ਬਰਫ਼ਾਂ ਦੀਆਂ ਡਿੱਗਦੀਆਂ ਢਿੱਗਾਂ। ਮੋਦੀ ਦੇ ਨਾਲ ਨਾਲ। Adventure । ਦਸ ਘੰਟੇ ਤੁਰੇ। Ghudda। Dev। Day- 18

Поділитися
Вставка
  • Опубліковано 30 лис 2024

КОМЕНТАРІ • 455

  • @bhindajand3960
    @bhindajand3960 Рік тому +7

    ਅੰਨਪੂਰਣਾ ਵੇਸ ਕੈਂਪ ਟਰੈਕ ਪੰਜਾਬ ਨੂੰ ਕਰ ਰਹੇ ਨੇ ਰੀੲਪ੍ਰਜੈਟ ਬਠਿੰਡਾ ਸ਼ਹਿਰ ਦੇ ਏਰੀਏ ਦੇ ਦੋ ਨੌਜ਼ਵਾਨ ਘੁੰਦਾ ਤੇਭ੍ਹ ਦੇਵ ਵੀਰ ਕੈਮਰੇ ਦੀ ਅੱਖ ਨਾਲ ਸਾਨੂੰ ਵੀ ਘਰ ਬੈਠੇ ਆ ਕਰਾ ਨੇ ਟਰੈਕ ਸੋਹਣੇ ਤੇ ਮਨਮੋਹਕ ਦ੍ਰਿਸ਼ ਜੋ ਹਰ ਇਨਸਾਨ ਦੇ ਵੱਸ ਵਿੱਚ ਨਹੀਂ ਵੇਖ ਸਕੇ ਕੁਦਰਤ ਦੀ ਖੂਬਸੂਰਤੀ ਨਾਲ ਜੁੜਨ ਲਈ ਦਿਲੌ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਹਮੇਸ਼ਾ ਤੁਹਾਨੂੰ ਦੋਨਾਂ ਭਰਾਵਾਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @PreetPreet-yd4ni
    @PreetPreet-yd4ni Рік тому +22

    ਬਹੁਤ ਖੂਬਸੂਰਤ ਝਾਕੇ ਹਨ ਵੀਰ ਵਾਹਿਗੁਰੂ ਜੀ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏

  • @GurmeetSingh-gz3fc
    @GurmeetSingh-gz3fc Рік тому +7

    ਘੁੱਦਾ ਬਾਈ +ਦੇਵ ਬਾਈ ਬਹੁਤ ਹੀ ਸੋਹਣੇ ਪਹਾੜ, ਝਰਨੇ, ਨਦੀਆਂ ਵਗੈਰਾ ਵਧੀਆ ਮਾਹੌਲ ਐ, ਗੁਰੂ ਨਾਨਕ ਪਾਤਸ਼ਾਹ ਕਿਰਪਾ ਬਣਾਈ ਰੱਖਣ ਜੀ,

  • @singhdhaliwal6483
    @singhdhaliwal6483 Рік тому +44

    ਦੇਵ ਵੀ ਸਾਰੀਆਂ ਫੀਲਗਾਂ ਲੈੰਦਾ ਪਤੰਦਰ ਗੈਲ ਦੀ ਗੈਲੇ ਤੁਸੀਂ ਵੀ ਨਾ ਜੀ 😂 ਜੱਚਦਾ ਪੂਰਾ ਪਰਨਾ ਕਾਲੇ ਰੰਗ ਦਾ ਬਾਈ ਦੱਬੀ ਰੱਖੋ ਕੰਮ ਐਕਣੇ ਬਾਈ

  • @KirpalSingh-zj7et
    @KirpalSingh-zj7et Рік тому +4

    ਸਤਿ ਸ੍ਰੀ ਆਕਾਲ ਜੀ।ਅਦਭੁਤ ਨਜ਼ਾਰੇ ਕੁਦਰਤ ਨੂੰ ਬਿਲਕੁਲ ਨਜ਼ਦੀਕ ਤੋਂ ਦੇਖਣ ਦਾ ਮੌਕਾ ਨਾਲ ਦੇਵ ਤੇ ਘੁਦਾ ਵੀਰੇ ਜੀਵਨ ਗਾਈਡ ਬਹੁਤ ਹੀ ਵਧੀਆ ਮਹੌਲ ਚੜ੍ਹਦੀ ਕਲਾ ਵਿੱਚ ਰਹੋ

    • @HarbhajanSingh-zt7ro
      @HarbhajanSingh-zt7ro Рік тому

      ਸਤਿ ਸ੍ਰੀ ਆਕਾਲ ਪੁਤ੍ਰ ਜੀ ਬਹੁਤ ਵਧੀਆ ਲਗਦਾ ਹੈ ਸਾਨੂੰ ਘਰ ਬੈਠਿਆਂ ਹੀ ਪਹਾੜਾਂ ਦੀ ਯਾਤਰਾ ਕਰਵਾਰ ਹੈ ਦੋਵੇਂ ਪੁੱਤਰ ਜੀ ਖੁਸ਼ ਰਹੋ ❤

  • @dharampal3864
    @dharampal3864 Рік тому +4

    ਬਹੁਤ ਵਧੀਆ ਵਲੋਗ, ਦ੍ਰਿਸ਼ ਦੇਖਣ ਯੋਗ, ਮਨ ਨੂੰ ਮੋਹ ਲੈਣ ਵਾਲੇ, ਤੁਸੀਂ ਹਿੰਮਤੀ ਸਿੰਘੋ ਜਿਊਂਦੇ ਵਸਦੇ ਰਹੋ,ਧੰਨਵਾਦ।

  • @badalsingh7899
    @badalsingh7899 Рік тому +4

    ਸਤਿ ਸ੍ਰੀ ਆਕਾਲ ਜੀ ਦੋਵੇਂ ਬਾਈਆਂ ਨੂੰ 🙏🙏 ਬਹੁਤ ਖੂਬਸੂਰਤ ਜਾਣਕਾਰੀ ਭਰਪੂਰ ਵਲੋਗ 👌♥️ ਕੁਦਰਤ ਨੂੰ ਇਨ੍ਹਾਂ ਨੇੜੇ ਤੋਂ ਦਿਖਾਇਆ ਧੰਨਵਾਦ ਬਾਈ ਜੀ 🙏🙏❤❤

  • @RavinderSinghJahangir
    @RavinderSinghJahangir Рік тому

    ਬਹੁਤ ਸ਼ਾਨਦਾਰ ਝਾਕੇ ਸੀ ਅੱਜ ਤਾਂ
    ਖੂਬਸੂਰਤ

  • @takdirsinghgill2164
    @takdirsinghgill2164 Рік тому +2

    ਬਰਫ ਦੀਆਂ ਢਿੱਗਾਂ ਡਿੱਗਣ ਤੋਂ ਪਹਿਲਾਂ ਘੁੱਦਾ ਬਾਈ ਡਿੱਗ ਪਿਆ। ਬਹੁਤ ਵਧੀਆ ਵਲੌਗ ਹੈ। ਖੁਸ਼ ਰਹੋ।

  • @kawarpalsingh1813
    @kawarpalsingh1813 Рік тому +2

    ਸਤਿ ਸ੍ਰੀ ਆਕਾਲ ਜੀ ਦੋਵੇਂ ਛੋਟੇ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ ਬਹੁਤ ਹੀ ਸੋਹਣਾ

  • @bittitalwandisabo5343
    @bittitalwandisabo5343 Рік тому

    40 ਮਿੰਟ 42 ਸੈਕਿੰਡ ਦਾ ਇਹ ਵਲੋਗ
    ਜਾਣਕਾਰੀ ਨਾਲ ਫੁੱਲ ਆ
    ਬਹੁਤ ਸੋਹਣੀ ਜਗ੍ਹਾ ਤੇ ਆਕੇ ਡੇਰੇ ਲਾਏ ਆ ਤੁਸੀਂ ਬਾਈ
    ਆਸੇ ਪਾਸੇ ਬਰਫ਼ਾਂ ਲੱਦੇ ਪਹਾੜ
    ਜਿਉਂਦੇ ਵੱਸਦੇ ਰਹੋ ਦੋਵੇਂ ਭਰਾ🙏🙏
    ਬਿੱਟੀ ਤਲਵੰਡੀ ਸਾਬੋ
    ਬਠਿੰਡਾ

  • @bhagwantsingh3730
    @bhagwantsingh3730 Рік тому

    very very biutiful ❤❤❤❤❤❤ so nice ❤❤❤❤ ਘੈਂਟ ਘੈਂਟ ਘੈਂਟ ਵੀਡੀਓ ਬਾਈ ਜੀ ਧੰਨਵਾਦ ਜੀ ਤਹਿ ਦਿਲੋਂ ਸ਼ੁਕਰੀਆ ਦੋਨਾਂ ਵੀਰਾਂ ਦਾ ਅੰਮ੍ਰਿਤ ਵੀਰ ਜੀ ਸੱਟ ਤਾਂ ਨਹੀਂ ਬਹੁਤੀ ਲੱਗੀ ਜੀ T.C.ਪਰਮਾਤਮਾ ਚੜਦੀ ਕਲਾ ਬਖਸ਼ੇ ਜੀ

  • @madhomalli7321
    @madhomalli7321 Рік тому +8

    ਦੋਨਾ ਬਾਈਆਂ ਨੂੰ ਪਿਆਰ ਭਰੀ ਸਤਿ ਸ੍ਹੀ ਅਕਾਲ । ਰੱਬ ਚੜਦੀ ਕਲਾ ਰੱਖੇ । love from Vancouver de ਧਰਤੀ ਤੋਂ । ❤️❤️💐💐

  • @Gurpreetsingh-hz4nq
    @Gurpreetsingh-hz4nq Рік тому +2

    ਬਾਈ ਜੀ ਧਿਆਨ ਨਾਲ,ਬਾਕੀ ਵਾਹਿਗੁਰੂ ਮੇਹਰ ਕਰੋ , ਖਿੱਚੀ ਚਲੋ ਕੰਮ , ਨਜ਼ਾਰਾ a ਗਿਆ ਬਾਈ ਇਸ ਤਰਾ ਲੱਗਦਾ ਜਿਵੇਂ ਤੁਹਾਡੇ ਨਾਲ ਅਸੀਂ ਵੀ ਟਰੈਕਿੰਗ ਕਰਦੇ ਹਾਂ। ਵਹਿਗੁਰੂ ਚੜ੍ਹਦੀ ਕਲ੍ਹਾ ਰੱਖੋ।

  • @sarajmanes4505
    @sarajmanes4505 Рік тому

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਖੂਬਸੂਰਤ ਏਰੀਆ ਦੇਖ ਕੇ ਦਿਲ ਖੁਸ਼ ਹੋ ਗਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜਿਉ 🙏🙏👌👌👍👍👏👏❤❤

  • @sarbjitsingh4524
    @sarbjitsingh4524 Рік тому

    ਭਾਈ ਜੀ ਦਿਲਖੁਸ਼ ਹੋ ਗਿਆ ਪਰਬੱਤ ਦੇ nazare ਦੇਖ ਕੇ
    Waheguru app chardi ਕਲਾ ਚ ਰੱਖਣ best video

  • @sukhjitsinghthekedar
    @sukhjitsinghthekedar Рік тому +2

    ਜੁਲਮੀ ਗਾਏਜ ਅੰਨਾ ਪੂਰਨਾ ਬੇਸ ਕੈਂਪ ਦੇ ਦਰਸ਼ਨਾਂ ਲਈ ਸ਼ੁਕਰੀਆ ਜਵਾਨੋ 🙏🎉🎊💐

  • @GurmeetSingh-rt6or
    @GurmeetSingh-rt6or Рік тому +3

    ਸਤਿ ਸ੍ਰੀ ਆਕਾਲ ਅਮ੍ਰਿੰਤਪਾਲ ਬਾਈ ਜੀ ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰਨ ਜੀ ਤੁਸੀਂ ਹੱਸਦੇ ਮੁਸਕਰਾਉਂਦੇ ਘਰ ਵਾਪਸ ਆਵੇ ਜੀ ❤❤❤❤

  • @jasmersinghjassbrar3673
    @jasmersinghjassbrar3673 Рік тому

    ਅਜ ਯਾਰ ਡਿੱਗੇ ਦਾ ਅਫਸੋਸ ਹੈ ਪਰ ਜੋ ਕੁਝ ਅਜ ਦਿਖਾਇਆ ਉਹ ਅਜ ਤੱਕ ਕਿਆਸਿਆ ਵੀ ਨਹੀਂ ਸੀ. ਪੈਰ ਪੈਰ ਤੇ ਕੁਦਰਤ ਦੇ ਦਿਲਕਸ਼ ਨਜ਼ਾਰੇ ਜੋ ਵੇਖ਼ੇ ਈ ਹਾ ਸਕਦੇ ਪਰ ਬਿਆਨ ਨਹੀਂ. ਕਿਸਮਤ ਵਾਲੇ ਓ ਤੁਸੀ ਯਾਰ ਜਿੰਨਾ ਇਹ ਰਸਤਾ ਚੁਣਿਆ. ਮੇਹਰਬਾਨੀ.

  • @AmanSaini-tv5mw
    @AmanSaini-tv5mw Рік тому

    Bhout vdiya vlog si mja aa gya

  • @dharmindersingh1523
    @dharmindersingh1523 Рік тому +1

    ਵਾਲਾ ਘੈਂਟ ਚਾਕਾ ਬਾਕਾ ਟਰੈਕ ਦਾ ਘੁੱਦੇ ਵੀਰ । ਦਿਲ ਬਾਗੋ ਬਾਗ ਹੋ ਗਿਆ ਇਹ ਉੱਚੇ ਉੱਚੇ ਪਹਾੜ ਦੇਖ ਕੇ ❤❤❤

  • @sanveersingh1005
    @sanveersingh1005 Рік тому

    ਅੱਜ ਵਾਲੀ ਵੀਡੀਓ ਦਾ ਕੋਈ ਮੁੱਲ ਨੀ ਘੁੱਦੇ ਬਾਈ
    Best video of ever ❤

  • @DeepakVerma-xj1wx
    @DeepakVerma-xj1wx Рік тому

    Very well blog nature🌿🍃 full

  • @palvlogs9716
    @palvlogs9716 Рік тому

    ਬਹੁਤ ਹੀ ਵਧੀਆ ਤਰੀਕੇ ਨਾਲ ਸਫਰ ਕਰ ਰਹੇ ਹੋ ਪਰਮਾਤਮਾ ਤਰੱਕੀਆਂ ਬੱਖਛੇ

  • @punjabitec7977
    @punjabitec7977 Рік тому +2

    ਬਹੁਤ ਵਧੀਆ ਨਜ਼ਾਰੇ ਵੀਰ ਜੀ ਪਰਮਾਤਮਾ ਤੁਹਾਨੂੰ ਦੋਹਾਂ ਵੀਰਾਂ ਨੂੰ ਤਦਰੁਸੁਤੀ ਬਖਸ਼ੇ

  • @harjyotsingh5291
    @harjyotsingh5291 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @ParamjitSingh-ok8he
    @ParamjitSingh-ok8he Рік тому

    ਜਿਵੇਂ ਜਿਵੇਂ ਉਚਾਈ ਵਧਦੀ ਜਾ ਰਹੀ ਹੈ ਓਵੇਂ ਓਵੇਂ ਰਿਸਕ ਵੀ ਹੈ ਪਰ ਅਡਵੈੰਚਰ ਵੀ ਏਹੀ ਹੈ। ਕਮਰਿਆਂ ਦਾ ਕਿਰਾਇਆ ਬਹੁਤ ਵਾਜਬ ਹੈ। ਬਹੁਤ ਵਧੀਆ ਵਲੌਗ ਹੈ।

  • @ArjunSingh-100
    @ArjunSingh-100 Рік тому

    Sat sri akaal bai ji🙏 shandaar vlog👍 sohni jagah ❤ wmk 🙏

  • @rajasangha8642
    @rajasangha8642 Рік тому

    ਆ ਵੀਡਿਉ ਦਾ ਵਾਕਿਆ ਕੋਈ ਮੁੱਲ ਨਹੀਂ। ਘੁੱਦੇ ਵੀਰ ਜੀ ❤❤❤

  • @j4jagz
    @j4jagz Рік тому

    ਕਈ ਜਗ੍ਹਾ ਤਾਂ ਝਾਕੇ ਵੇਖਣ ਲਈ ਵੀਡੀਓ ਰੋਕਣਾ ਪਿਆ ❤
    ਬੱਸ ਕਿਆ ਬਾਤਾਂ ਹੀ ਨੇ ਕੁਦਰਤ ਦੀਆਂ ।

  • @rishigodara8263
    @rishigodara8263 Рік тому

    ਬਾੲੀ ਘੁੱਦੇ ਜਦੋ ਤੂੰ ਡਿੱਗਿਅਾ ਤਾਂ ਮੈ ਤਿੱਵਕ ਗਿਅਾ ੲਿਨਾ ਖੁਬਿਅਾ ਸੀ ਤੇਰੇ ਬਲੋਗ ਵਿੱਚ.
    ਬਾਬਾ ਜੀ ਦੋਨੇ ਵੀਰਾ ਤੇ ਮਿਹਰ ਰੱਖਣ.

  • @balbirbhambra1246
    @balbirbhambra1246 Рік тому

    Hello it's magnificent beautiful fountains and scenic views

  • @guysdabeasta3200
    @guysdabeasta3200 Рік тому

    Well done good job keep going through the world 🌎 👍 wahaguru happy journey 👍 😀

  • @gillsimrat00
    @gillsimrat00 Рік тому +2

    ਅੱਜ ਤੱਕ ਦੀ ਸਭ ਤੋਂ ਸੋਹਣੀ ਵੀਡਿਓ ਰਹੀ ਤੇ ਦਿਲ ਬਾਗੋ ਬਾਗ਼ ਹੋਇਆ , ਲਬ ਜੂ ਸੱਜਣੋ 😮❤

  • @manpreetatwal6270
    @manpreetatwal6270 Рік тому

    Waheguru ji 🙏🏻❣️🙏🏻 love you sidhu mosewala forever 😘😘😘

  • @jarmanjitsingh1331
    @jarmanjitsingh1331 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ਤੋ ਗੁਰੂ ਰਾਮਦਾਸ ਜੀ ਮਿਹਰ ਰੱਖਣ ਵੀਰਾ ਤੇ

  • @punjabitec7977
    @punjabitec7977 Рік тому +2

    ਸਾਰੇ ਨਜ਼ਾਰੇ ਹੌਲੀਵੁੱਡ ਦੀ ਫਿਲਮ ਵਰਗੇ ਧੰਨਵਾਦ ਪਰਮਾਤਮਾ ਤੁਹਾਨੂੰ ਦੋਹਾਂ ਨੂੰ ਤਦਰੁਸੁਤੀ ਬਖਸ਼ੇ

  • @jagsirsran7403
    @jagsirsran7403 Рік тому

    ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਸੋਹਣਾ ਦ੍ਰਿਸ਼ ਆ ਜੀ 👍🏻, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @bennymohali
    @bennymohali Рік тому +1

    History History.. new chapter of Punjab Youth

  • @rajeshkhanna4583
    @rajeshkhanna4583 Рік тому

    Jinde raho bache dhanbad 👍♥️♥️👍👍👍

  • @maanveersingh7366
    @maanveersingh7366 Рік тому +1

    Great view ❤❤

  • @GagandeepSingh-oz7lj
    @GagandeepSingh-oz7lj Рік тому +4

    ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ ਜਿੰਦਗ਼ੀ ਜ਼ਿੰਦਾਬਾਦ ❣️❣️🙏🙏

  • @violetjohnson4887
    @violetjohnson4887 Рік тому +2

    Thanks alot for showing us amezing and beautiful places. Stay safe and blessed.

  • @AmarjitSingh-pb4jr
    @AmarjitSingh-pb4jr Рік тому

    ਸਤਿ ਸ੍ਰੀ ਅਕਾਲ ਦੋਨਾ ਬਾਈਆਂ ਨੂੰ ਪੂਰਾ ਅਨੰਦ ਆ ਰਿਹਾ ਵੀਰੋ ਸਾਨੂੰ 🙏👍

  • @buhpindersingh5066
    @buhpindersingh5066 Рік тому

    ਵਾਹਿਗੁਰੂ ਜੀ

  • @jatindersaini569
    @jatindersaini569 Рік тому +1

    Very dangerous mountain please safe journey

  • @deepakmakh2463
    @deepakmakh2463 Рік тому

    ਭਾਜੀ ਆਸੀ ਸਾਰੀਆਂ video ਦੇਖੀਆਂ ਹਨ,ਬਹੁਤ ਹੀ ਰੋਚਕ ਹਨ, ਨਾਪਾਲ ਬਹੁਤ ਹੀ ਸੁੰਦਰ ਹੈ, ਤੁਹਾਡੇ ਜਾਰੀਐ ਆਸੀ ਵੀ ਦੇਖ ਰਾਹੇ ਹਾਂ , Dev ਭਾਜੀ ਵੀ video ਦੇਖਦਾ ਹਾਂ , ਦੇਵ ਭਾਜੀ ਨੂੰ ਜ਼ਰੂਰ message ਦੇਨਾ, ਜਦੋਂ video ਬਣਾਓ ਉਸ ਨੂੰ ਵਧੀਆ ਤਰੀਕੇ ਨਾਲ present ਕਰਨ, needs to improve, your presentation very good , we really love your trips , Bless you both
    ਤੋਹਾਡਾ ਵੀਰ
    ਦੀਪ

  • @pargatkalsi2748
    @pargatkalsi2748 Рік тому

    ਸਤਿ ਸ੍ਰੀ ਆਕਾਲ ਵੀਰ ਜੀ🙏🏼🙏🏼🙏🏼🙏🏼🙏🏼 ਚੜ੍ਹਦੀਕਲਾ ਵਿਚ ਰਹੋ 🚴🏾‍♀️🚴🏾‍♀️🚴🏾‍♀️🚴🏾‍♀️🚴🏾‍♀️🚴🏾‍♀️🚴🏾‍♀️

  • @SukhwinderSingh-wq5ip
    @SukhwinderSingh-wq5ip Рік тому +1

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurbaazsingh603
    @gurbaazsingh603 Рік тому +1

    ਸਤਿ ਸ੍ਰੀ ਆਕਾਲ ਦੇਵ ਘੁੱਦੇ ਸਿੰਘ ਵੀਰ ❤❤❤❤❤❤❤❤❤❤❤❤❤❤

  • @ramankaur3707
    @ramankaur3707 Рік тому

    ਦੇਵ ਭਾਜੀ ਸਾਨੂੰ ਤਾ ਘਰ ਬੈਠਿਆ ਨੂੰ ਸਾਰਾ ਟੂਰ ਕਰਾ ਦਿੰਦੇਉ ਦੇਵ ਭਾਜੀ ਬਚਕੇ ਸਟ ਤਾ ਨੀ ਲੱਗੀ ਧਿਆਨ ਨਾਲ ਭਾਜੀ ਤੁਹਾਡਾ ਗਾਈਡ ਬਹੁਤ ਵਦੀਆ ਲੱਗਿਆ ਸਾਨੂੰ💟💟💟💟💟👍👍👍👍👍👌👌👌💝💝💝💝💝

  • @sarajmanes4505
    @sarajmanes4505 Рік тому +1

    ਮੇਰੇ ਜੀਜਾ ਸ੍ਰੀ 50+ ਹਨ ਤੇ ਕੈਨੇਡਾ ਵਿੱਚ 21 ਕਿਲੋਮੀਟਰ ਹਾਫ ਮੈਰਾਥਨ ਦੋੜਣ ਦੀ ਤਿਆਰੀ ਕਰ ਰਹੇ ਵੈਸੇ ਉਹ ਹਰ ਦਿਨ 9 ਤੋ 10 ਕਿਲੋਮੀਟਰ ਦੌੜਦੇ ਹਨ ਇਹ ਇਕ ਸ਼ੌਕ ਤੇ ਜਨੂੰਨ ਹੁੰਦਾ ਹੈ ਜੀ 🙏🙏👍👍

  • @karamjitgill6787
    @karamjitgill6787 Рік тому

    Very nice , kudrati nazara

  • @sarbjitsingh3011
    @sarbjitsingh3011 Рік тому

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਬਾਈ ਬਲਦੇਵ, ਬਾਈ ਅੱਜ ਦਾ ਸਫ਼ਰ ਵੀ ਬਹੁਤ ਦਿਲਚਸਪ ਹੋਣ ਦੇ ਨਾਲ ਨਾਲ ਅਤੇ ਸਖਤ ਵੀ ਬਹੁਤ ਹੈ ਜੀ! ਵਾਹਿਗੁਰੂ ਜੀ ਆਪਣੀ ਕਿ੍ਪਾ ਬਣਾਈ ਰੱਖਣ ਜੀ! ❤❤❤

  • @sonusingh5108
    @sonusingh5108 Рік тому +1

    Dev ghudda beauty of nature ❤❤❤

  • @pawannadha7031
    @pawannadha7031 Рік тому +3

    ਸਤਿ ਸ੍ਰੀ ਆਕਾਲ ਦੋਵਾਂ ਵੀਰਾ ਨੂੰ ਵਾਹਿਗੁਰੂ ਮਿਹਰ ਕਰੇ ਜੀ 🙏🙏👍

  • @amnindersingh2709
    @amnindersingh2709 Рік тому +2

    Great things never come from comfort zone ❤ ❤ best of luck bai amrit & respected dev veer ❤❤

  • @satnamsinghpurba9584
    @satnamsinghpurba9584 Рік тому

    Bhut Sundar video god bless both of you take care 😊😊

  • @baljindersingh7802
    @baljindersingh7802 Рік тому

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @khokharvlogs4732
    @khokharvlogs4732 Рік тому +2

    ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @Abhi-ht5ri
    @Abhi-ht5ri Рік тому

    boht hii ishq locations veere

  • @ranjeetsinghsingh9248
    @ranjeetsinghsingh9248 Рік тому +3

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤

  • @Panjolapb12
    @Panjolapb12 Рік тому

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
    ਬਹੁਤ ਵਧੀਆ ਝਾਕੇ

  • @avindersinghmann6601
    @avindersinghmann6601 Рік тому

    , ਨਹੀਂ ਰੀਸਾਂ ਬਾਈਁ ਜੀ ਬਲਦੇਵ ਤੇ ਘੁਦਾ ਟਰੈਕ ਵੇਖਕੇ ਬਹੁਤ ਅਨੰਦ ਆਇਆ । ਸੱਤ ਸ਼ੀ੍ ਅਕਾਲ ਜੀ।

  • @prabhdeepkaur7989
    @prabhdeepkaur7989 Рік тому

    Beautiful waterfall

  • @vinodgogna7846
    @vinodgogna7846 Рік тому

    Very nice video as always

  • @parvindersingh7603
    @parvindersingh7603 Рік тому

    ਬਹੁਤ ਸੁੰਦਰ ਪਹਾੜੀਆਂ ਬਾਈ ਜਿਉਂਦੇ ਵਸਦੇ ਰਹੋ

  • @parminderkaur3523
    @parminderkaur3523 Рік тому

    ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਬੱਚਿਆਂ ਦੇ

  • @sarbjitkaur5162
    @sarbjitkaur5162 Рік тому +1

    ਸਤਿ ਸ਼ੀ ਅਕਾਲ ਪੁੱਤ ਵਹਿਗੁਰੂ ਚੜਦੀ ਕਲਾ ਰੱਖੇ 💐💐🌹🌹😍😍

  • @KuldeepSingh-jx6ng
    @KuldeepSingh-jx6ng Рік тому

    ਬਹੁਤ ਬਹੁਤ ਬਹੁਤ ਵਧੀਆ ਵੀਰੋ।।

  • @BalwinderKaur-qu9ls
    @BalwinderKaur-qu9ls Рік тому +1

    What a adventurous life ! Very good lucky u r

  • @jarnailchahal8891
    @jarnailchahal8891 Рік тому

    ਮੇਰੇ ਅਨੁਸਾਰ ਇਹ ਵੀਡੀਓ ਅਜਤਕ ਦੀ ਸਭ ਤੋਂ ਵਧੀਆ ਵੀਡੀਓ ਹੈ। ਰਬ ਤੁਹਾਨੂੰ ਚੜਦੀ ਕਲਾ ਚ ਰੱਖੇ। ਤੂੰ ਸ਼ਾਹੀਨ ਹੈਂ ਪਰਵਾਜ ਹੈ ਕਾਮ ਤੇਰਾ ਤੇਰੇ ਸਾਹਮਣੇ ਆਸਮਾਂ ਔਰ ਭੀ ਹੈਂ।

  • @manpreetsingh373
    @manpreetsingh373 Рік тому

    Nice bro nice track and God bless you

  • @kirpalsingh9989
    @kirpalsingh9989 Рік тому +3

    ਨਜ਼ਾਰਾ ਆ ਗਿਆ ਵੀਰੋ ❤ਜਿੳਦੇ ਵੱਸਦੇ ਰਹੋ ❤❤❤❤❤❤❤❤

  • @jaskarangill6299
    @jaskarangill6299 Рік тому +2

    Wow beautiful place 😍 be careful bro and continue your journey stay safe 🙏

  • @DEVIL_GAMING-CR7-h6c
    @DEVIL_GAMING-CR7-h6c Рік тому

    Thanks for showing amazing places

  • @mandeepsandhu3436
    @mandeepsandhu3436 Рік тому

    ਪਹਾੜਾਂ ਉੱਪਰ ਐਨੀ ਉਚਾਈ ਤੇ ਉੱਬੜ ਖਾਬੜ ਰਾਹਾਂ ਤੇ ਚੱਲ ਕੇ ਰਹਿਣ ਬਸੇਰਿਆਂ 'ਚ ਖਾਣ ਪੀਣ ਦਾ ਜਰੂਰੀ ਸਮਾਨ ਪਹੁੰਚਾਉਣਾ ਵੀ ਕਿਸੇ ਇਮਤਿਹਾਨ ਤੋਂ ਘੱਟ ਨਹੀਂ ਹੋਣਾ। ਇੱਥੇ ਡਾਕਟਰੀ ਸਹੂਲਤਾਂ ਤਾਂ ਨਾਮਤਰ ਹੀ ਲਗਦੀਆਂ ਨੇ। ਐਮਰਜੈਂਸੀ ਚ ਕੀ ਕਿਸੇ ਹੈਲੀਕਾਪਟਰ ਐਂਬੂਲੈਂਸ ਦਾ ਪ੍ਰਬੰਧ ਹੋ ਜਾਂਦਾ ਹੈ? ਧੰਨ ਹੋ ਬਾਈ ਤੁਸੀਂ ਬਹੁਤ ਰਿਸਕ ਲੈ ਕੇ ਚੱਲੇ ਹੋ। ਚੜ੍ਹਦੀ ਕਲਾ। ♥️✌️

  • @jackpreetsingh9904
    @jackpreetsingh9904 Рік тому

    Aj puri look dev di ਪਰਬਤਰੋਹੀ ali🫶🏻❤️👍

  • @kuldeepkaur3809
    @kuldeepkaur3809 Рік тому

    ਚੜਦੀ ਕਲਾ ਵੀਰੇ ਅੱਜ ਦੇ ਝਾਕੇ ਬਹੁਤ ਸੋਹਣੇ ਨੇ 🙏🏻

  • @forevertrue7663
    @forevertrue7663 Рік тому

    ਬਹੁਤ ਸ਼ਾਨਦਾਰ

  • @hardeepsinghsohi1132
    @hardeepsinghsohi1132 Рік тому

    ਬਹੁਤ ਵਧੀਆ ਲੱਗ ਰਹੇਨੇ ਪਹਾੜਾਂ ਦੇ ਨਜ਼ਾਰੇ 🎉❤ ਪ੍ਰਮਾਤਮਾ ਚੜ੍ਹਦੀਆਂ ਕਲਾਂ ਬਖਸ਼ੇ ਜੀ🎉

  • @balvisingh14
    @balvisingh14 Рік тому

    awesome scenery

  • @yo_boy_gesha
    @yo_boy_gesha Рік тому +1

    ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਦੇਵ ਹੋਈ ਪਈ ਐ।

  • @sumanpreetkhalsa373
    @sumanpreetkhalsa373 Рік тому

    ਬਹੁਤ ਵਧੀਆ ਵੀਰੇ

  • @MANJITSingh-wh2fd
    @MANJITSingh-wh2fd Рік тому

    Beautiful view and water fall snow 👍sat shri Akal doona veera nu beautiful vlog ghudda veer ji 🙏🙏

  • @ਜੱਸ-ਸਿੱਧੂ
    @ਜੱਸ-ਸਿੱਧੂ Рік тому +1

    ਬਲਾਈਂ ਸੋਹਣਾ ਵੀਊ ਆ ਵੀਰੇ…..ਜਿਊਂਦੇ ਵੱਸਦੇ ਰਹੋ ਦੋਵੇਂ ਬਾਈ….❤

  • @sonybanwait5187
    @sonybanwait5187 Рік тому

    ਵੀਰੇ ਬਹੁਤ ਸੋਹਣੀਆਂ ਥਾਵਾਂ ਨੇ। ਧਨਵਾਦ 🙏

  • @sukhpreetgill6540
    @sukhpreetgill6540 Рік тому +1

    Ajj mr .ghudda dil jitt liya❤ badi sohne kudrat de nazare dilhaye. RABB THONU TANDRUST RAKHE TE EVE HI KUDRAT DE NAZARE SANU JHAKA BAKA DIKHAUNDE RAHO 🙂 tusa lokan ajj rabb vekh liya.. veer ji india wichon koi virla hi thode warga kamm kar reha hai.. isnu expand karo..

  • @harpreetharpreet5162
    @harpreetharpreet5162 Рік тому +1

    ਸਤਿ ਸੀ੍ ਅਾਕਾਲ ਦੋਵਾ ਵੀਰਾ ਨੂੰ,ਵੀਰੇ ਅਾਪਣਾ ਧਿਅਾਨ ਨਾਲ ਅਾਵੇ ਹੱਸੇ ਦਾ ਮਾਰਸਾ ਬਾਣ ਜਾਦਾ ਹੁੰਦਾ,ੳੁਦਾ ੳੁਤਲੇ ਲੈਵਲ ਦੀ ਗੱਲਬਾਤ ਅਾ,ਚੋਬਰ ਹੋਣੀ ਫੀਲੰਗਾ ਚੱਕੇ ਫਿਰਦਾ,🤓

  • @TheGurpyar
    @TheGurpyar Рік тому

    ਘੈਟ ਗਲਬਾਤ।

  • @davindersingh6004
    @davindersingh6004 Рік тому +2

    Sat Siri akal ji waheguruji sarian te meharkari todays vlog was very good very nice good view good waterfall good snow everything is very good good job thanks 👍

  • @jagtartoor2821
    @jagtartoor2821 Рік тому

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ

  • @FatehSidhu3876
    @FatehSidhu3876 Рік тому

    ਪਰਮਾਤਮਾ ਸਦਾ ਅੰਗ ਸੰਗ ਸਹਾਈ ਹੋ ਕੇ ਆਪਣੇ ਸਫਰਾਂ ਨੂੰ ਸਫਲ ਬਣਾਉਣ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤

  • @mssingh81
    @mssingh81 Рік тому

    ਬਹੁਤ ਸੋਹਣਾ👍🙏

  • @harjitsamra9056
    @harjitsamra9056 Рік тому

    Very nice view bro tks to both

  • @kalabrar9278
    @kalabrar9278 Рік тому +1

    ਸਤਿ ਸੀ੍ ਅਕਾਲ ਦੋਨਾਂ ਬਾਈਆਂ ਨੂੰ

  • @jagdishtatlah2012
    @jagdishtatlah2012 Рік тому

    Great fall young man. We watch you guys everyday. God bless you guys.

  • @indervirmundi4448
    @indervirmundi4448 Рік тому

    Waheguru Dhan waheguru Ji

  • @rishiSharma-oh2dj
    @rishiSharma-oh2dj Рік тому

    Have a great day 👍👍👍

  • @sukhjindersingh1119
    @sukhjindersingh1119 Рік тому

    Ghudda ji thanks for good views for mornin exercise