RABB DE RANG | ਰੱਬ ਦੇ ਰੰਗ | EP 13 | خدا کے رنگ | MR MRS DEVGAN | NEW PUNJABI WEB SERIES 2024

Поділитися
Вставка
  • Опубліковано 20 тра 2024
  • #RabbDeRang #NewPunjabiWebseries #mrmrsdevgan
    Watch this video - fb.watch/rYBQji1iOU/
    ARTIST
    CHARANJIT KAUR DEVGAN
    DEV DEVGAN
    MINDO DEVGAN
    AMAR DEVGAN
    MANPREET KAUR BIRDI
    GURCHARAN SINGH BIRDI
    JASMEET KAUR
    RAVDEEP KAUR
    HARFATEH SINGH DEVGAN
    GURNOOR KAUR
    MANRAJ SINGH BIRDI
    ROJY MATHARU
    GURPREET SINGH MATHARU
    YUVI , yashu , Raja
    RAJ
    SHELLY
    Sukhu, Sahib
    MANDEEP KAUR
    SURINDER SINGH
    GURMEET SINGH
    Deepu , noni
    DALJIT KAUR
    HARMEET SINGH BUTTER
    GAGANDEEP SINGH NANREY
    KIRANDEEP KAUR
    GAGANDEEP KAUR
    RANJANA DHIMAN
    MR MRS ARORA
    BABY HARSIRAT KAUR
    BHUPINDER SINGH RAYAT
    STORY
    MINDO DEVGAN
    PRODUCER
    AMAR DEVGAN
    DIRECTOR
    DEV DEVGAN
    EDITING :-
    DEV DEVGAN
    CAMERA
    AMAR DEVGAN
    DIALOGUES:-
    SARDARNI PARMINDER KAUR
    SINGER:-
    RAJINDER MALHAR JI
    MUSIC:-
    SIPP HOOPER
    SINGER:-
    RAJINDER MALHAR
    DIGITAL PARTNER
    KIRAT ENTERTAINMENT NETWORK
    Do Not reupload our content we are Rigid Taking Action
    Social Network
    Facebook
    / mr.mrs.devgan
    ********************************************************
    Twitter
    / mrmrsdevgan
    ********************************************************
    Instagaram
    / mrmrsdevgan
    ********************************************************
    TikTok
    / mrmrsdevganofficial
    ********************************************************
    Snapchat
    ddevgan8
    ********************************************************
    Support
    mrandmrs.devgan1@gmail.com
    ********************************************************
    Credit Copyright Holder - Mr Mrs Devgan
    ********************************************************
    Digital Partner - Kirat Entertainment Network
  • Розваги

КОМЕНТАРІ • 692

  • @MrMrsDevgan
    @MrMrsDevgan  26 днів тому +270

    EPISODE - 13 kive laggeya ji jror daseyo share v jror kareo dosto

  • @sharrynasrali5337
    @sharrynasrali5337 26 днів тому +87

    ਇੱਕ ਭਰਾ ਨੂੰ ਆਪਣੇ ਭਰਾ ਦੇ ਮਰਨ ਦਾ ਦੁੱਖ ਨਹੀਂ ਉਸ ਨੂੰ ਤਾਂ ਸਿਰਫ ਜਾਇਦਾਦ ਹੀ ਚਾਹੀਦੀ ਹੈ, ਜੰਮੇ ਨਾਲ ਦੇ ਵੀ ਬੇਗਾਨੇ ਹੋ ਜਾਂਦੇ ਨੇ

  • @user-kx5ey3nv9n
    @user-kx5ey3nv9n 26 днів тому +21

    80%ਤਾਂ ਹਕੀਕਤ ਲੱਗਦੀ ਆ ਇਹ ਸਟੋਰੀ ਪਰਮਾਤਮਾ ਸਭ ਨੂੰ ਖੁਸ਼ ਰੱਖੇ

  • @Kuldeepsingh-ej2es
    @Kuldeepsingh-ej2es 26 днів тому +45

    ਜਿਸਦੇ ਨਾਲ ਰੱਬ ਖੜਾ ਹੋਵੇ ਉਹ ਕਦੇ ਬਰਬਾਦ ਨਹੀ ਹੁੰਦਾ ਬੇਈਮਾਨੀ ਜਰੂਰ ਬਰਬਾਦ ਕਰਦੀ ਦੇਵ ਵੀਰੇ ਨੇ ਮੇਹਨਤ ਨਾਲ ਬਹੁਤ ਤਰੱਕੀ ਕਰਨੀ ਆ ।ਹੁਣ ਦਾਦੀ ਤੇ ਚਾਚੇ ਦੇ ਪਰਿਵਾਰ ਦੀ ਬਰਬਾਦੀ ਦਾ ਟਾਇਮ ਸੁਰੂ ਹੋ ਗਿਆ 🙏

  • @shubhcharansingh4984
    @shubhcharansingh4984 26 днів тому +7

    ਬਹੁਤ ਇਮੋਸ਼ਨਲ ਸਟੋਰੀ ਹੈ ਸੱਚੀ ਬਹੁਤ ਰੋਣਾ ਆ ਗਿਆ ਇਸ ਸਟੋਰੀ ਨੂੰ ਦੇਖ ਕੇ ਸਹੀ ਹੈ ਦੁਸ਼ਮਣ ਤੋਂ ਖਤਰਾ ਘੱਟ ਹੁੰਦਾ ਆਪਣਿਆਂ ਤੋਂ ਬਚ ਕੇ ਰਹਿ ਸੱਜਣਾ....

  • @bharatbhushansachdeva7656
    @bharatbhushansachdeva7656 26 днів тому +66

    ਗੁਰਪ੍ਰੀਤ ਜੋ ਕੰਮ ਕਰ ਰਿਹਾ ਹੈ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਪਛਤਾਣਾ ਪਵੇਗਾ

  • @anmolkahlon1974
    @anmolkahlon1974 26 днів тому +10

    Nice ❤❤ kiva di mata ਮਰੇ ਪੁਤ ਨੂੰ ਵੀ ਗਲਾ ਕਰੀ ਜਾਦੀ ਪੁਛਣਾ ਤੇਨੂੰ ਮਾਤਾ ਤੇਰੇ ਪੁਤ ਨੇ ਵੀ

  • @RamanDeep-hx1ut
    @RamanDeep-hx1ut 26 днів тому +21

    ਰੱਬ ਸਭ ਵੇਖਦਾ ਜਦ ਰੱਬ ਦੀ ਚਪੇੜ ਵੱਜਦੀ ਆ ਤਾਂ ਬੰਦਾ ਕਿਸੇ ਕੰਮ ਦਾ ਨਹੀਂ ਰਹਿੰਦਾ ਰੱਬ ਜਦੋ ਛੁੱਟ ਦਾ ਤਾਂ ਫੇਰ ਕੁਝ ਨਹੀਂ ਵਾਚਦਾ ਨਰਮ ਨਾਲ Edda hi hunda

  • @ManjitKaur-bf2jw
    @ManjitKaur-bf2jw 26 днів тому +8

    ਰੱਬ ਨੇ ਜਦੋ ਸਾਥ ਦੇਣਾ ਮਿੱਟੀ ਵੀ ਸੋਨਾ ਬਣ ਜਾਂਦੀ ਆ

  • @santokhsingh6343
    @santokhsingh6343 26 днів тому +98

    ਮਿੰਦੋ ਦੇ ਬਾਪੂ ਤੇ ਦੇਵ ਦੇ ਦਾਦੇ ਦਾ ਮੇਲ ਛੇਤੀ ਕਰਵਾ ਦਿਉ ਤਾਂਕਿ ਮਿੰਦੋ ਤੇ ਦੇਵ ਦਾ ਵਿਆਹ ਵੀ ਛੇਤੀ ਹੇ ਸਕੇ।

    • @charanjitkaur7305
      @charanjitkaur7305 26 днів тому

      ਰੱਬ ਤਾਂ ਦੇਖਦਾ ਹੈ ਜੂੜਾ ਧੋਖਾ ਕਰਦਾ ਹੈ ਔਂਦੇ ਨਾਲ ਰੱਬ ਧੋਖਾ ਕਰਦਾ ਹੈ ਦੇਵ ਦੇ ਚਾਚੇ ਨਾਲ ਵੀ ਐਵੇਂ ਇਕ ਹੋਉਗਾ

  • @JagdeepSingh-gl7wx
    @JagdeepSingh-gl7wx 26 днів тому +4

    ਕਿਰਨ ਦੀ ਏਟਰੀ ਬਹੁਤ ਵਧੀਆ ਹੋਈ ਇੱਸ ਨੂੰ ਏਦਾਂ ਦੇ ਹੀ ਰੋਲ ਦੇਉ ਬਹੁਤ ਵਧੀਆ ਲੱਗਦੀ ਏ

  • @bainsjeet
    @bainsjeet 26 днів тому +7

    ਰੱਬ ਦੇ ਘਰ ਦੇਰ ਜ਼ਰੂਰ ਹੁੰਦਾ ਐ ਹਨੇਰ ਨੀ ਚਲਾਕੀ ਰੱਬ ਨਾਲ ਕਦੇ ਨੀ ਚਲਦੀ ਐ..

  • @rajnibala5293
    @rajnibala5293 26 днів тому +18

    ਅੱਜ ਵਾਲੀ ਸਟੋਰੀ ਵੱਡੀ ਸੀ ਤੇ ਦੇਖਣ ਦਾ ਨਜਾਰਾ ਆ ਗਿਆ ਦੇਵ ਵੀਰੇ

  • @tarjitsingh5991
    @tarjitsingh5991 26 днів тому +32

    ਇਹ ਤਾਂ ਤੁਹਾਨੂੰ ਪਛਤਾਨਾ ਪੈਣਾ ਰਬ ਦੇ ਘਰ ਦੇਰ ਹੈ ਅੰਧੇਰ ਨਹੀਂ ਵੀਰ ਜੀ

  • @tarsemsingh5834
    @tarsemsingh5834 26 днів тому +37

    ਜਿਸ ਘਰ ਦੀ ਜੜ੍ਹ ਹੀ ਤੇਜ਼ਾਬੀ ਹੈ ਓਥੇ ਫੁੱਲ ਕਿਵੇਂ ਉਗ ਸਕਦੇ ਹਨ ਦਾਦੀ

    • @prabhnoorkaur5756
      @prabhnoorkaur5756 26 днів тому +1

      ਸਾਡੇ ਘਰ ਵੀ ਇਹੀ ਕੁਝ ਮੇਰਾ ਸੁਹਰਾ ਛੋਟੇ ਮੁੰਡੇ ਨੂੰ ਵੀ ਨਹੀ ਪੁੱਛਦਾ ਮਤਲਬ ਮੇਰੇ ਘਰਵਾਲੇ

  • @tarsemsingh5834
    @tarsemsingh5834 26 днів тому +109

    ਕਹਦੇ ਨੇ ਮੁੱਲ ਨਾਲੋ ਵਿਆਜ਼ ਪਿਆਰਾ ਹੁੰਦਾ ਏ ਪਰ ਇਸ ਦਾਦੀ ਨੂੰ ਨਾ ਮੂਲ ਮਿਲਨਾ ਨਾ ਵਿਆਜ਼

  • @sarbjeetbhatt9374
    @sarbjeetbhatt9374 26 днів тому +15

    Ehykogeh
    ਸਾਡੇ ਨਾਲ਼ ਹੋਇ

  • @ManjeetsinghDeol
    @ManjeetsinghDeol 26 днів тому +11

    ਮਾਤਾ,ਬੁਹਤ,ਤੇਜ਼, ਆ

    • @kanwaljeet7300
      @kanwaljeet7300 26 днів тому

      ਮੇਰੀ ਵੀ ਸੱਸ ਐਦਾ ਦੀ ਆ

  • @narindermaan7142
    @narindermaan7142 26 днів тому +2

    ਇਸ ਨੂੰ ਕਹਿੰਦੇ ਖੂਨ ਸਫ਼ੈਦ ਹੋ ਗਿਆ ਦੇਵ ਪ੍ਰਮਾਤਮਾ ਤੈਨੂੰ ਚੱੜਦੀ ਕਲਾ ਤਰੱਕੀਆਂ ਬੱਖਸੇ 👍👍

  • @simerjeetkaur-xo4ui
    @simerjeetkaur-xo4ui 26 днів тому +6

    ਰੱਬ ਦੇਖ ਰਿਹਾ ਹੈ

  • @SimranKaur-xp8xy
    @SimranKaur-xp8xy 10 днів тому +1

    Very nice god bless you team members 👌🏻👌🏻🙏🙏

  • @user-un5ic8ly7h
    @user-un5ic8ly7h 26 днів тому +15

    νєяу иι¢є ѕтσяу ❤❤ਦਾਦੀ ਤੇ ਗੁਰਪ੍ਰੀਤ ਤੇ ਮੈਨੂੰ ਬਹੁਤ ਗੁੱਸਾ ਆਉਂਦਾ ਹੈ ਦਿਲ ਕਰਦਾ ਇਹਨਾਂ ਨਾਲ ਮੈਂ ਗੱਲ ਕਰਾ 😂😂😂😂

    • @Dhanvi-ij2xc
      @Dhanvi-ij2xc 23 дні тому

      Ki gal karni chahidi aa ena naal

  • @sukhwinderasi473
    @sukhwinderasi473 26 днів тому +2

    ਦੇਵ ਨੇ ਸਾਰੀ ਡੋਰ ਵਾਹਿਗੁਰੂ ਤੇ ਸੁੱਟੀ ਹੈ, ਉਹ ਭਲਾ ਹੀ ਕਰੇਗਾ।

  • @arvinderkaur270
    @arvinderkaur270 26 днів тому +1

    ਬਹੁਤ ਹੀ ਖੂਬਸੂਰਤ, ਜਾਨਦਾਰ ਅਤੇ ਸੱਚਾਈ ਦੇ ਬਹੁਤ ਨੇੜੇ ਦੀ ਕਹਾਣੀ ਹੈ।।

  • @ushaaujla297
    @ushaaujla297 26 днів тому +11

    ਸਾਡੇ ਦਾਦਾ ਜੀ ਦੇ ਭਰਾ ਦੇ ਨੂੰਹ-ਪੁੱਤ ਸੋਹਣ ਸਿੰਘ ਔਜਲਾ, ਪਿੰਡ ਸੰਗਜੋ਼ਲਾ ਨੇ ਵੀ ਜ਼ਮੀਨ- ਘਰ, ਜਾਇਦਾਦ ਚਾਲੀ ਹੱਥ ਘਰੋਂ ਬਹਾਰ ਕੱਢ ਮਾਰਿਆ ਸੀ, ਜਿਸ ਹੇਰਾ-ਫੇਰੀ ਚ ਸਰਕਾਰੀ ਅਫ਼ਸਰ ਦੇ ਨਾਲ ਸਰਕਾਰਾਂ ਵੀ ਸ਼ਾਮਿਲ ਸੀ। ਅੱਜ ਤੱਕ ਸਾਨੂੰ ਕੋਈ ਵੀ ਇਮਾਨਦਾਰ ਸਰਕਾਰ ਨਹੀਂ ਆਈ, ਜਿਹੜੀ ਗ਼ਰੀਬਾਂ ਬੇ- ਸਹਾਰਾ ਦਾ ਹੱਕ ਦਿਵਾ ਸਕੇ।

    • @SupReet-ss3oy
      @SupReet-ss3oy 26 днів тому

      Kapurthla ਚ ਆ

    • @kanwaljeet7300
      @kanwaljeet7300 26 днів тому

      ੳਸ ਦੇ ਘਰ ਦੇਰ ਆ ਪਰ ਔਧੇਰ ਨਹੀ

  • @ranjeet1529
    @ranjeet1529 26 днів тому +8

    ਬਹੁਤ ਵਧੀਆ ਵੀਡੀਓ ਮਿੰਦੌ ਭੈਣ ❤❤❤❤❤🗽🙏🙏🙏🙏🙏

  • @Paramjit.k.mathon
    @Paramjit.k.mathon 26 днів тому +2

    End te roona aye ga dev veere sachi tudha papa di pic dek k sachi maa bhap bina koi nai hunda apne 😢😢

  • @KaranSharma-by2by
    @KaranSharma-by2by 26 днів тому +12

    Bhut att Kari pyi hai video vich te

  • @sonishm3565
    @sonishm3565 25 днів тому +1

    Episode 14 nice video Good

  • @SukhwinderSingh-wq5ip
    @SukhwinderSingh-wq5ip 24 дні тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @aaradhya776
    @aaradhya776 26 днів тому +5

    Very nice episode jindagi ki seekh mili es episode se par samay or bhagvan hi sirf is kalyug main bare hai insaan to sirf kadputli hai in dono ki ….very nice episode

  • @jaspreetkaurjaspreetkaur7204
    @jaspreetkaurjaspreetkaur7204 26 днів тому +5

    Bhut hi nice story veer g waheguru g hamesha khush rakhan dev gan family nu😊😊

  • @AmandeepSingh-bu4wn
    @AmandeepSingh-bu4wn 26 днів тому +24

    ਮਾਤਾ ਬਹੁਤ ਤੇਜ ਏ

  • @gauravarora4680
    @gauravarora4680 26 днів тому +3

    ऐ जही दादी किसे दी ना होवे रब तुवाडे नाल हैं गुरप्रीत भरे गा

  • @sonishm3565
    @sonishm3565 25 днів тому +1

    Episode 15 nice video Good

  • @prabhmaan9387
    @prabhmaan9387 26 днів тому +1

    ਸਹੀ ਗਲ ਆ ਆਪਣਿਆਂ ਤੋਂ ਖਤਰਾ ਵਧ ਹੁੰਦੈ

  • @kamleshrani4360
    @kamleshrani4360 26 днів тому +14

    Eho jehi dadi kise di na hove jedi apne bacheya ch te pote potiya ch fark kare na hi chacha chachi eho jehe hon rab to daro dav veera sacha hai rab sache insaan nal hi khadda hai 👌👌

    • @parisachdeva6935
      @parisachdeva6935 26 днів тому

      Sahi kaha g Ghar k bade hi hote h jo bacho me fark krte h or Ghar k rishte khrab kar dete ha or bad me bacho k naam laga jata h k wo nibhana nhi jante

    • @nishanandrayog33
      @nishanandrayog33 24 дні тому

      Bilkul sahi kaha keysi na kar da mud hi puady ponda a😢 God bless you Davgan family all mambers tem always happy

  • @jatinderkaur7789
    @jatinderkaur7789 26 днів тому +6

    ❤❤❤❤❤❤ har var di tra amazing ❤god bless u all devgan family ❤❤❤❤❤

  • @raminderkaur8363
    @raminderkaur8363 25 днів тому

    Very very nice dev family buhat kusha raho ❤❤❤❤❤

  • @ajay-lz7qz
    @ajay-lz7qz 26 днів тому +3

    ਬਹੁਤ ਗਲਤ ਗੱਲ ਹੈ ਪਰ ਗੁਰਪ੍ਰੀਤ ਵੀਰ ਜੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਪਰ ਮੇਰੇ ਪਾਪਾ ਦੀ ਮੌਤ ਹੋ ਗਈ ਸੀ ਪਰ ਮੇਰੇ ਚਾਚਿਆਂ ਤਾਇਆਂ ਨੇ ਬਹੁਤ ਸਾਥ ਦਿੱਤਾ 😔😔

    • @World_Real_life_555
      @World_Real_life_555 26 днів тому +1

      Bhut kismat wale o tuc fr ta...ethe ta chache taaye bhua sb thalle laun nu firde ne mere bachya nu..ohna de papa di death to baad😢

  • @Kaursimran9061
    @Kaursimran9061 26 днів тому +2

    Menu lgda eh series de 100, to uper jange episode ❤❤

  • @HssanKhan-qq1dr
    @HssanKhan-qq1dr 24 дні тому

    Sab episode zabardast hi Allah pak ap Sab ke hifazat kare ameen

  • @HasanKhan-kw6of
    @HasanKhan-kw6of 26 днів тому +6

    ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ

  • @Mannatmanpreet9
    @Mannatmanpreet9 26 днів тому +10

    Mai ta har tym tuhadia new video's di wait ch rehni aa

  • @SukhbajSingh-kn9yu
    @SukhbajSingh-kn9yu 26 днів тому +27

    ਇਹੋ je ਭਾਈਆ ਨਾਲੋ ਤਾ ਬੰਦਾ ਇਕੱਲਾ ਹੀ ਚੰਗਾ ਇਹੋ ਜਾ ਭਾਈ ਨਾ ਹੋਵੇ ਕਿਸੇ ਦੇ

  • @jaswantkaur1709
    @jaswantkaur1709 26 днів тому +1

    ਦੇਵ ਵੀਰੇ ਧਿਆਨ ਨਾਲ ਸਾਡੇ ਦੋਨਾਂ ਜੇਠਾ ਨੇ ਇਦਾਂ ਹੀ ਸਾਡੇ ਨਾਲ ਕੀਤਾ ਸੀ ਸਾਨੂੰ ਫਿਰ ਕੁਝ ਨਹੀਂ ਦਿੱਤਾ ਸੀ ਸਾਡੀ ਜਮੀਨ ਆਪੇ ਸੌਣਗੇ ਸੀ

  • @SushmaMehta-ro8th
    @SushmaMehta-ro8th 26 днів тому +5

    Awesome video

  • @user-ki9cs1qs8j
    @user-ki9cs1qs8j 26 днів тому +1

    Waheguru ji ka kalsa waheguru ji ki fatha 🙏🏻 ❤

  • @waheguruji3135
    @waheguruji3135 26 днів тому +1

    ਰੱਬ ਤੋਂ ਡਰਕੇ ਰਹੇ ਕਰੋ ਰੱਬ ਪਤਾ। ਨੀ ਕੀ ਕਰ ਦਵੇ

  • @nishuarora1980
    @nishuarora1980 26 днів тому +9

    Pahla like te pahla comment love u dev gan family

  • @KulwinderKaur-kj9rx
    @KulwinderKaur-kj9rx 26 днів тому +9

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌿💘🌿💘🌿💘❤️💘🌿💘🌿💘

  • @user-ms9ok6rg8u
    @user-ms9ok6rg8u 26 днів тому +5

    ਬਹੁਤ ਵਧੀਆ ਜੀ

  • @AadilShah-vp1zc
    @AadilShah-vp1zc 26 днів тому +9

    ❤❤❤❤❤

  • @baljeetkaur7414
    @baljeetkaur7414 26 днів тому +1

    Very nice story Rona aa gaya Kiran di entry bhout vadia all team God bless you ❤❤❤

  • @simarpreetsingh1318
    @simarpreetsingh1318 26 днів тому +1

    Sahi gal jdo Rab di chpaid vaji odo pachtave to bina pale kuj ni hona

  • @MkRajput-wg7us
    @MkRajput-wg7us 26 днів тому +3

    Super duper appisod love you all family members

  • @avtarsinghhundal7830
    @avtarsinghhundal7830 26 днів тому +1

    Very GOOD performance

  • @ManjitKaur-nz9ok
    @ManjitKaur-nz9ok 26 днів тому +1

    Very nice video 🙏🏻❤️🙏🏻

  • @SimranjeetKaur-td7bw
    @SimranjeetKaur-td7bw 25 днів тому

    ਬਹੁਤ ਵਧੀਆ ਸਟੋਰੀ ਹੈ ❤❤

  • @RS_th7
    @RS_th7 26 днів тому +1

    ❤❤❤❤ sahi baat hai dushman to khtra ghat hunda ,,💯💯💯

  • @poojaberi9848
    @poojaberi9848 24 дні тому

    ਕੋਈ ਨਾ ਜੀ ਇਨਸਾਨ ਇਨਸਾਨ ਨਾਲ ਦਗਾਵਾਜੀ ਕਰ ਸਕਦਾ ਹ ਪਰ ਉਸ ਪਰਮਾਤਮਾ ਨਾਲ ਉਹ ਹਰ ਜਗਹਾਬਾਜੀ ਦਾ ਜਵਾਬ ਦਿੰਦਾ ਹੈ

  • @JasmeetKaur-yw3wg
    @JasmeetKaur-yw3wg 26 днів тому +11

    Nice video

  • @kamaljeetkaur9946
    @kamaljeetkaur9946 25 днів тому

    Sachi gal aa Aaj kal koi kisi ka nahi honda nice video

  • @Arsh6232
    @Arsh6232 26 днів тому +2

    Very nice video Dev ❤❤❤ veer ji mindo didi 👌👌👌💐💕💕💕🌹🙏

  • @JaswinderKaur-rm9ft
    @JaswinderKaur-rm9ft 26 днів тому +3

    Wow kiran mjja a gya

  • @sonuheer-fb2ir
    @sonuheer-fb2ir 26 днів тому +4

    Superb 👌🏼👌🏼👌🏼

  • @AadilShah-vp1zc
    @AadilShah-vp1zc 26 днів тому +8

    Very nice bro ❤❤❤❤❤

  • @riyasanjeevbajaj
    @riyasanjeevbajaj 24 дні тому

    Jes tal rab hove os nu koi hra nhi sakda

  • @sarojarora9778
    @sarojarora9778 26 днів тому +1

    Dev veere waheguru trkia bakshan app nu God bless you

  • @gurmailsingh9863
    @gurmailsingh9863 26 днів тому +3

    ਬਹੁਤ ਵਧੀਆ ਵੀਰੇ ਡਟਿਆ ਰਿਹਾ ❤❤❤❤

  • @user-ym3nk8ss4b
    @user-ym3nk8ss4b 26 днів тому +5

    Bahut vadiya❤❤

  • @user-mv2dp1ln2s
    @user-mv2dp1ln2s 21 день тому

    Very very nice dev family bhut vdiya story a veerji

  • @Monikaseth-vz6zk
    @Monikaseth-vz6zk 26 днів тому +6

    Very nice emotional story 🎉🎉🎉❤❤❤

  • @nidhia1702
    @nidhia1702 26 днів тому +1

    Jidi baah rabb ne fdi howe,oh kdi barbaad ni ho skda gurpreet veere

  • @maninderkaur9632
    @maninderkaur9632 26 днів тому +9

    Nice vedio

  • @JallaSingh-df2tz
    @JallaSingh-df2tz 26 днів тому +4

    🎉🎉 very nice ❤❤❤

  • @savitarani9191
    @savitarani9191 26 днів тому

    Rub de ghar der haì andher nhi
    Parmatma Dev nall sub theek kre
    Very emotional episode 😢

  • @nirmaljitsingh1357
    @nirmaljitsingh1357 26 днів тому

    Bahut badiya episode❤❤

  • @DhianSingh-in1kz
    @DhianSingh-in1kz 26 днів тому +8

    ❤🎉

  • @sindarpalkaur827
    @sindarpalkaur827 26 днів тому +3

    God bless you 🥰🥰🥰🥰🥰🥰🥰

  • @darshanasharma7554
    @darshanasharma7554 26 днів тому +5

    Very nice emotional story ❤❤

  • @aviroopsidhu2753
    @aviroopsidhu2753 26 днів тому

    Waheguru tuhanu khush rkhe

  • @praveenkaurpraveenkaur2837
    @praveenkaurpraveenkaur2837 26 днів тому +1

    Aa gal right aa apne e apne nu marde aa apne nal de jamme e begane bann jande ne ❤❤❤❤love you devgan family members

  • @sushmasoni-iv7qh
    @sushmasoni-iv7qh 26 днів тому +2

    Insaan,,, insaan nl dhokha kr skda pr os rab nl nhi, jaan tan akhir rab nu hi deni hai🙏

    • @parisachdeva6935
      @parisachdeva6935 26 днів тому

      Bilkul sahi insan k sath ap hera feri kar skte ho but rab sab dekh raha hota ha ki kya ho raha ha

  • @balwantsinghbalwant8965
    @balwantsinghbalwant8965 26 днів тому +1

    Very nice story ❤❤❤ बहुत ही इमोशनल Sega episode

  • @Edtingking1100
    @Edtingking1100 26 днів тому +6

    Good story interesting

  • @bahadarsingh5368
    @bahadarsingh5368 26 днів тому +12

    Very nice video f

  • @AnmolShrma-nn6hv
    @AnmolShrma-nn6hv 26 днів тому +9

    Very nice emotional story

  • @user-gg4hd5sm8m
    @user-gg4hd5sm8m 26 днів тому +3

    Bhaut vadhiya story

  • @harjitkaur3959
    @harjitkaur3959 26 днів тому +13

    ਇਸ ਨੂੰ ਹੀ ਕਹਿੰਦੇ ਹਨ ਖੂਨ ਸਫੇਦ

  • @ashamalhotra7712
    @ashamalhotra7712 24 дні тому

    Dev bahut traki krega. Kahavat such hovegi. Kube ne Mari lat kube da k ub niklya. Stay blessed Beta Dev. Khoob traki kro Maa da hath sir te hai kujh ni vigrega.

  • @neelammadhok8988
    @neelammadhok8988 26 днів тому +1

    Very nice 🎉❤episode 😂❤️💖

  • @MandeepKaur-li9ey
    @MandeepKaur-li9ey 26 днів тому +7

    ਬਹੁਤ ਸੋਹਣੀ ਤਰੀਕੇ ਨਾਲ ਸਮਝਿਆ

  • @mandeep3285
    @mandeep3285 26 днів тому +3

    ❤❤❤❤❤👌👌👌👌👌

  • @sukhwinder3858
    @sukhwinder3858 26 днів тому +1

    ਹਰੇਕ ਦਾ ਮਨ ਬੇਈਮਾਨੀ ਨਾਲ ਭਰਿਆ ਹੋਇਆ ਹੈ ਤਾਂ ਹੀ ਦੁਨੀਆਂ ਗਰਕਨ ਤੇ ਆਈ ਹੋਈ ਹੈ
    ਵਾਹਿਗੁਰੂ ਜੀ ਸਭ ਤੇ ਮੇਹਰ ਕਰਨਾ

  • @reenakashap133
    @reenakashap133 26 днів тому +1

    Very very heart touching episode kiran Didi ji nu dekh ke rona ageya

  • @jashandhaliwal__
    @jashandhaliwal__ 26 днів тому +2

    Very nyc episode g god bless u all devgan family ❤️

  • @VijayKumar-tu7sz
    @VijayKumar-tu7sz 25 днів тому

    Very emotional and interesting story ....... keep it up

  • @BalwantSingh-dj7rt
    @BalwantSingh-dj7rt 26 днів тому +1

    Dev. Nal. Oh. Parmatma. A. Sath. Den. Wala

  • @balwinderkaur5718
    @balwinderkaur5718 26 днів тому +3

    Very nice acting dev te mami de 👍👍🙏🙏