

    ਮਹਾਨ ਤਾ ਮਹਾਨ ਵੱਡਾ ਧਰਮ ਕਿਸਾਨ ਹੋਣ ਦਾ ਨਿਭਾਇਆ ਇਹ ਸਿੱਖ ਫ਼ੌਜ ਸਲੂਟ ਹੈ ਜੈ ਜਵਾਨ ਜੈ ਕਿਸਾਨ

  • @guroramdasjipb18.49
    @guroramdasjipb18.49 3 роки тому

    ਵਾਹਿਗੁਰੂ ਜੀ ਮੇਹਰ ਕਰਨ ਸਾਨੂੰ ਤੁਹਾਡੇ ਤੇ ਪੰਜਾਬ ਨੂੰ ਤੁਹਾਡੇ ਤੇ ਮਾਣ

  • @AmitSingh-ei5xz
    @AmitSingh-ei5xz 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਕਿਸਾਨ ਮਜਦੂਰ ਏਕਤਾ ਜਿੰਦਾਵਾਦ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ।

  • @jaswindernbbardar5800
    @jaswindernbbardar5800 3 роки тому

    ਬਹੁਤ ਵਧੀਆ ਜੀ ਧੰਨਵਾਦ

  • @chamkaurdhaliwal588
    @chamkaurdhaliwal588 3 роки тому +6

    ਵਾਹ ਬੲੀ ਵਾਹ ਸੂਰਮਿਆ ਕਿਸਾਨ ਪਤਰਾ

  • @harpreetdhailwal4405
    @harpreetdhailwal4405 3 роки тому +1

    ਉੱਤਮ ਫੈਸਲਾ ਲਿਆ

  • @SURJITSINGH-lq5dm
    @SURJITSINGH-lq5dm 3 роки тому +5

    ਵਾਹਿਗੁਰੂ ਜੀ ਆਪ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @sanghagurpreets2998
    @sanghagurpreets2998 3 роки тому

    ਧੰਨਵਾਦ ਵੱਡੇ ਵੀਰ ਤੇਰਾ🎉❤️❤️❤️❤️🎉🎉🎉🎉🎉🎉🎉🎉

  • @ਪੜਨਾਮਸ਼ਹੀਦਾਨੂੰ

    ਕਿਸਾਨ। ਏਕਤਾ। ਜਿੰਦਾਬਾਦ।

  • @jasvindrabrar8781
    @jasvindrabrar8781 3 роки тому +5

    Jakhad sahab, tuhada bahut shukria, tusi bahut vadha faisla lai k kisana di madad krni chahunde ho, salute to u.

  • @rasingh7891
    @rasingh7891 3 роки тому

    ਸੇਲੁਟ ਹੈ ਡੀ ਆਈ ਜੀ ਸਾਹਬ ਜੀ ਨੂੰ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @kamaljeet3751
    @kamaljeet3751 3 роки тому +9

    Waheguru G kirpaa krn. DIG. Saab ta

  • @parmindersingh2081
    @parmindersingh2081 3 роки тому +1

    ਧੰਨਵਾਦਵੀਰ ਜਾਖੜ ਸਾਹਿਬ ਜੀ

  • @kamaljeet3751
    @kamaljeet3751 3 роки тому +11

    Jai jawan 🙏. Jai kissan🙏🙏🙏🙏
    Salute

  • @gurdevsanauri9558
    @gurdevsanauri9558 3 роки тому +5

    Salute to all Kisan Veera Nu. JAI Jawan JAI Kisan.

  • @ishersingh9446
    @ishersingh9446 3 роки тому

    ਵਾਹਿਗੁਰੂ ਜੀ

  • @ਪਿ੍ਤਪਾਲਸਿੰਘp

    ਸਲੂਟ ਆ ਜੀ ਤੁਹਾਨੂੰ

  • @gurinderpalzaildar4462
    @gurinderpalzaildar4462 3 роки тому +9

    So proud

  • @gurdevsanauri9558
    @gurdevsanauri9558 3 роки тому +7

    Proud to him Step, Well done. WAHEGURU Maher Karan, Kisans da Morcha FATEH Hovege, JAI Jawan JAI Kisan.

  • @supergaming2580
    @supergaming2580 3 роки тому

    ਬਹੁਤ ਵਧੀਆ👍💯

  • @sawindersingh4851
    @sawindersingh4851 3 роки тому +4

    ਪਹਿਲਾਂ ਜਿਥੇ ਜਿਥੇ ਕਾਲੇ ਕਾਨੂੰਨ ਪਾਸ ਹੋਏ ਹਨ ਉਹ ਲੋਕ ਰੋ ਰਹੇ ਹਨ ਉਨ੍ਹਾਂ ਵੀਰਾਂ ਭਰਾਵਾਂ ਦੀਆਂ ਫਸਲਾਂ ਰੁਲ ਰਹੀਆਂ ਹਨ ਉਹ ਲੋਕ ਰੋ ਰਹੇ ਹਨ ਇਹ ਕਾਲੇ ਕਾਨੂੰਨ ਠੀਕ ਕਿਦਾ ਹੋਏ ਕਿਸਾਨ ਏਕਤਾ ਜਿੰਦਾ ਬਾਦ ਜਿੰਦਾ ਕਿਸਾਨ ਸੰਘਰਸ਼ ਜਿੰਦਾ ਬਾਦ ਜਿੰਦਾ ਸਿੰਘ ਸਵਿੰਦਰ ਸੰਧੂ

  • @ਸਿੰਘਅਬਰਾਵਾ
    @ਸਿੰਘਅਬਰਾਵਾ 3 роки тому +2

    DIG ਸਾਹਿਬ ਕਿਸਾਨਾਂ ਨਾਲ ਹੋ ਰਹੇ ਧੱਕੇ ਨੂੰ ਪੜ੍ਹੇ ਲਿਖੇ ਇਨਸਾਨ ਹੀ ਸਮਝ ਰਹੇ ਹਨ। ਸਾਡੇ ਸਿਆਸਤਦਾਨ ਅਨਪੜ੍ਹ ਲੋਕ ਇਕੱਠੇ ਹੋਏ ਲੋਕਾਂ ਦਾ ਟੋਲਾ। ਜੋ ਪੈਸਾ ਇਕੱਠਾ ਕਰਨ ਲੱਗੇ ਹੋਏ ਹਨ।

  • @Bhupindersingh-zt6mh
    @Bhupindersingh-zt6mh 3 роки тому

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @anmolbrar3391
    @anmolbrar3391 3 роки тому +1

    ਸਾਡੇ ਪੰਜਾਬ ਦੇ ਸ਼ੇਰ ਪੰਜਾਬੀ ਜੀ ਸਚਮੁੱਚ ਹੀ ਬਹਾਦਰ ਅਤੇ ਸੱਚੇ ਬੰਦੇ ਦੀ ਅਸਲ ਇਹ ਹਕੀਕਤ ਵਿੱਚ ਮਹਾਨ ਹਸਤੀ D,IG ਜੀਉ ਨੂੰ ਸਤਿਕਾਰ ਨਾਲ ਹੀ ਲੋਕਾਂ ਞਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀਉ। ਵੱਲੋਂ ਬਰਾੜ ਫਰੀਦਕੋਟੀਆਂ ਧੰਨਵਾਦ ਜੀਉ।

  • @navubrar204
    @navubrar204 3 роки тому +6

    Good ji🙏🙏🙏

  • @gymfitnesspunjabijatt1490
    @gymfitnesspunjabijatt1490 3 роки тому

    ਬਹੁਤ ਵਧੀਆ, ਜਾਖੜ ਸਾਬ

  • @dajitsinghbarwala8578
    @dajitsinghbarwala8578 3 роки тому +1

    ਬਹੁਤ ਵਾਧੀਆ ਜੀ

  • @parmindersingh1598
    @parmindersingh1598 3 роки тому +5

    I Heartly Salute to D.I.G.Sahib who left his job for farmers Agitation .I Heartly Support Farmers Agitation.

  • @SatnamSingh-ky6bh
    @SatnamSingh-ky6bh 3 роки тому +2

    ਬਹੁਤ ਵਧੀਆ ਸਰ

  • @renugill7169
    @renugill7169 3 роки тому +5

    Salute to such type of people.
    God bless him 🙏

  • @ghangchu1610
    @ghangchu1610 3 роки тому

    DIG sab we salute for your humanity and equality thought 👍👍👍👍👍👍👍👍👍👍👍

  • @rupindersodhi6869
    @rupindersodhi6869 3 роки тому

    Jakhar Saab, salute to you Sir. Prof. Rupinder Sodhi (Canada)

  • @rupindersidhu4878
    @rupindersidhu4878 3 роки тому

    ਬਹੁਤ ਵਧੀਆ ਫੈਸਲਾ ਜਾਖੜ ਸਾਹਿਬ

  • @dsingh964
    @dsingh964 3 роки тому +1

    Salute Bai g

  • @prabhjitsingh3529
    @prabhjitsingh3529 3 роки тому +1

    Salut hai jakharh saab 🙏

  • @abhimanyoubhadu1410
    @abhimanyoubhadu1410 3 роки тому

    जाखड़ साहब ने बहुत ही बढ़िया कदम उठाया प्रेरणा स्रोत है यह किसान का बेटा किसान

  • @gurbhajankaurdhandhangurug1123
    @gurbhajankaurdhandhangurug1123 3 роки тому +1

    Seva Guru ji di kirpa hai vir ji

  • @HarbhajanSingh-xc2cq
    @HarbhajanSingh-xc2cq 3 роки тому

    Waheguru ji ka Khalsa waheguru Ji ki Fateh

  • @perminderbisran3905
    @perminderbisran3905 3 роки тому

    Waheguru ji 👍🙏

  • @SukhjinderSingh-zw1wr
    @SukhjinderSingh-zw1wr 3 роки тому +5

    So Good

  • @narinderchhina2945
    @narinderchhina2945 3 роки тому

    Proud of you Lakhwinder Singh Jakhar

  • @sukhbirbajwa8571
    @sukhbirbajwa8571 3 роки тому

    DiG u are great 👍 kisan akta jindabad

  • @jesss2450
    @jesss2450 3 роки тому

    Waheguru charhdy kla vich rkhay Waheguru saday kisan veera nu jitt bakhshay

  • @jagsirsran855
    @jagsirsran855 3 роки тому

    ਕਿਸਾਨ ਮਜ਼ਦੂਰ ਜ਼ਿੰਦਾਬਾਦ

  • @nkeshore7384
    @nkeshore7384 3 роки тому

    salute...... great

  • @rajdeepsingh5849
    @rajdeepsingh5849 3 роки тому

    I am proud you jakkhar sabb

  • @dharamsingh1036
    @dharamsingh1036 3 роки тому

    D I G saab ji
    salute aa ji tuhadi soch nu
    bahut vadhia vichaar ne ji tuhade
    sache patshah tuhanu tarrakkia bakhshe

  • @harpalbajwa8582
    @harpalbajwa8582 3 роки тому

    Thankyou sir

  • @gurmukgurmuk9229
    @gurmukgurmuk9229 3 роки тому +3

    Salute 👌👌👌

  • @हरिदरशनअराधना

    So great Uncle ji🙏🙏🙏🙏🙏

  • @balwindersingh5988
    @balwindersingh5988 3 роки тому

    D I G Sahib Great Decision. Salute. B. S UK

  • @MandeepSingh-ro3ve
    @MandeepSingh-ro3ve 3 роки тому

    Good job Sir 👍👍👌👌👍👍

  • @lakhwindersingh-hv6ec
    @lakhwindersingh-hv6ec 3 роки тому +3

    Good decesion salute to you.

  • @ramanhundal8365
    @ramanhundal8365 3 роки тому +2

    God bless you sir

  • @sparkinc5716
    @sparkinc5716 3 роки тому

    Very nice sir ji tusi bahut wadia faisla lia sir sari kaum nu fakar a tuhade te

  • @lakhwindersinghlakha2242
    @lakhwindersinghlakha2242 3 роки тому +2

    Panjab di dhadkan ban gaye sir g tuc salute a sonu

  • @Akash_shorts09
    @Akash_shorts09 3 роки тому +1

    Nice good👍🏻🤗

  • @HarpreetSingh-dh3mo
    @HarpreetSingh-dh3mo 3 роки тому +2

    Waheguru ji kirpa karn ji

  • @Universalpicturesstopmotion
    @Universalpicturesstopmotion 3 роки тому

    Meharbani ji

  • @preetimall22
    @preetimall22 3 роки тому

    Thanks veer ji

  • @jashanbaasi2045
    @jashanbaasi2045 3 роки тому

    Salute sir🙏🙏🙏🙏🙏

  • @happysing4369
    @happysing4369 3 роки тому

    Great people doing great jobs
    Tnx sir to support our farmers

  • @dalvindersingh2848
    @dalvindersingh2848 3 роки тому +12

    डीआईजी साहिब आपजी नू वाहेगुरु जी चदड़ी कला विच रक्खे जी

  • @balwinderram1203
    @balwinderram1203 3 роки тому +1

    Very honest and good person

  • @ekroshnikuchgallante7413
    @ekroshnikuchgallante7413 3 роки тому +3

    We Proud of you Jakhaď Sahib

  • @surinderkumarkumar6150
    @surinderkumarkumar6150 3 роки тому +3

    Jakhar sahib nu dil di gehrayi to salaam, sat shiri akaal
    Tuhadi kabliyat biyaan karn layi mere kol shabad nahi han

  • @ravinderarora4317
    @ravinderarora4317 3 роки тому

    WELL DONE JAKAR SAAB

  • @ਪੜਨਾਮਸ਼ਹੀਦਾਨੂੰ

    ਸਲੂਟ। ਆ। ਜੱਟਾ।

  • @preetybajwa4231
    @preetybajwa4231 3 роки тому

    Very good veer ji godbless you

  • @gillsaab4554
    @gillsaab4554 3 роки тому +1

    Sabash DIG sab

  • @mohindersingh8006
    @mohindersingh8006 3 роки тому

    Waheguruji

  • @msidhu3601
    @msidhu3601 3 роки тому

    Salute to Lakhwinder singh ji jakher

  • @SinghSingh-lq4bg
    @SinghSingh-lq4bg 3 роки тому

    Very.Good.Oficer.Sir

  • @rajkumarsaini1999
    @rajkumarsaini1999 3 роки тому +1

    Sat shri Akal ji

  • @balvirgill6520
    @balvirgill6520 3 роки тому

    Proud and salute saab

  • @sattashoatasss8900
    @sattashoatasss8900 3 роки тому +1

    Waheguru ji 🙏🙏

  • @khindasurjit5301
    @khindasurjit5301 3 роки тому +1

    Proud of you

  • @gangaramthakur6195
    @gangaramthakur6195 3 роки тому +2

    Mind blowing , very nice , may live long , God bless you sir ! Welcome to join new life***

  • @EntertainmentEra11
    @EntertainmentEra11 3 роки тому

    Respect

  • @KuldeepSingh-rs9nb
    @KuldeepSingh-rs9nb 3 роки тому

    Rab mehar kare tuhade te