Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਸੋਣੀ ਜਾਣਕਾਰੀ ਦਿੱਤੀ ਬਾਈ ਜੀ ਅਮਜਦ ਜਿਲਾ ਸੰਗਰੂਰ ਭੁੱਲਰ ਬਾਈ siraaa ❤
ਵਾਹਿਗੁਰੂ ਜੀ ।। ਬਹੁਤ ਬਹੁਤ ਧੰਨਵਾਦ ਜੀ।। ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ।। ਦੁਪਹਿਰੇ ਜੇ ਰੁੱਖਾਂ ਦੀਆਂ ਟਾਹਣੀਆਂ ਨਾ ਮਿਲਣ ਤਾ ਫਿਰ ਕੀ ਪਾਇਆ ਜਾਵੇ ।। ਸ਼ਾਮ ਦੇ ਸਮੇਂ ਵਿਚ ਕਿਸ ਤਰ੍ਹਾਂ ਦਾ ਚਾਰਾ ਪੁਓਣਾ ਹੈ ਜੀ ।।।।। ਇਹ ਸਾਰਾ ਕੰਮ ਵਿੱਚ ਵੀ ਵੀਡੀਓ ਵਿੱਚ ਕਰਕੇ ਦਸ਼ਣ ਦੀ ਖੇਚਲ ਜਰੂਰ ਕਰਨੀ ਜੀ ।। ਨਾਲ ਹੀ ਅਪਣਾ ਐਡਰੈਸ ਜਰੂਰੀ ਦਸਣਾ ਜੀ ।।।। ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤਹਾਨੂੰ ਸਦਾ ਹੀ ਚੜ੍ਹਦੀ ਕਲਾ ਵਿਚ ਰਖਣ ਜੀ ।।।
ਬਹੁਤ ਸੋਹਣੀ ਵੀਡਿਉ ਆ ਜੀ ਵੀਰ ਜੀ ਦੁਪਹਿਰ ਅਤੇ ਸ਼ਾਮ ਵੇਲੇ ਦੀ ਵੀ ਬੱਕਰੀ ਦੀ ਸਾਂਭ ਸੰਭਾਲ ਦੀ ਵੀਡੀਓ ਬਣਾਉਣ ਜੀ
ਬਹੁਤ ਵਧੀਆ ❤❤❤
Very nice brother
Very Nice
ਬਹੁਤ ਵਦੀਆ ਵੀਰ ji
Good bhuller
bhai dhud kine k da vhecde tuc?
Bai Kam vdhia but microphone 🎤 tan lga lainda yr agey toh khyal kri
ਬਾਈ ਦਰੱਖਤ ਵੱਢਣੇ ਚੰਗਾ ਕੰਮ ਨੀ ਸੋਢਾ ਬਹੁਤ ਮਾੜਾ ਕੰਮ ਆ
Bro paani kine time baad pilona eh khuraak to baad?
ਬਾਈ ਜੀ ਕਿੱਥੇ ਹੈ ਬੱਕਰੀ। ਫਾਰਮ ਬਾਈਜੀਦੱਸਣਾ
Awaj saaf ni aondi ta karke thodi vedio skip kar rhe a🤩
Bhai bakriya ta Teri bahut madi hoyi aa ena nu bhar khol leya kar bhai ena nu bhar khol na jruri aa
Bhuller de farm de janvran vich na chmk aa na sfai aa ehde farm te jaan ton 200 miter door ton hi mushk aun lgg janda jehra ehda farm aa ohdian mingna pishav ehde farm de thlle hi pea rehnda jihde nal mushk te bimari zyda failde aa
Y appa nu ke benifit aw goat da
Bai mongi da nera kive khalaea
Profit nhi btaya brother
y ma msg kita c Bhular y nu KOi reply ni kita Bakri vara pusia c