Hass ke Katla - Karamjit Anmol | Gippy Grewal | Jay K | Maa Punjabi Movie | Humble | Saga | 6th May

Поділитися
Вставка
  • Опубліковано 20 жов 2024

КОМЕНТАРІ • 510

  • @sukhjeetsingh1600
    @sukhjeetsingh1600 2 роки тому +51

    ਜਿਉਂਦੇ ਰਹੋ ਵੀਰ ਐਹੋਜਿਹੇ ਗੀਤ ਅਜ ਦੇ ਸਮੇਂ ਦੀ ਲੋੜ ਹਨ

  • @jasvindersingh3841
    @jasvindersingh3841 2 роки тому +14

    This song is best any other songs in all songs of history ......
    ਇਸ ਤਰਾ ਦੇ ਗਾਣੇ ਸੁਣ ਕੇ ਮੰਨ ਨੂੰ ਸਕੂਨ ਮਿਲਦਾ h ....

  • @GodIsOne010
    @GodIsOne010 2 роки тому +8

    ਪੰਜਾਬੀ ਮਾਂ ਬੋਲੀ ਦਾ ਮਾਣ ਹੈ ਅਨਮੋਲ ਵੀਰ ਜੀ❤️ਸਬਦ ਘੱਟ ਪੈ ਜਾਂਦੇ ਨੇ ਵੀਰ ਅਨਮੋਲ ਬਾਰੇ ਲਿਖਣ ਲਈ ਜੀ🙏🏻ਅਨਮੋਲ ਵੀਰ ਜੀ ਦਿਲ ❤️ਦੇ ਬਹੁਤ ਬਹੁਤ ਵਧੀਆ ਇਨਸ਼ਾਨ ਨੇ ਜੀ🙏🏻ਵਾਹਿਗੁਰੂ ਜੀ ਵੀਰ ਦੇ ਸਾਰੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਕਿਰਪਾ ਕਰਕੇ ਜੀ🙏🏻ਆਪਣੇ ਮਾਂ ਬਾਪ ਦੀ ਬਹੁਤ ਬਹੁਤ ਸੇਵਾ ਕਰੋ ਜੀ🙏🏻ਵਾਹਿਗੁਰੂ ਜੀ ਆਪ ਤੇ ਮੇਹਰ ਕਰੋ ਜੀ🙏🏻❤️❤️❤️❤️ਅਨਮੋਲ❤️❤️❤️❤️

  • @BahadurSingh-ho8pb
    @BahadurSingh-ho8pb Рік тому +11

    ਮੈਂ ਕੁਝ ਕਾਰਨਾਂ ਕਰਕੇ ਜ਼ਿੰਦਗੀ ਚ ਅਕਸਰ ਉਦਾਸ ਰਹਿੰਦਾ ਹਾਂ । ਜਦੋਂ ਮੇਰਾ ਮਨ ਜ਼ਿਆਦਾ ਉਦਾਸ ਹੁੰਦਾ ਤੇ ਮੈਂ ਇਹ ਗੀਤ ਸੁਣਦਾ ।

  • @SukhwinderSingh-ug6du
    @SukhwinderSingh-ug6du 2 роки тому +22

    ਅੱਖਾਂ ਚੋਂ ਪਾਣੀ ਆ ਜਾਂਦੇ
    ਕਿੰਨਾ ਸੋਹਣਾ ਗਾਇਆ ਹੈ ਵੀਰ ਨੇ
    Love you veere

  • @ankurrajput735
    @ankurrajput735 Рік тому +3

    Sachi mai apni life kujh karna kark preshan rehnda haa,,, but eh geet bhut sakoon dinda a man nu.. jiyunda reh big bro anmol.... jai Shankar

  • @mkumae3002
    @mkumae3002 2 роки тому +27

    ਬਹੁਤ ਹੀ ਸੋਹਣਾ ਗੀਤ ਹੈ ਇਸ ਗਾਣੇ ਤੋ‌ ਸਿੱਖ ਮਿਲਦੀ ਹੈ ਕੇ ਹੱਸੋ‌‌ ਖੇਡੋ ਖੁਸ਼ ਰਹੋ ਭੈਣ- ਭਰਾਵਾਂ ਨਾਲ ਦੋਸਤਾ ਮਿਤਰਾਂ ਨਾਲ ਖੁਸ਼ ਰਹੋ ਰੱਬ ਦੇ ਨਾਮ ਤੋਂ ਇਲਾਵਾ ‌ਨਾਲ‌ ਕੁਝ ਨੀ ਜਾਣਾ ਪੈਸਾ ਧੇਲਾ ਸੱਭ ਏਥੇ ਰਹਿ ਜਾਣਾ

  • @dishatenthouse3905
    @dishatenthouse3905 2 роки тому +158

    ਇਸ ਤਰ੍ਹਾਂ ਦੇ ਚੰਗੇ ਗਾਣੀਆ ਦੀ ਸਪੋਰਟ ਕਰੀਆ ਕਰੋ Good song

  • @meetpb1316
    @meetpb1316 2 роки тому +6

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਕਰਮਜੀਤ ਸਿਆਂ
    ਮੂਵੀ ਵੀ ਬਹੁਤ ਵਧੀਆ ਸੁਨੇਹਾ ਦੇ ਰਹੀ ਆ ਨਵੀ ਪਨੀਰੀ ਨੂੰ ਕੁਝ ਸਿੱਖਣ ਲਈ ਮਿਲਿਆ

  • @HalalChops
    @HalalChops 2 роки тому +19

    What a voice this man is so talented

  • @avtarart
    @avtarart 2 роки тому

    ਬਾਈ ਸ਼ਬਦਾਂ ਵਿੱਚ ਕੀ ਦਸਾਂ,ਮੈਨੂੰ ਤਾਂ ਖਿੱਚ ਹੀ ਲਿਆ ਭਾਵ ਸੁਣਨ ਲਈ ਬਾਰ ਬਾਰ ਮਜਬੂਰ।ਪਹਿਲਾਂ ਲੱਗਿਆ ਕੁਲਦੀਪ ਮਾਣਕ ਗਾ ਰਿਹਾ ਤਿੰਨ ਚਾਰ ਬਾਰ ਸੁਣਿਆ।ਫਿਰ ਜਿਵੇਂ ਕਹਿਦੇ ਸਾਲਾ ਮੇਰੇ ਕੋਲੇ ਕਿਉ ਨਹੀਂ ਗੀਤ।ਗਾਣੇ ਦੀ ਕਲਿਪ ਆਈ।,"ਓਹ ਲੱਥਿਆ ਚੜ੍ਹਨਾ, ਚੜ੍ਹਿਆ ਲੱਥਣਾ ਇਹ ਕੁਦਰਤ ਦੇ ਰੰਗ ਨੇ।ਕੁਦਰਤ ਦੀ ਥਾਂ ਲੈ ਨਹੀਂ ਸਕਦੇ ਤਾਂਹੀ ਬੰਦੇ ਤੰਗ ਨੇ।ਜੋ ਲੇਖਾਂ ਦੇ ਵਿੱਚ ਲਿਖੀ ਗਈ ਓਹੀ ਹੋਣੀ ਆਂ।ਹਸ ਕੇ ਕੱਟ ਲੈ ਜੱਗ ਤੇ ਜਿੰਦ ਪ੍ਰਾਹੁਣੀ ਆਂ,ਲੰਘ ਤਾਂ ਜਾਣੀ ਕਿਉਂ ਰੋ ਕੇ ਲੰਘਾਉਣੀ ਆਂ।"ਬਾਈ ਪ੍ਰਮਤਮਾ ਖੁਸ਼ੀਆਂ ਬਖਸ਼ੇ ਸੋਚ,ਕਲਮ ਨੂੰ ਚੜ੍ਹਦੀਆਂ ਕਲਾਵਾਂ ਰਹਿਣ ਇਸ ਤਰ੍ਹਾਂ ਦਾ ਹੀ ਸੁਣਨ ਨੂੰ ਮਿਲੇ।ਫਤਹਿ ਬਾਈ ਗਾਉਣ ਵਾਲੇ ਕਰਮਜੀਤ ਅਨਮੋਲ ਨੂੰ+ ਟੀਮ ਨੂੰ ਵੀ।ਮੇਰੇ ਬੇਟੇ ਨੇ ਨਾਮ ਦੱਸਿਆ ਫਿਰ ਪਤਾ ਲਾਇਆ, ਫ਼ੋਨ ਵਿੱਚ ਆ ਜੀ ਕਰੂ ਸੁਣਿਆ ਕਰਾਂਗੇ।ਧੰਨਵਾਦ।

  • @happysinghusa5050
    @happysinghusa5050 2 роки тому +1

    ਹੇ ਵਾਹਿਗੁਰੂ ਕਿਰਤ ਚ ਬਰਕਤ ਪਾਈ ਬਸ ਮਾਂ ਪਿਉ ਦਾ ਬੁਢਾਪਾ ਸੁਖੀ ਲੰਘਦਾ ਹੋਜੇ

  • @Keharsingh1956
    @Keharsingh1956 10 днів тому

    ਬਹੁਤ ਵਧੀਆ ਗੀਤ ਗਾਇਆ ਅਨਮੋਲ ਜੀ ਨੇ ਮਨ ਖੁਸ਼ ਹੋ ਗਿਆ ਜੀਵਨ ਵਿਚ ਨਵੀਂ ਅਨਰਜੀ ਪੈਦਾ ਕਰਨ ਵਾਲਾ ਵਾਹਿਗੁਰੂ ਅਨਮੋਲ ਜੀ ਨੂੰ ਸਦਾ ਚੜਦੀਕਲਾ ਬਕਸ਼ਣ ਧੰਨਵਾਦ 🌷🙏

  • @robinsaggar1193
    @robinsaggar1193 2 роки тому +2

    Dill kush ho janda ganna sunn k .....jiyonda rahe sadda veer..... superb

  • @ajmersingh7964
    @ajmersingh7964 Рік тому +4

    Karamjit Saab ne Bhot Sohna Gaaya
    Rooh nu Touch karda Geet te Bai di Awaaz
    ❤❤❤

  • @yatrivloger
    @yatrivloger 2 роки тому +11

    L love this song i am indian NEPALI...
    Love fro from Darjeeling
    Waheguru ji ka khalsa
    Weheguru ji ki fatey

  • @lovebarad8559
    @lovebarad8559 2 роки тому +12

    Karmjeet Anmol sir never disappoint me

  • @happysinghusa5050
    @happysinghusa5050 2 роки тому +3

    ਵਾਹਿਗੁਰੂ ਹਿੰਮਤ ਦੇਣਾ ਮਾੜੇ ਸਮੇਂ ਵਿੱਚ ਤੇ ਮਿਹਰ ਕਰੀਂ ਸਮਝਣ ਤੇ ਸਮਝਾਉਣ ਵਾਲੀ ਹਮਸਫਰ ਮਿਲੇ
    ਤੇਰੇ ਆਸਰੇ ਹੀ ਆ ਬਾਕੀ ਮਨ ਦੇ ਫੁਰਨੇ ਤਾ ਬਹੁਤ ਪਰ ਤੇਰੀ ਰਜਾ ਚ ਰਾਜੀ ਵਾਹਿਗੁਰੂ

  • @RajSingh-uw1gh
    @RajSingh-uw1gh 6 місяців тому +1

    Bahut sundar song❤❤

  • @gaganpreetgrewal9095
    @gaganpreetgrewal9095 2 роки тому +12

    Underrated Masterpiece 🔥❤️

  • @bobbybains2963
    @bobbybains2963 2 роки тому +10

    Karamjit bai di voice boht sohni

  • @manjeetkumarladhar2784
    @manjeetkumarladhar2784 Рік тому +1

    ਬਹੁਤ ਵਧੀਆ ਗੀਤ ਹੈ , ਸੁਣ ਕੇ ਇੱਕ ਚੰਗਾ ਸਬਕ ਮਿਲਦਾ ਏ

  • @honey-lk3wt
    @honey-lk3wt 2 роки тому +1

    ਲਿਖਣ, ਗਾਉਣ, ਫਿਲਮਉਣ, ਤੇ ਸਮੂਹ ਟੀਮ ਦਾ ਧੰਨਵਾਦ ਇਸੇ ਤਰ੍ਹਾਂ ਚੰਗੇ ਗੀਤ ਲਿਖਦੇ,ਗਾਉਂਦੇ, ਫਿਲਮਾਉਂਦੇ ਰਹੋ ਫੁਲ ਸਪੋਰਟ ਜੀ, ਵਾਹਿਗੁਰੂ ਭਲੀ ਕਰਨ

  • @JasbirSIngh-me1dz
    @JasbirSIngh-me1dz 2 роки тому +4

    Thank you so much Dear Karm. Really like the great song. May you live long and give the right Direction to the Punjab’s youth. Love you so much Dear. From USA 🇺🇸🙏👌🎈💐🌹

  • @ksgestate0013
    @ksgestate0013 2 роки тому +1

    ਜਉਦਾ ਰਾਹ ਵੀਰ ਬਹੁਤ ਸੋਣਾ ਗੀਤ...... 🙏🙏🙏🙏🌹🌹🌹🌹🌹🌹

  • @TarsemSingh-uz3jm
    @TarsemSingh-uz3jm 2 роки тому +1

    ਬਹੁਤ ਹੀ ਵਧੀਆ ਗਾਣਾ ਲਗਿਆ ਬਾਈ ਜੀ ਅੱਜ ਏਹੋ ਜਹੈ ਗਾਣੇ ਦੀ ਲੋੜ ਆ

  • @carletaamore7161
    @carletaamore7161 2 роки тому +6

    Love you Karmjit Anmol Veer ji🙏🙏🙏🙏🙏

  • @baljitsandhu5660
    @baljitsandhu5660 2 роки тому +1

    ਕਰਮਜੀਤ ਅਨਮੋਲ ਬਹੁਤ ਸੋਹਣੀ ਅਵਾਜ

  • @dharamvirkumar5611
    @dharamvirkumar5611 Рік тому

    ਬਹੁਤ ਸੋਹਣਾ ਗੀਤ ਆ ❤❤

  • @jitbassi3336
    @jitbassi3336 2 роки тому +1

    🙏🏽🙏🏽💕ਮਾਂਵਾਂ ਠੰਡੀਆਂ ਛਾਵਾਂ 💕

  • @vishalkumar-vo2og
    @vishalkumar-vo2og 2 роки тому +1

    Main jado movie dekh reha si main kithe na kithe Anmol bhaji nu miss kar reha si soch reha si ki oh vi es movie ch hunde but jado eh song aayea na dil khush ho geya ohna di awaaz sun ke aj vi ohi lai barkarar hai jo aj ton 15-20 saal pehle si jado ehna da song aayea si ro ro naine ne khush karta anmol bhaji nice movie bahut kuch milda sikhan nu movie ch

  • @amrikhothi8593
    @amrikhothi8593 2 роки тому +1

    ਜਿਉਦਾ ਰਹਿ ਵੀਰਾ ਵਧੀਆ ਸੁਨੇਹਾ ਸਲਾਹ ਤੇ ਵਧੀਆ ਤਰੀਕਾ ਵੀ ਆਵਾਮ ਤਕ ਪਹੁੰਚਾਉਣ ਦਾ , ਪ੍ਰਮਾਤਮਾ ਸਭ ਦਾ ਭਲਾ ਕਰੇ

  • @Sukhdeeptheria7600
    @Sukhdeeptheria7600 2 роки тому

    Bhut Vediya Anmol veere 🥰🥰🥰🥰🥰🥰

  • @kartikchoudhary1492
    @kartikchoudhary1492 2 роки тому +2

    Bhaut bhaut kaint song 👌👌👌

  • @amandeepchhiberamlohwale1073
    @amandeepchhiberamlohwale1073 2 роки тому +1

    ਸਿਰਾ ਅਵਾਜ਼ ਤੇ ਕਮੇਡੀ ਏ ਵੀਰ ਦੀ। ਦਿਲ ਬਾਗੋ- ਬਾਗ ਹੋ ਜਾਦੇ ਐ।

  • @gurdeepsandhu727
    @gurdeepsandhu727 2 роки тому +3

    What a Beautiful and Inspirational song by Karamjit Anmol, the versatile comedy Star of Punjabi Cinema...!!

  • @sushilbcr9638
    @sushilbcr9638 2 роки тому +1

    Att bhi g

  • @newsongsstatusnewsongsstat1954
    @newsongsstatusnewsongsstat1954 2 роки тому

    ਧੰਨਵਾਦ ਵੀਰੇ ਸਹੀ ਸਾਈਨ ਆ

  • @Simerjitgrewal-dk9tq
    @Simerjitgrewal-dk9tq 2 роки тому +1

    ਬਹੁਤ ਖੂਬ

  • @slenglishlessons7847
    @slenglishlessons7847 2 роки тому +4

    Motivational song. It also reminds of Kuldeep Manak sahib

  • @vasdevbhawa9374
    @vasdevbhawa9374 Рік тому

    ਬਹੁਤ ਵਧੀਆ ਕਲਾਕਾਰ ਐ ਕਰਮਜੀਤ,
    ਮਲਟੀ ਟੇਲੈਟਿਡ ਕਲਾਕਾਰ ਐ ਬਾਈ

  • @Gaganjaura0001
    @Gaganjaura0001 2 роки тому +3

    Waheguru ji mehar karan
    Waheguru sab nu maa da pyar deve
    Maa nu bache da pyaar mileee
    Maa wrgi daat sab nu mile

  • @SUKHIJA1313
    @SUKHIJA1313 2 роки тому +2

    kina qismat wala hou jide kalman de hise paye aa git de lyrics beautifull lyrics🙏🙇👌🥇👏

  • @dhakkadjatt3336
    @dhakkadjatt3336 2 роки тому

    Maza aw gya veer bade Dina Baad koi skoon parya song sunya 😘

  • @Raisufairahmad1
    @Raisufairahmad1 2 роки тому +13

    Love you Desi rock star gippy grewal
    & Whole team ✨❤️

  • @surinderkamboj592
    @surinderkamboj592 2 роки тому

    ਬਹੁਤ ਹੀ ਪਿਆਰਾ ਗੀਤ ਐ

  • @Gobindmadhe
    @Gobindmadhe Рік тому

    ਬਹੁਤ ਪਿਆਰਾ ਗਾਣਾ ਬਾਈ ਕਰਮਜੀਤ

  • @sukhwinderlamsar2591
    @sukhwinderlamsar2591 2 роки тому +1

    Baut shona song waheguru chArdikla bakshee 🌹🌹🌹🙏

  • @dr.amandeepsingh2295
    @dr.amandeepsingh2295 2 роки тому +9

    Karamjit Anmol Bhaji, tuhadi waaj te Geetan d selection bahut vadhiya hundi e hamesha. Waheguru aap ji nu tandrusti bakshe.

  • @sunnyrjerda1418
    @sunnyrjerda1418 2 роки тому +5

    Great voice anmol karamjit

  • @ashokathwal3833
    @ashokathwal3833 2 роки тому

    ਬਹੁਤ ਵਧੀਆ ਸੌਗ।ਕਰਮਜੀਤ ਬਾਈ👍👍

  • @sukhjitsingh2826
    @sukhjitsingh2826 Рік тому

    Bahut wadhiya veere❤

  • @honeypagga3769
    @honeypagga3769 2 роки тому +1

    ਕਿਆ ਬਾਤ ਬਾਈ ਜੀ ਮੈਨੂੰ ਲੱਗਾ ਤੁਸੀਂ ਮੇਰੇ ਤੇ ਇਹ ਗੀਤ ਲਿਖਿਆ ਜੀ

  • @gaganjot7203
    @gaganjot7203 2 роки тому

    wow voice eni pyari rooh nu touch hon vali song v bht pyara 👌🏻👌🏻👌🏻👌🏻👌🏻👌🏻👌🏻👌🏻

  • @satpalsatty6955
    @satpalsatty6955 2 роки тому

    ਬਹੁਤ ਵਧੀਆ ਵੀਰ ਵਾਹਿਗੁਰੂ ਜੀ ਖੁਸ਼ ਰੱਖਣ

  • @sunilchandianvi2
    @sunilchandianvi2 2 роки тому

    ਵਾਹ ਵਾਹ ... ਕਮਾਲ..

  • @jagroopsingh4367
    @jagroopsingh4367 2 роки тому

    Bhout vadia veere 🙏🙏🙏🙏🙏🙏👍👍👍👍👍👍👍❤️❤️❤️❤️❤️❤️

  • @Noor.kuar34
    @Noor.kuar34 4 місяці тому

    Bhut upset c 😌par bhut motivation mili es song nal

  • @VirsaVirasat
    @VirsaVirasat 2 роки тому +11

    I knew from the day trailer was released that the Best song would come from Karamjit Anmol baai. A hint and flavor of Ustad Manak sahab 👍👍 kya baat.
    No one can beat Anmol's versatile vocals. 🎶🎙️🎼🎵🎤

    • @gurjeetsingh3860
      @gurjeetsingh3860 2 роки тому

      True aa veer.
      Karamjit anmol all in one only

    • @gondara
      @gondara 2 роки тому

      Kuldeep manak sahb da bhanja aa Karamjit anmol bai

  • @sarabcheemavlogs93
    @sarabcheemavlogs93 2 роки тому

    Bhought he payara song hai dil krda bar bar suni java .. teah movie v mind bloing hai sare jroor dekhan javo apni family nal special apneya Mavan nu nal jroor leka jayeo sare .🥰

  • @santokhsingh7481
    @santokhsingh7481 2 роки тому

    ਬੁਹਤ ਜਜ਼ਬਾਤੀ ਗੀਤ ਆ

  • @gurpreetsingh8063
    @gurpreetsingh8063 Рік тому

    ਬਹੁਤ ਵਧੀਆ ਗਾਣਾ

  • @KuldeepSingh-jj2nv
    @KuldeepSingh-jj2nv 2 роки тому

    Bahut khoob bahut khoob anmol veer

  • @Gurifarmer9082
    @Gurifarmer9082 2 роки тому +10

    Masterpiece and inspiring to our oldies

  • @carmechanic7054
    @carmechanic7054 2 роки тому

    Sirrraaaàaaa ustaad 💯

  • @ManjinderSingh-rh3ik
    @ManjinderSingh-rh3ik 2 роки тому +2

    Masterpiece

  • @jogisingh9110
    @jogisingh9110 Рік тому

    Wah bai ustad dil kush kitta e

  • @studyworld6714
    @studyworld6714 2 роки тому

    ਪੰਜਾਬੀ ਮਾਤ ਬੋਲੀ ਦੇ ਥੰਮ ਆ ਇਹੋ ਜਿਹੇ ਇਨਸਾਨ
    ਸਰਤਾਜ, ਕਰਮਜੀਤ ਅਨਮੋਲ, ਗੁਰਦਾਸ ਮਾਨ ਆਦਿ
    ਜਿੰਨਾ ਟਾਈਮ ਇਹ ਇਨਸਾਨ ਲਿਖਦੇ ਰਹਿਣ ਗੇ ਮਾਂ ਬੋਲੀ ਪੰਜਾਬੀ ਦੀ ਅਮੀਰੀ ਕਾਇਮ ਰਹੇ ਗੀ ।ਜਿਉਂਦਾ ਰਹਿ ਅਨਮੋਲ ਵੀਰ

  • @veertadevi3617
    @veertadevi3617 2 роки тому

    Ek sukoon milta es song ko sunkar

  • @sukhdevjawanda8595
    @sukhdevjawanda8595 2 роки тому

    ਬਹੁਤ ਵਧੀਆ ਜੀ

  • @Harmehar5
    @Harmehar5 2 роки тому +3

    Karmjeet sir you're best motivation song 🥰🥰🥰🥰

  • @rajwantkaur8985
    @rajwantkaur8985 2 роки тому +1

    Nice Song Waheguru Ji Meher Kran 🌹🌹🌹❣️❣️🙏🙏🙏🙏🙏🙏🙏🙏❣️👌👌👌👌👌👌

  • @smokergaming6250
    @smokergaming6250 2 роки тому +1

    ❤️❤️❤️❤️❤️bhoot badya❤️

  • @daljeetkaur4999
    @daljeetkaur4999 2 роки тому +1

    Really we want this tpye of songs. Karamjit anmol always rock . Great work sir. God bless you.

  • @jasvirtejay28
    @jasvirtejay28 2 роки тому +2

    Anmol sahib great singer, ਜਿਉਂਦੇ ਰਹੋ

  • @mkumae3002
    @mkumae3002 2 роки тому

    ਇਹੋ ਜਹੇ ਚੰਗੇ ਗਿਤ ਸੁਣ ਕੇ ਰੂਹ ਨੂੰ ਸਕੂਨ ਅਤੇ ਚੈਨ ਮਿਲਦਾ ‌ਹੈ

  • @trendstatus2021
    @trendstatus2021 2 роки тому +2

    Adorable song 🥰🥰 wow impressive voice written very nice 👌👌

  • @Singh13094
    @Singh13094 2 роки тому

    Zindagi dass ditti nale navigation ditti a ohna loka jihna mape biradh ashrama wich chadde ne.Bhut sohni kalam te awaj hai ewe hi likhde raho gaunde raho taki eh awaj sab de kanna wich pawe .Guru sahib aap ji nu chardi kalan wich rakhe🙏

  • @chanderjeetsingh2393
    @chanderjeetsingh2393 2 роки тому

    Wah wah kya song aaa... superb

  • @sunnyKumar-jz5gv
    @sunnyKumar-jz5gv 2 роки тому +1

    Bhut vdia bai ji songs 👌

  • @SurjitLubana-ho7mv
    @SurjitLubana-ho7mv Рік тому

    Va ji va ek ajeeb tra di filling aa jandi va yaar a song sun ke waheguru ji

  • @hardevgill950
    @hardevgill950 Рік тому +1

    Love 💕💕💕💕💕 you karamjeet anmol bai dil nu sukoon aa gaya

  • @SUKHIJA1313
    @SUKHIJA1313 2 роки тому

    sirrra swad lata👏👏

  • @VirsaVirasat
    @VirsaVirasat 2 роки тому +36

    Best voice: Karamjit Anmol
    Best Production House : Humble Motion
    Best Script writer: Rana Ranbir
    💎💎💎💎💎

  • @rakeshgupta8287
    @rakeshgupta8287 Рік тому +2

    Heart Touching song 🎵 💖

  • @HarpreetSingh-rq3db
    @HarpreetSingh-rq3db Рік тому +1

    I love this beautiful Song❤😘

  • @rinkusaini228
    @rinkusaini228 Рік тому

    Bohat vadiya gana. Bohat sohna gaya vi

  • @bhupinderjitsingh2664
    @bhupinderjitsingh2664 2 роки тому

    ਬਹੁਤ ਹੀ ਸੋਹਣਾ song

  • @ekaparty5687
    @ekaparty5687 2 роки тому

    Bahut khoob salaam karamjit anmol

  • @happysinghusa5050
    @happysinghusa5050 2 роки тому

    ਹੇ ਵਾਹਿਗੁਰੂ 🙏ਉਹ ਵੀ ਮੇਰੇ ਲੇਖਾ ਚ ਲਿਖੀ ਹੋਵੇ ਤੇ ਹੋਣੀ ਬਣ ਹੋ ਨਿਬੜੇ ਆਖਰੀ ਸਾਹ ਤੱਕ ਵਾਹਿਗੁਰੂ

  • @jiwangoyal1599
    @jiwangoyal1599 2 роки тому +1

    Kantt bai 👋 👋 👋

  • @DevBai-h2r
    @DevBai-h2r Рік тому

    Karmjit Anmol bai love u yrr bhot khubb song 🥰❤️🌹 love so much bai ji 😍🥰

  • @bhaijaskaransingh476
    @bhaijaskaransingh476 2 роки тому

    ਬਹੁਤ ਹੀ ਵਧੀਆ ਗੀਤ ਹੈ ਜੀ।

  • @up_to_date6421
    @up_to_date6421 10 місяців тому

    Bhut sohna somg ❤

  • @bansaladakaka5546
    @bansaladakaka5546 2 роки тому

    Yar sachi dil nu mooh gya song🥰🥰

  • @inderjeetk451
    @inderjeetk451 2 роки тому +1

    Love u Bai anmol bhut sara piyar 🙏❤️🌹💐awoseme voice 👍👌👌👌

  • @rishiraj7994
    @rishiraj7994 Рік тому

    Karmjeet veere tusi shaa gye

  • @FunkyKidsVideos
    @FunkyKidsVideos 2 роки тому +2

    Awesome song.. 🙏

  • @ishantkumar6942
    @ishantkumar6942 2 роки тому +1

    Karamjit ji tuhadi voice bahut anmol hai song likhya bahut wadia te gaya us toh v wadia tusi thanks

  • @YouTubeSpot252
    @YouTubeSpot252 Рік тому

    ਬਹੂਤ ਵਧੀਆ 🎉 ਸੌਗ ਹੈ ਜੀ