ਮੈਡੀਕਲ ਵਾਲਿਆਂ ਨੇ ਨ'ਸ਼ਾ ਰੋਕੂ ਟੀਮ ਦੇ ਖਿਲਾਫ ਦਿੱਤਾ ਧਰਨਾ, ਸ਼ਹਿਰਵਾਸੀ ਹੋ ਗਏ ਮੈਡੀਕਲ ਵਾਲਿਆਂ ਤੇ ਤੱਤੇ,

Поділитися
Вставка
  • Опубліковано 21 жов 2024

КОМЕНТАРІ • 733

  • @jaswinderdhaliwalfitness5946
    @jaswinderdhaliwalfitness5946 Рік тому +77

    ਉਦੋਂ ਤਾਂ ਇਹ ਪ੍ਰਧਾਨ ਕਹਿੰਦਾ ਸੀ ਵੀ ਜੇ ਇਹਦੇ ਕੋਲੋਂ ਕੋਈ ਨਸ਼ਾ ਨਿਕਲਿਆ ਤਾਂ ਮੈਂ ਇਹਦੇ ਨਾਲ ਖੜਦਾ ਨੀ... ਹੁਣ ਕੀ ਹੋ ਗਿਆ.. ਸਬ ਮਿਲੇ ਵੇ ਆ

  • @kaptanmusic143
    @kaptanmusic143 Рік тому +61

    ਪ੍ਰਦਾਨ ਵਿੱਚ ਆ ।ਏਹੇ ਬੰਦਾ ਰਿਸ਼ਵਤ ਖੋਰ ਆ ।ਬਹੁਤ ਚਲਾਕ ਬੰਦਾ ਏਹੇ। ਮੈ ਜਾਣਦਾ ਏਸ ਨੂੰ ਚੰਗੀ ਤਰਾਂ।

  • @pardeepgrewal9404
    @pardeepgrewal9404 Рік тому +150

    ਇਨ੍ਹਾਂ ਮੈਡੀਕਲ ਵਾਲਿਆਂ ਦਾ ਧੰਦਾ ਨਸ਼ੇ ਵੇਚ ਕੇ ਚਲ ਰਿਹੈ ।ਇਨ੍ਹਾਂ ਦੀਆਂ ਦੁਕਾਨਾਂ ਸੀਲ ਕਰਵਾਉ।

  • @kamalpreetsingh7805
    @kamalpreetsingh7805 Рік тому +68

    ਲੋਕਾਂ ਨੂੰ ਇੱਕਠੇ ਹੋਣਾ ਚਾਹੀਦਾ ਜੇ ਇਨਾ ਨਸ਼ਾ ਵਿਕਦਾ ਤੇ ਸਰਕਾਰੀ ਅਫ਼ਸਰ ਦੀ ਸਿੱਧੀ ਜਵਾਬਦੇਹੀ ਹੈ।

  • @PB07.303
    @PB07.303 Рік тому +92

    ਪ੍ਰਧਾਨ ਸਾਬ ਤੁਸੀਂ ਰਹਿਣ ਦਿਉ ਆਪਣੀ ਗੱਲ ਤੇ ਮੁਕਰ ਜਾਣਾ ਕਾਹਦਾ ਪ੍ਰਧਾਨ ਆ ਤੂੰ ਯਾਰ ਮਰਜੋ ਡੁੱਬ ਸਾਲਿਓ

  • @sukhwinderkaur9311
    @sukhwinderkaur9311 Рік тому +53

    ਮੈਡੀਕਲ ਵਾਲਿਓ ਤੁਸੀ ਨਸ਼ਾ ਨਾ ਵੇਚੋ ਜੇਕਰ ਵੇਚਦੇ ਹੋ ਤਾਂ ਹੀ ਡਰਦੇ ਹੋ

  • @jagseersinghwahsgurukjibra9890
    @jagseersinghwahsgurukjibra9890 Рік тому +111

    ਪੁਲਿਸ ਦੀ ਸਹਿ ਤੋ ਬਿਨਾਂ ਨਸਾ ਨਹੀਂ ਵਿਕਦਾ ਜੀ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਬਹੁਤ ਵੱਡੀ ਸਾਜਸ ਹੈ ਜੀ ਲੋਕਾਂ ਨੂੰ ਵੱਧ ਤੋਂ ਵੱਧ ਨਸਾ ਕਮੇਟੀਆ ਦਾ ਸਾਥ ਦਿਉ ਜੀ

    • @sukhirandhawa3723
      @sukhirandhawa3723 Рік тому

      Shi aa y shrab adnok te tabco v govermnt he sale krde aa shream v kese de oqat nhi boln de ode bare

    • @sandhuprabh553
      @sandhuprabh553 Рік тому

      ​@@sukhirandhawa3723ਤੁਸੀਂ ਨਸ਼ੇ ਦੇ ਖ਼ਿਲਾਫ਼ ਹੋ ਜਾਂ ਹੱਕ ਵਿੱਚ?

    • @sukhirandhawa3723
      @sukhirandhawa3723 Рік тому

      @@sandhuprabh553 ki adnok shrab tabco ee nsha nhi ja tus esde haqq ch ho ??

  • @narinderpalsingh5349
    @narinderpalsingh5349 Рік тому +126

    ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ 😢

  • @BindSmagh-i2o
    @BindSmagh-i2o Рік тому +55

    ਸਾਨੂੰ ਦੱਸੋ ਕੌਣ ਨਸ਼ਾ ਵੇਚ ਦਾ ਥੋਡੀਆਂ ਫੁੱਟੀਆਂ ਨੇ ਸਾਰਾ ਪਤਾਂ ਥੋਨੂੰ ਗਵਾਹ ਵੀ ਕੋਲ ਖੜਾ

  • @keepsidhu8642
    @keepsidhu8642 Рік тому +39

    ਏਸ ਪ੍ਰਧਾਨ ਦੀ ਵੀ ਉਸ ਗਿੱਦੜਾਂ ਆਲੇ ਪ੍ਰਧਾਨ ਵਰਗੀ ਹਾਲਤ ਹੋਈ ਲਗਦੀ ਐ, ਜਿਵੇਂ ਗਿੱਦੜਾਂ ਨੇ ਕਮੇਟੀ ਬਣਾਈ ਤੇ ਇੱਕ ਪ੍ਰਧਾਨ ਬਣਾ ਦਿੱਤਾ ਤੇ ਇੱਕ ਲੰਡੂ ਜੀ ਪਰਚੀ ਲੈਕੇ ਤੁਰ ਪਏ ਸ਼ਹਿਰ ਵੱਲ ਅਖੇ ਕੁੱਤਿਆਂ ਦੇ ਪ੍ਰਧਾਨ ਨੇ ਆਹ ਪਰਚੀ ਲਿਖ ਕੇ ਦਿੱਤੀ ਐ ਤੇ ਤੁਹਾਨੂੰ ਕੁੱਤੇ ਕੁੱਝ ਨਹੀਂ ਕਹਿਣਗੇ, ਜਦੋਂ ਗਿੱਦੜ ਸ਼ਹਿਰ ਦੇ ਨੇੜੇ ਤੇੜੇ ਪਹੁੰਚੇ ਤਾਂ ਕੁੱਤਿਆਂ ਦੀ ਟੋਲੀ ਭਉਂਕਦੀ ਸੁਣ ਕੇ ਗਿੱਦੜਾਂ ਦਾ ਪ੍ਰਧਾਨ ਸਭ ਤੋਂ ਪਹਿਲਾਂ ਵਾਪਸ ਭੱਜ ਪਿਆ, ਜਦੋਂ ਗਿੱਦੜਾਂ ਨੇ ਕਿਹਾ ਕਿ ਪ੍ਰਧਾਨ ਜੀ ਇਨ੍ਹਾਂ ਨੂੰ ਪਰਚੀ ਦਿਖਾਓ ਤਾਂ ਗਿੱਦੜਾਂ ਦੇ ਪ੍ਰਧਾਨ ਨੇ ਭੱਜੇ ਜਾਂਦੇ ਨੇ ਕਿਹਾ ਕਿ ਉਏ ਭੱਜ ਲਓ ਇਹ ਸਾਲੇ ਅਨਪੜ੍ਹ ਐ ਇਹਨਾਂ ਨੂੰ ਪੜਨਾ ਨੀਂ ਆਉਂਦਾ 😂😂😂😂😂

  • @HarvinderSingh-nr6pn
    @HarvinderSingh-nr6pn Рік тому +57

    ਪ੍ਰਧਾਨ ਨੂੰ ਵੀ ਹਿੱਸਾ ਜਾਂਦਾ ਤਾਂ ਮਿਰਚਾਂ ਲੱਗ ਦੀਆਂ

  • @jatt.mehkma317
    @jatt.mehkma317 Рік тому +102

    ਦੁਕਾਨ ਤਾਂ ਸੀਲ ਕਰਤੀ ਜੇ ਕੁਝ ਨਿਕਲਿਆ ਤਾਂਹੀ ਸੀਲ ਹੋਈ ਆ ਪ੍ਰਧਾਨ ਵੀ ਮਿਲਿਆ ਹੋਇਆ ਲੱਗਦਾ....

    • @greatcanada4989
      @greatcanada4989 Рік тому +1

      Yes 22 ji

    • @NachhterDhillon
      @NachhterDhillon Рік тому

      ਲੱਗਦਾ ਤਾ ਆਈ

    • @sukhirandhawa3723
      @sukhirandhawa3723 Рік тому

      Bhra ji ilegal nhi niklya kuj otho bina bil to medicnce fdea gya hrik dukandar gst te hor tex to bachn de mare ewe krde hunde aa ji hrik filed ch hunda veer ji ee

    • @kartarsingh8350
      @kartarsingh8350 Рік тому +1

      Pazi nse karke sil ni kita bil nahi ci jdo bil mil Jan ge fir khol den ge bil jihri chij tha bil hunda oh medicine nse vich ni odactor di the parchi te vik di he je medical mis juj kru ta sil Karan ge nahi ta kuj ni ho sakda

  • @KuldeepSingh-yt2fi
    @KuldeepSingh-yt2fi 3 місяці тому +3

    ਵਿਸਕੀ ਵੀਰ ਜੀ ਮੈਨੂੰ ਲੱਗਦਾ ਤੁਹਾਡੇ ਉੱਪਰ ਮੈਡੀਕਲ ਵਾਲਿਆਂ ਨੇ ਪੁਲਿਸ ਨਾਲ ਮਿਲ ਕੇ ਤੁਹਾਡੇ ਤੇ ਪਰਚਾ ਕਰਵਾਉਣ ਗਏ 100%

  • @JagjitSingh_
    @JagjitSingh_ Рік тому +54

    ਇਹ ਸ਼ਹਿਰ ਵਾਸੀਆਂ ਨੂੰ ਸਲਾਮ ਹੈ ਹੁਣ ਪਿੰਡਾਂ ਦੇ ਨਾਲ ਸ਼ਹਿਰ ਵਾਸੀ ਵੀ ਨਸੇ ਵਿਰੁੱਧ ਜਾਗ ਪਏ ਡਰੱਗ ਇੰਸਪੈਕਟਰ ਵੀ ਇਥੋਂ ਹੀ ਪਲਦੇ ਹੈ

  • @beantsingh642
    @beantsingh642 Рік тому +22

    ਜੇ ਮੈਡੀਕਲ ਵਾਲੇ ਸਹੀ ਹੋਣ ਤਾ ਹਿੰਮਤ ਨਹੀ ਕਿਸੇ ਦੀ ਦੁਕਾਨ ਵਿੱਚ ਵੜ ਜਾਣ, ਦਾਲ ਵਿੱਚ ਕਾਲਾ

  • @manjitmanjitsingh5809
    @manjitmanjitsingh5809 Рік тому +28

    ਵਿਸਕੀ ਦਾ ਸਾਥ ਦਿਉ ਕਿਉਂਕਿ ਨਸ਼ਾ ਹਰ ਕੋਈ ਬੱਚਾ ਤਬਾਹ ਹੋ ਰਿਹਾ ਹੈ

  • @jogindersingh-iu5gs
    @jogindersingh-iu5gs Рік тому +22

    ਵੀਰ ਦੀ ਗੱਲ ਬਿਲਕੁਲ ਸੱਚੀ ਹੈ ਅਸੀਂ ਵੀ ਪਿੰਡਾਂ ਵਿੱਚ ਹੀ ਰਹਿੰਦੇ ਹਾਂ ਪਰ ਨਸ਼ੇ ਵੇਚਣ ਵਾਲੇ ਇਹ ਗੱਲ ਨੋਟ ਕਰ ਲੈਣ ਜੋ ਵੀ ਬੰਦਾ ਨਸ਼ੇ ਦੀ ਕਮਾਈ ਕਰ ਕੇ ਕੋਠੀਆਂ ਕਾਰਾਂ ਧਨ ਦੋਲਤ ਇਕੱਠੀ ਕਰਨ ਵਿਚ ਲੱਗੇ ਹੋਏ ਹਨ ਇਕ ਨਾ ਇਕ ਦਿਨ ਪ੍ਰਮਾਤਮਾ ਉਹਨਾਂ ਦੇ ਘਰਾਂ ਪਰਿਵਾਰਾਂ ਦੀ ਬਰਾਬਰੀ ਕਰ ਦੇਵੇਗਾ

  • @parkashsingh3909
    @parkashsingh3909 Рік тому +15

    ਮੈਡੀਕਲ ਵਾਲਿਆਂ ਦੀ ਇੱਕ ਦਮ ਈ ਇੰਨੀ ਕਮਾਈ ਕਿਵੇਂ ਵਧ ਗਈ ? ਅੱਜ ਬਹੁਤੇ ਮੈਡੀਕਲ ਵਾਲਿਆਂ ਦੀ ਚਾਂਦੀ ਬਣੀ ਹੋਈ ਆ

  • @vickygill7781
    @vickygill7781 Рік тому +25

    ਭਾਈ ਦੁਕਾਨਦਾਰ ਤਾਂ ਏਕ ਰੁਪਏ ਦੀ ਚੀਜ ਬਿਨਾ ਬਿੱਲ ਨੀ ਲੈਂਦਾ ਇਹ ਅਸ਼ੀ ਹਜ਼ਾਰ ਦੀ ਮੈਡੀਸਿਨ ਬਿਨਾ ਬਿੱਲ ਲਈ ਆਇਆ ਦਾਲ ਕਲੀ ਆ

  • @bhindersran2170
    @bhindersran2170 Рік тому +143

    ਪ੍ਰਧਾਨ ਅਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਏਹ ਸਾਰੇ ਰਲਕੇ ਕੇ ਲੁੱਟ ਮਚਾਤੀ ਹੈ ਬਹੁਤ ਜਾਂਦਾ ਰੇਟ ਲਾਦੇ ਜਾਂਦੇ ਹਨ ਪ੍ਰਧਾਨ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

    • @bantasingh2059
      @bantasingh2059 Рік тому

      ​@amanpreetsinghkeerਵੀਰ ਬਿਨਾਂ ਪੈਸਿਆਂ ਤੋਂ ਦੁਕਾਨਦਾਰਾਂ ਮੰਗਦੈ ਹੋਣੈਂ ਆ

    • @HarpalSingh-fn6bi
      @HarpalSingh-fn6bi Рік тому +1

      ​@amanpreetsinghkeerਸਾਰੀਆਂ ਦੁਕਾਨਾ ਤੋ ਪੈਸੇ ਲੈਣ ਦਾ

    • @jattwaad000
      @jattwaad000 Рік тому +2

      ​@amanpreetsinghkeerਝੂਠ ਦਾ ਸਾਥ ਦੇਣ ਦਾ ਅਗਰ ਪ੍ਰਧਾਨ ਸਚਾ ਹੁੰਦਾ ਤਾਂ ਧਰਨਾ ਨਾ ਲਾਉਂਦਾ
      ਚੋਰ ਦੀ ਦਾਹੜੀ ਚ ਤਿਲ ਕਾਲਾ
      ਹੁਣ ਇਸ ਕਹਾਵਤ ਦਾ ਮਤਲਬ ਆਪ ਸਮਝ ਜਾਈ
      ਪ੍ਰਧਾਨ ਕਾਹਦਾ ਝੂਠਾ ਐ
      ਧਰਨਾ ਲਾਉਣਾ ਇਸਦਾ ਮਤਲਬ ਝੂਠ ਦਾ ਸਾਥ ਦੇਣਾ

    • @jattwaad000
      @jattwaad000 Рік тому +3

      @amanpreetsinghkeer ਕਿਹੜਾ ਦੇਸ਼ ਦਾ ਕਾਨੂੰਨ ਉਹੀ ਅੰਨਾ ਕਾਨੂੰਨ ਦੇਸ਼ ਦਾ ਜਿਹੜਾ ਬਿਨਾਂ ਦੋਸ਼ ਤੋ ਮਾਨਸਾ ਤੋ ਪਰਮਿੰਦਰ ਸਿੰਘ ਉਰਫ ਝੋਟਾ ਜਿਹੜਾ ਨਸ਼ਿਆ ਖਿਲਾਫ ਲੜ ਰਿਹਾ ਸੀ ਓਸਨੂੰ ਦੋ ਮਹੀਨੇ ਹੋਗੇ ਜੇਲ ਵਿਚ ਜੇਲ ਕਿਸਨੂੰ ਹੋਣੀ ਚਾਈਦੀ ਸੀ ਤੇ ਹੋ ਕਿਸਨੂੰ ਗਈ ਜੇਲ
      ਦੁੱਜੀ ਗਲ,,,,ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਿਨਾ ਗੱਲੋ ਅਸਾਮ ਦੀ dibrugarh ਜੇਲ ਭੇਜਣਾ
      ਓਨਾ ਦੇ ਸਾਥੀਆ ਤੇ ਝੂਠੇ ਪਰਚੇ ਪਾਉਣਾ
      ਕੀ ਕਸੂਰ ਸੀ ਭਾਈ ਸਾਹਿਬ ਜੀ ਦਾ ਭਲਾ
      ਨਸ਼ੇ ਵੇਚਣ ਆਲਾ ਕੌਣ ਜੇਲ ਚ ਗਿਆ
      ਕਿਨੈ ਮੈਡੀਕਲ ਬੰਦ ਹੋਏ ਨਸ਼ਾ ਵੇਚਣ ਆਲੇ
      ਅੱਜ ਹਰ ਮੈਡੀਕਲ ਸਟੋਰ ਤੋ
      Signature ਦੇ ਕੈਪਸੂਲ ਮਿਲਦੇ ਨੇ
      ਕਾਨੂੰਨ ਸਿਰਫ ਬੇਦੋਸ਼ਿਆਂ ਨੂੰ ਜੇਲ ਵਿਚ ਕਰਦਾ
      ਅਪਰਾਧੀਆ ਲਈ ਕੋਈ ਕਾਨੂੰਨ ਨੀ
      ਅੰਨਾ ਹੈ ਕਾਨੂੰਨ
      ਬਾਕੀ ਕੁੱਤਾ ਭੰਤਤਾ ਭੰਡ
      ਕੰਜਰੀਵਾਲ ਦੀਆਂ ਜੁੱਤੀਆਂ ਚੱਟਦਾ ਫਿਰਦਾ
      ਪੰਜਾਬ ਪਾਣੀ ਨਾਲ ਡੁੱਬ ਗਿਆ
      ਤੇ ਭੰਡ ਆਵਦੇ ਪਿਓ ਨਾਲ ਉਤਰਾਖੰਡ ਫਿਰਦਾ ਰੈਲੀਆ ਕਰਦਾ ਪੰਜਾਬ ਦੇ ਖਰਚੇ ਤੇ
      ਕਾਨੂੰਨ ਨੇ ਅੱਜ ਤੱਕ ਬੇਦੋਸ਼ਿਆਂ ਨੂੰ ਸਜਾ ਦਿੱਤੀ ਐ
      ਦੋਸ਼ੀ ਲਈ ਕੋਈ ਕਾਨੂੰਨ ਨੀ
      ਦੀਪ ਸਿੱਧੂ ਦੇ ਕਾਤਲ
      ਕਿਨੈ ਫੜ੍ਹੇ ਗਏ ਭਲਾ
      ਉਹੀ ਕਾਨੂੰਨ ਦੀ ਗੱਲ ਕਰਦਾ ਤੂੰ
      ਜਿਹੜਾ ਲੌਰੈਂਸ ਬਿਸ਼ਨੋਈ ਵਰਗੇ ਨੂੰ ਆਵਦਾ ਜਵਾਈ ਬਣਾ ਕੇ ਜੇਡ ਸਕੋਰਟੀ ਦੇ ਰਿਹਾ
      ਅੱਜ ਤੱਕ 84 ਦੇ ਕਾਤਲਾਂ ਨੂੰ ਸਜਾ ਕਯੋਂ ਨਹੀਂ ਦਿੱਤੀ ਤੇਰੇ ਦੇਸ਼ ਦੇ ਕਾਨੂੰਨ ਨੇ
      ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਨੂੰ ਕਦੇ ਸਜਾ ਦਿੱਤੀ ਤੇਰੇ ਦੇਸ਼ ਦੇ ਕਾਨੂੰਨ ਨੇ
      ਜਿਹੜਾ ਹੱਕ ਸੱਚ ਦੀ ਗੱਲ ਕਰਦਾ ਐਥੈ ਐ ਅੰਨਾ ਕਾਨੂੰਨ ਸਿਰਫ ਓਸਨੂੰ ਸਜਾ ਦਿੰਦਾ
      ਅੰਮ੍ਰਿਤਪਾਲ ਸਿੰਘ ਹੱਕਾ ਦੀ ਗੱਲ ਕਰਦਾ ਜੇਲ ਗਿਆ
      ਦੀਪ ਸਿੱਧੂ ਹੱਕਾ ਦੀ ਗਲ ਕਰਦਾ ਆਵਦੀ ਜਾਨ ਗਵਾ ਗਿਆ
      ਇਕ ਕਲਾਕਾਰ ਮੈਨੂੰ ਉਸਦਾ ਨਾਮ ਨੀ ਪਤਾ ਤਿੰਨ ਕ ਮਹੀਨੇ ਹੋਗੇ ਇਕ ਗੀਤ ਗਾਉਣ ਕਾਰਣ ਓਸਨੂੰ ਇਕ ਮਹੀਨਾ ਜੇਲ ਹੋਈ ਸੀ
      ਭਾਨਾ ਸਿੱਧੂ ਹੱਕਾਂ ਦੀ ਗੱਲ ਕਰਦਾ ਜੇਲ ਗਿਆ
      ਅੱਜ ਤੱਕ ਨਸ਼ਾ ਵੇਚਣ ਵਾਲਿਆਂ ਨੂੰ ਸਜਾ ਕਯੋਂ ਨਹੀਂ ਦਿੱਤੀ ਕਾਨੂੰਨ ਨੇ
      ਕੰਜਰਿਵਾਲ ਦੇ ਨਾਲ ਰਲਕੇ
      ਭੰਤਾ ਬਾਹਰ ਰੈਲੀਆ ਕੜ ਦਾ ਫਿਰਦਾ ਕੁੱਤਾ
      ਓਦੇ ਲਈ ਕੋਈ ਕਾਨੂੰਨ ਨੀ
      ਚੁਣਿਆ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦੀ ਘਰਵਾਲੀ ਦੀ ਫੁਦੀ ਲੈਣ ਖਾਤਰ
      ਤੇ ਓ ਉਤਰਾਖੰਡ ਦੇ ਲੋਕਾਂ ਥਲੇ ਆਵਦੀ ਘਰਵਾਲੀ ਪਾਉਂਦਾ ਫਿਰਦਾ ਧਕੇ ਨਾਲ

    • @jattwaad000
      @jattwaad000 Рік тому

      @amanpreetsinghkeer ਚਲ ਛੱਡ ਮੇਰਾ ਵੀਰ ਤੇਰੇ ਸਮਝੋ ਬਾਹਰ ਐ ਗੱਲ ਮੈਟਰ ਉਹੀ ਐ ਤੂੰ ਕਾਨੂੰਨ ਦੀ ਗਲ ਕਰੀ ਮੈ ਹਰਿ ਗਲ ਚ ਤੇਰੇ ਹੀ ਦੇਸ਼ ਦੇ ਕਾਨੂੰਨ ਦਾ ਮੇਟਰ ਦਸਿਆ

  • @harpreetsinghsra7253
    @harpreetsinghsra7253 Рік тому +43

    Phardan ਆਪ ਮਿਲਿਆ ਹੋਇਆ ਸਿੱਧੂ ਵੀਰ

  • @ਓਠੀਸਾਬਬੱਲੋਵਾਲੀਆ

    ਪ੍ਰਧਾਨ ਵੀ ਖਾਂਦਾ ਲੱਗਦਾ ਏ, ਤਾਹੀਂ ਟੱਪਦਾ ਏ ਪ੍ਰਧਾਨ,

  • @rajwinderrajwinder1449
    @rajwinderrajwinder1449 Рік тому +23

    ਸ਼ਰਮ ਆਉਂਣੀ ਚਾਹੀਦੀ ਆ ਇਹਨਾਂ ਨੂੰ ਹੜਤਾਲ ਕਾਰਦੀਆ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਸਾਥ ਦਿਉ।

    • @sukhirandhawa3723
      @sukhirandhawa3723 Рік тому +1

      Bai fr shrab te kyo nhi bolde ???

    • @kartarsingh8350
      @kartarsingh8350 Рік тому

      @@sukhirandhawa3723 sarab vich nsa nahi hunda lakha log mar rhe ne viski ji Tim sarab band Karan lar bno asi sath Deva ge par nahi sarkara nal ni lar sakde jihre rat brat loka nu lor anusar medicine dinde Han na badnam kro jo Jan buj ke sare am kar rhe ne ja chta ja sarab ja cap ja hor nse oh band kro tima ve othe le ke jao ji par es tra dukan Dara te bande na krho Bina Tosh sbut to begar

    • @sukhirandhawa3723
      @sukhirandhawa3723 Рік тому

      @@kartarsingh8350 bilkul veer jo chza government legal sale krde aw shrab ,tabco te adnok (jeb ale goli ) Ki ee nshe nhi
      Govermnt nlo matha lgoun to dar de aw ji shi Akhya tus

  • @AmritpalSingh-vb7wz
    @AmritpalSingh-vb7wz 3 місяці тому +2

    ਨਸ਼ਾ ਸਾਰਾ ਪਾਸੇ ਰੱਖਿਆ ਹੁੰਦਾ ਏ❤❤❤❤❤ਇਹ ਸਾਰੇ ਰਲੇ ਹੁੰਦੇ ਨੇ

  • @AmritpalSingh-vb7wz
    @AmritpalSingh-vb7wz 3 місяці тому +2

    ਪ੍ਰਧਾਨ ਰਲਿਆ ਮੇਲੀਕਲ ਵਾਲਿਆਂ ਨਾਲ❤❤❤❤❤

  • @mandeepkaurmandeepkaur316
    @mandeepkaurmandeepkaur316 Рік тому +64

    ਜੇਤੋ ਸ਼ਹਿਰ ਲੋਕ ਬਹੁਤ ਸਿਅਾਣੇ ਨੇ...ਵਾਕਿਆ ਹੀ ਜਾਗਰੂਕ ਲੋਕ ਨੇ ਬਾੲੀ ਬਹੁਤ ਗੱਲ ਤੇ ਦਲੀਲ ਦੇ ਕੇ ਜਾਣਕਾਰੀ ਦਿੱਤੀ. ....ਬਹੁਤ ਵਧੀਆ ਜੀ ਸਾਰੇ ਰਲ ਕੇ ਿੲਸ ਕੋਹੜ ਨੂੰ ਕਢੋ ਪੰਜਾਬ ਵਿਚੋਂ ਪੰਜਾਬੀੳੁ ❤️🙏

  • @darbarasingh1704
    @darbarasingh1704 Рік тому +5

    ਬਹੁਤ ਵਧੀਆ ਲੋਕਾਂ ਦੀ ਏਕਤਾ ਜਿੰਦਾਬਾਦ ਝੋਟਾ ਜਿੰਦਾਬਾਦ

  • @gurjindersingh956
    @gurjindersingh956 Рік тому +12

    ਲੱਖ ਲਾਹਨਤ ਐਸੀ ਕਮਾਈ ਦੇ ਜਿਹੜੀ ਦੂਜਿਆ ਦੀ ਲਾਸ਼ ਅਤੇ ਸੱਥਰ ਤੋਂ ਹੋਵੇ ਬਾਕੀ ਬਾਈ ਦੀ ਇਕ ਇਕ ਗੱਲ ਸੱਚੀ ਮੈਡੀਕਲ ਵਾਲਿਆਂ ਦੀ ਪਾਟੀ ਪਾਈ

  • @hardeepsinghcheema429
    @hardeepsinghcheema429 6 місяців тому +1

    ਪੱਤਰਕਾਰ ਸਾਹਿਬ ਤੁਸੀਂ ਬਹੁਤ ਹੀ ਨੇਕ ਕੰਮ ਕਰਦੇ ਹੋ I ਪੰਜਾਬ ਵਿੱਚ ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ I ਜਿਉਂਦਾ ਰਹੇ ਵੀਰ ਤੂੰ I ਰੱਬ ਤੈਨੂੰ ਲੰਮੀ ਉਮਰ ਬਖਸ਼ੇ I

  • @BalwinderSingh-up7mf
    @BalwinderSingh-up7mf Рік тому +5

    ਬਹੁਤ ਬਹੁਤ ਧੰਨਵਾਦ ਕਰਦਿਆਂ

  • @harpreetsinghsra7253
    @harpreetsinghsra7253 Рік тому +25

    ਸਿੱਧੂ ਵੀਰ ਏਨਾ ਨੂੰ ਪੁੱਛੋ spas ਗੋਲੀ 10 10 ਪੱਤੇ ਦਿੰਦੇ ha ਏਹ ਉਹ ਗੋਲੀ ਪੇਟ ਦਰਦ ਦੀ ਹੈ ਜੀ phardan ਮਿਲਿਆ ਹੋਇਆ ਬਾਈ ਜੀ ਇਕ ਬੰਦਾ ਮੈਡੀਕਲ ਲਾਈਨ ਦਾ ਨਾਲ਼ ਰੱਖੋ ਬਹੁਤ ਕੁਝ ਵੇਚਦੇ ਹਨ ਏਹ ਨਸ਼ੇ ਲਈ

  • @kaursingh8369
    @kaursingh8369 Рік тому +8

    ਸਾਰੇ ਮੈਡੀਕਲਾਂ ਦੇ ਲਾਇਸੰਸ ਚੈੱਕ ਹੋਣ ਅਤੇ ਦੁਕਾਨਾਂ ਤੇ ਨਸਾ਼ ਵੀ ਚੈੱਕ ਕੀਤਾ ਜਾਵੇ

  • @brargaming6766
    @brargaming6766 Рік тому +10

    ਜਦੋਂ ਸਰਕਾਰ ਇਹਨਾਂ ਨੂੰ ਨਸ਼ਾ ਵੇਚਣ ਦੀ ਇਜਾਜ਼ਤ ਦੇ ਦੇਵੇਗੀ ਤਾਂ ਧਰਨਾ ਚੁੱਕ ਲਿਆ ਜਾਵੇਗਾ

  • @mommata7773
    @mommata7773 Рік тому +11

    ਗੁੱਡ ਵਰਕ ਬਾਈ ਮਨਿੰਦਰ

  • @Navdeep6027-pz9xf
    @Navdeep6027-pz9xf 5 місяців тому +1

    ਮੰਨਿਦਰ ਵੀਰੇ ਯਦ ਇਹ ਆਮ ਲੋਕਾਂ ਨੂੰ ਦਿਖਦਾ ਕੀ ਸਾਡੇ ਮੁੱਖ ਮੰਤਰੀ ਨੂੰ ਦਿਖਦਾ ਨਹੀਂ ਪਰ ਬਹੁਤ ਹੀ ਦੁਖ ਦੀ ਗੱਲ ਐ ਸਾਡੇ ਸਾਰਿਆਂ ਪੰਜਾਬੀ ਨਾਲ ਵਿਸ਼ਵਾਸ ਘਾਤ

  • @manjitmanjitsingh5809
    @manjitmanjitsingh5809 Рік тому +4

    ਜੇ ਇਹ ਨਸ਼ਾ ਨਹੀਂ ਵੇਚਦੇ ਇਨ੍ਹਾਂ ਨੂੰ ਕਾਹਦਾ ਡਰ ਹੈ ਜਿਹੜਾ ਮਰਜ਼ੀ ਆ ਕੇ ਚੈੱਕ ਕਰੇ

  • @sukhmandersingh890
    @sukhmandersingh890 Рік тому +17

    ਪ੍ਰਧਾਨ ਵੀ ਇਹਨਾਂ ਨਾਲ ਰਲਿਆ ਲਗਦਾ ਕੋਈ ਠੋਸ ਜਵਾਬ ਨਹੀਂ ਦਿੰਦਾ

  • @kuldeepsinghsardarji8892
    @kuldeepsinghsardarji8892 Рік тому +11

    ਖਿਚ ਕੇ ਰੱਖੋ ਕੰਮ ਨੂੰ ਆਮ ਲੋਕ ਹੀ ਨਸ਼ਾ ਬੰਦ ਕਰਵਾ ਸਕਦੇ ਹਨ ਹੋਰ ਸਰਕਾਰਾਂ ਜਾਂ ਅਧਿਕਾਰੀਆ ਨੇ ਬੰਦ ਨਹੀ ਕਰਵਾਉਣਾ।ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਲੋਕਾ ਦੀ ਆਵਾਜ ਬੁਲੰਦ ਕਰਨ ਲਈ । ਪਤਰਕਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ

  • @DharamjitPandher-tw9zv
    @DharamjitPandher-tw9zv Рік тому +22

    ਪ੍ਰਧਾਨ ਜੀ ਬਹੁਤ ਸਮਝਦਾਰ ਨੇ, ਬਹੁਤ ਸਿਆਣੀ ਗੱਲ ਕੀਤੀ ਪ੍ਰਧਾਨ ਜੀ ਨੇ॥ ਸਭ ਤੋਂ ਪਹਿਲਾਂ ਪ੍ਰਧਾਨ ਜੀ ਤੇ ਪਰਚਾ ਪਾਇਆ ਜਾਵੇ ॥

  • @RandhirSingh-zq2qs
    @RandhirSingh-zq2qs Рік тому +13

    ਪ੍ਰਧਾਨ ਸਾਹਿਬ ਜੀ ਤੁਸੀਂ ਆਪ ਸਿਆਣੇ ਹੋ ਲੋਈਆ ਪ੍ਰਧਾਨ ਜੀ ਸਿਆਲ਼ ਦਾ ਮੌਸਮ ਆ ਜੀ ਜਾ ਜੈਤੋ ਵਿੱਚ ਠੰਡ ਪੈਦੀ ਆ ਜੀ। ਦਵਾਈ ਚਾਰ ਦਿਨ ਹੋਰ ਪਾਸਿਉਂ ਲੈ ਲਵੋ ਜੀ

  • @visvkarmacarwashpointdirba7597
    @visvkarmacarwashpointdirba7597 Рік тому +45

    ਬਾਈ ਨੇ ਸੱਚੀਆ ਗੱਲਾਂ ਕੀਤੀਆ

  • @NachhterDhillon
    @NachhterDhillon Рік тому +21

    ਕੀ ਕਹਾ ਯਾਰ ਸ਼ਰਮ ਨਹੀਂ ਆਉਂਦੀ ਇਨ੍ਹਾਂ ਵਿਚੋਂ ਸਾਰੇ ਬੰਦੇ ਗ਼ਲਤ ਨਹੀਂ
    ਪਰ ਸਾਰੇ ਸਹੀ ਵੀ ਨਹੀਂ

  • @DilbagSingh-c7c
    @DilbagSingh-c7c Рік тому +9

    ਬਿੱਲ ਬਾਦ ਵਿਚ ਨਹੀਂ ਇਹ ਦੁਕਾਨ ਬੰਦ ਕਰੋ

  • @ssukh981
    @ssukh981 Рік тому +1

    ਇਹਨਾਂ ਦੀਆਂ ਦੁਕਾਨਾਂ ਬੰਦ ਕਰਨੀਆਂ ਚਾਹੀਦੀਆਂ ਹਨ ਤੁਸੀਂ ਨਸ਼ੇ ਵੇਚ ਰਹੇ ਹੋ

  • @sukhjitsingh6668
    @sukhjitsingh6668 Рік тому +93

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਬੰਦੇ ਇਸ ਲੜਾਈ ਨੂੰ ਅੱਗੇ ਹੋ ਕੇ ਲੜ ਰਹੇ ਨੇ

  • @muridpursaab5692
    @muridpursaab5692 Рік тому +2

    ਸਹੀ ਗੱਲ ਆ ਬਾਈ

  • @gurpalsingh5609
    @gurpalsingh5609 Рік тому +11

    ਵੀਰ ਜੀ ਨੇ ਤਾਂ ਦਿਮਾਗ ਖੋਲ੍ਹਤਾ

  • @manjeetdevi543
    @manjeetdevi543 Рік тому +5

    ਸਰਕਾਰਾਂ ਨੂੰ ਨਸ਼ਾ ਬੰਦ ਕਰਨ ਚਾਹੀਦਾ

  • @Preetjattii7903
    @Preetjattii7903 Рік тому +1

    ਬੰਦ ਕੁਝ ਨੀ ਹੋਣਾ ਬੱਸ ਮਹਿੰਗਾ ਜਰੂਰ ਹੋ ਜਾਣਾ

  • @balwanthande1997
    @balwanthande1997 Рік тому +1

    ਕਮਾਲ ਹੋ ਗਈ ਬਿੱਲ ਬਾਅਦ ਵਿਚ ਇਸਤੇ ਯਕੀਨ ਨਹੀਂ ਕੀਤਾ ਜਾ ਸਕਦਾ

  • @MangalSingh-rd5vo
    @MangalSingh-rd5vo Рік тому +1

    ਝੋਟਾ ਪੰਜਾਬ ਜਿਦਾਬਾਦ

  • @ajaibsingh9738
    @ajaibsingh9738 Рік тому +13

    ਮੈਡੀਕਲ ਪ੍ਰਧਾਨ ਮੂਰਦਾਬਾਦ ਇਹਨਾ ਦੇ ਬਚਿਆ ਨੁੰ ਸੇਕ ਪਹੁਚਣਾ ਚਾਹਿਦਾਏ ਲੁਟ ਮਚਾਇਆ ਇਕ ਮਹਿਨੇ ਬਡੀਆ ਬਡੀਆ ਕੋਠੀਆ ਗਡੀਆ ਬਡੇ ਸਕੂਲਾ ਚ ਬਚੇ ਪੜਦੇਆ ਇਹਨਾ ਛੇਤੀ ਪੈਸੇ ਕਿਥੋਆ ਇਆ ਪਰ ਨਸਾ ਕਿਉ ਬੇਚਦੀਓ ਜੇ ਸਚੇਓ ਤਾ ਸਫਾਇ ਦੇਦਿਓ ਸਰਤਾ ਰਖਲੋ ਜੇ ਸਾਡੇ ਕੋਲੋ ਨਸਾ ਮਿਲਗੀਆ ਤਾ ਦਿਓ ਚਲੋ ਜੇ ਇਹ ਧਕਾ ਕਰਦੇਆ ਇਹਨਾ ਦੇ ਬਚੇ ਮਰਦੇਆ ਘਰਾ ਦੇ ਘਰ ਬਰਬਾਦ ਹੋਈ ਜਾਦੇਆ ਤੁਸੀ ਸਹਿਮਤ ਹੋਣਾ ਸੀ ਧਰਨਾ ਲਾਊਣਾ ਗਲਤ ਆ

  • @OmOm-ku8of
    @OmOm-ku8of Рік тому +4

    ਨੋਜਵਾਨ ਵੀਰਾਂ ਦੀ ਤਰੀਫ ਲਈ ਕੋਈ ਸ਼ਬਦ ਨੀ ਬਹੁਤ ਵਧੀਆ ਕੰਮ ਕਰ ਰਹੇ ਨੇ। ਸਾਲੇ ਇਹ ਡਾਕਟਰ ਪੰਜਾਬ ਦੇ ਨੌਜਵਾਨਾਂ ਦਾ ਬੇੜਾ ਗ਼ਰਕ ਕਰਨਗੇ।

  • @DavinderSingh-lb1br
    @DavinderSingh-lb1br Рік тому +6

    ਼ ਮੈਡੀਕਲ ਸਟੋਰ ਤੋਂ ਉਪਰ ਸਖਤੀ ਕਰਨੀ ਚਾਹੀਦੀ

  • @user-Bhangu
    @user-Bhangu Рік тому +16

    Bund ਪਾਟੀ ਨੂੰ ਧਰਨਾ ਦਿੱਤਾ ਹੋਰ ਇਹਨਾਂ ਨੂੰ ਕੀ ਲੋੜ ਧਰਨਾ ਦੀ j ਨਹੀ mileya ਤੇ ਧਰਨਾ, j ਮਿਲਿਆ ਹੁੰਦਾ fr ਕੀ ਕਰਦੇ ਇਹ kach lok

  • @pargatsingh2652
    @pargatsingh2652 Рік тому +2

    ਲੋਕੀ ਨਸ਼ੇ ਵੇਚਣ ਵਾਲਿਆ ਤੋ ਦਵਾਈ ਨਾ ਲੈਣ ਆਪਣੇ ਆਪ ਨਸ਼ਾ ਵਿਕਣਾ ਬੰਦ ਹੋਵੇਗਾ

  • @manjitmanjitsingh5809
    @manjitmanjitsingh5809 Рік тому +5

    ਵੀਰ ਕਮੇਟੀਆਂ ਦਾ ਸਾਥ ਦਿਓ ਨਸ਼ਾ ਛੱਡੋ ਕੋਹੜ ਵੱਡੋ ਖੁਦ ਵੀ ਨਸ਼ੇ ਨੂੰ ਤਿਆਗੋ

  • @vickygill7781
    @vickygill7781 Рік тому +20

    ਭਾਈ ਜੀ ਏਸ ਭਰਦਾਣ ਤੇ ਵਿ ਮਾਣ ਹਾਣੀ ਦਾ ਪਾਰਚਾ ਕਰਾਓ ਇਹ ਕਹਿੰਦਾ ਵਿਸਕੀ ਜਿੰਨੇ ਮੁੰਡੇ ਨਾਲ ਲ ਕੇ ਆਉਂਦਾ ਸਾਬ ਅਮਲੀ ਆ ਵਿਸਕੀ ਜੀ ਕਰੋ ਏਸ ਦੀ ਗੱਲ ਪਿੱਛੇ ਮਾਣ ਹਾਣੀ

  • @BhupinderSingh-o9l
    @BhupinderSingh-o9l Рік тому +3

    ਬਾਈ ਜੇ ਪ੍ਰਧਾਨ ਧਾਰਨਾ ਨਹੀ ਲੋਦਾ ਤਾ ਮੁੱੜ ਕੇ ਪ੍ਰਧਾਨਗੀ ਨਹੀ ਮਿਲਨੀ ਇਹਨਾ ਨੂੰ ਪ੍ਰਧਾਨਗੀ ਚਾਹਦੀ ਆ ਲੋਕਾ ਦੇ ਨਾਸ਼ਾ ਨਾਲ ਕੋਈ ਲੈਣਾ ਦੈਣਾ ਨਹੀ ਪ੍ਰਧਨਗੀ ਚਾਹਦੀ ਆ

  • @muridpursaab5692
    @muridpursaab5692 Рік тому +1

    ਪ੍ਰਧਾਨ ਨੇ ਥੁੱਕ ਕੇ ਚੱਟ ਆ

  • @akbaldhillon3344
    @akbaldhillon3344 Рік тому +4

    ਮੈਨੂੰ ਬਹੁਤ ਖੁਸੀ ਹੋਈ ਕਿ ਜਿਆਦਾ ਤਰ ਹਰ ਟਿਪਣੀ (ਕਮੈਟ) ਪੰਜਾਬੀ ਵਿੱਚ ਕੀਤੀ ਗਈ ਆ ਜੋ ਵੀ ਹਜੇ ਇਗਲਿਸ ਵਿੱਚ ਟਿਪਣੀ ਕਰਦੇ ਆ ਉਹ ਵੀ ਪੰਜਾਬੀ ਵਿੱਚ ਟਿਪਣੀ ਕਰਿਆ ਕਰੋ🙏🙏

  • @TheKingHunter8711
    @TheKingHunter8711 Рік тому +3

    ਇੰਨਾਂ ਦਾ ਪ੍ਰਧਾਨ ਝੂਠ ਬੋਲ ਰਿਹਾ
    ਗਰਮੀ 'ਚ ਕਿਹੜੀਆਂ ਲੋਈਆਂ, ਕੌਣ ਲੈਂਦਾ ?

  • @chamkaursinghhappy4342
    @chamkaursinghhappy4342 Рік тому +5

    ਪੋਸਤ ਦੀ ਖੇਤੀ ਲਾਗੂ ਹੋਣੀ ਚਾਹੀਦੀ ਆ

  • @ashuashuwinder
    @ashuashuwinder Рік тому

    ਪ੍ਧਾਨ ਨਾਲ ਏ ਮੈਡੀਕਲ ਏ

  • @MRMKhalsa
    @MRMKhalsa Рік тому +43

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਠੀਕ ਕਿਹਾ ਜੀ 🎉❤

    • @forever-vz6bs
      @forever-vz6bs Рік тому +1

      Chitte to diyan hta k loka medical wal karta 😂😂😂😂😂

    • @sukhirandhawa3723
      @sukhirandhawa3723 Рік тому

      @@forever-vz6bs😂😂shi aa y ena chza nl he suppport nl lok chitta shd Rea aw ge

    • @forever-vz6bs
      @forever-vz6bs Рік тому +1

      Lok Sade bhut bohle te waichare ne

  • @manjitmanjitsingh5809
    @manjitmanjitsingh5809 Рік тому +3

    ਇਹ ਲੋਕ ਕਮੇਟੀਆਂ ਤੋਂ ਇਸ ਕਰਕੇ ਤਾਂਘ ਨੇਂ ਤੇ ਉਨ੍ਹਾਂ ਨੇ ਨਸ਼ਾ ਬੰਦ ਕਰਵਾ ਦਿੱਤਾ ਇਹਨਾਂ ਦਾ ਹੁਣ ਕੰਮ ਨਹੀਂ ਚੱਲਣਾ

  • @technicalanuji802
    @technicalanuji802 Рік тому +1

    ਵਿੱਸਕੀ ਝੋਟਾ ਜਿੰਦਾਬਾਦ

  • @School_of_Engineers
    @School_of_Engineers Рік тому +4

    ਮੈਡੀਕਲ ਵਾਲੇ ਗਲਤ ਲੱਗਦੇ ਹਨ 🙏

  • @neetuharry3594
    @neetuharry3594 Рік тому +2

    ਇਹ ਮੈਡੀਕਲ ਵਾਲਿਆ ਨੇ ਧਰਨਾ ਇਸ਼ ਕਰਕੇ ਲਾਇਆ ਕਿੳਕਿ ਇਹਨਾ ਦਾ ਨਸ਼ਾ ਬਿਕਣਾ ਬੰਦ ਹੋਗਿਆ ਜੇਕਰ ਇਹ ਇਨੇ ਹੀ ਸ਼ੱਚੇ ਸੀ ਫੇਰ ਇਹਨਾ ਨੂੰ ਕੀ ਤਖਲੀਫ ਆ

  • @shammidhaliwall614
    @shammidhaliwall614 Рік тому +1

    ਮੈਡੀਕਲ ਨਸ਼ਾ ਵੀਰੇ ਮੈਡੀਕਲਾਂ ਤੋ ਹੀ ਮਿਲਦਾ ਹੁੰਦਾ ਹੋਰ ਕਿਤੇ ਠੇਕੇ ਤੋਂ ਮਿਲਦਾ ਸੁਣਿਆ ਕਿਸੇ ਨੇ

  • @rajeevthaper3500
    @rajeevthaper3500 Рік тому +13

    Good job bro

  • @sukhpalsingh8637
    @sukhpalsingh8637 Рік тому +9

    ਨਸ਼ੇ ਦਾ ਵਪਾਰ ਮਾੜਾ ਹੈ ਪਰ ਭਰਾਵੋ ਕਈ ਵਾਰ ਸਿਰ ਦਰਦ ਦੀ ਦਵਾਈ ਵੀ ਲੈਣੀ ਪੈਂਦੀ ਹੈ ਜੇਕਰ ਆਪਾਂ ਹਰ ਦਵਾਈ ਲਈ ਡਾਕਟਰ ਤੋਂ ਪਰਚੀ ਲੈਣੀ ਪਈ ਤਾਂ 150-200 ਰੁਪਏ ਡਾਕਟਰ ਨੂੰ ਦੇਣੇ ਪੈਣਗੇ ਗਰੀਬ ਆਦਮੀ ਲਈ ਬਹੁਤ ਮਾੜਾ ਹੋ ਜਾਵੇਗਾ

    • @sukhirandhawa3723
      @sukhirandhawa3723 Рік тому

      Veer ee gl ena dangra nu kon smzwe

    • @kartarsingh8350
      @kartarsingh8350 Рік тому

      Chita kra ke rhu paki gal je

    • @Bhattiparam23
      @Bhattiparam23 Рік тому

      ​@@sukhirandhawa3723ਅਨਪੜ ਵਾਲਿਆ ਗੱਲਾ ਨਾ ਕਰ ਵੀਰ ਓਹ ਮਰੀਜ ਦੇ ਦਵਾਈ ਦੀ ਪਰਚੀ ਦੀ ਗੱਲ ਨਹੀਂ ਕਰ ਰਿਹਾ ਅਨਪੜ ਤੂੰ ਲਗਦਾ ਓਹ ਕਹਿ ਰਹੇ ਜਿਹੜੀ ਦਵਾਈ ਡਾਕਟਰ ਲੈ ਕੇ ਆਉਂਦਾ ਡੱਬੇ ਭਰ ਭਰਕੇ ਓਹਦਾ ਦਾ ਬਿੱਲ ਹੁੰਦਾ ਡਾਕਟਰ ਕੋਲੋ 20 ਹਜਾਰ ਦੀ ਦਵਾਈ ਵੱਧ ਪਾਈ ਜਿਸ ਦਾ ਬਿੱਲ ਡਾਕਟਰ ਕੋਲ ਨਹੀਂ ਮਤਬਲ ਓਹ ਦਵਾਈ ਦੋ ਨੰਬਰ ਚ ਲਈ ਆ ਰਹੇ ਜਦੋ ਇਹ ਦੀ ਨੰਬਰ ਚ ਲੈ ਕੇ ਆ ਰਹੇ ਓਹ ਗਰੀਬ ਬੰਦੇ ਨੂੰ ਬਹੁਤ ਮਹਿਗੀ ਪੈਂਦੀ ਜਦੋ ਮਰੀਜ ਨੂੰ ਬਿੱਲ ਮਿਲੂਗਾ 100 ਦੀ ਦਵਾਈ ਹੁੰਦੀ 500 ਦੀ ਦੇ ਰਹੇ ਹੁੰਦੇ ਓਹ ਕਿਉ ਦਿੰਦੇ ਕਿਉ ਕੇ ਇਹ ਡਾਕਟਰ ਬਿੱਲ ਨਹੀਂ ਲੈ ਕੇ ਆਉਂਦੇ ਡੰਗਰ ਤੇ ਅਨਪੜ ਤੂੰ ਲੱਗਦਾ ਸਮਝ ਕਹਿ ਕਿ ਰਹੇ ਤੂੰ ਵੀ ਭਗਵੰਤ ਮਾਣ ਦਾ ਚੇਲਾ ਲੱਗਦਾ

  • @husanveersingh8693
    @husanveersingh8693 Рік тому +3

    ਪਰਸਾਸਨ ਨੁੰ ਖਰੀਦ ਸਕਣਗੇ ਨਾ ਮੇਡੀਕਲ 😅

  • @gurdeepaulakh8794
    @gurdeepaulakh8794 Рік тому +2

    ਸੱਚ ਹਮੇਸ਼ਾ ਕੌੜਾ ਹੁੰਦਾ

  • @avtarbrar2275
    @avtarbrar2275 Рік тому +1

    ਨਸ਼ੇ ਖਿਲਾਫ਼ ਲੋਕਾਂ ਨੂੰ ਆਪ ਲੜਨਾ ਪੈਣਾ

  • @chamkaursingh9781
    @chamkaursingh9781 Рік тому +7

    Vidki y zindabad❤

  • @inderjitsinghgill2754
    @inderjitsinghgill2754 Рік тому +1

    ਸਾਰੇ ਨਹੀਂ ਵੇਚਦੇ ਪਰ ਨਸ਼ਾ ਤਾਂ ਇਹ ਦੁਕਾਨਾਂ ਤੋਂ ਹੀ ਮਿਲਦਾ ਹੈ, ਕੋਈ ਅਸਮਾਨ ਤੋਂ ਤਾਂ ਆਉਂਦਾ ਨਹੀਂ

  • @factar708
    @factar708 Рік тому +1

    22 ਜੀ ਤੁਸੀ ਇਕ ਗੱਲ ਦੱਸੋ ਮੈਡੀਕਲ ਸਟੋਰ ਬਿਨਾ ਡਾਕਟਰ ਦੀ ਪਰਚੀ ਤੋਹ ਮੈਡੀਸਿਨ ਦੇ ਹੀ ਨਹੀਂ ਸਕਦੇ

  • @akbaldhillon3344
    @akbaldhillon3344 Рік тому +1

    ਮੈਡੀਕਲ ਵਾਲਾ ਸਰਿਆਮ ਨਸਾ ਵੇਚ ਦੇ ਆ ਇਹ ਕਲੇ ਜੈਤੋ ਦੀ ਨੀ ਪੰਜਾਬ ਦੇ ਹਰ ਸਹਿਰ ਅਤੇ ਹਰ ਪਿੰਡ ਦੇ ਮੈਡੀਕਲਾ ਇਹੋ ਹਾਲ ਆ

  • @butasingh4607
    @butasingh4607 5 місяців тому

    ਬਹੁਤ ਵਧੀਆ ਜੀ

  • @BhupinderSingh-o9l
    @BhupinderSingh-o9l Рік тому +2

    ਬਾਈ ਨੂੰ ਵਾਲੀ ਜਾਣਕਾਰੀ ਆ ਮੈਡੀਕਲ ਵਾਲੀਆ ਦੁੱਕਨਾ ਵਾਰੇ ਗੱਲਾ ਸਾਹੀ ਕਿੱਤੀਆ ਆ

  • @bogabassissss8603
    @bogabassissss8603 Рік тому

    ਬਿੱਲ। ਪਹਿਲਾਂ। ਮਿਲਦਾ।ਪ੍ਰਧਾਨ। ਵੀ ਰਿਸ਼ਵਤ।ਖੋਰ

  • @surjitgill6411
    @surjitgill6411 Рік тому +1

    ਲੋਕੋ ਤੁਸੀ ਆਪ ਹੀ ਵੇਖ ਲਵੋ ਸਮਾਨ ਪਹਿਲਾਂ ਆ ਗਿਆ ਬਿਲ ਆਇਆ ਨਹੀਂ ਭਲਾ ਇਹ ਕਿਵੇਂ ਹੋ ਸਕਦਾ। ਬਿਲ ਤੋਂ ਬਗੈਰ ਚੈਕਿੰਗ ਕਿਸ ਨਾਲ ਹੋਵੇਗੀ ਇਹ ਦੱਸਣ ਇਹ ਪ੍ਰਧਾਨ ਸਾਹਿਬ।

  • @jaskaranbrar1697
    @jaskaranbrar1697 Рік тому

    ਪ੍ਰਧਾਨ ਦੀ ਪ੍ਰੇਡ ਕਰੋ

  • @ammyammy2171
    @ammyammy2171 Рік тому +5

    Satnam waheguru ji

  • @nknarinder9621
    @nknarinder9621 Рік тому

    Waheguru ji Mehr kre o Punjab te g

  • @gotasingh3500
    @gotasingh3500 Рік тому +4

    ਦੁਨੀਆਂ ਪੜਲਿਖ ਜ਼ਿਆਦਾ ਗੲਈ, ਹਰੇਕ ਵਿਅਕਤੀ ਆਜਾਦ ਹੋ ਕਨੂੰਨ ਦੋਵੇਂ ਪੱਖ ਵੇਖ ਕੇ ਬਣੇ ਹਨ

  • @ਕੁਲਜੀਤਸਿੰਘਸਿੰਘ-ਟ3ਡ

    ਨਸ਼ਾ ਵੇਚੀ ਜਾਉ ਇਹ ਤੁਹਾਡੀ ਦੁਕਾਨ ਤੇ ਨਹੀਂ ਆਉਣਗੇ

  • @harcharansingh1737
    @harcharansingh1737 Рік тому +9

    ਬਾਈ ਜੀ ਨਸ਼ਾ ਖਾਣ ਵਾਲੇ ਨਾਂ ਲੈਣ ਵੇਚਣ ਵਾਲੇ ਆਪੇ ਬੰਦ ਹੋ ਜਾਣਗੇ

    • @luckyropar1848
      @luckyropar1848 Рік тому

      Sahi gal a 22
      Nacha khan vale te parcha darj karo nasha band ho jaoga

  • @AmarjitSingh-eq3rl
    @AmarjitSingh-eq3rl Рік тому

    ਕੁਛ ਨਹੀ ਹੋਣਾ

  • @kisanektazindabadraisaabsi3394

    Whiskey veer ji full spot

  • @Randhawa6215
    @Randhawa6215 Рік тому

    ਮੈਂਡੀਕਲ ਵਾਲੇ ਨਸਾ ਵੇਚਦੇ ਹਨ 100%

  • @GurlalSingh-bn8xz
    @GurlalSingh-bn8xz Рік тому +4

    Waheguru ji🙏🙏🙏🙏🙏

  • @ਸੁਖਵਿੰਦਰਸਿੰਘ-ਫ2ਢ

    ਇਹ ਕਿਵੇਂ ਹੋ ਸਕਦਾ ਕਿ ਬਿੱਲ ਬਾਦ ਵਿੱਚ ਭੇਜਿਆ ਜਾਵੇ

  • @manjitmanjitsingh5809
    @manjitmanjitsingh5809 Рік тому

    ਅਸੀਂ ਯਾਰ ਦੀ ਦਵਾਈ ਬਿਨਾਂ ਬਿਲ ਤੋਂ ਜੋ ਪੜ੍ਹੀ ਗਈ ਹੈ ਉਹ ਸਾਰੇ ਦੋ ਨੰਬਰ ਦੀ ਹੈ ਉਸ ਤੇ ਕਾਰਵਾਈ ਕੀਤੀ ਜਾਵੇ

  • @rainbowprinters1924
    @rainbowprinters1924 Рік тому

    pradhan ji very good speach

  • @ਸੁਖਵਿੰਦਰਸਿੰਘ-ਫ2ਢ

    ਸਾਡੇ ਇੱਕ ਡਾਕਟਰ ਹੈਗਾ ਹੈ ਉਸ ਕੋਲ ਇੱਕ ਕਿਲ੍ਹਾ ਜ਼ਮੀਨ ਦਾ ਹੈ। ਪਰ ਉਸ ਨੇ ਲੜਕੀ ਦੇ ਵਿਆਹ ਤੇ 35ਲੱਖ ਲਾ ਦਿੱਤੇ ਕਿੱਥੋਂ ਆਏ

  • @joginderkaur2775
    @joginderkaur2775 Рік тому

    ਬਹੁ ਗਿਣਤੀ ਏਹਨਾ ਧਰਨੇ ਵਾਲਿਆਂ ਦੇ ਖਿਲਾਫ ਹਨ ਜੇਕਰ ਸਰਕਾਰੀ ਪ੍ਰਸਾਸ਼ਨ ਧਰਨਿਆਂ ਵਾਲਿਆਂ ਦੇ ਹੱਕ ਵਿੱਚ ਆਇਆ ਤਾਂ ਓਹ ਵੀ ਆਮ ਜਨਤਾ ਲਈ ਦੋਸ਼ੀ ਹੋਣਗੇ

  • @rajbindersingh8237
    @rajbindersingh8237 Місяць тому

    ਸਭ ਪ੍ਰਧਾਨ ਵਰਗੇ ਸਭ ਰਲੇ ਹੋਏ ਨੇ ਸਭ ਚੋਰ ਹੈ

  • @nachattersingh8315
    @nachattersingh8315 Рік тому +1

    ਇਕੱਲੀਆਂ ਪੈਰਾਸਿਟਾਮੋਲ ਵੇਚ ਕੇ ਚਾਹ ਦਾ ਕੱਪ ਨਹੀਂ ਪੀ ਸਕਦੇ ਇਕੋ ਇਕ ਹੱਲ ਆ ਸਿਹਤ ਮਹਿਕਮਾ ਅਤੇ ਸਿਖਿਆ ਸਿਰਫ ਸਰਕਾਰੀ ਹੋਵੇ ਸਾਰੀਆਂ ਦਵਾਈਆਂ ਸਰਕਾਰੀ ਹਸਪਤਾਲ ਤੋਂ ਮਿਲਣੀਆਂ ਚਾਹੀਦੀਆਂ