MADHURYA SHABADS KIRTAN DHAN SHAN UPMA MAHAN PURAN NANAKDEV JE METHE GAYKEEÀ METHE SHABADS PRERNA ATULYATEJ DAWAA. RAJAN KE RAAJA. MAHARAJAN KE MAHARAJA TERE YAAD. MAHAN SHAKHSIYAT. TERE SADAI JAI HAI JAG TAARAN SRISHT UPKARAN. BOLE SOO NIHAL. SAT SRI AKKAL SHAHE. SHAHAN GURU GOBIND SINGH. WAHEGURUJEE RAAKHA.
ਤੂ ਆਪੇ ਆਪਿ ਆਪਿ ਸਭੁ ਕਰਤਾ ਕੋਈ ਦੂਜਾ ਹੋਇ ਸੁ ਅਵਰੋ ਕਹੀਐ ॥ Thou, by Thyself, alone art the Creator of all. Had there been a second, only then I would have talked about another. (ਹੇ ਪ੍ਰਭੂ) ਤੂੰ ਆਪ ਹੀ ਆਪ (ਨਿਰੋਲ) ਆਪ ਹੀ ਸਭ ਕੁਝ ਪੈਦਾ ਕਰਦਾ ਹੈਂ (ਤੈਥੋਂ ਬਿਨਾਂ ਕੋਈ ਦੂਜਾ (ਕਰਤਾ) ਹੋਵੇ ਤਾਂ ਉਸ ਅੱਗੇ ਆਖੀਏ। हे हरी ! तू स्वयं ही स्वयं है और स्वयं ही सब कुछ पैदा करता है।किसी और दूसरे को जन्मदाता तब कहें।जो कोई और हो ही। ਹਰਿ ਆਪੇ ਬੋਲੈ ਆਪਿ ਬੁਲਾਵੈ ਹਰਿ ਆਪੇ ਜਲਿ ਥਲਿ ਰਵਿ ਰਹੀਐ ॥ God Himself utters, Himself makes us utter and He Himself is pervading the ocean and the earth. (ਹੇ ਭਾਈ!) ਹਰੀ ਆਪ ਹੀ (ਸਭ ਜੀਆਂ ਅੰਦਰ) ਬੋਲਦਾ ਹੈ, ਆਪ ਹੀ (ਸਭ ਜੀਆਂ ਪਾਸੋਂ) ਬਲਵਾਉਂਦਾ ਹੈ, ਹਰੀ ਆਪ ਹੀ ਜਲ ਥਲ ਵਿਚ ਵਿਆਪਕ ਹੋ ਰਿਹਾ ਹੈ। हरी खुद ही (सब जीवों में) बोलता है।खुद ही सबको बुलाता है और खुद ही जल में थल व्याप रहा है। ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ ਸਰਣੀ ਪੜਿ ਰਹੀਐ ॥ God Himself destroys and God Himself delivers. So, O my soul, remain thou lying under God's protection. (ਹਰੀ) ਆਪ ਹੀ ਮਾਰਦਾ ਹੈ, ਹਰੀ ਆਪੇ ਛੱਡ ਦਿੰਦਾ ਹੈ, ਹੇ ਮਨ! (ਤਾਂ ਤੇ) ਹਰੀ ਦੀ ਸ਼ਰਣ ਵਿਚ ਹੀ ਪਏ ਰਹੀਏ। हे मन ! हरी खुद ही मारता है और खुद ही बख्शता है।(इस वास्ते) हरी की शरण में पड़ा रह। ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥ Without God none can kill or animate. Therefore, O my soul, be unanxious and abide fearlessly. ਹਰੀ ਤੋਂ ਬਿਨਾਂ ਕੋਈ ਮਾਰ ਕੇ ਜਿਵਾਲ ਨਹੀਂ ਸਕਦਾ, ਹੇ ਮਨ ! ਬੇਫ਼ਿਕਰ ਹੋ ਕੇ ਲਤਾਂ ਪਸਾਰ ਛੱਡੀਏ (ਭਾਵ ਗੁਰੂ ਆਸਰੇ ਸੁਖ ਦੀ ਨੀਂਦ ਸੌਂ) ਰਹੀਏ। हे मन ! हरी के बिना कोई और ना मार सकता है ना जीवित कर सकता है (इसलिए) निश्चिंत हो के लंबी तान ले (बेफिक्र हो जा।किसी और की ओट ना देख और सबसे बड़े हरी की आस रख)। ਉਠਦਿਆ ਬਹਦਿਆ ਸੁਤਿਆ ਸਦਾ ਸਦਾ ਹਰਿ ਨਾਮੁ ਧਿਆਈਐ ਜਨ ਨਾਨਕ ਗੁਰਮੁਖਿ ਹਰਿ ਲਹੀਐ ॥੨੧॥੧॥ ਸੁਧੁ Standing, sitting and sleeping for ever and aye, remember thou God's Name and attain to God through the Guru, O slave Nanak. ਦਾਸ ਨਾਨਕ (ਜੀ ਆਖਦੇ ਹਨ ਕਿ ਹੇ ਭਾਈ!) ਉਠਦਿਆਂ ਬਹਿੰਦਿਆਂ ਤੇ ਸੁਤਿਆਂ ਸਦਾ ਸਦਾ (ਹਰ ਵੇਲੇ) ਨਾਮ ਸਿਮਰੀਏ, (ਇਸ ਤਰ੍ਹਾਂ) ਗੁਰੂ ਦੁਆਰਾ ਹਰੀ ਨੂੰ ਲਭ ਲਈਦਾ ਹੈ (ਭਾਵ ਪ੍ਰਾਪਤ ਕਰ ਲਈਦਾ ਹੈ)।੨੧।੧।ਸੁਧੁ हे दास नानक ! अगर उठते-बैठते सोए हुए हर वक्त हरी का नाम सिमरें तो सतिगुरू के सन्मुख हो के हरी मिल जाता है। 21। 1।सुधु।
ਸਲੋਕੁ ਮਃ ੧ ॥ Slok 1st Guru. ਸਲੋਕੁ ਮਃ ੧ ॥ ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥ The bombax hepta phylum tree is straight like an arrow. it is very tall and extremely thick. ਸਿੰਮਲ ਦਾ ਬ੍ਰਿਛ ਸਿੱਧਾ, ਬਹੁਤ ਲੰਮਾ ਤੇ ਬਹੁਤ ਮੋਟਾ ਹੁੰਦਾ ਹੈ। सिमंल का वृक्ष कितना सीधा।लंबा और मोटा होता है। ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥ (But) those several birds, which visit it with hope, depart disappointed. ਓਹ (ਪੰਛੀ) ਜਿਹੜੇ (ਫਲ ਖਾਣ ਦੀ) ਆਸ ਕਰਕੇ ਆਉਂਦੇ ਹਨ (ਉਹ) ਕਿਸ ਤਰ੍ਹਾਂ ਨਿਰਾਸੇ (ਹੋ ਕੇ) ਜਾਂਦੇ ਹਨ? (ਭਾਵ ਉਦਾਸ ਹੋ ਕੇ ਉਡ ਜਾਂਦੇ ਹਨ (पर) वह पंछी जो (फल खाने की) उम्मीद रख के (इस पर) आ के बैठते हैं।वे निराश हो के क्यों जाते हैं। ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥ Its fruits are insipid, flowers nauseating and leaves useless. ਕਿਉਂਕਿ ਇਸ ਰੁਖ ਦੇ) ਫਲ ਫਿਕੇ, ਫੁੱਲ ਬੇ-ਸੁਆਦੇ ਤੇ ਪੱਤੇ (ਵੀ ਕਿਸੇ ਤਰ੍ਹਾਂ) ਵਰਤੋਂ ਵਿਚ ਨਹੀਂ ਆਉਂਦੇ। इसके पीछे कारण ये है कि पेड़ चाहे इतना लंबा।ऊँचा और मोटा है।पर (इसके) फल फीके होते हैं।और फूल बेस्वादे हैं।पत्ते भी किसी काम नहीं आते। ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ Sweetness and humility, O Nanak, is the essence of merits and virtues. ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਨਿਮਰਤਾ ਵਿੱਚ ਮਿਠਾਸ ਹੈ। (ਸਮੂਹ) ਗੁਣਾਂ ਅਤੇ ਚੰਗਿਆਈਆਂ ਦਾ ਤੱਤ ਨਿਚੋੜ ਹੈ। हे नानक ! नीचे रहने (विनम्रता) में मिठास है। गुण हैं।विनम्रता सारे गुणों का सार है।भाव।सब से अच्छा गुण है।
ਵਾਹਿਗੁਰੂ ਜੀ ਆਪ ਨੂ ਚੜਦੀ ਕਲਾ ਵਿੱਚ ਰਖੇ ਹੳ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਉ ਭਾਈ ਕਰਨੈਲ ਸਿੰਘ ਜੀ ਆਪ ਜੀ ਦੀ ਲਮੀ ੳਮਰ ਹੌਏ ੴਵਾਹਿਗੂਰ
Waheguru waheguru waheguru ji heart touching kirtan.
ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ
ਸਦਾ ਸਦਾ ਹਰਿ ਨਾਮੁ ਧਿਆਏਐ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਓੁਠਦਿਆ ਬਹਿੰਦਿਆਂ ਸੋਹਿਦਿਆ ਨਾਮੁ ਧਿਆਏਐ 🌺🌺🌺🌺🌺(ਗੁਲਸ਼ਨ ਨਾਗੀ)
ਸਦਾ ਸਦਾ ਹਰਿ ਨਾਮੁ ਧਿਆਏਐ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਓੁਠਦਿਆ ਬਹਿੰਦਿਆਂ ਸੋਹਿਦਿਆ ਨਾਮੁ ਧਿਆਏਐ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਕਰਨੀ ਜੀ
ਮਿਠਤਿ ਨੀਵੀਂ ਨਾਨਕ ਗੁਣਿ ਚੰਗਿਆੰਈਆ ਤਿਤ 🌺🌺🌺🌺🌺
Bhot hi rassbinha kirtan ,mithat nivi nanka was beautiful shaba, eh sab gururamdas sahib ji da sadka🙏🙏🙏🙏🙏🙏
Wahe guru ji
ਭਾਈ ਕਰਨੈਲ ਸਿੰਘ ਜੀ ਤੁਹਾਡੇ ਜੱਥੇ ਦੀ ਵਾਹਿਗੁਰੂ ਬਹੁਤ ਲੰਮੀ ਉਮਰ ਕਰੇ🙏🍒🌹🌷🥀
Mithat nivi nanka gunn changyiayian tatt🥀🥀🥀 Ruhani shabad nu sunn ke mann nu shanti aandi hai.🥀🥀🥀🥀
ਰਸ ਭਿੰਨਾ ਕੀਰਤਨ ਵਾਹਿਗੁਰੂ ਚੜਦੀ ਕਲਾ ਰੱਖੇ
Waheguru ji waheguru ji waheguru ji waheguru ji waheguru ji 🌹🌹🌹🌹🌹
ਵਾਹਿਗੂਰੂ ਜੀ ਵਾਹਿਗੁਰੂ ਜੀ
Gururamdas hi sachepatsha g mere veera di lambi umar karan 🙏🙏🙏🙏🙏🙏🙏waheguruji
Waheguru🙏🌹 waheguru🙏🌹 waheguru🙏🌹 waheguru🙏🌹 waheguru🙏🌹 waheguru🙏🌹 waheguru🙏🌹 waheguru🙏🌹
Dhan Dhan Jai Waheguru Dhan Hai
Waheguru, ji❤❤❤❤❤
Waheguru ji meher kareo
Waheguru ji ka khalsha waheguru ji ki fate
ਵਾਹਿਗੁਰੂ ਜੀ
MADHURYA SHABADS KIRTAN DHAN SHAN UPMA MAHAN PURAN NANAKDEV JE METHE GAYKEEÀ METHE SHABADS PRERNA ATULYATEJ DAWAA. RAJAN KE RAAJA. MAHARAJAN KE MAHARAJA TERE YAAD. MAHAN SHAKHSIYAT. TERE SADAI JAI HAI JAG TAARAN SRISHT UPKARAN. BOLE SOO NIHAL. SAT SRI AKKAL SHAHE. SHAHAN GURU GOBIND SINGH. WAHEGURUJEE RAAKHA.
Waheguru ji
Satnam Waheguru Ji 🥝 🥭 🍒 🍋 💞
Waheguru ji ka Khalsa Waheguru ji ki Fateh🙏🙏
Waheguru ji mehr kreao sab te
Waheguru waheguru waheguru waheguru waheguru waheguru ji
ਤੂ ਆਪੇ ਆਪਿ ਆਪਿ ਸਭੁ ਕਰਤਾ ਕੋਈ ਦੂਜਾ ਹੋਇ ਸੁ ਅਵਰੋ ਕਹੀਐ ॥
Thou, by Thyself, alone art the Creator of all. Had there been a second, only then I would have talked about another.
(ਹੇ ਪ੍ਰਭੂ) ਤੂੰ ਆਪ ਹੀ ਆਪ (ਨਿਰੋਲ) ਆਪ ਹੀ ਸਭ ਕੁਝ ਪੈਦਾ ਕਰਦਾ ਹੈਂ (ਤੈਥੋਂ ਬਿਨਾਂ ਕੋਈ ਦੂਜਾ (ਕਰਤਾ) ਹੋਵੇ ਤਾਂ ਉਸ ਅੱਗੇ ਆਖੀਏ।
हे हरी ! तू स्वयं ही स्वयं है और स्वयं ही सब कुछ पैदा करता है।किसी और दूसरे को जन्मदाता तब कहें।जो कोई और हो ही।
ਹਰਿ ਆਪੇ ਬੋਲੈ ਆਪਿ ਬੁਲਾਵੈ ਹਰਿ ਆਪੇ ਜਲਿ ਥਲਿ ਰਵਿ ਰਹੀਐ ॥
God Himself utters, Himself makes us utter and He Himself is pervading the ocean and the earth.
(ਹੇ ਭਾਈ!) ਹਰੀ ਆਪ ਹੀ (ਸਭ ਜੀਆਂ ਅੰਦਰ) ਬੋਲਦਾ ਹੈ, ਆਪ ਹੀ (ਸਭ ਜੀਆਂ ਪਾਸੋਂ) ਬਲਵਾਉਂਦਾ ਹੈ, ਹਰੀ ਆਪ ਹੀ ਜਲ ਥਲ ਵਿਚ ਵਿਆਪਕ ਹੋ ਰਿਹਾ ਹੈ।
हरी खुद ही (सब जीवों में) बोलता है।खुद ही सबको बुलाता है और खुद ही जल में थल व्याप रहा है।
ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ ਸਰਣੀ ਪੜਿ ਰਹੀਐ ॥
God Himself destroys and God Himself delivers. So, O my soul, remain thou lying under God's protection.
(ਹਰੀ) ਆਪ ਹੀ ਮਾਰਦਾ ਹੈ, ਹਰੀ ਆਪੇ ਛੱਡ ਦਿੰਦਾ ਹੈ, ਹੇ ਮਨ! (ਤਾਂ ਤੇ) ਹਰੀ ਦੀ ਸ਼ਰਣ ਵਿਚ ਹੀ ਪਏ ਰਹੀਏ।
हे मन ! हरी खुद ही मारता है और खुद ही बख्शता है।(इस वास्ते) हरी की शरण में पड़ा रह।
ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥
Without God none can kill or animate. Therefore, O my soul, be unanxious and abide fearlessly.
ਹਰੀ ਤੋਂ ਬਿਨਾਂ ਕੋਈ ਮਾਰ ਕੇ ਜਿਵਾਲ ਨਹੀਂ ਸਕਦਾ, ਹੇ ਮਨ ! ਬੇਫ਼ਿਕਰ ਹੋ ਕੇ ਲਤਾਂ ਪਸਾਰ ਛੱਡੀਏ (ਭਾਵ ਗੁਰੂ ਆਸਰੇ ਸੁਖ ਦੀ ਨੀਂਦ ਸੌਂ) ਰਹੀਏ।
हे मन ! हरी के बिना कोई और ना मार सकता है ना जीवित कर सकता है (इसलिए) निश्चिंत हो के लंबी तान ले (बेफिक्र हो जा।किसी और की ओट ना देख और सबसे बड़े हरी की आस रख)।
ਉਠਦਿਆ ਬਹਦਿਆ ਸੁਤਿਆ ਸਦਾ ਸਦਾ ਹਰਿ ਨਾਮੁ ਧਿਆਈਐ ਜਨ ਨਾਨਕ ਗੁਰਮੁਖਿ ਹਰਿ ਲਹੀਐ ॥੨੧॥੧॥ ਸੁਧੁ
Standing, sitting and sleeping for ever and aye, remember thou God's Name and attain to God through the Guru, O slave Nanak.
ਦਾਸ ਨਾਨਕ (ਜੀ ਆਖਦੇ ਹਨ ਕਿ ਹੇ ਭਾਈ!) ਉਠਦਿਆਂ ਬਹਿੰਦਿਆਂ ਤੇ ਸੁਤਿਆਂ ਸਦਾ ਸਦਾ (ਹਰ ਵੇਲੇ) ਨਾਮ ਸਿਮਰੀਏ, (ਇਸ ਤਰ੍ਹਾਂ) ਗੁਰੂ ਦੁਆਰਾ ਹਰੀ ਨੂੰ ਲਭ ਲਈਦਾ ਹੈ (ਭਾਵ ਪ੍ਰਾਪਤ ਕਰ ਲਈਦਾ ਹੈ)।੨੧।੧।ਸੁਧੁ
हे दास नानक ! अगर उठते-बैठते सोए हुए हर वक्त हरी का नाम सिमरें तो सतिगुरू के सन्मुख हो के हरी मिल जाता है। 21। 1।सुधु।
Waheguru Waheguru Waheguru Wahe Jio
🌹🌹Waheguru ji waheguru ji waheguru ji waheguru ji waheguru ji 🌹🌹 🌹🌹waheguru ji waheguru ji waheguru ji 🌹🌹
Very nice Shabad 🙏🙏
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏ਆਨੰਦ ਹੀ ਅਨੰਦ। ਗਿਆਨ ਦਾ ਸਾਗਰ ਗਿਆਨ ਭਰਪੂਰ ਉਪਰਾਲਾ ਕੀਤਾ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏
Waheguruji
Waheguruji
Satnam waheguru ji satnam waheguru ji 🙏🙏🙏🙏🙏🙏
🙏🌴🌳🌲♥️So nice shabad Waheguru Ji ♥️🌲🌳🌴💐💐💐💐💐😇
SATNAM SHRI WAHEGURU JI
Satnam Shree Whaeguruji 🙏🙏🙏🙏🙏🙏🌺🌺💯💯
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ
🙏🌴🥀🥀🥀🥀🥀So nice Waheguru ji 🥀🥀🥀🥀🥀🌴🙏🌹🌹🌹🌹🌹😇
Very nice
Waheguruji WaheGuru ji.
Waheguru ji🙏🙏🙏🙏
Waheguru waheguru waheguru ji Satnam Satnam Satnam Ji Waheguru waheguru waheguru ji Satnam Satnam Satnam Ji
WAHEGURU JI 🙏🙏🙏🙏🙏
NYC voice
Waheguru waheguru g,♥️👍👍🙏🙏🙏🙏♥️😬
Waheguru ji
Satnam Waheguru Ji
Waheguru. Ji
Waheguru
Waheguru ji
waheguru ji
Bai karnail singh ji good kirtaneya
Waheguru ji🙏☘️🌷🥀🌷☘️🙏
Waheguru ji waheguru ji
Gurbani ke bich mein advertisement na deyo please
SADDA SADDA JIN HAR NAM JAPYA TIN HE AASANI SE AATMIK SUKH PAYA APPAR PRAPATYAN BHE JIN KEYA PIRYAS HOWE. KIRPPA SABHAN NANAK DEV KEE AAPOW AAP
Satnam Waheguru g
Waheguru ji kerpa kiti Suker ha
🙏🙏
🙏🙏🙏🙏🙏
❤❤
🙏👏
Waheguru ji ka khalsa Waheguru ji ki Fateh ji
Bhai sahib ji ihh shabad Amrit Kirtana wich kehre ang de darj h ji.
Kirpa karke dusso ji .
🌹👏👏🌹
ਸਲੋਕੁ ਮਃ ੧ ॥
Slok 1st Guru.
ਸਲੋਕੁ ਮਃ ੧ ॥
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥
The bombax hepta phylum tree is straight like an arrow. it is very tall and extremely thick.
ਸਿੰਮਲ ਦਾ ਬ੍ਰਿਛ ਸਿੱਧਾ, ਬਹੁਤ ਲੰਮਾ ਤੇ ਬਹੁਤ ਮੋਟਾ ਹੁੰਦਾ ਹੈ।
सिमंल का वृक्ष कितना सीधा।लंबा और मोटा होता है।
ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥
(But) those several birds, which visit it with hope, depart disappointed.
ਓਹ (ਪੰਛੀ) ਜਿਹੜੇ (ਫਲ ਖਾਣ ਦੀ) ਆਸ ਕਰਕੇ ਆਉਂਦੇ ਹਨ (ਉਹ) ਕਿਸ ਤਰ੍ਹਾਂ ਨਿਰਾਸੇ (ਹੋ ਕੇ) ਜਾਂਦੇ ਹਨ? (ਭਾਵ ਉਦਾਸ ਹੋ ਕੇ ਉਡ ਜਾਂਦੇ ਹਨ
(पर) वह पंछी जो (फल खाने की) उम्मीद रख के (इस पर) आ के बैठते हैं।वे निराश हो के क्यों जाते हैं।
ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥
Its fruits are insipid, flowers nauseating and leaves useless.
ਕਿਉਂਕਿ ਇਸ ਰੁਖ ਦੇ) ਫਲ ਫਿਕੇ, ਫੁੱਲ ਬੇ-ਸੁਆਦੇ ਤੇ ਪੱਤੇ (ਵੀ ਕਿਸੇ ਤਰ੍ਹਾਂ) ਵਰਤੋਂ ਵਿਚ ਨਹੀਂ ਆਉਂਦੇ।
इसके पीछे कारण ये है कि पेड़ चाहे इतना लंबा।ऊँचा और मोटा है।पर (इसके) फल फीके होते हैं।और फूल बेस्वादे हैं।पत्ते भी किसी काम नहीं आते।
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥
Sweetness and humility, O Nanak, is the essence of merits and virtues.
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਨਿਮਰਤਾ ਵਿੱਚ ਮਿਠਾਸ ਹੈ। (ਸਮੂਹ) ਗੁਣਾਂ ਅਤੇ ਚੰਗਿਆਈਆਂ ਦਾ ਤੱਤ ਨਿਚੋੜ ਹੈ।
हे नानक ! नीचे रहने (विनम्रता) में मिठास है। गुण हैं।विनम्रता सारे गुणों का सार है।भाव।सब से अच्छा गुण है।
Waheguru ji🌹waheguru ji🌹
Waheguru ji ka Khalsa Waheguru ji ki Fateh🙏🙏
Waheguru Waheguru Waheguru Wahe Jio
Waheguruji
Waheguru ji 🙏
Waheguru jii
Waheguru Ji 🙏
🙏🙏🙏🙏
🙏🙏
Waheguru ji 🙏🙏
Waheguru ji
Waheguru ji 🙏
Waheguru ji
Waheguru ji
Waheguru ji
Waheguruji
Waheguru ji
Waheguru ji
Waheguruji