Balkar Sidhu - Jhanjar Da Chhankara - Goyal Music -

Поділитися
Вставка
  • Опубліковано 22 жов 2024

КОМЕНТАРІ • 1,5 тис.

  • @RajJagrajsingh
    @RajJagrajsingh 2 місяці тому +15

    ਇਹ ਗਾਣਾ 2024 ਵਿੱਚ ਕੌਣ ਕੌਣ ਸੁਣ ਰਿਹਾ ਲਾਵਉ ਫੇਰ ਹੈ
    ਹਾਜਰੀ❤

  • @mohandhindsa1174
    @mohandhindsa1174 6 місяців тому +10

    ਕਿਆ ਦਿਨ ਤੇ ਪੂਰੀਆਂ ਰੌਣਕਾਂ ਹੁੰਦੀਆਂ ਸੀ

  • @harjindervirk3332
    @harjindervirk3332 Рік тому +26

    ਬਾਈ ਹਾਕਮ ਬਖਤੜੀ ਵਾਲੇ ਦੀ ਕਲਮ ਨਿਰੀ ਅੰਗ ਨਾੜ ਹੈ ਅੰਜਾਮ ਤੱਕ ਕਿਸੇ ਨਹੀ ਨਿਖਿਅਆ

  • @reshamsingh1655
    @reshamsingh1655 9 місяців тому +280

    2024 ਵਿੱਚ ਕੌਣ ਕੌਣ ਸੁਣਦਾ 👌👌👌👌

  • @nettudhillon
    @nettudhillon 20 днів тому +4

    ਹੈ ਕੋਈ 3,10,2024❤❤❤❤❤

  • @nishusharma5794
    @nishusharma5794 Рік тому +17

    ਮਨਪ੍ਰੀਤ ਅਖਤਰ ਜੀ ਤੋ ਵਧੀਆ ਇਸ ਗੀਤ ਨਾਲ ਕੌਈ ਹੋਰ ਇਸ ਤੋਂ ਚੰਗਾ ਇਨਸਾਫ਼ ਨਹੀ ਕਰ ਸਕਦੀ ਸੀ,, any time super hit i love volume tones mpreet .akhtar ji....

  • @Harjit565
    @Harjit565 9 місяців тому +135

    ਆਓ ਜੀ 2024 ਵਾਲੇ ਵੀਰ ਭਰਾ ਆਪਣੇ😊

    • @GurdevGill-vz6vv
      @GurdevGill-vz6vv 7 місяців тому +1

      Aa❤❤pa v sunde aa

    • @Happyrai5911-hf7kr
      @Happyrai5911-hf7kr 6 місяців тому +3

      😊😊

    • @HARPREETSINGH-vq8yr
      @HARPREETSINGH-vq8yr 5 місяців тому +2

      Bhut aa 22

    • @manjumanga.4463
      @manjumanga.4463 5 місяців тому +1

      Yyyyess

    • @Poonam-cp3wo
      @Poonam-cp3wo 3 місяці тому

      ​@@GurdevGill-vz6vvस्तईईईईईईअ ह्म ई ह्मी र्दीईई न्हईस्तीअअपपंं पंं पं😊ह्म ं ंं ं नौ घ। न

  • @nikkulal2356
    @nikkulal2356 Рік тому +14

    ਜੇ ਇਹ ਗੀਤ ਵਿਆਹ ਵਿਚ ਨਾ ਵਜੇ ਤਾਂ ਫਿਰ ਵਿਆਹ ਸੁੰਨਾ ਸੁੰਨਾ ਲੱਗਦਾ ਹੈ ਇਸ ਗੀਤ ਤੇ ਬਦੋ ਬਦੀ ਦਿਲ ਨੱਚਣ ਨੂੰ ਕਰਦਾ ਹੈ ਇਸ ਗੀਤ ਦੀ ਤਰਜ ਬਹੁਤ ਵਧੀਆ ਹੈ ਤੇ ਮਨਪ੍ਰੀਤ ਅਖਤਰ ਤੇ ਬਲਕਾਰ ਸਿੱਧੂ ਨੇ ਇਸ ਗੀਤ ਨੂੰ ਬੋਲ ਕੇ ਇਸ ਗੀਤ ਵਿੱਚ ਜਾਨ ਪਾ ਦਿੱਤੀ ਹੈ

  • @sukhdeepsingh-ot1dt
    @sukhdeepsingh-ot1dt 4 місяці тому +6

    ਬਾਈ ਇਹ ਗੀਤ ਅਤੇ ਵੀਡੀਓ ਦੇਖ ਰਹੇ ਹਾਂ,i like it, Anchor satpal Bhatti Moga

  • @Thor-gj5wc
    @Thor-gj5wc 2 роки тому +13

    ਸੰਗੀਤਕਾਰ ਤੇਜਵੰਤ ਕਿੱਟੂ ਦਾ ਬਿਹਤਰੀਨ ਸਮਾ (2001 ਤੋ 2005) ਬਲਕਾਰ ਸਿੱਧੂ ਰਵਿੰਦਰ ਗਰੇਵਾਲ. ਇਨਾਂ ਸਾਲਾ ਚ ਬਲਕਾਰ ਦੀ ਲੌਂਗ tavitria, ਚਰਖੇ, ਦੋ ਗੱਲਾਂ, ਮੇਹੰਦੀ ਐਲਬਮ ਹਿੱਟ ਗਈਆ ਸੀ

  • @kuljitgill746
    @kuljitgill746 2 роки тому +3

    ਜਿਨਾ ਨੇ ਬਲਕਾਰ ਸਿੱਧੂ ਨਾਲ ਇਹ ਗੀਤ ਗਾਇਆ ਉਨਾਂ ਦੀ ਅਵਾਜ ਬਹੁਤ ਜਿਆਦਾ ਸੁਰੀਲੀ ਆ 👌👌

  • @VisitPunjab
    @VisitPunjab 2 роки тому +2

    Dj te lagda c eh song us waqt kya time c

  • @AmritSingh-mm7kd
    @AmritSingh-mm7kd 3 роки тому +251

    ਇਹ ਗੀਤ ਇਕ ਅਜਿਹਾ ਗੀਤ ਹੈ ਜੋ ਅੱਜ ਵੀ ਹਰੇਕ ਵਿਆਹ ਵਿੱਚ ਧੱਕ ਪਾਉਂਦਾ ਹੈ

  • @sukhjeetaliana5763
    @sukhjeetaliana5763 2 роки тому +36

    ਕੋਂਣ ਕੋਂਣ 2022 ਵਿਚ ਵੀ ਇਹ ਗੀਤ ਸੁਣ ਰਿਹਾ ਆ , ਜਾ ਭੁੱਲ ਗਏ । ਇਸ ਗੀਤ ਬਿਨਾਂ ਵਿਆਹ ਅਧੂਰਾ ਜਿਹਾ ਲਗਦਾ 👍

  • @navsidhu988
    @navsidhu988 2 роки тому +18

    ਏਹ ਨੀ ਪੁਰਾਣੇ ਹੁੰਦੇ ਕਦੇ …….. ਕਿਆ ਬਾਤਾਂ ਨੇ ਉਸਤਾਦ♥️♥️

  • @HardeepSingh-ys8hi
    @HardeepSingh-ys8hi 2 роки тому +9

    ਕਿੰਨੀ ਸਾਦਗੀ ਹੁੰਦੀ ਸੀ ਆਪਣੇ ਬਚਪਨ ਦਿਆਂ ਗੀਤਾਂ ਵਿਚ ਤੇ ਮਨਪ੍ਰੀਤ ਅਖ਼ਤਰ ਦੀ ਆਵਾਜ਼ ਓਏ ਹੋਏ ਕੀ ਕਹੀਏ

  • @charnjitsingh624
    @charnjitsingh624 2 роки тому +14

    ਛੋਟੀ ਜਿਹੀ ਉਮਰ ਸੀ ਇਹ ਗੀਤ ਸੁਣ ਕੇ ਯਾਰੀ ਕਿਸੇ ਕੁੜੀ ਨਾਲ ਲਾ ਬਹੇਠਆ ਸੀ

  • @truckanwale227
    @truckanwale227 3 роки тому +11

    ਬਾਈ ਸਵਾਦ ਹੀ ਆ ਗਯਾ ਯਾਰ ਰੱਬ ਦੀ ਸੌਂਹ ਲੱਗੇ

  • @DEEPKALERLDH
    @DEEPKALERLDH 2 роки тому +4

    ਜਦ ਲੱਭ ਕੇ "ਦੀਪ ਸਿੰਹਾਂ" ਤੂੰ ੲਿਹ ਗਾਣਾ ਲਾ ਦਿਤਾ.
    ੲਿਕ ਵਾਰ ਪੂਹਲੇ ਵਾਲੇ ਸਿਧੂ ਨੇ ਪਰਾਣਾ ਟਾੲੀਮ ਯਾਦ ਕਰਾ ਦਿਤਾ..

  • @RakeshKumar01482
    @RakeshKumar01482 Місяць тому +1

    ਪਹਿਲਾ ਡੈਕ , ਸੀਡੀ , ਹੁਣ ਯੂਟਿਊਥ ਬਹੁਤ ਵਾਰ ਸੁਣਿਆ ।

  • @sandeepchoudhary963
    @sandeepchoudhary963 3 роки тому +3

    Y ji AA song sari Umar chlna kithy v program hoye AA song chlna hi chlna gud song

  • @J.S.LAKHIYA
    @J.S.LAKHIYA Рік тому +8

    ਬਲਕਾਰ ਸਿੱਧੂ ਬਾਈ ਦੇ ਗੀਤਾਂ ਨਾਲ ਬਚਪਨ ਜੁੜਿਆ ਹੋਇਆ ਆ ਯਰ ਸਾਡਾ 🥰🥰🥰🥰

  • @MANPREETSINGH-nv7ub
    @MANPREETSINGH-nv7ub 4 місяці тому +1

    ਜਦੋਂ ਹੋਰ ਗਾਣਿਆਂ ਤੋਂ ਮਨ ਭਰ ਜਾਂਦਾ ਤਾਂ ਝਾਂਜਰ ਦਾ ਛਨਕਾਰਾ ਸੁਣ ਲਈ ਦਾ ❤.... ਸਦਾ ਬਹਾਰ ਗੀਤ

  • @nishusharma5794
    @nishusharma5794 Рік тому +12

    ਘੈਟ ਗੀਤਕਾਰ ਕਲਾਕਾਰ ਹਾਕਮ ਬਖਤੜੀ ਵਾਲਾ

  • @ramkrishansingh9110
    @ramkrishansingh9110 2 місяці тому +1

    ਬਹੁਤ ਬਹੁਤ ਸੋਹਣਾ ਗੀਤ ਆ ਜੀ ਵਾਰ ਵਾਰ ਸੁਣਨ ਨੂੰ ਜੀ ਕਰਦਾ ਏ

  • @RajwinderSingh-g2i
    @RajwinderSingh-g2i 8 місяців тому +6

    90 ਦਹਾਕੇ ਦੇ ਸਾਰੇ ਗੀਤ ਬਹੁਤ ਹੀ ਪਿਆਰੇ ਤੇ ਸੱਭਿਆਚਾਰਕ ਹਨ

  • @MANN8400
    @MANN8400 8 місяців тому +6

    ਸਦਾਬਹਾਰ ਗਾਣੇ..ਸਦਾ ਬਹਾਰ ਲਿਖਤਾ.. ❤

  • @gaggandeepsingh4870
    @gaggandeepsingh4870 Рік тому +13

    Ajj bappu ji di yaad aa gai 😢bhut nachde hunde ch es song te assi jado chote hunde c😢😢

  • @NirmalSingh-gi7of
    @NirmalSingh-gi7of 4 дні тому

    ਮੇਰੇ ਪਾਪਾ ਜੀ ਦੇ ਵਆ ਵਿ ਆਹ ਗੀਤ ਚਲਦਾ ਸੀ ਮੇਰੇ ਵਿ ਵਿਆ ਚ ਆਹ ਚੱਲਿਆ ਹੁਣ ਮੇਰੇ ਜਵਾਕਾ ਦੇ ਵਿਆ ਵਿ ਆਹੀ ਚਾਲੂ ਯਾਰ ਸਦਾ ਬਾਹਰ ਗੀਤ love balkar sidhu ji

  • @kuljitgill746
    @kuljitgill746 2 роки тому +36

    ਬਹੁਤ ਸੋਹਣੀ ਅਵਾਜ ਆ ਰੂਹ ਖੁਸ਼ ਹੋ ਜਾਂਦੀ ਆ ਇਹੋ ਜਿਹਾ ਗੀਤ ਸੁਣ ਕੇ

  • @gurnamsingh1532
    @gurnamsingh1532 Рік тому +5

    ਅੱਜ ਵੀ ਸਾਡੇ ਜਦੋਂ ਵੀ ਕੋਈ ਖੁਸ਼ੀ ਦੇ ਮੌਕੇ ਤੇ ਡੀ ਜੇ
    ਲੱਗਦਾ ਹੈ ਮੈਂ ਇਹ ਗੀਤ ਤੇ ਬਹੁਤ ਭੰਗੜਾ ਪਾਉਂਦਾ ਹਾਂ ਤਾਂ ਉਹ ਬਚਪਨ ਯਾਦ ਆ ਜਾਂਦੀ ਹੈ

  • @arvindersingh867
    @arvindersingh867 3 роки тому +71

    Bahut jyada vadiya Geet
    4 peg la ke taa
    Bilkul sirra lagda ❤️❤️🍺🥃🤗

  • @satnamsinghprince5772
    @satnamsinghprince5772 2 роки тому +2

    2022 ਵਾਲੇ ਹਾਜਰੀ ਲਵਾਉ

  • @ਘੂੱਗੁਘੋੜੇ
    @ਘੂੱਗੁਘੋੜੇ 3 роки тому +5

    July 2021 ਵਾਲਾ ਹੈਗਾ ਕੋਈ ਜੋਂ ਇਹ ਗਾਣਾ ਸੁਣਦਾ ਹੋਵੇ

  • @NDRSNGH
    @NDRSNGH Рік тому +9

    ਘੈਂਟ ਪੰਜਾਬੀ ਗਾਇਕ 👍

  • @satwindermatharu3855
    @satwindermatharu3855 5 місяців тому +8

    20 ਸਾਲ ਤੋਂ ਸੁਣ ਰਹੇ ਆ ...ਅੱਜ ਫੇਰ 28 ਅਪ੍ਰੈਲ 2024 mla ਸਾਬ੍ਹ ਦਾ ਇਹ ਘੈਂਟ ਗਾਣਾ ਪਲੇਅ ਲਿਸਟ ਚ add ਕੀਤਾ❤❤❤❤❤❤ always love this ਸਿੰਘ

  • @amanrai5086
    @amanrai5086 2 роки тому +1

    Mnu ta ver ji rooj sun k he need ade hai aj vi Ave jy geet chaldy aaa bot sona geet te vaj balkar Sidhu ver de

  • @vikramfarmer5183
    @vikramfarmer5183 Рік тому +7

    Waah! Sidhu veere😘😘💓💓

  • @barjindersingh6172
    @barjindersingh6172 2 години тому +1

    End song bi ji

  • @gurcharnsingh5894
    @gurcharnsingh5894 3 роки тому +6

    ਬਹੁਤ ਵਧੀਆ ਗਾਣਾ ਹੋਰ ਆਉਣ ਦਿਉ ਵਧੀਆ ਗਾਣਾ

  • @varinderkamboj5946
    @varinderkamboj5946 Рік тому +9

    2023 ਚ ਕੌਣ ਕੌਣ ਸੁਣ ਰਿਹਾ!

  • @jharmalsingh1059
    @jharmalsingh1059 Рік тому +1

    Wah ji wah Munda mla lgeya

  • @vikasllb8663
    @vikasllb8663 Рік тому +9

    I miss you Manpreet akhtar literally yours all songs masterpiece like a...tujhe yaad na meri aaye..jhanjar da chankara..no one can replace you.!!

  • @VisitPunjab
    @VisitPunjab 4 роки тому +2

    Aj oh waqt yad aa janda hai. Aj v nawe warga gana.

  • @RajwinderSingh-ee7fb
    @RajwinderSingh-ee7fb 5 років тому +7

    Bhut vadiya song Gaye aw balkar y ne

  • @princeff1093
    @princeff1093 2 роки тому +1

    Sira ha song ਹਰ ਵਿਆਹ ਵਿੱਚ ਸੁਣੀ ਦਾ

  • @manjitsandhu4303
    @manjitsandhu4303 8 місяців тому +8

    ਜਦੋਂ ਸਹੈਲੀ ਦੀ ਛਾਤੀ ਤੇ ਸਿਰ ਹੋਵੇ ਤਾਂ ਉਦੋਂ ਨਜਾਰਾ ਹੀ ਹੋਰ ਹੁੰਦਾ

  • @kevinsharma6141
    @kevinsharma6141 9 місяців тому +1

    Kya Baat kini sohni gaaeki aa Yr....roh khush ho gyi

  • @Sunnybhabianeto
    @Sunnybhabianeto Рік тому +3

    ਯਾਰ ਥੋੜਾ ਸੋਚ ਕੇ ਦੇਖੋ ਪਿੱਛੇ ਕਿੰਨਾਂ ਸਕੂਨ ਮਿਲਦਾ ਸੀ

  • @akbalsingh8890
    @akbalsingh8890 5 днів тому

    ਆਹੀਂ ਸੋਂਗ ਦਿੱਲ ❤ ਨੂੰ ਨੱਚਣ ਲਈ ਮਜਬੂਰ ਕਰਦਾ ਹਾਏ ਓਏ ❤ਰੱਬਾ ਮੇ ਆਪਣੇ ਵਿਆਹ ਤੇ ਲਾ ਕੇ ਨੱਚਣਾ ,🕺🕺🕺🕺💃💃💃

  • @raazsingh5465
    @raazsingh5465 2 роки тому +5

    2022 ਵਾਲੇ ਲਾਵੋ ਹਾਜ਼ਰੀ ✍️💕🔗

  • @ChamkaurSingh-tj4qr
    @ChamkaurSingh-tj4qr 27 днів тому +1

    ਬਾਈ 30 ਸਾਲ ਦੀ ਉਮਰ ਹੋ ਗਈ ਇੱਕ ਵਾਰੀ ਜਰੂਰ ਸੁਣਦਾ

  • @RamNath-ei4tu
    @RamNath-ei4tu 7 місяців тому +3

    Ehe gaana jadu marji sun leo bahut vdiya lagda 2024👌👌👌

  • @pawandeepsroye-yy9nl
    @pawandeepsroye-yy9nl 11 місяців тому +1

    Bachpan yaad kra ta bai kya din c oho 😢❤❤❤❤❤❤❤❤❤❤❤❤❤ is song to bina apni punjabiya di marriage adhori a ❤❤❤❤❤❤❤❤❤❤

  • @DeepakSingh-bw7yv
    @DeepakSingh-bw7yv Рік тому +4

    ਬਹੁਤ ਵਧੀਆ ਪਰਮਾਤਮਾ ਤਹਾਨੂੰ ਤਰੱਕੀ ਬਕਸੇ

  • @navsidhu988
    @navsidhu988 4 роки тому +7

    song ee sira ne
    nale ehna nu sun k bachpan yaad aa gya
    dekk te sunya c me eh song

  • @manjeetrai4925
    @manjeetrai4925 5 років тому +13

    2019 ch v aajo hun yaar kithe reh gaye..... Fudduaa nu sun sun k dil akkeya peya 22

    • @sherry82
      @sherry82 5 років тому

      Manjeet Rai kaka ji tuhanu ki pata ehna gania d value.. Pokeman gen cant appreciate the beauty of classics

  • @rajindrakumar9098
    @rajindrakumar9098 3 роки тому +1

    Balle o baba att krti

  • @shivbhagwangoswami484
    @shivbhagwangoswami484 9 місяців тому +9

    2024 में कोन कोन सुन रहा है हाजरी लगाओ

  • @LakhwinderSingh-yd8cr
    @LakhwinderSingh-yd8cr 4 роки тому +7

    jmaa e ghaint song a yr simple saadgi wala song 2019

  • @JasvirSingh-dv2cp
    @JasvirSingh-dv2cp 3 роки тому +73

    ਅਸੀ ਤਾਾਂ ਵੀਰ 2021 ਵਿੱਚ ਵੀ ਸੁਣਦੇ ਅਾ

  • @Mr.GhotraSaabKhokhran
    @Mr.GhotraSaabKhokhran 16 днів тому +1

    2024 ch siraaaa song

  • @NishanSingh-hg8hj
    @NishanSingh-hg8hj 4 роки тому +37

    ਬੁਲੰਦ ਆਵਾਜ਼ ਬੀਬਾ ਮਨਪ੍ਰੀਤ ਅਖ਼ਤਰ ❤️❤️❤️

  • @sammie2606
    @sammie2606 Рік тому +1

    ਅਸੀ ਤਾਂ ਵੀਰ ਜੀ 2022 last 2023 ਵਿੱਚ ਸੁਣਦੇ ਹਾਂ

  • @bablubablu520
    @bablubablu520 Рік тому +244

    ਹਰੇਕ ਵਿਆਹ ਚ ਚੱਲਣ ਵਾਲਾ ਗਾਣਾ ਜਦੋਂ ਚੱਲਦਾ ਤੇ ਹਰ ਇਕ ਨੂੰ ਨੱਚਣ ਲਈ ਮਜਬੂਰ ਕਰ ਦਿੰਦਾ ਪੂਰਾ ਜੋਸ਼ ਭਰ ਦਿੰਦਾ ਫਿਰ ਨੱਚੇ ਬਿਨਾ ਰਿਹਾ ਨੀ ਜਾਂਦਾ

    • @charanjeetsingh2436
      @charanjeetsingh2436 Рік тому +17

      Nazara aa janda aa bai jdo eh gaana chlda aa

    • @manjubala8551
      @manjubala8551 Рік тому

      ​@@charanjeetsingh2436hi hbm mm bffoobbbb

    • @chauhansab9990
      @chauhansab9990 Рік тому +4

      ਇਹ ਉਹ ਗੀਤ ਨਹੀ ਵੀਰ ਉਹ ਗੀਤ ਨੱਚਣ ਤੋ ਪਹਿਲਾ ਹੋਕਾ ਦਿਆ ਗਏ ਸਰਦੂਲ ਸਿਕੰਦਰ

    • @sandeepmunde6672
      @sandeepmunde6672 Рік тому +2

      Sahi gall veer ji ajj bhi suni da

    • @KamaljeetkourKamal-bp9zq
      @KamaljeetkourKamal-bp9zq Рік тому

      ​@@charanjeetsingh24369👍🏻

  • @amritsandhu1712
    @amritsandhu1712 3 місяці тому

    ਬਹੁਤ ਵਧੀਆ ਵੀਰ ਜੀ ਕੌਣ ਆ

  • @balrammehra7238
    @balrammehra7238 4 роки тому +3

    Siraa song bulkul end 🔥🔥🔥🔥🔥👍👍👌👌👍👍👍

  • @akashrajput503
    @akashrajput503 7 місяців тому +1

    Eh song bhut vadiya va es song vich jo dance kar rahe va preeti didi va bhut vadiya va eh .es song vich ehna ne meri mummy di payal lai c eh song layi .asi jande va ehna nu .afsos di gal eh va ki eh hun es duniya vich nai rahe .ehna di sari family bhut vadiya va .....nice song ❤❤

    • @frostyfox1282
      @frostyfox1282 7 місяців тому +1

      Hanji Asi vi jande haan dogar Basti ch.......ehna nu ki hoyea Sii

  • @subhashnimana7192
    @subhashnimana7192 4 роки тому +15

    ਏ ਦੁਨੀਆਂ ਦੁਸ਼ਮਣ ਪਿਆਰਾਂ ਦੀ
    Dec 2019 👍👍👍

    • @kulwindersingh6094
      @kulwindersingh6094 4 роки тому

      My

    • @amritsandhu1712
      @amritsandhu1712 3 місяці тому

      ਜੀ ਬਹੁਤ ਪੁਰਾਣੇ ਕੀਤੇ ਜਿਆਦਾ ਜੋੜਦੇ ਨੇ

  • @DilpreetSingh-uz4jq
    @DilpreetSingh-uz4jq 3 роки тому +33

    Ajj v kon kon sunda ah song nu..? ...

  • @ਪੰਜਆਬ-ਬ8ਫ
    @ਪੰਜਆਬ-ਬ8ਫ 4 роки тому +56

    ਜੋ ਮੇਰਾ ਵੀਰ ਮਾਝੇ ਦੀਏ ਮੋਮਬੱਤੀਏ ਨਵੇਂ ਨੂੰ ਸੁਣਕੇ ਆਇਆ like ਕਰਿਓ

  • @SandeepSingh-lu8er
    @SandeepSingh-lu8er 7 місяців тому +1

    Song sunke vha aali feeling aa ri h

  • @gurjantsingh1523
    @gurjantsingh1523 5 місяців тому +3

    Very nice song ❤❤❤

  • @navinokwal8335
    @navinokwal8335 4 роки тому +2

    Ajj kll de ganne kithe ress krnge ehna d,

  • @foodtravelvlog9546
    @foodtravelvlog9546 5 років тому +17

    Sidhu bai ve kamal a sare ganne ch rk he step krda reha😊😊😊

  • @KulvinderSingh-b5l
    @KulvinderSingh-b5l 3 місяці тому +1

    Kon kon 2024 ch vi sun reha hajri lavao 🎉❤

  • @gurimansa8966
    @gurimansa8966 2 роки тому +4

    ਅੱਜ ਕੋਣ ਸੁਣ ਰਿਹਾ

  • @avtarsingh7405
    @avtarsingh7405 2 місяці тому +1

    My bachpan 😢❤

  • @gurwinderguri431
    @gurwinderguri431 4 роки тому +15

    2020 ਵਿਚ ਕੋਣ ਕੋਣ ਸੁਣਦਾ ਆ song ਨੂੰ ਵੀਰ ਦੱਸੋ ਬਈ

  • @HarwinderSingh-pg1jk
    @HarwinderSingh-pg1jk 3 роки тому

    ਸਦਾ ਬਹਾਰ ਗਾਨੇ ਬਾਈ ਦੇ

  • @guru-zj6dy
    @guru-zj6dy 7 років тому +34

    thks for internet and youtube who brought back my childhood memories ......I had seen only half part of this ....becoz the electricity had gone at that moment when i was watching this on jalandhar doordarshan.

    • @rajankamboj1207
      @rajankamboj1207 3 роки тому

      Paji baad ch batti agye hune dubara chalya hune odo sun lena c

  • @lovepreetsinghrandhawa291
    @lovepreetsinghrandhawa291 3 роки тому +1

    Ghaint bro aj sidhu te gurlez akhtar ne thoda Dona da na Nam kiyam rakhiya 🙏🙏🙏🙏🙏

  • @maansaabmaansaab4948
    @maansaabmaansaab4948 2 роки тому +3

    Balkar Sidhu ji nice song 👌👌👌

  • @306jodgaming9
    @306jodgaming9 2 роки тому

    AJJ KAL EDA DA SONG KHATAM HI HOGYA NA BS HATHYAR HI REH GYE AA GANEYAN CH HUN TA KI BANU DUNIYA DA WMK

  • @lovelySingh-ne9tq
    @lovelySingh-ne9tq 3 роки тому +20

    Song sun k bachpan yaad gya Sidhu virr always my favourite singer te all song luv u always gbu ❤️❤️

  • @AmanGrewal-dj6nw
    @AmanGrewal-dj6nw 3 роки тому +2

    2022da best song my fovrite

  • @balwindersinghsran-ts5od
    @balwindersinghsran-ts5od Рік тому +5

    Balkar Sidhu very brilliant singing to this song and voice given to the song Naturally brilliant and very good writer written this song and very GREAT SINGER ❤🎉

  • @navsidhu988
    @navsidhu988 4 роки тому +1

    eh ni kde purane hunde

  • @randh4w4
    @randh4w4 4 роки тому +21

    Bachpan chette krata yr one of top my favourite songs 🔥 🔥🔥🔥🔥🔥🔥

  • @davinderjot6932
    @davinderjot6932 3 роки тому

    2021 wale ਲਵਾਓ ਹਾਜਰੀ

  • @AmarjeetSingh-ec9kc
    @AmarjeetSingh-ec9kc 4 роки тому +91

    2020 vi suni da 22 end a..

  • @navsidhu988
    @navsidhu988 2 роки тому +1

    ਕਿਆ ਬਾਤਾਂ ਨੇ ਉਸਤਾਦ 🥰 ♥️ ♥️

  • @parmjotkaur8209
    @parmjotkaur8209 5 років тому +6

    Bhut vdiyan song hai paji I like the song 😊😊😍😍😘😘

  • @gurjantsingh6536
    @gurjantsingh6536 Рік тому +1

    यह गीत बहुत अच्छा है हमेशा के लिए अमर है जितनी भी बार सुनो अच्छा लगता है हर शादी में यह गीत चलता है यह गीत कभी भी पुराना नहीं होगा ऐसा लगता है यह नया गीत है

  • @gavygill73795
    @gavygill73795 7 місяців тому +3

    Very nice song

  • @jagbirsingh6038
    @jagbirsingh6038 5 років тому +2

    best song .....dil garden garden ho gya bhai jii 👍👍👊👊👊 ror karnal

  • @tinkukashyap1121
    @tinkukashyap1121 6 років тому +7

    Kaya baat aa 22 ji

  • @deepjajjal702
    @deepjajjal702 4 роки тому +1

    ਸਿਰਾਂ ਗੀਤ ਆ ਬਾੲੀ ਦਾ 👌👌👌👌👌

  • @yesenia779
    @yesenia779 Рік тому +8

    My favorite Punjab Singer 💯

  • @abhishekverma-ex7rv
    @abhishekverma-ex7rv 4 місяці тому +1

    Listening from 2001 to 8 June 2024