ਘਰ ਦੀ ਤਾਜੀ ਮਲਾਈ ਤੋਂ ਬਣਾਓ ਬਹੁਤ ਹੀ ਸਵਾਦ ਸੇਂਡਵਿਚ ll Malai Sandwich Breakfast Recipe by Punjabi Cooking

Поділитися
Вставка
  • Опубліковано 8 вер 2024
  • #punjabicooking #malaisandwich #breakfastrecipe
    Ingredients:-
    Bread slices - 4
    Fresh malai - 1/2 cup
    Carrot - 1
    Onion - 1
    Tomato - 1
    Green chilli - 1
    Salt to taste
    Crushed black papper - 1/2 tsp
    Chat masala - 1/2 tsp
    Chilli flakes - 1/2 tsp
    ਮੈਂ ਮਨਜੀਤ ਕੌਰ ਇਸ ਚੈਨਲ ਨੂੰ ਚਲਾ ਰਹੀ ਹਾਂ ਇਹ ਸਾਰੀਆਂ ਖਾਣੇ ਦੀਆਂ ਪੰਜਾਬੀ ਵੀਡਿਓ ਆਪਣੀ ਰਸੋਈ ਵਿਚੋਂ ਬਣਾ ਕੇ ਹੀ ਅਪਲੋਡ ਕਰਦੀ ਹਾਂ। ਪੰਜਾਬੀ ਕੁਕਿੰਗ ਵੱਲੋ ਬਣਾਈਆਂ ਗਈਆਂ ਵੀਡਿਓ ਬਹੁਤ ਹੀ ਆਸਾਨ ਹੁੰਦੀਆਂ ਹਨ ਤੇ ਤੁਸੀਂ ਜੇਕਰ ਕੋਈ ਵੀ ਚੀਜ ਬਨਾਉਣੀ ਹੈ ਉਸ ਵਿਚ ਕਿੰਨੀ ਮਾਤਰਾ ਵਿਚ ਮਸਾਲੇ ਪੈਣੇ ਹਨ ਉਨ੍ਹਾਂ ਦਾ ਪੂਰਾ ਨਾਪ ਇਥੋਂ ਦੇਖ ਸਕਦੇ ਹੋ। ਉਨ੍ਹਾਂ ਵਿੱਚ ਪਾਉਣ ਵਾਲਾ ਸਾਮਾਨ ਘਰ ਦੀ ਰਸੋਈ ਵਿੱਚੋਂ ਹੀ ਮਿਲ ਜਾਂਦਾ ਹੈ।
    ਵੀਡਿਓ ਨੂੰ ਲਾਈਕ ਕਰੋ ਜੀ ਤੇ ਚੈਨਲ ਨੂੰ ਸਪੋਰਟ ਕਰੋ।
    ਧੰਨਵਾਦ
    ਮਨਜੀਤ ਕੌਰ
    For Business inquiry : punjabicooking007@gmail.com
    My Instagram Link 👇👇
    / punjabi_cooking
    Facebook Page Link 👇👇
    / punjabicooking

КОМЕНТАРІ • 479