Baba Najmi in Conversation with Kulvir Gojra I ਬਾਬਾ ਨਜਮੀ Pakistani Punjabi Poet I SukhanLok I

Поділитися
Вставка
  • Опубліковано 28 жов 2024

КОМЕНТАРІ • 44

  • @SatnamSingh-bc5zm
    @SatnamSingh-bc5zm 2 роки тому +16

    ਬਾਬਾ ਨਜ਼ਮੀ ਅੰਦਰੋਂ ਚਸ਼ਮਾ ਫੁੱਟੇ,
    ਮਾਂ ਬੋਲੀ ਪੰਜਾਬੀ ਦਾ।
    ਓਸ ਚਸ਼ਮੇ 'ਚੋਂ ਦਿਸੇ ਚਿਹਰਾ,
    ਬਾਬਾ ਨਾਨਕ ਦੇ ਰਬਾਬੀ ਦਾ।

  • @jaswindersinghgill9350
    @jaswindersinghgill9350 2 роки тому +3

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦੇ ਪ੍ਰਵਾਰ ਦਾ ਜਿਨ੍ਹਾਂ ਨੇ ਆਪਣੀ ਪੂਰੀ ਵਾਹ ਲਾਈ ਹੈ ਕਿ ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਵਾਸਤੇ ਖੁਰਾਕ ਦੇ ਰੂਪ ਵਿਚ ਆਪਣੀ ਪੂਰੀ ਜ਼ਿੰਦਗੀ ਲਈ

  • @Narinderkaur-kj1bf
    @Narinderkaur-kj1bf 2 роки тому +4

    ਬਾਕਮਾਲ ਜੀ
    ਰੁੱਗ ਭਰ ਆਉਂਦਾ ਸੁਣਦਿਆਂ
    ਬਾਬਾ ਨਜ਼ਮੀ ਨੂੰ ਦੇਖ ਕੇ
    ਪੰਜਾਬੀਅਤ ਨਾਲ ਸਰੋਬੋਰ
    ਧੰਨਵਾਦ Kulvir Gojra sir ji

  • @rubbensiingh9030
    @rubbensiingh9030 2 роки тому +4

    ਪੰਜਾਬ ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ
    ਸਾਡਾ ਬਾਬਾ ਨਜ਼ਮੀ ਸਾਹਿਬ ਜ਼ਿੰਦਾਬਾਦ 🌹

  • @zindabaad77
    @zindabaad77 2 роки тому +10

    ਬਾਬਾ ਨਜ਼ਮੀ ਜਿਹੇ ਬੰਦਿਆ ਨੇ ਪੰਜਾਬੀ ਨੂੰ ਬਚਾਕੇ ਰੱਖਿਆ ਹਲੇ ਤਕ 🙏🙏

  • @NirmalSingh-tp7gk
    @NirmalSingh-tp7gk 2 роки тому +4

    ਅਸੀ ਦੁਆ ਕਰਦੇ ਹਾਂ ਪੰਜਾਬੀਆ ਦਾ ਇਹ ਪਿਆਰ ਹਮੇਸਾ ਬਣਿਆ ਰਹੇ ਬਾਬਾ ਨਜਮੀ ਜੀ ਵਰਗੇ ਦਰਵੇਸ ਇਨਸਾਨ ਨੇਪੰਜਾਬੀ ਨੂ ਜੀਉਦਾ ਰੱਖਣ ਵਿਚ ਬਹੁਤ ਅਹਿਮ ਯੋਗਦਾਨ ਪਾਇਆ

  • @sarabjeetkaur7318
    @sarabjeetkaur7318 Рік тому

    ਦਿਲ ਖੁਸ਼ ਹੋ ਗਿਆ ਸੀ ਬਾਬਾ ਨਜ਼ਮੀ ਨੂੰ ਦੇਖ ਕੇ
    ਸ੍ਰੀ ਫ਼ਤਹਿਗੜ੍ਹ ਸਾਹਿਬ

  • @mehakpreet8917
    @mehakpreet8917 2 роки тому +2

    ਰੱਬ ਬੋਲਦਾ ਬਾਬਾ ਨਜਮੀ ਰਾਹੀਂ ।

  • @rattandhaliwal
    @rattandhaliwal 2 роки тому +3

    ਵਾਹ ਬਾਬਾ ਵਾਹ ਪੰਜਾਬੀ ਬੋਲੀ ਦਾ ਅਸਲੀ ਵਾਰਸ ਬਾਬਾ ਨਜਮੀਂ।

  • @baltejsingh6329
    @baltejsingh6329 2 роки тому +4

    ਅਸੀਂ ਬਹੁਤ ਪਿਆਰ ਅਤੇ ਸਤਿਕਾਰ ਕਰਦੇ ਹਾਂ ਬਾਬਾ ਨਜ਼ਮੀ ਜੀ ਤੁਹਾਨੂੰ।।

  • @ksbagga7506
    @ksbagga7506 Рік тому +1

    Nice and praiseworthy highlights

  • @sukhdevsinghatta3181
    @sukhdevsinghatta3181 2 роки тому +4

    ਬਾਬਾ ਨਜ਼ਮੀ ਜੀ ਅਸਲਾਮ ਲੇਕਮ ।

  • @HS-vd6in
    @HS-vd6in 2 роки тому +1

    ਲਾਜਵਾਬ।

  • @sehajvirjhamat4180
    @sehajvirjhamat4180 2 роки тому +2

    لوک گیت جینی عمر ہوےبابا جی دی

  • @shivdevsingh3626
    @shivdevsingh3626 Рік тому +1

    ਪੰਜਾਬੀ ਜ਼ੁਬਾਨ ਨਾਲ ਪੰਜਾਬੀ ਹੀ ਧ੍ਰੋਹ ਕਮਾ ਰਹੇ ਹਨ | ਦੱਖਣੀ ਭਾਰਤ ਵਿੱਚ ਜਾ ਕੇ ਦੇਖੋ ਸ਼ਹਿਰਾਂ ਵਿੱਚ ਦੁਕਾਨਾਂ ਦੇ ਨਾਮ ਸਾਰੇ ਦੇ ਸਾਰੇ ਉਹਨਾਂ ਦੀ ਆਪਣੀ ਜ਼ੁਬਾਨ ਵਿੱਚ ਹਨ | ਉਹ ਲੋਕ ਆਪਣੀ ਬੋਲੀ ਨੂੰ ਬਹੁਤ ਪਿਆਰ ਕਰਦੇ ਹਨ | ਸਾਡੇ ਪੰਜਾਬੀਆਂ ਨੂੰ ਬਹੁਤ ਵੱਡੀ ਬਿਮਾਰੀ ਹੈ ਕਿ ਇਹ ਸਭ ਤੋਂ ਪਹਿਲਾਂ ਆਪਣੀ ਬੋਲੀ ਨੂੰ ਪਿੱਛੇ ਧੱਕਦੇ ਹਨ |

  • @harinderpreethani8147
    @harinderpreethani8147 2 роки тому +1

    Love from charda panjab baba ji

  • @masterclip3807
    @masterclip3807 2 роки тому +4

    ਮਿਹਨਤਕਸ ਲੋਕ

  • @Pilotsidhu5
    @Pilotsidhu5 2 роки тому +1

    ਆਨੰਦ ❤️

  • @SukhvinderSingh-jx7bz
    @SukhvinderSingh-jx7bz 2 роки тому +1

    I love the poetry of baba nazmy, God bless him

  • @parmindersingh4267
    @parmindersingh4267 Рік тому +1

    🙏

  • @SandeepSingh-fg9mo
    @SandeepSingh-fg9mo 2 роки тому +4

    ਜੀਓ...

  • @RameshKumar-wl8ub
    @RameshKumar-wl8ub 4 місяці тому

    ਬਾਬਾ। ਨਜਮੀ ਜਿੰਦਾਬਾਦ ਜੈ ਹਿੰਦ

  • @BHUPINDERSINGH-zu8rl
    @BHUPINDERSINGH-zu8rl 2 роки тому +2

    Great man Baba nazmi..love from Punjab ( india)💐🙏💐💐💐

  • @rattandhaliwal
    @rattandhaliwal 2 роки тому +2

    Wah baba najmi assin tuhade dilloon maskoor haan.

  • @angrejparmar6637
    @angrejparmar6637 10 місяців тому

    Thanks baba nazmi ji

  • @BaljinderSingh-se5yc
    @BaljinderSingh-se5yc 2 роки тому +3

    ਬਹੁਤ ਅੱਛਾ

  • @joyianews6147
    @joyianews6147 2 роки тому +2

    عظیم پنجابی شاعر 💚💚💚

  • @baldeepsingh4434
    @baldeepsingh4434 2 роки тому +2

    Ba- kamaal.

  • @dayasingh5485
    @dayasingh5485 2 роки тому +3

    ਬਹੁਤ ਖ਼ੂਬਸੂਰਤ......

  • @usha54
    @usha54 2 роки тому +1

    Beautiful sharing

  • @bhagwantsingh8542
    @bhagwantsingh8542 2 роки тому +2

    Great work ji baba ji

  • @likharipb46
    @likharipb46 2 роки тому +1

    ❤️❤️❤️🥰

  • @dimpalmovies5911
    @dimpalmovies5911 Рік тому


    ਬਾ ਕਮਾਲ

  • @gurindersingh6816
    @gurindersingh6816 2 роки тому +2

    Kamaal baba

  • @KhalidHussain-mg8cg
    @KhalidHussain-mg8cg 2 роки тому +2

    Bahut vadhiya interview. Kulvir ji Mubarak.

  • @mralohran
    @mralohran 2 роки тому +2

    Great human being..... A living legend!!!!!

  • @ManpreetSingh-cg7ml
    @ManpreetSingh-cg7ml 2 роки тому +2

    👌👌👌

  • @hardeepkaur9879
    @hardeepkaur9879 2 роки тому +2

    ❤️❤️❤️❤️❤️❤️

  • @khushii.sidhu9310
    @khushii.sidhu9310 2 роки тому +2

    Salute you

  • @charnpushpindersinghdhami445
    @charnpushpindersinghdhami445 2 роки тому +2

    Bohat Khoob Ji!!!

  • @rajinderkumar3549
    @rajinderkumar3549 2 роки тому +2

    MeraYarPunjabiMeraPayarPinjabi

  • @punjabi-ae-zubane9708
    @punjabi-ae-zubane9708 2 роки тому +1

    Legend