ਬੀਬੀਆਂ ਦਾ ਤਾਂ ਕੱਪੜਿਆਂ ਦਾ ਲੈਣ-ਦੈਨ ਹੀ ਨਹੀਂ ਮੁੱਕਦਾ

Поділитися
Вставка
  • Опубліковано 4 лют 2025

КОМЕНТАРІ • 75

  • @ronakwalia2249
    @ronakwalia2249 2 роки тому +5

    Guru Granth Sahib Ji Dey Pehlay Parkash Purb Ji Di Aap Sub Nu Vaddiyan , 🙏🙏🙏🙏🙏🙏

  • @amritbraramritpalkaur6528
    @amritbraramritpalkaur6528 2 роки тому +7

    ਰੋਜੀ ਵਾਲੇ ਮਹਿੰਗੇ ਹੀ ਹੈ ਭੈਣ ਜੀ ਬਠਿੰਡਾ ਤਾਂ ਹੈ ਹੀ ਬਹੁਤ ਮਹਿੰਗਾ 😊

  • @mandeepsandhu7738
    @mandeepsandhu7738 2 роки тому +3

    Shoti masi ji ta bhut he changai lagdai Mainu lagda eh bachya nal bachai ban jadai vadaiya nal vadai . Love you masi ji

  • @gkpunjabikahaniya
    @gkpunjabikahaniya 2 роки тому +3

    ਮਹਿਕ ਆਪਣੇ ਮੁਕਤਸਰ ਸਾਹਿਬ ਏਰੀਏ ਵਿੱਚ ਸੰਧਾਰੇ ਦਾ ਰਿਵਾਜ ਨੀ ਸਿਰਫ ਲੋਹੜੀ ਦਿਵਾਲੀ ਈ ਦਿੰਦੇ ਆ ਜੀ

  • @amanmaan5962
    @amanmaan5962 2 роки тому +2

    ਰੋਜੀ ਵਾਲੇ ਬਹੁਤ ਮਹਿੰਗੇ ਆਹ ,,,ਪਾਵਨ ਸਨਜ਼ ਜਾ ਮੋੜਾ ਵਾਲੇ ਦੇ ਜਾਣਾ ਸੀ

  • @paramjitkaur561
    @paramjitkaur561 2 роки тому +1

    Niceee to see you all came to see Mahak's Mother, 🙏🙏

  • @Waheguru-cd7kw
    @Waheguru-cd7kw 2 роки тому +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹੇ ਜੀ ਸਾਰੇ ਮਹਿਕ ਪੂਤਰ🙏🌹

    • @amankaur7908
      @amankaur7908 2 роки тому

      Bilkul bkvaas hundi hay mahek de video is nu gl krn da bilkul treka nhi hay

    • @claire-qs6xr
      @claire-qs6xr 2 роки тому

      Don't see you

  • @pampanesar8332
    @pampanesar8332 2 роки тому

    Nice suit shopping. Good to hear Mehak back on the camera. Everybody is back home ,Mehak's Mummy ji is recuperated and going home. Waheguru's blessings to everyone always.

  • @preetkaur-ox5gp
    @preetkaur-ox5gp 2 роки тому

    Darshan Aunty ji de suit nal Da same mere kol v suit a☺️☺️

  • @amandeepkaurgill5475
    @amandeepkaurgill5475 2 роки тому +1

    Sat Shri akal ji all family God bless you

  • @chamkorsingh158
    @chamkorsingh158 2 роки тому

    ਹਾਂ ਜੀ ਦੀਦੀ ਸਾਡੇ ਗੁਆਂਢ ਵਿੱਚ ਇਕ ਅੰਟੀ ਨੇ ਉਹਨਾਂ ਦਾ ਪਿੰਡ ਸੀ੍ ਮੁਕਤਸਰ ਸਾਹਿਬ ਦੇ ਨੇੜੇ ਪਿੰਡ ਦੋਦਾ ਉਹ ਵੀ ਏਦਾਂ ਹਿ ਕਹਿੰਦੇ ਸੀ ਕਿ ਸਾਡੇ ਇਲਾਕੇ ਵਿਚ ਸੰਧਾਰੇ ਦਾ ਰਿਵਾਜ਼ ਨਹੀਂ ਹੈਗਾ ਨਾ ਬਿਸਕੁਟ ਮੱਠੀਆਂ ਦਾ

  • @kulwantbasi9912
    @kulwantbasi9912 2 роки тому

    God bless everyone 🙏🙏🌹🌹🙏🙏🌹🌹🙏🙏🌹🌹♥️♥️♥️♥️♥️

  • @alamjitnirmaan4964
    @alamjitnirmaan4964 2 роки тому

    SSA all family members god bless you ❤️

  • @pandher2010
    @pandher2010 2 роки тому +2

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੀਦੀ ਸਾਰੇ ਪਰਿਵਾਰ ਨੂੰ 🙏❤️🙏❤️

  • @Harjindermangat913
    @Harjindermangat913 2 роки тому

    ਛੋਟੀ ਮਾਸੀ ਮੇਰੀ ਮਾਸੀ ਵਾਰਸੀ ਹੈ good Masi g

  • @lakhbirkaur9315
    @lakhbirkaur9315 2 роки тому

    ਇਹ ਸੂਟ ਰੋਜੀ ਸੂਟ ਵਾਲਿਆਂ ਦੀ ਦੁਕਾਨ ਧੋਬੀ ਬਜ਼ਾਰ ਵਿੱਚ ਆਏ ਹਨ ਭੈਣ ਜੀ

  • @NasirAli-ln3xg
    @NasirAli-ln3xg 2 роки тому +2

    Waheguru ji

  • @rupipujji4787
    @rupipujji4787 2 роки тому +2

    Nice vlog 👍 must be nice to come back home after so long 😊

  • @thewarrior679
    @thewarrior679 2 роки тому +1

    Waheguru ji bless u all

  • @harinderkaur4009
    @harinderkaur4009 2 роки тому +1

    Di bathinda sachi bahut mehnga...

  • @gamingwithlegend1680
    @gamingwithlegend1680 2 роки тому +1

    ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ ਮਹਿਕ ਸਾਰੀਆਂ ਨੂੰ ਬਹੁਤ ਬਹੁਤ ਪਿਆਰ

  • @NIHUNGVLOGER
    @NIHUNGVLOGER 2 роки тому +7

    ਮੰਮੀ ਨੀ ਕਹੀਦਾ ਮਾਤਾ ਜੀ ਕਹੀਦਾ ਜੇਕਰ ਬਾਣੀ ਕੰਠ ਕਰਦੇ ਹੋਂ ਤਾਂ ਬਾਣੀ ਦੇ ਅਧਾਰ ਤੇ ਹੀ ਚੱਲੋ

  • @jarnailsandhusingh4003
    @jarnailsandhusingh4003 2 роки тому +1

    ਜਨਾਨੀਆ ਨੂੰ ਤੇ ਬਸ ਸ਼ੂਟਾ ਦਾ ਹੁੰਦਾ

  • @RajinderKaur-gr1bk
    @RajinderKaur-gr1bk 2 роки тому

    💝💖👏🙏🏼ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @palwindersingh3731
      @palwindersingh3731 2 роки тому

      Bhenno suits da kam band karro. Jado merra viah hoya si sade sohra pariwaar ne kadi kush nahi si liya. Kisse de ditte koi nahi rajjda rab to mango.( Gogi kaur)

  • @sarojrani3932
    @sarojrani3932 2 роки тому +5

    ਸਾਡੇ ਵੀ ਹੈਨੀ ਰਿਵਾਜ ਹੁਸ਼ਿਆਰਪੁਰ ਵਿਚ

  • @shivdevbhandal4716
    @shivdevbhandal4716 2 роки тому

    Waheguru ji ka khalsa waheguru ji ke fateh beti ji very nice vlog how is your mom now London U.K.

  • @sukhveerkaurbrar9108
    @sukhveerkaurbrar9108 2 роки тому

    Mehak da area khera

  • @muhammadashrafkhan5533
    @muhammadashrafkhan5533 2 роки тому

    SsA ji very sweet beautiful family

  • @BalkarSingh-he5fy
    @BalkarSingh-he5fy 2 роки тому +1

    😃😃

  • @jagjeetkaur2938
    @jagjeetkaur2938 2 роки тому +1

    Nice vlog Mehak god bless you

  • @NasirAli-ln3xg
    @NasirAli-ln3xg 2 роки тому

    A lo,,,masi kini smart ho gai

  • @amandeepkaur3517
    @amandeepkaur3517 2 роки тому +1

    Mara pind v Bhalliana

  • @sumanmehta6217
    @sumanmehta6217 Рік тому

    Mahak ta gala bahut siania kardi aa

  • @kuldipkaur9783
    @kuldipkaur9783 2 роки тому +1

    ਬਠਿੰਡੇ ਲੁਧਿਆਣਾ ਨਾਲ ਔ ਜਿਆਦਾ ਵਰਾਇਟੀ ਹੈ ਜੀ?

  • @amritsidhu1978
    @amritsidhu1978 2 роки тому

    Very nice mahak bhen eme he hasde rho bahut vdia lgda

  • @kamaldhaliwal6340
    @kamaldhaliwal6340 2 роки тому

    Nice video g 👌 👍

  • @manjinderkaur9023
    @manjinderkaur9023 2 роки тому

    Sweet nice vlog puter ji god bless you uk

  • @sehnaazmaan8872
    @sehnaazmaan8872 2 роки тому

    🙏🙏🙏

  • @NasirAli-ln3xg
    @NasirAli-ln3xg 2 роки тому +1

    Gadi vich sary kistra ay

  • @lavibhullar0101
    @lavibhullar0101 2 роки тому

    ਮੰਮੀ ਵਰਗੇ ਕਿਨੇ ਦਿਨ ਲਾਗੇ ਸੋਡੇ ਕੋਲ

  • @ravindershah667
    @ravindershah667 2 роки тому

    ਸਾਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @RanjeetSingh-zb5ww
    @RanjeetSingh-zb5ww 2 роки тому

    🤗🤗🤗

  • @Kamaljit_12764
    @Kamaljit_12764 2 роки тому

    ਬਹੁਤ ਸੋਹਣੇ ਸੂਟ 👌👌

  • @LakhwinderSingh-oo1of
    @LakhwinderSingh-oo1of 2 роки тому

    👌👌👌👌

  • @jasbeerkaur5006
    @jasbeerkaur5006 2 роки тому

    ਤ ਭੈਆ।ਬਹੁਤ ਵਧੀਆ ਆ ਤਨਾ ਐਨਕ

  • @amanjeetkaur8105
    @amanjeetkaur8105 2 роки тому

    Mehak apne bathinda dist ch tn ena riwaj a saun de sandare da thonu ni pta hona

  • @HarpreetKaur-gg5sk
    @HarpreetKaur-gg5sk 2 роки тому

    🙏

  • @monarani4297
    @monarani4297 2 роки тому +1

    Sat Shri akal mehak ji

  • @singhrasal8483
    @singhrasal8483 2 роки тому

    Video enjoy gndu asr

  • @manpreetkaursidhu3583
    @manpreetkaursidhu3583 2 роки тому

    Sat shree akal ji

  • @mandeepchahal3181
    @mandeepchahal3181 2 роки тому +1

    ਮਹਿਕ ਪੁੱਤਰ ਤੁਹਾਡੀ ਛੋਟੀ ਮਾਸੀ ਦੇ ਕਿਨੇ ਬੱਚੇ ਨੇ

  • @jasveerkaur5073
    @jasveerkaur5073 2 роки тому

    Kina sohna lagda o

  • @karanbaraich2300
    @karanbaraich2300 2 роки тому

    Nyc

  • @manvirchahal2273
    @manvirchahal2273 2 роки тому

    Nice vlog ji

  • @ajitkaur9054
    @ajitkaur9054 2 роки тому

    Nice vlog

  • @parmjeetkaur5815
    @parmjeetkaur5815 2 роки тому

    Hlo

  • @simukaurdhiman4548
    @simukaurdhiman4548 2 роки тому

    God bless you

  • @soniuppal161
    @soniuppal161 2 роки тому

    Good video

  • @chamkaursingh6399
    @chamkaursingh6399 2 роки тому +1

    Nice didi ji 👌👌👌

  • @harjikaur6482
    @harjikaur6482 2 роки тому

    ❤️❤️❤️❤️❤️

  • @rajaji8025
    @rajaji8025 2 роки тому +1

    Very nice

  • @shhindersingh9098
    @shhindersingh9098 2 роки тому

    Very nice g

  • @rajwindersaini8546
    @rajwindersaini8546 2 роки тому +1

    Nice blog 👌👌👍

  • @sekhonjot5259
    @sekhonjot5259 2 роки тому

    🤗🤗🤗

  • @suchetamehra7308
    @suchetamehra7308 2 роки тому

    👍👍