18 ਸਾਲ ਤੋਂ ਘੱਟ ਉਮਰ ਦੇ ਸਕੂਲੀ ਬੱਚਿਆਂ ਦੇ ਕੱਟੇ ਗਏ ਚਲਾਨ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਕਿ ਜਿਹੜੇ ਬੱਚਿਆਂ ਨੂੰ ਸਕੂਲ

Поділитися
Вставка
  • Опубліковано 27 січ 2025
  • ਰਮਨ ਵੋਹਰਾ Reporter Amritsar
    18 ਸਾਲ ਤੋਂ ਘੱਟ ਉਮਰ ਦੇ ਸਕੂਲੀ ਬੱਚਿਆਂ ਦੇ ਕੱਟੇ ਗਏ ਚਲਾਨ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਕਿ ਜਿਹੜੇ ਬੱਚਿਆਂ ਨੂੰ ਸਕੂਲ ਵਾਲਿਆਂ ਨੇ ਮਨਾ ਕੀਤਾ ਸੀ ਕਿ ਉਹ ਵਹੀਕਲ ਸਕੂਲ ਨਾ ਲੈ ਕੇ ਆਣ ਜਿਨਾਂ ਦੀ ਉਮਰ 18 ਸਾਲ ਤੋਂ ਘੱਟ ਹੈ ਉਹ ਬੱਚਿਆਂ ਨੇ ਪ੍ਰਾਈਵੇਟ ਪਾਰਕਿੰਗ ਦੇ ਵਿੱਚ ਵਹੀਕਲ ਲਗਾ ਕੇ ਸਕੂਲ ਆਉਂਦੇ ਸੀ ਤੇ ਪੁਲਿਸ ਨੇ ਉਹਨਾਂ ਸਕੂਲੀ ਬੱਚਿਆਂ ਦੇ ਕੱਟੇ ਚਲਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਐਸ ਪੀ ਹਰਪਾਲ ਜੀ ਨੇ ਦੱਸਿਆ ਕਿ 15 16 ਸਾਲ ਦੇ ਬੱਚੇ ਬਾਜ਼ਾਰ ਚ ਟੂ ਵੀਲਰ ਜਾਂ ਫੋਰ ਵੀਲਰ ਚਲਾ ਰਹੇ ਹਨ ਜੋ ਗੈਰ ਕਾਨੂੰਨੀ ਹੈ ਲੇਕਿਨ 16 ਸਾਲ ਤੋਂ 18 ਸਾਲ ਦਾ ਬੱਚਾ 50 ਸੀਸੀ ਮੋਪੇਡ ਵਗੈਰਾ ਜਿਹੜੀ ਵਿਦਆਊਟ ਗੇਅਰ ਉਹ ਚਲਾ ਸਕਦਾ ਜਿਹੜਾ ਬੱਚੇ ਜਿੰਨੇ ਕੇਸ ਕੱਟੇ ਹੋਏ ਨੇ ਉਹ ਹੈਲਮਟ ਪਾਏ , ਜਿਹੜਾ ਸਰਦਾਰ ਆ ਉਹ ਪਗੜੀ ਬੰਨ ਕੇ ਅਤੇ ਲਰਨਿੰਗ ਲਾਈਸੈਂਸ ਬਣਾਏਗਾ ਉਹਦੇ ਤਹਿਤ ਹੀ ਚਲਾ ਸਕਦਾ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਵੀਨੇ ਮਨਾ ਕਰਤਾ ਬੱਚਿਆਂ ਨੂੰ ਕਿ ਜਿਨਾਂ ਦੀ ਉਮਰ 18 ਸਾਲ ਤੋਂ ਘੱਟ ਹੈ ਉਹ ਆਪਣਾ ਵੀਹਕਲ ਸਕੂਲ ਵਿੱਚ ਨਾਂ ਲੈਕੇ ਆਨ ਕਈ ਬੱਚਿਆਂ ਨੇ ਹੋਰ ਜਗ੍ਹਾ ਬਾਹਰ ਪ੍ਰਾਈਵੇਟ ਪਾਰਕਿੰਗ ਵਿੱਚ ਆਪਣੇ ਵਹੀਕਲ ਪਾਰਕਿੰਗ ਕੀਤੇ ਉਹਨਾਂ ਪਾਰਕਿੰਗਾਂ ਦੇ ਬਾਹਰ ਨਾਕੇ ਲਾਏ ਗਏ ਬੱਚਿਆਂ ਦੇ ਮਾਂ ਪਿਓ ਨੂੰ ਸਮਝਣ ਦੀ ਲੋੜ ਆ ਕਿ ਇਹ ਕਾਨੂਨ ਬੱਚਿਆਂ ਦੀ ਭਲਾਈ ਵਾਸਤੇ ਬਨਾਏ ਗਏ ਹਨ ਇਸ ਵਿੱਚ ਕੋਈ ਸਾਡੀ ਭਲਾਈ ਨਹੀਂ ਇਹ ਬੱਚਿਆਂ ਦੀ ਲਾਈਫ ਵਾਸਤੇ ਹੀ ਕਾਨੂੰਨ ਬਣਿਆ ਹੈ ਬੱਚਿਆਂ ਦੀ ਲਾਈਫ ਵਾਸਤੇ ਸਕੂਲਾਂ ਦੇ ਵਿੱਚ ਸੈਮੀਨਾਰ ਵੀ ਕੀਤੇ ਗਏ ਸੀ ਉਹਨਾਂ ਦਾ ਬਹੁਤ ਸਾਰੇ ਸਕੂਲਾਂ ਚ ਫਾਇਦਾ ਮਿਲਿਆ ਸਕੂਲਾਂ ਵਿੱਚ ਦਿਲਜੀਤ ਸਿੰਘ ਜੀ ਨੇ ਸੈਮੀਨਾਰ ਵੀ ਲਗਾਏ ਅਤੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਨੇ ਕਿਹਾ ਸੀ ਅਸੀਂ ਸਾਰੇ ਬੱਚਿਆਂ ਨੂੰ ਅਗਾਹ ਕਰ ਦਿਤਾ ਹੈ

КОМЕНТАРІ •