जानिए क्यों 50 lakh की BMW लेकर पछता रहे हैं Gagan Dhawan

Поділитися
Вставка
  • Опубліковано 18 вер 2024
  • #BMW #Luxury_Car #PunjabNews
    Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    Download our Mobile Apps
    ANDRIOD
    play.google.co...
    Apple IOS
    itunes.apple.c...
    #BMW

КОМЕНТАРІ • 1,3 тис.

  • @jeevansinghelectriciancont4398
    @jeevansinghelectriciancont4398 4 роки тому +132

    ਜਦੋਂ ਨਿਊ ਗੱਡੀ ਲੈਣੀ ਹੋਵੇ ਹਰ ਏਜੰਸੀ ਵਾਲਾ ਡੀਲਰ ਬੁੰਡ ਦੇਣ ਤਕ ਤਿਆਰ ਹੁੰਦਾ

  • @KhalsaletestNews
    @KhalsaletestNews 4 роки тому +170

    ਬਾੲੀ ਮੇਰੀ 2002 modle zen aa
    ਝੋਟੀ ਨੂੰ ਜਿੱਥੇ ਮਰਜੀ ਲੈ ਜਾ

  • @matharusingh5978
    @matharusingh5978 4 роки тому +375

    ਸ਼ਾਇਦ ਇਹ ਗੱਡੀ ਪੁਰਾਣੀ ਸੀ
    ਇਹਨਾ ਨੂੰ ਨਿਊ ਗੱਡੀ ਮਿਲਣੀ ਚਾਹੀਦੀ ਹੈ

    • @rahularora5232
      @rahularora5232 4 роки тому +2

      Baji daso story

    • @technicalgurubrar2937
      @technicalgurubrar2937 4 роки тому

      Ryt

    • @viks1632
      @viks1632 4 роки тому

      @@varunishere dass bayi story. Kidre likhan the nahin lagg gya

    • @ammybrarr316
      @ammybrarr316 4 роки тому

      Bmw cb baith k dekhya kde k nvi kida di lgdi te purani kida di ??!??°

  • @amrindervirk5550
    @amrindervirk5550 4 роки тому +36

    Support to owner he is honest person ,dujje passe bmw dealer responsible hai jo v problem hai car che.

  • @msshergill1112
    @msshergill1112 4 роки тому +269

    ਇਹ ਸਭ ਕੁਝ ਇੰਡੀਆ ਵਿੱਚ ਚਲਦਾ ਹੈ ਦੂਜੀ ਕੰਟਰੀ ਵਿੱਚ ਹੁੰਦਾ ਤਾਂ ਹੁਣ ਤਕ ਏਨਾ ਨੂੰ ਦੂਜੀ ਗੱਡੀ ਮਿਲ ਜਾਂਦੀ

    • @sakattarsingh455
      @sakattarsingh455 4 роки тому

      Mandeep Singh shi kya hona ne kuj Dina vich change kar dena si

    • @jeetsingh3393
      @jeetsingh3393 4 роки тому +4

      O nai bro har passe bura haal a
      Ithe Toronto v ronda customer

    • @sodhigermany
      @sodhigermany 4 роки тому +2

      ਮੇਰੇ ਕੋਲ ਵੀ 318 bmw ਹੈ,,, 108500 ਕਿਲੋਮੀਟਰ ਚਲਾਈ ਹੈ,,, ਮੈ ਜਰਮਨੀ ਵਿਚ ਹਾਂ,,,, ਕੋਈ ਪ੍ਰੇਸ਼ਾਨੀ ਨਹੀਂ ਹੋਈ ਹੈ,,, ਹਮੇਸ਼ਾ 150 ਤੋ ਉਪਰ ਕਿਲੋਮੀਟਰ ਦੀ ਗਤੀ ਰੱਖੀ ਦੀ ਹੈ,,, ਕਦੀ 220 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਵੀ ਚਲਾਈਦੀ ਹੈ,,
      ਲੱਗਦਾ ਹੈ ਕਿ dhawan ਸਾਹਿਬ ਨੂੰ china ਤੋ ਮੰਗਵਾ ਕੇ ਦਿੱਤੀ ਗੱਡੀ,,, sorry ਪਰ ਬਹੁਤ ਮਾੜੀ ਗੱਲ ਹੈ ਜਦੋਂ ਇੰਨੇ ਪੈਸੇ ਖ਼ਰਚੇ ਫਿਰ ਵੀ ਇੰਨੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ,,, ਕਿਉ ਕ੍ਰਿਸ਼ਨਾ ਵਾਲਿਓ ਬੇਇੱਜਤੀ ਕਰਵਾ ਰਹੇ ਹੋ bmw ਦੀ,,,,
      www.bmwgroup.com/en/general/contact.html

    • @AjayPabla
      @AjayPabla 4 роки тому

      @@jeetsingh3393 veere insurance fraud v dekho tusi kine aa ethe

    • @varunishere
      @varunishere 4 роки тому

      Mandeep Singh bhaiya ih Gagan Dhawan di story tenu nahi pata, bahut gareeb pinda de bachiya de maa peo da paisa khaada is jhuddu bandey ne.

  • @khalsacardetailing8536
    @khalsacardetailing8536 4 роки тому +359

    ਖੋਤਾ ਬਨ ਕੇ ਚਲਾਵੋ ਵੀਰੇ।
    ਕੰਪਨੀ ਵਾਲੇ ਦੌੜੇ ਆਣਗੇ।
    ਹੱਥ ਜੋੜ ਕੇ ਪੈਸੇ ਵੀ ਦੇਣਗੇ।
    ਮੁਆਫ਼ੀਆਂ ਵੀ ਮੰਗਣਗੇ।

    • @harrysingh9990
      @harrysingh9990 4 роки тому +3

      ps kalsi some body did in china .

    • @daddyluv8417
      @daddyluv8417 4 роки тому +3

      Jida ek raje ny royals royal nu chado bnke fere cc eda he tu krla

    • @daddyluv8417
      @daddyluv8417 4 роки тому +7

      Baki gallan shad veere yarra nano sira chej bnai aa🤣🤣🤣🤣 eda dya 50 ajnia ty thadi ek

    • @daddyluv8417
      @daddyluv8417 4 роки тому

      Captain nu mail pao oh b aphna nukar he a ohnu apha vote pake chunia

    • @jorajora7800
      @jorajora7800 4 роки тому +2

      Bmw ਬੇਕਾਰ ਗੱਡੀ ਆ ਮਰਸਡੀਜ good then bm

  • @CanadaKD
    @CanadaKD 4 роки тому +221

    ਰੱਗੜ ਤਾ ਵੀਰ ਨੂੰ ਪੁਰਾਣੀ ਕਾਰ ਦੇ ਦਿੱਤੀ ਬਾਕੀ ਵਕੀਲ ਦਾ ਖ਼ਰਚਾ ਪੈ ਜਾਣਾ

    • @S_jaani_shayari
      @S_jaani_shayari 4 роки тому +18

      अगर इसके हक़ में फैसला हुआ तो 2 गुना ज्यादा लेकर छोड़ेगा यह

    • @kaurkaur5027
      @kaurkaur5027 4 роки тому +7

      1year gaddi agency ch khadi rahi e ohna ne use kiti e 9800 km tak bura haal kar dita e

    • @parmjotgill4292
      @parmjotgill4292 4 роки тому +2

      @@kaurkaur5027 naale smaaan original vech k duja paata

    • @punjabto9502
      @punjabto9502 4 роки тому

      Sachi gall ha yrrrrr

    • @shivom2501
      @shivom2501 4 роки тому

      @@parmjotgill4292 shi h

  • @gurnoorsandhu8752
    @gurnoorsandhu8752 4 роки тому +39

    ਮਰੂਤੀ 800 ਲੈ ਲੈਦਾ ਪਾਰਟਸ ਕਰਿਆਨੇ ਵਾਲੀ ਦੁਕਾਨ ਤੋਂ ਵੀ ਮਿਲ ਜਾਣੇ ਸਨ।
    ਇੱਕ ਪੇਂਡੂ ਕਹਾਵਤ ਹੈ ਸਿਆਣੇ ਕਹਿੰਦੇ ਹਨ ਆਪ ਤੋਂ ਵੱਢੇ ਦੀ ਬੁੰਡ ਚ ਨਹੀਂ
    ਵੜੀਦਾ। ਬਾਈ ਹੇਠਾਂ ਵੇਖਦਾ ਤਾਂ ਕਿਸੇ ਗਰੀਬ ਦਾ ਭਲਾ ਹੁੰਦਾ । ਉਪਰ ਵੱਲ ਥੁੱਕ ਸੁੱਟਣ ਨਾਲ ਆਪਣੇ ਉਪਰ ਆਉਦੀ ਆ । ਹੁਣ ਕਰੀ ਚਲ ਕੇਸ ਪਹਿਲਾਂ ਗੱਡੀ ਤੇ ਲਾਏ ਹੁਣ ਵਕੀਲ ਦੇ ਬੱਚਿਆਂ ਦੀ ਡਿਗਰੀ ਕਰਾ। ਵਾਹਿਗੁਰੂ ਤੂੰ ਧੰਨ ਹੈ

    • @JaswinderSingh-wl5ms
      @JaswinderSingh-wl5ms 4 роки тому +1

      😅😅😅😅😅😅

    • @prabhhansofficial
      @prabhhansofficial 4 роки тому +2

      hahaha sahei gall a maurti 800 best mre kol v aa apa tip top rakdi aa

    • @harsimransangha9081
      @harsimransangha9081 4 роки тому +2

      22 agle di himmat paindi c ohne lai lyii ohde kol 4 paise c frr hi lyi a agle ne j ene joga na hunda ta cycle v nhi c lya jna

    • @naughtyboy2069
      @naughtyboy2069 4 роки тому

      😂😂😂😂😂😂😂😂

  • @reetatanisha9795
    @reetatanisha9795 4 роки тому +39

    101%Defected piece

  • @jagtarsinghjagtarsingh2792
    @jagtarsinghjagtarsingh2792 4 роки тому +103

    ਕੰਪਨੀ ਨੇ ਪੁਰਾਣੀ ਗੱਡੀ sale ਕਿਤੀ ਹੈਂ ਠੁਕਾਈ ਹੋਣੀ ਚਾਹੀਦੀ ਹੈ

  • @sehajdeepbrar3473
    @sehajdeepbrar3473 4 роки тому +32

    Good reporter

  • @Hardeep-eh6hd
    @Hardeep-eh6hd 4 роки тому +47

    ਵਕੀਲ ਤੇਰੇ ਮੂੰਹ ਵਲ ਕਿਉ ਦੇਖੀ ਜਾਂਦਾ 🤔

  • @cheemagermany597
    @cheemagermany597 4 роки тому +27

    Veer ji BMW german comp... h bhut wadia car h, german comp... dirct EMAIL karo, german ch ki pure Europ ch top h,german comp.. grahk di bhut care kardi h,4lakh chal ke v gadi bokdi aa

  • @user-cw6pd8ru9q
    @user-cw6pd8ru9q 4 роки тому +26

    ਕਾਰ ਦਾ ਝਾੜਾ ਕਰਵਾਉਣਾ ਚਾਹੀਦਾ ਹੈ ਕੋਈ ੳਪਰੀ ਚਿਜ ਦਾ ਚੱਕਰ ਲੱਗਦਾ ਹੈ

  • @gagandeepjhinger5602
    @gagandeepjhinger5602 4 роки тому +106

    New car milne chahyde a veer nu

    • @HK-tk1ig
      @HK-tk1ig 4 роки тому +2

      Full cash refunded hi hona chaida

    • @karanvirsingh5668
      @karanvirsingh5668 4 роки тому +1

      Cash refund hoje veer Merc leluga hun

  • @armansidhuvlogs
    @armansidhuvlogs 4 роки тому +188

    Swift ਮਾੜੀ ਆ ਜਿੰਨੀ ਨਿੱਕੀ ਉੰਨੀ ਤਿੱਖੀ

    • @Ranveer_sangha03
      @Ranveer_sangha03 4 роки тому +2

      Sahi gal hai

    • @HopeIsAlliGot
      @HopeIsAlliGot 4 роки тому +11

      Akemveer Sidhu crorepati log bhi aa duniya ch prawa ...

    • @armansidhuvlogs
      @armansidhuvlogs 4 роки тому +2

      @@HopeIsAlliGot ਬੜੇ ਲੋਕਾ ਕੀ ਬੜੀ ਸੋਚ 😯😯

    • @sunnydhaliwal9595
      @sunnydhaliwal9595 4 роки тому +7

      Bai appa swift nal att karvai vi 😅🤘

    • @akashrattnia6223
      @akashrattnia6223 4 роки тому +5

      karwan wale tan aat alto nal v kri jande

  • @mandeepsidhu121
    @mandeepsidhu121 4 роки тому +62

    ਹਾਹਾਹਾਹਾ ਜਿੰਨੇ ਦੀ ਇਹਦੀ ਸਕਰੀਨ ਪੈਂਦੀ ਆ ਓਨੇ ਦੀ ਇੱਕ ਪੁਰਾਣੀ ਸਵਿਫਟ ਆ ਜਾਣੀ

    • @rinkubatala52
      @rinkubatala52 4 роки тому

      Mandeep Sidhu Sahi kiya yaar mevi a sochiya sali shift aa jani c

    • @SELF_MADE_BANDE
      @SELF_MADE_BANDE 4 роки тому

      😅😅😅

  • @NavdeepSingh-yd9uh
    @NavdeepSingh-yd9uh 4 роки тому +117

    ਮਾੜੀ ਗੱਲ ਅਾ ਯਰ ਅਗਲਾ ਅੳੁਖਾ ਹੋ ਕੇ ਕਾਰ ਲੈਂਦਾ

    • @jagga3715
      @jagga3715 4 роки тому +8

      Y bmw ta sokha banda lenda vesa 50 lakh di

    • @jagmeetbrarjagmeetbrar604
      @jagmeetbrarjagmeetbrar604 4 роки тому +1

      @@jagga3715 sai gl aa y 5..6 hor gana gea o😂😂😅haje aukha e aa

    • @thetraveller-committedone1326
      @thetraveller-committedone1326 4 роки тому

      Jagmeetbrar Jagmeetbrar k

    • @gurdeepsinghgurdeep2528
      @gurdeepsinghgurdeep2528 4 роки тому +4

      ਵੀਰ ਆਉਖਾ ਹੋ ਬੰਦਾ 20 30 ਹਜਾਰ ਲਾਉਂਦਾ 50ਲੱਖ ਨੀ

    • @harman5476
      @harman5476 4 роки тому +1

      @@gurdeepsinghgurdeep2528 jruri ni y. saunk di gl aa hundi.

  • @harrydhillon9772
    @harrydhillon9772 4 роки тому +47

    I want to advise you that you should email Germany bmw headoffice too thanks

    • @gurukirpa3511
      @gurukirpa3511 4 роки тому +4

      Sahi keha y

    • @Ranveer_sangha03
      @Ranveer_sangha03 4 роки тому

      They not gonna answer bro

    • @vishalkapoor1330
      @vishalkapoor1330 4 роки тому

      Suche
      KONTAKTDATEN BMW KUNDENBETREUUNG DES BMW AG VERTRIEB DEUTSCHLAND UND BMW AG KONZERNDATENSCHUTZ.
      Bei Fragen zu unserer Nutzung Ihrer personenbezogenen Daten wenden Sie sich am besten unter folgenden Kontaktdaten an uns:
      BMW Kundenbetreuung
      BMW AG Vertrieb Deutschland
      80788 München
      Telefon: +49 89 1250-16000
      Erreichbarkeit: täglich 08:00 - 20:00 Uhr
      kundenbetreuung@bmw.de
      BMW AG
      Stefan Winkler
      Datenschutzbeauftragter
      Petuelring 130
      80788 München

    • @ammybrarr316
      @ammybrarr316 4 роки тому

      Hun teri zen kharab hundi aa te tu china ohone krda ????

    • @ammybrarr316
      @ammybrarr316 4 роки тому

      @@Ranveer_sangha03 kyu ni krna ans??? Tu krke dekhya pehla ?? Yaan teriyaan apjian BMW's jdo khafab hundiyaan fer tu german toh factorh phkne laaana ???

  • @shreebadahanumanmandir3700
    @shreebadahanumanmandir3700 4 роки тому +30

    😂😂veer bnda ehna vi shrif vi ni hona chahida....bmw len wale bnde di vese bdi gl baat hundi....😂😂....vichara dukhi. ho gya....ethe loki alto leke dukhi kr dende agency nu....

  • @tejinderpalsingh3665
    @tejinderpalsingh3665 4 роки тому +21

    I20 BEST CAR

    • @mandeepsahota925
      @mandeepsahota925 4 роки тому +1

      Very good u r so intelligent man

    • @navis4395
      @navis4395 4 роки тому

      All the bad car i20.. Jd paise lgde os de raper te ta pata lgda

    • @eddy4083
      @eddy4083 4 роки тому

      😂😂

  • @choudharysurinder1985
    @choudharysurinder1985 4 роки тому +6

    ਏਦੇ ਨਾਲੋ ਤਾਂ ਹਿੰਦੁਸਤਾਨੀ ਕੰਪਨੀ ਮਹਿੰਦ੍ਰਾ ਯਾ ਟਾਟਾ ਦੀ ਗੱਡੀ ਲਈ ਹੁੰਦੀ ਤਾਂ ਵਧੀਆ ਸੀ
    ਨਾਲੇ 50 ਲੱਖ ਚ 4-5 ਗੱਡੀਆਂ ਆ ਜਾਣਿਆ ਸੀ

  • @dharamjeetsingh802
    @dharamjeetsingh802 4 роки тому +32

    I own a BMW X1 and its fantastic.
    Tusi ta brother fraud bandeya kol fas gaye.

    • @navjotsandhu3892
      @navjotsandhu3892 4 роки тому

      Singh northern motors ton lyi hai..
      Hun dsso? Hun keda tusi jaake x5 book kra aao ge bai ji..

    • @RavinderSingH-gp9tf
      @RavinderSingH-gp9tf 4 роки тому

      @@navjotsandhu3892 mirch ladi

  • @gillcinemaentertainment696
    @gillcinemaentertainment696 4 роки тому +16

    ਬਾਈ ਜੀ ਗੱਡੀ ਹੀ ਨਹੀਂ , ਮੈਟਲੀ ਹਿਰਾਸਮੈਟ ਦਾ ਕੇਸ ਵੀ ਬਣਦਾ ਕਾਰ ਨਾਲ਼ੋਂ ਦੱਸ ਗੁਣਾ ਜਿਆਦਾ ਮਿਲਣਾ ਚਾਹੀਦਾ ਏ।

    • @Off-records
      @Off-records 4 роки тому

      Gill Cinema Entertainment America thoda y v settlement millju 😂

  • @khalsacardetailing8536
    @khalsacardetailing8536 4 роки тому +33

    ਪੈਸੇ ਵਾਪਸ ਮਿਲਣੇ ਚਾਹੀਦੇ ਨੇ।

    • @ammybrarr316
      @ammybrarr316 4 роки тому

      Koi pent shirt ni bug kiti ahle ne jo paose mud jaan !!!

  • @surindergill746
    @surindergill746 4 роки тому +5

    Why did not you inspected or tested before buying.

  • @carpenterblog2881
    @carpenterblog2881 4 роки тому +46

    ਬਾੲੀ ਕਚਰਾ ਢੋਣ ਤੇ ਰੱਖੋ

  • @___-uf1lu
    @___-uf1lu 4 роки тому +5

    1:30 te reporter ne hath suttya .. GAGAN veer ne aggo suttya ni😂😂🤣✌️✌️✌️

  • @gssandhu1129
    @gssandhu1129 4 роки тому +15

    Sir tohadi gadi de parts already change krle hone hun taak taa gadi khdi rehi 2 saal

  • @tanvising2264
    @tanvising2264 4 роки тому +9

    ਇਹ ਮੋਦੀ ਦਾ ਕਾਲਾਂ ਧੰਨ ਹੋਣਾ ਕਿਤੇ ਇਹਨੇ ਪੈਸੇ ਗਰੀਬਾਂ ਵਿੱਚ ਵੰਡੇ ਹੁੰਦੇ ਤਾ ਗਰੀਬਾਂ ਨੇ ਤੈਨੂੰ ਮੋਢਿਆਂ ਤੇ ਚੁੱਕੀ ਫਿਰਨਾ ਸੀ ।

  • @kapillshoor7036
    @kapillshoor7036 4 роки тому +25

    Very bad behaviour of BMW

  • @Manpreetsandhu1
    @Manpreetsandhu1 4 роки тому +2

    Mere nal v hoya c bullet de tank di problem c Royal Enfield valeya ne 1hour ch change kr k ditti free

  • @Gagandeepg7960
    @Gagandeepg7960 4 роки тому +4

    ਲੋਕ ਕਾਂਗਰਸ, ਆਕਾਲੀ, ਭਾਜਪਾ ਨੂੰ ਹੀ ਵੋਟਾਂ ਪਾ ਰਹੇ ਹਨ ਤਾਂ ਫੇਰ ਇਹੀ ਕੁਝ ਹੋਵੇਗਾ । ਲੋਕਾਂ ਦੀ ਲੁੱਟ ਹੀ ਹੋਵੇਗੀ । ਜਿਸ ਨੂੰ ਵੋਟਾਂ ਪਾਈਆਂ, ਉਸ ਨੂੰ ਵੀ ਫੋਨ ਕਰ ਲਵੋ , ਉਸ ਨੇ ਵੀ ਚੁੱਕਣਾ ਨਹੀਂ

  • @amarpreetbains94
    @amarpreetbains94 4 роки тому +10

    50 ਲੱਖ ਦਾ ਖੜੁਕਾ🤣🤣🤣🤣

  • @harryharry699
    @harryharry699 4 роки тому +38

    Bmw not good performance in India

  • @GurpreetSingh-se4wi
    @GurpreetSingh-se4wi 4 роки тому +26

    ਸੇਠਾ ਜਲੰਧਰ ਪੰਜਾਬ ਚ ਈ ਪੈਂਦਾ ਪਹਿਲਾਂ ਪੰਜਾਬੀ ਬੋਲਣੀ ਸ਼ੁਰੂ ਕੀਤੀ ਫੇਰ ਪਤਾ ਨਹੀਂ ਕੀ ਭੂੰਡ ਲੜ ਗਿਆ ।ਭਲਾ ਹਿੰਦੀ ਬੋਲਣ ਨਾਲ ਗੱਡੀ ਠੀਕ ਹੋਜੂ?

    • @rajasahibg4572
      @rajasahibg4572 4 роки тому

      😃😃😃😃

    • @armaanrubaab732
      @armaanrubaab732 4 роки тому +3

      Brother hindi bolan vich ki burayi Aa je tuci kise bhasha da Sarkar nahi krde ta Koi apni Punjabi boli nu kiwe Sarkar dau..Sarkara de piche na jao

    • @shahibaaz
      @shahibaaz 4 роки тому +1

      @@armaanrubaab732 ਓੰ ਭਇਆ ਤੂੰ ਢਕਿਆ ਰਹਿ, ਇਹ ਸੇਠ ਵੀ ਤੇਰੇ ਵਰਗਾ ਅਹਿਸਾਨ ਫਰਾਮੋਸ਼ ਆ।

    • @peoplesvoice9069
      @peoplesvoice9069 4 роки тому

      Modi yaad aa gya

    • @armaanrubaab732
      @armaanrubaab732 4 роки тому +1

      @@shahibaaz
      Punjabi nasheya ne maar laye Punjab Bhaiya de sir Te hi chal rea veere

  • @sskherisingh5223
    @sskherisingh5223 4 роки тому +6

    ਕੰਪਨੀ ਵਾਲੇ ਕਰਦੇ ਹੀ ਐਦਾਂ ਨੇ ਜੀ ਇਹਨਾਂ ਨੂੰ ਗੱਡੀ ਬਦਲਦੀ ਕਰਕੇ ਦੇਣ ਜੀ ਇਹ ਪੁਰਾਣੀ ਗੱਡੀ ਹੈ ਜੀ । ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

  • @punjabiteengamer8062
    @punjabiteengamer8062 4 роки тому

    Same here we buy Skoda rapid from Krishna automobile and our also has same problems

  • @SingerAmrit
    @SingerAmrit 4 роки тому +7

    अपनी मारुति ही वदिया है

  • @majorsingh8096
    @majorsingh8096 4 роки тому +17

    Bhai ford mustang lane c

  • @pintugill4330
    @pintugill4330 4 роки тому +38

    Purani car dey ditti modyfy krkey tuhanu

    • @arbind_288
      @arbind_288 4 роки тому

      Pintu Gill refugees carr ....

  • @Hapee23
    @Hapee23 4 роки тому +10

    Old manufacturing. Car aa. And I think it's defected car.

  • @simerpeeter
    @simerpeeter 4 роки тому +7

    Navi da Saman kadd key Purana pa dita

  • @533nav
    @533nav 4 роки тому +2

    BMW 5 series vich bahut problem aa.
    5series te 7 series di sare world ch hi bahut complaint aa.

  • @gurmitsingh9051
    @gurmitsingh9051 4 роки тому +8

    ਵੀਰ ਜੀ ਜਰਮਨੀ ਵਿੱਚ b m w ਦੀ ਜਰਮਨੀ ਵਿੱਚ 5ਸਾਲਾ ਦੀ ਗਰੰਟੀ ਕੰਪਨੀ ਵਲੋਂ ਮਿਲਦੀ ਹੈ ਜੇਕਰ ਇਹ ਚੀਜਾਂ ਵਿੱਚ ਖਰਾਬੀ ਹੈ ਹੀਡ ਐਸੀ ਰੰਗ ਗੀਆਰ ਹੋਰ ਕੋਈ ਇੰਜਣ ਵਿੱਚ ਖਰਾਬੀ ਹੋਵੇ ਕੰਪਨੀ ਵਾਲੇ ਸਭ ਕੁੱਝ ਫ੍ਰੀ ਕਰਕੇ ਦਿੰਦੇ ਹਨ ਹੋਸਕਦਾ ਸ਼ਾਇਦ ਤੁਹਾਨੂੰ ਚੱਲੀ ਗੱਡੀ ਦੇ ਦਿੱਤੀ ਹੋਵੇ ਇੰਡੀਆ ਵਿੱਚ ਹੇਰਾਫੇਰੀ ਬਹੁਤ ਚਲਦੀ ਹੈ

  • @view360media9
    @view360media9 4 роки тому

    Seems to be Krishna Auto service problem.
    I have BMW x5 since 2016, driven 72,000km still its best.
    In canada, BMW is providing really nice service. Provide valet for vehicle service or part replacement. They order part from Germany & ask your vehicle only for one day to do all work.
    If it happen in Canada, customer will surely get new car.

  • @sonusingh6593
    @sonusingh6593 4 роки тому +3

    10,000 ਹਜਾਰ ਕਿਲੋਮੀਟਰ ਚਲਾਉਣ ਤੋਂ ਬਾਅਦ ਪਤਾ ਲੱਗਾ ਕਿ ਗੱਡੀ ਖਰਾਬ ਹੈ

  • @RavinderKumar-yy9bk
    @RavinderKumar-yy9bk 4 роки тому +2

    God bless you

  • @sunnybajaj3425
    @sunnybajaj3425 4 роки тому +8

    Vir nu new gaddi milni chahidi

  • @garrymaan9128
    @garrymaan9128 4 роки тому +7

    Case kro company te

  • @happeesinghfilms8121
    @happeesinghfilms8121 4 роки тому +14

    Mainu lgda koi khrab gaddi thik krke same uda di bna ke dedi lgda

  • @vijayatwal9224
    @vijayatwal9224 4 роки тому +18

    Alto 800 is always best

    • @deepsandhu9247
      @deepsandhu9247 4 роки тому +1

      Veer Alto Rani car a

    • @vijayatwal9224
      @vijayatwal9224 4 роки тому

      @@deepsandhu9247 ਸਹੀ ਕਿਹਾ ਭਾਜੀ

    • @akashbhagat7197
      @akashbhagat7197 4 роки тому

      bhoot paise a jan fer bund nhi tikdi ena di vi

  • @happeesinghfilms8121
    @happeesinghfilms8121 4 роки тому +14

    Gaddi change krke diti gye a bai nu syd

  • @jazzgill101
    @jazzgill101 4 роки тому +5

    The is old car.ask them to replace..

  • @ArshChahal47
    @ArshChahal47 4 роки тому +10

    "Thumbnail Punjabi ch te Title Hindi ch"🙌

    • @ammybrarr316
      @ammybrarr316 4 роки тому

      Te comment te english vivh ????

  • @jaskaransingh-zl2dr
    @jaskaransingh-zl2dr 4 роки тому +1

    It’s about service, not about car..

  • @jashanpreetdeol7115
    @jashanpreetdeol7115 4 роки тому +15

    swift ਅੱਤ ਹੈ
    ਬਿਨਾ ਰੇਸ ਕਰੇ ਕਰੇ ਤੋ ਦੂਜੇ ਗੇਰ ਵਿੱਚ ਤੁਰ ਦੀ ਹੈ.ੲਿੰਜਣ ਬੰਦ ਨਹੀ ਹੁੰਦਾ..

  • @vijaysidhu4452
    @vijaysidhu4452 4 роки тому +72

    Chetak lai la 22 oye... ਨਾਲੇ. ਮੂੰਹ ਸਿਰ ਨੂੰ ਹਵਾ ਲੱਗੂ ।

  • @NavdeepSingh-yd9uh
    @NavdeepSingh-yd9uh 4 роки тому +16

    Mr ਭੋਗਲ ਸਿਰ੍ਰੇ ਦਾ ਠੱਗ ਅਾ

    • @sandhuz9812
      @sandhuz9812 4 роки тому

      Asha g ki kam krda a banda

  • @bablumaan96
    @bablumaan96 4 роки тому +1

    Ess to vdia Hyundai maruti di car Changi aa
    Ciaz,verna, elantra etc best sedan

  • @shahibaaz
    @shahibaaz 4 роки тому +5

    ਇਹ ਸਹੁਰੀ ਦੇ ਨੂੰ ਅਗਲਾ ਰਿਪੋਰਟਰ ਪੰਜਾਬੀ ਚ ਗੱਲ ਕਰ ਰਿਹਾ ਹੈ ਤੇ ਭੂਤਨੀ ਦਾ ਹਿੰਦੀ ਬੋਲ ਰਿਹਾ ਹੈ।ਲਾਹਨਤ ਹੈ ਹਨ ਭਈਆਂ ਦੀਆਂ ਨਜਾਇਜ਼ ਔਲਾਦਾਂ ਤੇ, ਤੁਸੀਂ ਪੰਜਾਬ ਚ ਜੰਮੇ ਓੰ ਪੰਜਾਬ ਚ ਖਾਂਦੇ ਕਮਾਉਂਦੇ ਹੋ ਕੁਝ ਤੇ ਸ਼ਰਮ ਕਰੋ।

  • @JaswinderSingh-zi5qc
    @JaswinderSingh-zi5qc 4 роки тому +1

    Thnx for this video i was planning to buy this brand ,but now i have change my mind.

  • @manpreetsinghpp2908
    @manpreetsinghpp2908 4 роки тому +6

    Thode paise hor paa k helicopter le lenda yr 🤣😂🤣😂🤣😂🤣😂🤣

  • @dilshadmalik5422
    @dilshadmalik5422 3 роки тому +1

    Bai enna bmw audi nalo fortuner le lyaa kro

  • @it_gillz__8413
    @it_gillz__8413 4 роки тому +11

    ੲਿਹ ਨੂੰ ਵੇਚ ਕੇ ਟੈਂਪੂ ਲੈਲਾ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @dr.ajitsinghliddar7469
    @dr.ajitsinghliddar7469 3 роки тому

    My understanding is that all new cars are under manufacturer's warranty, most common warranty is for 4 years or 80,000 kilometers, whichever comes first. I am sure, it is the same in India. You are doing the right thing by going to the court of public opinion and the law. Good luck.

  • @harrydhillon9772
    @harrydhillon9772 4 роки тому +10

    I want to buy BMW but now I never buy this crezzy company’s car ,i m also feeling that they can do same with me

    • @Mxngxt
      @Mxngxt 4 роки тому +1

      Buy audi it's fantastic.
      Amazing performance and functions.
      30acre wale jatt can easily afford audi a3 .I have audi a3

    • @badshahtopic7825
      @badshahtopic7825 4 роки тому

      Audi A6 matrix Ha mera pas bhout nice car

  • @dgpsingh6704
    @dgpsingh6704 4 роки тому

    ਮੋਹਾਲੀ ਵਿੱਚ ਇੱਕ ਡੀਲਰ ਸੀ ਮਾਰੂਤੀ ਕਾਰ ਦਾ। ਉਸ ਨੇ ਐਕਸੀਡੈਂਟ ਕਾਰ ਨੂੰ ਨਵੀਂ ਬਣਾ ਕੇ ਵੇਚ ਦਿੱਤਾ। ਕਾਰ ਨਵੀਂ ਰਜਿਸਟ੍ਰੇਸ਼ਨ ਨੰਬਰ ਹੋ ਗਈ। ਪਰ ਉਸ ਵਿੱਚ ਕੲੀ ਤਰ੍ਹਾਂ ਦੀਆਂ ਪ੍ਰੋਬਲਮ ਨਾਲ ਮਾਲਕ ਨੂੰ ਜੂਝਨਾ ਪਿਆ। ਮਾਲਕ ਆਖਰ ਨੂੰ ਕੰਜਿਉਮਰ ਕੋਰਟ ਪਹੁੰਚ ਗਿਆ। ਕਾਫੀ ਜ਼ਿਆਦਾ ਸਪੈਸ਼ਲਿਸਟਾਂ ਪੜਤਾਲ ਤੋਂ ਬਾਅਦ ਕੰ: ਕੋਰਟ ਨੇ ਸੰਬੰਧਤ ਕਾਰ ਮਾਲਕ ਦੇ ਹੱਕ ਵਿੱਚ ਫੈਸਲਾ ਕੀਤਾ ਤੇ ਕਾਰ ਡੀਲਰ ਨੂੰ ਨਵੀਂ ਕਾਰ ਦੇਣ, ਮਾਲਕ ਨੂੰ ਪ੍ਰੇਸ਼ਾਨ ਕਰਨ, ਅਤੇ ਹੋਰ ਕੲੀ ਚਾਰਜ ਲਾੲੇ।

  • @Gurtalman
    @Gurtalman 4 роки тому +8

    36 lakh endeavors ford best

  • @ravikamboj5518
    @ravikamboj5518 4 роки тому +2

    It may be a Demo car. which might not disclosed to you.

  • @eddiemoscosomancilla5913
    @eddiemoscosomancilla5913 4 роки тому +13

    Krishna motor vale te hai hi chor. Enko new car milni chahiye. Old car de di salo ne. Etne paiso mai to mahindra ki 3 car aa jayenge

    • @ammybrarr316
      @ammybrarr316 4 роки тому

      Bnda fuddu c jihne 50 lakh kharch k purani gaddi leli ??? Tere varga 5 rs de nimbu check kr kr buy krda!!! Te tere hisab nal ohne dekhya e na hou k nvi aa k purani ?? 50 lakh ch zero ds bina ginne kinne hunde fer gak karange bakkji

  • @amanb5598
    @amanb5598 4 роки тому +1

    Maruti 800 is best. Even in village corner shop people can repair.

  • @666jassi
    @666jassi 4 роки тому +18

    Pehllaa ehh Di 50lakh D bond maar lai Hun Ehdiyaa Pappiyaa lai Jaandey 😘😘😘 😆😆😆😆😆 like karoooo

  • @shavigrover1854
    @shavigrover1854 4 роки тому

    Bro, I will not buy BMW ever. As I just discuss with my friends about purchasing of BMW OR Toyota. But now we are moving from BMW ! Thank you so much.
    You definitely will get your new car! Please continue with your case and try pull that client in court often !

  • @AkashdeepSingh-vs6nv
    @AkashdeepSingh-vs6nv 4 роки тому +26

    Bhai toyota furtuner lane c

    • @gurangelkalhar1418
      @gurangelkalhar1418 4 роки тому +6

      Akashdeep Singh 22 Kithe beemer te Kithe fortuner 😂

    • @gurangelkalhar1418
      @gurangelkalhar1418 4 роки тому +2

      harinder singh tuhade kehn da matlab fortunate is better than bm?

    • @jaspreetsinghbrar2140
      @jaspreetsinghbrar2140 4 роки тому +1

      @@gurangelkalhar1418 😂😂 3 aa jndia oh ede vtte

    • @SandhuFarmChandigarh
      @SandhuFarmChandigarh 4 роки тому +3

      @@gurangelkalhar1418 y jithe nu fortuner langh gi BMW ni langh di Jdo kaddu kita hunda khet othe nu kd ke dikhai langh di ni othe fortuner jau fr faahe wad di 🚜🚜

    • @gurangelkalhar1418
      @gurangelkalhar1418 4 роки тому +4

      Veer fer je Eda di gal a ta bmw x7 try kariyo .... sab bhulekhe nikal jaange.... yar fortuner naalo te kite better endevour a 2019 model .... one ta fortuner fail karti 22 ... truck I a ... off-roading karke vekhiyo endevoiur te .

  • @SahiRealtyCom
    @SahiRealtyCom 4 роки тому

    I had bad experience with New 2018 BMW 750 Li x drive . Which is their flagship car and right comparable to Mercedes S559 LWB ( I used to own it ) . I had started experience controls related issues within first 12,000 kms . BMW is very proud in standing behind their cars and don’t care much you as their customer
    I had to let it go.
    BMW is not a reliable brand.

  • @labhsingh3041
    @labhsingh3041 4 роки тому +7

    ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ

  • @tiwanacinematicfilms
    @tiwanacinematicfilms 4 роки тому +1

    Spending 50 lakh on car is stupid idea..

  • @AmanKumar-ef6xz
    @AmanKumar-ef6xz 4 роки тому +7

    Gaddi nu garbage collection ch laga do... BMW wale bhaje firnge

  • @mimimimi-sj7fq
    @mimimimi-sj7fq 3 роки тому

    In Europe you get hundred thousand km or 10 year garanti

  • @sukhchainsingh2978
    @sukhchainsingh2978 4 роки тому +4

    50 ਲੱਖ ਰੁਪਏ ਕਿਸੇ ਗਰੀਬਾਂ ਤੇ ਖ਼ਰਚ ਕਰਦੇ ਕਿਨਾਂ ਪੁਨ ਲੱਗਦਾ ਹੁਣ ਠੰਡ ਚੱਲ ਰਹੀ ਹੈ ਕਿਸੇ ਕੰਬਲ ਵੰਡਦੇ

  • @harmeetsingh5283
    @harmeetsingh5283 4 роки тому

    German gaddian di quality changi c 1995 tak os to baad ch bania sarian gaddian ch problem aundi a . ajkal de har ekk product di life 4 saal jiada nahi , it's because of mass production .

  • @rajmann6357
    @rajmann6357 4 роки тому +8

    This is a used vehicle, One can see the damaged and aged signs of ear and tear, Dealer is at fault.

  • @baljitsingh-oy9br
    @baljitsingh-oy9br 4 роки тому +1

    Veer Chandigarh City vich is te
    Goha dhowo
    Company twade piche piche fire gi
    Barseen ld ke Chandigarh vich jlus kdo

  • @sorryindia5445
    @sorryindia5445 4 роки тому +4

    22 ਧਵਨ ਨੂੰ ਪੁਰਾਣੀ ਐਕਸੀਡੈੰਟਲ ਗੱਡੀ ਰਿਪੇਅਰ ਕਰਾ ਕੇ ਦਿੱਤੀ ਆ

    • @ammybrarr316
      @ammybrarr316 4 роки тому

      Tuhade hisab nl te 50 lalh kharchan vla bnda fuddu e turya firda ??? Tere varga 10rs de nimbu len gya oh v dekh dekh k buy kru te gl krda lokan dj !¥!!

    • @sorryindia5445
      @sorryindia5445 4 роки тому

      AmMY BraRR ਬੰਦਾ ਗੱਡੀ ਜੱਦੋ ਨਵੀਂ ਲੈਂਦਾ ਤਾਂ ਉਹਨੂ ਟੋਹ ਟੋਹ ਕੇ ਨੀ ਦੇਖਦਾ ਇਕ ਸਰਸਰੀ ਨਜ਼ਰ ਮਾਰਦਾ ਅੰਦਰ ਬਾਹਰ ਸਾਂਰੀਆ ਇਕੋ ਜਿਹੀਆਂ ਹੁੰਦੀਆਂ ਨਿੰਬੂ ਦੀ ਗੱਲ ਆ ਉਹਦਾ ਸਰ ਵੀ ਜਾਂਦਾ ਜੇ ਇਕ ਅੱਧਾ ਗਲਿਆ ਵਾ ਆ ਗਿਆ ਤਾਂ ਕੋਈ ਆਰਥਿਕ ਨੁਕਸਾਨ ਨੀ ਹੁੰਦਾ

  • @ਬਹੁਤਵਧੀਆਧੰਨਵਾਦ

    Lack of honesty

  • @love8938
    @love8938 4 роки тому +8

    What buisness he does having so many cars.

  • @gshara1
    @gshara1 4 роки тому +2

    This happens only in India fraud. A friend of mine works at the Brian Jessel BMW in Vancouver he said Gagan didn’t need to pay anything it’s got bumper to bumper warranty until 80000 km

  • @ankhijattsingh7447
    @ankhijattsingh7447 4 роки тому +17

    omg..fuel tank 125.000 da bdii lutt machii aa india ch ..

  • @rajatarora4026
    @rajatarora4026 4 роки тому

    ਸਾਡਾ ਤਾਂ ਸਾਈਕਲ ਹੀ BMW ਐ

  • @nursingmasters
    @nursingmasters 4 роки тому +8

    MERE KOL TVS SCUTY AA 300 DA TEL 16 DIN CHL JNDA - 😅😅😅😅😅😅😅😅😅😅

  • @AJVLOGS2526
    @AJVLOGS2526 4 роки тому

    Thts the very myger case because this car is not alto or swift ihave 720 d 47 k chal chuki hain aaj tak koi problem nahi hui normal service hoti hajn bas

  • @naturelover8623
    @naturelover8623 4 роки тому +4

    Replacement plus harrassment

  • @gsnoname3290
    @gsnoname3290 4 роки тому

    I have a brand new 760 li and BMW service is excellent.. they provide me a new loaner car everything during srvice

  • @freejobsludhianaorpatiala4840
    @freejobsludhianaorpatiala4840 4 роки тому +8

    Bmw is fantastic car... Bt Hun news sun ke Buy krna da Dil hi ni krda.... 45 lacs kinna aukha hai kmaana and kinna sokha e gawana.. Btt gagan ji and his lawyer Well said...

    • @devilpb9498
      @devilpb9498 4 роки тому

      Navi Kohli same par gaddi di value lag di nhi old ah fir vi zada price ye buy kitti ah

    • @devilpb9498
      @devilpb9498 4 роки тому

      ManBehindTheWheel kinu khe rha? Menu ki gaddi de malak nu

    • @manbehindthewheel249
      @manbehindthewheel249 4 роки тому +1

      @@devilpb9498 veer gadi de malak nu.tuhanu mai kayon khena. Eh Sala ek interview vich 3 languages change kari janda

    • @devilpb9498
      @devilpb9498 4 роки тому

      ManBehindTheWheel Om ok thik hai

  • @Sandhu_RIS
    @Sandhu_RIS 4 роки тому

    I had minor issue with my Lexus, so dealership promised me that they will fix it in three days. After three days i called up and asked about the status of my vehicle. They said they need another part which is coming from Japan and don’t know ETA. So called Lexus head office they gave me brand new loaner to drive while my car is in the shop. It took three weeks to get the part so I was given loaner or courtesy vehicle for a month. My car was Under warranty so Lexus put new parts no charges for labour as well.
    Buy Japanese.....period.

  • @Jssinghsidhu
    @Jssinghsidhu 4 роки тому +12

    Fortune lo bai ji

    • @donttellmejustlisten4598
      @donttellmejustlisten4598 4 роки тому +1

      Jinder Sidhu hai ohde kol video tan dekhla 2 innova ,1 fortuner 1 swift hai

    • @goravprashar
      @goravprashar 4 роки тому

      2 inonva, 1 fortuner, swift , te I 20 vi hegi aa lodu kol

  • @raghveerkullar7651
    @raghveerkullar7651 4 роки тому

    ਮੇਰੇ ਕੋਲ 528 I ਹੈ 200000 (2ਲੱਖ ਮੀਲ )ਚੱਲ ਗਈ ਕਦੇ ਕੋਈ ਸਰਵਿਸ ਵੀ ਡੀਲਰ ਤੋਂ ਨਹੀਂ ਕਰਵਾਈ ਤੇ ਕਦੇ ਵੀ ਕੋਈ ਲੋੜ ਨਹੀਂ ਪਈ

  • @raimusic1223
    @raimusic1223 4 роки тому +7

    ਏ ਗੱਡੀ ਬੈਨ ਕਰਦੋ

  • @jazzdosanjh7380
    @jazzdosanjh7380 4 роки тому

    Im in canada last 25 years i drive allways BMW x5 never had any problems 1 lakh kilometers tak warantay hundi a bumper to bumper bmw da koi kasoor nahi dealer chor a purani car a