5 Punjabi ਜਿਨ੍ਹਾਂ ਨੇ ਅੰਗਰੇਜ਼ਾਂ ਦੀ ਰਾਜਧਾਨੀ Delhi ਨੂੰ ਉਸਾਰਿਆ ਤੇ ‘ਅੱਧੀ ਦਿੱਲੀ ਦੇ ਮਾਲਿਕ’ ਬਣੇ| 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 15 вер 2024
  • ਜਿਸ ਵੇਲੇ ਬ੍ਰਿਟੇਨ ਦੀ ਹਕੂਮਤ ਨੇ ਦਿੱਲੀ ਵਿਚਲੇ 'ਰਾਇਸੀਨਾ ਹਿੱਲਜ਼' ਦੇ ਇਲਾਕੇ ਨੂੰ ਆਪਣੇ ਵੱਡੇ ਸਾਮਰਾਜ ਦੀ ਰਾਜਧਾਨੀ ਵਜੋਂ ਚੁਣਿਆ ਤਾਂ ਇਹ ਇੱਕ ਖੰਡਰ ਜਿਹਾ ਸੀ। ਇੱਥੇ ਇਮਾਰਤ ਸਾਜ਼ੀ ਦੇ ਨਵੇਂ ਮਿਆਰ ਸਥਾਪਤ ਕਰਦੇ ਦਿਲ ਖਿੱਚਵੇਂ ਢਾਂਚੇ ਉਸਾਰਨ ਦਾ ਕੰਮ ਜਿਨ੍ਹਾਂ ਠੇਕੇਦਾਰਾਂ ਨੇ ਸਿਰੇ ਲਾਇਆ, ਉਨ੍ਹਾਂ ਵਿਚੋਂ ਬਹੁਤੇ ਪੰਜਾਬੀ ਸਨ। ਇਨ੍ਹਾਂ ਵਿੱਚੋਂ ਪੰਜ ਜਣਿਆਂ ਸੋਭਾ ਸਿੰਘ, ਧਰਮ ਸਿੰਘ ਸੇਠੀ, ਬੈਸਾਖਾ ਸਿੰਘ, ਰਣਜੀਤ ਸਿੰਘ, ਮੋਹਨ ਸਿੰਘ ਨੇ ਮੋਹਰੀ ਭੂਮਿਕਾ ਨਿਭਾਈ।
    (ਰਿਪੋਰਟ- ਗੁਰਜੋਤ ਸਿੰਘ, ਐਡਿਟ- ਸਦਫ਼ ਖ਼ਾਨ)
    #delhi #newdelhi
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 107

  • @supinderdhaliwal223
    @supinderdhaliwal223 9 місяців тому +16

    ਦਿੱਲੋ ਸਲੂਟ ਇਹਨਾ ਪੰਜਾਬੀਆ ਨੂੰ

  • @gurinderjitnagra7199
    @gurinderjitnagra7199 9 місяців тому +2

    ਧੰਨਵਾਦ ਬੀਬੀਸੀ ਪੰਜਾਬੀ

  • @brandmarket8761
    @brandmarket8761 9 місяців тому +37

    ਕੋਈ ਟਾਈਮ ਸੀ ਸਿੱਖਾ ਦੀ ਕੋਈ caste ਨਹੀ ਸੀ, ਤੇ ਅੱਜ ਸਿੱਖ casta ਵਿੱਚ ਵੰਡੇ ਗਏ, ਤੇ ਹੁਣ ਕਿਹਾ ਜਾ ਰਿਹਾ ਜੱਟਾਂ ਨੇ ਸਿੱਖਾਂ ਦੀ ਮਦਦ ਹੀ ਬਹੁਤ ਕੀਤੀ ਹੈ, ਕੀ ਜੱਟ ਸਿੱਖ ਨਹੀ?? 5 pyare hun sarkaran dy ny sikhi de nahi

    • @baldevsidhu7719
      @baldevsidhu7719 9 місяців тому +1

      ਜਟ ਹਿਦੂ ਤੇ ਮੁਸਲਮਾਨ ਵੀ ਨੇ ਉਨਾ ਦੀ ਗਲ ਕਹਿਦੇ ਹੋਣੇ

    • @kajindersingh4957
      @kajindersingh4957 9 місяців тому

      Yes u r right.

    • @shadow-wr8on
      @shadow-wr8on 9 місяців тому

      ki kariye bhra asi guruan nu fail kar hi dita akahr nu ...te jehdi cheez to sani sikh banaya asi oh jaat paat shadi hi ni

  • @ManpreetSingh-ce2zh
    @ManpreetSingh-ce2zh 9 місяців тому +31

    ਪੰਜਾਬ ਦੀ ਜਮੀਨ ਤੇ ਦਿੱਲੀ ਵਸੇ ਆ 🎉🎉🎉

    • @theknowledge6112
      @theknowledge6112 9 місяців тому +4

      Taksal me padh ke aaya hai kya 😂😂😂😂

    • @bebaak_rai
      @bebaak_rai 9 місяців тому +6

      ਪੰਜਾਬ ਦੀ ਜ਼ਮੀਨ ਤੇ ਪਾਕਿਸਤਾਨ ਜ਼ਰੂਰ ਵੱਸ ਰਿਹਾ । ਰਣਜੀਤ ਸਿੰਘ ਦਾ ਰਾਜ ਦਰਬਾਰ ਤੇ ਲਾਹੌਰ ਪਾਕਿਸਤਾਨ ਵਿੱਚ ਈ ਹੀ

    • @theknowledge6112
      @theknowledge6112 9 місяців тому +1

      @@bebaak_rai teri bhasha ka to pata nahi mujhe, translation available nahi is comment ki, but Delhi Haryana ki jameen hai, aaj bhi rural Delhi Haryana hi hai.... Ab ye mat kahna ki Haryana Punjab se nikla hai... Haryana Sikho ko Inam me Mila tha Britishers se 1857 ki gaddari ke badle.... History ka pata nahi, kuye ke mendhak.... PUNJAB KI JAMEEN 😁😁

    • @ManpreetSingh-ce2zh
      @ManpreetSingh-ce2zh 9 місяців тому +3

      @@theknowledge6112 ਤੇਰੇ ਸਰਕਾਰ ਨੇ ਬੋਲਿਆ ਕਿ ਅੰਗਰੇਜ਼ ਨੇ ਪੰਜਾਬ ਦੇ ਪਿੰਡ ਦੀ ਜ਼ਮੀਨ ਲੇ ਕੇ ਨਵੀਂ ਦਿੱਲੀ ਬਣੀ ਆ 1911ਵਿਚ

    • @ManpreetSingh-ce2zh
      @ManpreetSingh-ce2zh 9 місяців тому +2

      ਅਣਪੜ ਲੋਕ ਕੌਣ ਸਮਝੇਗਾ ਲੋਕ ਸਭਾ ਦੀ ਕਾਰਵਾਈ ਦੇਖੀ ਸੂਰੋ ਕਰ ਸਾਲ਼ੇ ਅੰਧ ਭਗਤਾ ਆ ਗਏ ਇਤਿਹਾਸ ਦਸਣਾ ਅੰਧ ਭਗਤਾ ਦਾ ਬਾਪ ਆ🤣🤣🤣🤣🤣🤣🤣

  • @rajbirsingh9675
    @rajbirsingh9675 9 місяців тому +17

    Waheguru ji kirpa karo

  • @53390
    @53390 9 місяців тому +8

    It's very valuable information & well explained. Thanks BBC Panjabi, 👍

  • @rajbirkaur9037
    @rajbirkaur9037 9 місяців тому +3

    ਲਵ ਫਾਰ ਪੰਜਾਬ ❤

  • @amandeepkaur6292
    @amandeepkaur6292 9 місяців тому +7

    Love for Punjab ❤

  • @akshhhh263
    @akshhhh263 9 місяців тому +1

    ਬਹੁਤ ਦੁੱਖ ਦੀ ਗੱਲ ਆ ਕੇ ਅਸੀਂ ਪਹਿਲੇ ਨਾਲੋਂ ਪਿੱਛੇ ਰਹਿ ਗਏ ਆਂ ਜਿਨਾਂ ਸਾਡੇ ਭਾਈ ਚਾਰੇ ਚ ਹੁਨਰ ਸੀ ਓਨੀ ਮਾੜੀ ਗਲ ਆ ਕੇ ਸਾਡੇ ਚ ਗਲਤ ਕੰਮ ਜਿਵੇਂ ਸ਼ਰਾਬ ਆਦਿ ਨਛਿਆਂ ਨੇ ਮਾਰਤਾ ਜਿਵੇ ਪਹਿਲੇ ਸਮਿਆਂ ਚ ਸਾਡੇ ਚ ਪੰਜਾਬ ਤੇ ਪੰਜਾਬ ਤੋਂ ਬਾਹਰ ਜਾ ਕੇ ਤਰਕੀ ਕੀਤੀ je ਉਸੇ ਰਫ਼ਤਾਰ ਨਾਲ਼ ਜਾਰੀ ਰਹਿੰਦੀ ਤਾਂ ਅੱਜ ਪੂਰੇ ਹਿੰਦੂਸੁਤਾਂਨ ਤੇ ਪੂਰਾ ਗਲਬਾ ਹੋਣਾ ਸੀ ਤੇ ਇਸ ਤੋਂ ਇਲਾਵਾ ਵਿਦੇਸ਼ਾਂ ਚ ਹੁੱਣ ਤੋਂ ਵੀ ਜਾਦਾ ਉਚਾਈਆਂ ਛੂਹ ਰਹੇ ਹੋਣਾ ਸੀ

  • @VkrmRandhawa
    @VkrmRandhawa 9 місяців тому +3

    ਪੰਜਾਬ ❤

  • @gurinderjitnagra7199
    @gurinderjitnagra7199 9 місяців тому +1

    God bless them

  • @acupressure3671
    @acupressure3671 9 місяців тому +1

    Thanks for awareness.Please be continue like this 🙏

  • @rpsarora9187
    @rpsarora9187 9 місяців тому +1

    THANKS BBC

  • @kulwinderkulwinder6341
    @kulwinderkulwinder6341 Місяць тому

    very nice information

  • @charanjeetsingh3216
    @charanjeetsingh3216 9 місяців тому +1

    Really very informative video but sad to know Government didn't hounor their respective works they did 😢

  • @amarjitsingh4706
    @amarjitsingh4706 9 місяців тому

    Great Information 👍🏼

  • @manikjotsingh0
    @manikjotsingh0 9 місяців тому

    Thanks BBC for showing this

  • @GurpreetSingh-so1bu
    @GurpreetSingh-so1bu 9 місяців тому +1

    interesting facts which we never knew

  • @jajjibains4363
    @jajjibains4363 9 місяців тому +2

    👍👍👍

  • @ricksingh9501
    @ricksingh9501 9 місяців тому +12

    Panjab should be Country on its own

    • @jonathanwhite5950
      @jonathanwhite5950 9 місяців тому +2

      Make it in Canada and USA 😂

    • @gigachad_6862
      @gigachad_6862 9 місяців тому +2

      Gal ki ho rahi a te keh ki reha😅 Angrej ne likhia c "Sikhs r good servants but bad master" . Canada ch hi dekh lo je Sikh supervisor manager a ya employer a fer tankha nahi mildi puri koi Sikh student, work permit even PR wala kise sikh under kamm Karan nu tyar nahi😅 jad Sikh power ya authority ch a jande a ta dimag kharab ho janda.

    • @ricksingh9501
      @ricksingh9501 9 місяців тому

      @@gigachad_6862 all of bharat was there Servants but not sikhs had the own raj call sikh Empire google it

    • @sukhvirsidhu2489
      @sukhvirsidhu2489 9 місяців тому

      ​@@gigachad_6862shukr kr jdo maharaja ranjit singh d raj c odo ni dimag kharab hoya,nhi t tere vrge gangu pappi diyan aulaada nhi rehniya c,salyo dllyo,tusi chjde hunde t ajj punjab n vndya janda saale dogle gaadar

    • @sukhvirsidhu2489
      @sukhvirsidhu2489 9 місяців тому

      ​@@gigachad_6862tonu sikh servant hi lgde a salyo,tuhadi ginti 140 crore a ki oh sare jajj lgge a fuddi dya,salyo sbto ameer kaum sikh,sb to bahadur sikh,tusi lun fdlyo bhenchodo

  • @PrinceSingh-ym8nk
    @PrinceSingh-ym8nk 9 місяців тому

    Very nice 👍👍

  • @pushpindersingh2696
    @pushpindersingh2696 9 місяців тому +4

    Dilhi pollution aa sirf sarra gadh up Bihar wala ta factory industry naa badda garak kar detta vaa

  • @jaskiratsinghtakhar715
    @jaskiratsinghtakhar715 9 місяців тому +1

    Ajje lok kehnde aa panjab kllaa ke kr lenda azaddi ton baad… We could have had the best country in the entire world. I wish one day whole panjab gets back as one country.

  • @RamanJeet-sf6jg
    @RamanJeet-sf6jg Місяць тому

    Bhaea he bhaea rhe ge ne

  • @prince141080
    @prince141080 9 місяців тому +4

    5 Sikh bolan vich sharam aundi hai tuhannu.

  • @sahilpreet5885
    @sahilpreet5885 9 місяців тому +6

    Dehli ❌ belli ✅

  • @HarpreetSingh-ux1ex
    @HarpreetSingh-ux1ex 9 місяців тому +1

    ❤️ 🙏

  • @navjotbrar938
    @navjotbrar938 9 місяців тому

    sad truth.

  • @mannusingh8606
    @mannusingh8606 9 місяців тому +1

    aina kujh krke vi 1984 ch ki dita

  • @Luckysingh95606
    @Luckysingh95606 9 місяців тому +2

    Dilli v nap lainde mainu punjab kehnde aa
    Dilli assi pehla h nappi baithe aa

  • @Ohi_Bubbie
    @Ohi_Bubbie 9 місяців тому

    Game

  • @bebaak_rai
    @bebaak_rai 9 місяців тому +3

    delhi center sarkar hi har saal punjab da anaj, jhona khareed di hai....... 14 billion dollar pay kardi aa...... Nahi te punjab aaj bukha mrda hona hi

    • @rupinderjeetsinghhans
      @rupinderjeetsinghhans 9 місяців тому +2

      Naa 22 ji, ਅਸੀਂ ਫਿਰ ਵੀ ਤਰ ਜਾਣਾ ਸੀ, ਹਾਂ ਹਰੀ ਕ੍ਰਾਂਤੀ ਤੋਂ ਬਿਨਾਂ ਭਾਰਤ ਦਾ ਕੀ ਹੋਣਾ ਸੀ, ਇਹ ਤੁਸੀਂ ਆਪ ਹੀ ਸਮਝ ਰੱਖਦੇ ਹੋਣੇ।

    • @bebaak_rai
      @bebaak_rai 9 місяців тому

      ​@@rupinderjeetsinghhansgreen revolution vich te Haryana vi hi West UP vi hi te Orissa de vi kuch hisse hi........ kanak toh kise nu koi problem nahi but jhona punjab nu khatm kar reha......... No water No punjab

    • @SukhdeepSingh-sb4mc
      @SukhdeepSingh-sb4mc 9 місяців тому +1

      @@bebaak_raije Punjab ann na ugunda ta delhi te india ne bhukha mar jana c

    • @SukhdeepSingh-sb4mc
      @SukhdeepSingh-sb4mc 9 місяців тому +1

      @@bebaak_raigreen revolution ch sabh to yaada yogdaan Punjab da c, par hun gaddar bhul gaye

    • @BaljitSingh-wk1ns
      @BaljitSingh-wk1ns 7 місяців тому

      America ne wheat kam juti jyda deni c

  • @luciferrapzone8371
    @luciferrapzone8371 9 місяців тому +3

    Logan de azibo garib comment dekh ke dil khush

  • @nsdhillon9937
    @nsdhillon9937 9 місяців тому +2

    Par afsos ke dalle bhayie ahsaan framosh nikle or BBC waleyo saadi maa boli punjabi nu hindi or sanskrit di puth na chaarho janab jan tan hindi bolo fer jan khalis pindan wali asal punjabi mehrbani 🙏

  • @mundamajjeda
    @mundamajjeda 9 місяців тому +2

    1947 toh pehla te lahore pakistan vich 80% business dukana Hindu Sikh hi own karde hi...... malik hi, but hoya hi, aaj othe mulleha da kabja

    • @ASingh1699k
      @ASingh1699k 9 місяців тому

      1947 too Panjab te bahman da kabja. Oh da patta ni?

  • @bebaak_rai
    @bebaak_rai 9 місяців тому +11

    ਪਰ ਦਿੱਲ੍ਹੀ ਤੇ ਪੰਜਾਬ ਦੀ ਦੁਸ਼ਮਣ ਹੈ😂😂😂

    • @narayansingh9407
      @narayansingh9407 9 місяців тому +3

      ਆਹੋ ਇਹ ਘਟਿਆ ਸੋਚ ਘਟਿਆ ਲੋਕ ਫੈਲਾਉਂਦੇ ਨੇ

    • @surjitsuman8817
      @surjitsuman8817 9 місяців тому

      Nam na lia kar Dushman da nam lena changa nai hunda

    • @world22ide
      @world22ide 9 місяців тому +1

      ਦਿੱਲੀ ਚ ਬੈਠੇ ਪੰਜਾਬ ਤੇ ਸਿੱਖਾਂ ਦੇ ਦੁਸ਼ਮਣ ਇਹ ਦੁਸ਼ਮਣੀ ਅੱਜ ਦੀ ਨੀ ਪੰਜ ਸਦੀਆਂ ਦੀ ਆ ਤੇ ਤੇਰੇ ਵਰਗੇ ਦੱਲੇ ਪੈਦਾ ਕੀਤੇ ਜਾ ਰਹੇ ਨੇ ਸਿੱਖਾਂ ਤੇ ਪੰਜਾਬ ਵਿੱਚ ਜਿਹੜੇ ਆਪਣੀ ਹੋਣੀ ਤੇ ਹੱਸਦੇ ਨੇ

    • @RRRdaemon
      @RRRdaemon 9 місяців тому +1

      khlishetani mind set😂😂😂

    • @surjitsuman8817
      @surjitsuman8817 9 місяців тому

      Tu ap buda Dulla tenu ta hi dulle najar aunde hun

  • @kanwaljeetsingh5193
    @kanwaljeetsingh5193 9 місяців тому

    DSGMC Inna nu kitaba ch na schoola ch pada saki nahi Sikh itihaas fer kede panth di sewa karde ne. Inni ahm jaankaari lokka nu deni chahidi . Jado Sikha nu hi nahi pta te fer baki kodda

    • @bhupinderpalsingh9623
      @bhupinderpalsingh9623 9 місяців тому

      ਇਹ ਪੰਜੋਂ ਸ਼ਖ਼ਸੀਅਤਾਂ ਸਿੱਖ ਸਨ, ਇਸ ਲਈ ਇਨ੍ਹਾਂ ਨੂੰ ਕੇਵਲ ਪੰਜਾਬੀ ਨਾ ਕਿਹਾ ਜਾਵੇ। ਦੂਜ਼ੀ ਗ਼ਲਤ ਗੱਲ ਇਹ ਦਸੀ ਗਈ ਹੈ ਕਿ ਸ੍ਰ. ਬਸਾਖਾ ਸਿੰਘ ਨੇ 1930 ਵਿਚ ਸੀਸ ਗੰਜ ਗੁਰਦੁਆਰੇ ਦੀ ਉਸਾਰੀ ਵਿਚ ਯੋਗਦਾਨ ਪਾਇਆ ਜਦਕਿ ਇਹ ਸਮੁੱਚੀ ਉਸਾਰੀ ਸ੍ਰ. ਨਰਾਇਣ ਸਿੰਘ ਨੇ ਆਪ ਬੜੇ ਮੁਸ਼ਕਲੇ ਹਾਲਾਤਾਂ ਵਿਚ ਕਰਵਾਈ ਸੀ। ਰਾਸ਼ਟਰਪਤੀ ਭਵਨ ਦੇ ਇਕ ਠੇਕੇਦਾਰ ਹੋਣ ਵਜੋਂ ਜੋ ਲਾਲ ਪੱਥਰ ਲਗਾਉਣ ਅਤੇ ਸੰਗਮਰਮਰੀ ਕਾਰੀਗਿਰੀ ਉਥੇ ਕਰ ਰਹੇ ਸਨ, ਬਿਲਕੁਲ ਉਹੀ ਲਾਲ ਪੱਥਰ ਗੁਰਦੁਆਰਾ ਸੀਸ ਗੰਜ ਦੇ ਬਾਹਰ ਲਗਾਇਆ ਅਤੇ ਅੰਦਰ ਸੰਗਮਰਮਰੀ ਕਾਰੀਗਿਰੀ ਵੀ ਉਹੋ ਜਿਹੀ ਹੀ ਕਰਵਾਈ। ਜਦੋਂ ਇੰਪੀਰੀਅਲ ਹੋਟਲ ਦਾ ਅੰਗਰੇਜ਼ ਮਾਲਕ ਵਾਪਸ ਇੰਗਲੈਂਡ ਜਾ ਰਿਹਾ ਸੀ ਤਾਂ ਸ੍ਰ. ਨਰਾਇਣ ਸਿੰਘ ਨੇ ਉਸ ਕੋਲੋਂ ਇਹ ਹੋਟਲ ਖਰੀਦ ਲਿਆ ਸੀ, ਜੋ ਅੱਜ ਦਿੱਲੀ ਦਾ ਪ੍ਰਤਿਸ਼ਠਿਤ ਫਾਇਵ ਸਟਾਰ ਹੋਟਲ ਹੈ। ਬੇਅਰਡ ਰੋਡ ਤੋਂ ਗੁਰਦੁਆਰਾ ਬੰਗਲਾ ਸਾਹਿਬ ਜਾਂਦੀ ਰੋਡ ਦੇ ਦੋਨੋਂ ਪਾਸੇ ਮੌਜੂਦ ਮਾਰਕੀਟਾਂ ਵਾਲੀਆਂ ਇਮਾਰਤਾਂ ਵੀ ਉਨ੍ਹਾਂ ਦੀਆਂ ਹਨ। ਕਨਾਟਪਲੇਸ ਦੇ ਆਊਟਰ ਸਰਕਲ ਵਿਚ ਵੱਡੀਆਂ ਇਮਾਰਤਾਂ ਤੋਂ ਇਲਾਵਾ ਬਾਰਾਖੰਭਾ ਰੋਡ ਤੋਂ ਇੰਡੀਆ ਗੇਟ ਵੱਲ ਜਾਂਦੀ ਸੜਕ ਦੇ ਖੱਬੇ ਪਾਸੇ ਉਨ੍ਹਾਂ ਦੀਆਂ ਦੋ ਕੋਠੀਆਂ ਵਾਲੀਆਂ ਇਮਾਰਤ ਹਨ।

    • @kanwaljeetsingh5193
      @kanwaljeetsingh5193 9 місяців тому

      @@bhupinderpalsingh9623 hanji bahut eho je itihaas han . Central secretariat de kol v buliding hai oh v Sikh di c te hor kayiyaa . Lekin DSGMC kujj v na dass sake itihaas bare te saggo jeda ik vadda museum c G. Bangla sahib ch oh v band karke chota fancy khol ditta . Purane wale vich Sara itihaas c te jede churasi vele saheed ya hor unna da v itihaas c lekin Inna ne gaayab karta brainwash Karan layi kiuki aage paneeri nu nahi dasna kiuki siysat v karni chor chor mosrere Bhai.

    • @kanwaljeetsingh5193
      @kanwaljeetsingh5193 9 місяців тому

      @@bhupinderpalsingh9623 te imperial hotel de sardar ji di v kahani ik movie Wang hai jis angrej di unna ne family bachayi. Te Bahudur da khitaab ditta

  • @indervir4026
    @indervir4026 9 місяців тому

    5 pyare ???? Lagda tuhda dimag hil gya bbc de kutyo … tusi o kushwant kute di gal nu quote krde o … oda pyo ki gursikh c jo oh 5 pyare keh rahe ho

  • @RRRdaemon
    @RRRdaemon 9 місяців тому +3

    ਦਿੱਲੀ ਦੇ ਦੱਲੇ 😂😂😂

    • @narayansingh9407
      @narayansingh9407 9 місяців тому +7

      ਬੜੇ ਦੰਦ ਨਿਕਲਦੇ ਆ, ਅਸਲ ਚ ਵੀ ਹੈਗੇ ਆ ਕੇ ਟੁੱਟੇ ਆ

    • @akshhhh263
      @akshhhh263 9 місяців тому +2

      ਤੇਰੇ ਵਰਗਿਆਂ ਕੋਲ਼ ਬੱਸ ਇਹ ਹੀ ਕੁਸ਼ ਆ ਅਕਲ ਨਾ ਦੀ ਕੋਈ ਚੀਜ਼ ਨੀ ਪਰ ਲੋੜ ਆ ਕੇ ਸਾਡੇ ਵੱਡੇ ਵਡੇਰਿਆਂ ਨੇ ਕਿੰਨਾ ਕੰਮ ਕੀਤਾ ਪਰ ਅੱਜ ਅਸੀਂ ਉਦੋਂ ਨਾਲੋਂ ਕਿੰਨੇ ਪਿੱਛੇ ਰਹਿ ਗਏ ਆਂਨ ਲੋੜ ਆ ਇਹ ਸੋਚਣ ਦੀ ਪਰ ਅੱਜ ਤਾਂ ਅਸੀਂ ਦੰਦ ਕਡਣ ਜੋਗੇ ਹੀ ਰਹਿ ਗਏ ਆਂ

    • @RRRdaemon
      @RRRdaemon 9 місяців тому +1

      main sarcastic way vich bol reha, jo khlishetani kateer akhdi aa😂😂😂

  • @bebaak_rai
    @bebaak_rai 9 місяців тому +3

    punjab de kisana de ghar delhi hi chala reha by paying them good money for their fasal kanak & jhona...... Punjab de loka di aini aukat nahi ki apni fasal khud khareed sakan

    • @ss-pm6oj
      @ss-pm6oj 9 місяців тому +9

      Get well soon pareira. Hope your hate mongering dont engulf u as evident on every Punjabi video

    • @prince141080
      @prince141080 9 місяців тому +3

      @pareira118 Hun bakwaas taan karni hai, apna kamm jo nikal geya. Ehnu kehnde ne akritghan. Eh vi dass de ki jadon 1965 dj jung ladan vele teri centre sarkaar kol paise nahin si taan ehna mangteyan nu sona kisne bhikh vajon ditta si.

    • @baldevsidhu7719
      @baldevsidhu7719 9 місяців тому +4

      Paeira, lol . Remember what Shastri said, EK DIN Bhukhe raho lvo 😂 Punjab Kisan who Give India FOOD security! And border security! Sharm kro bhukio !

    • @baldevsidhu7719
      @baldevsidhu7719 9 місяців тому

      Pereira is Fake I’d of rss ! The guy doesn’t have the guts to use his real name!

    • @baldevsidhu7719
      @baldevsidhu7719 9 місяців тому +3

      Pareira NRI day kio manode Delhi Modi fovt😂😂. do you have any statistics on how much money NRIs send to India !