Kapurthala News | ਬਜ਼ੁਰਗ ਮਾਤਾ ਦੀ ਮੌਤ ਤੋਂ ਬਾਅਦ ਹੰਗਾਮਾ, ਸ਼ਮਸ਼ਾਨਘਾਟ ਚ ਹੀ ਭਿੜ ਗਏ ਸ਼ਰੀਕ |

Поділитися
Вставка
  • Опубліковано 9 січ 2025

КОМЕНТАРІ • 31

  • @pinkykaur4239
    @pinkykaur4239 Рік тому +13

    ਜਿਹੜਾ ਸਵੇ ਕਰਦਾ ਉਸ ਦਾ ਹੱਕ ਜਮੀਨ ਦਾ

  • @muridpursaab5692
    @muridpursaab5692 Рік тому +15

    ਜਦੋਂ ਮਾਤਾ ਨੂੰ ਸਾਂਭਣ ਦਾ ਟਾਈਮ ਸੀ ਉਦੋਂ ਕਿੱਥੇ ਸੀ

  • @brarbrar2066
    @brarbrar2066 Рік тому +11

    ਗਲਤੀ ਤੇਰੀ ਇਹ ਆ ਵੀਰ ਕਿ ਤੁਸੀਂ ਮਾਤਾ ਨੂੰ ਪਹਿਲਾਂ ਤਾਂ ਪੁਛਿਆ ਨਹੀਂ ਹੁਣ ਜਮੀਨ ਮਾਰਾ ਆਇਆ

  • @meharsingh9033
    @meharsingh9033 Рік тому +8

    ਪੰਦਰਾਂ ਸਾਲ ਦਾ ਪੁਤ ਕਿਥੇ ਸੀ।ਜਿਸ ਨੇ ਸਾਂਭੀ ਹੋਈ ਸੀ, ਉਹ ਹੀ ਮਾਲਕ ਸਨ ਮਾਤਾ ਦੇ।ਜਮੀਨ ਦੇ ਹਕਦਾਰ ਵੀ ਸੇਵਾ ਕਰਨ ਵਾਲੇ ਹੀ ਹਨ।ਪੁਤਰ ਤਾਂ ਹੁਣ ਛਿੱਤਰਾਂ ਦੇ ਲਾਇਕ ਹੈ।

    • @gharg2309
      @gharg2309 Рік тому

      ਉਹ ਭਰਾਵਾ ਮਾਂ ਦਿਆ ਪੁੱਤਰਾ ਹੁਣ ਤੂੰ ਮਾ ਦੇ ਫੁੱਲਾਂ ਨੂੰ ਹੱਥ ਲਾਉਣ ਦੀਆਂ ਗੱਲਾਂ ਕਰੀ ਜਾ ਰਿਹਾਂ , ਹੁਣ ਹੱਥ ਲਾ ਕੇ ਕੀ ਕਰੋਗੇ, ਜਦੋਂ ਮਾਂ ਜੀ ਦੁਨੀਆਂ ਵਿੱਚ ਸੀ ਉਦੋਂ ਤਾਂ ਤੁਹਾਨੂੰ ਮਾਂ ਦੀ ਯਾਦ ਨਹੀਂ ਆਈ। ਹੁਣ ਤਾਂ ਮਾਤਾ ਦੀ ਮਿੱਟੀ ਨੂੰ ਨਾ ਰੋਲ।

  • @karnailfouji3338
    @karnailfouji3338 Рік тому +12

    ਵੀਰ ਜੀਓ ਮਾਤਾ ਜੀ ਦਾ ਪਹਿਲਾਂ ਖ਼ਿਆਲ ਰੱਖਦੇ ਹੁਣ 3 ਕਿਲੇ ਦਿਸਦੇ ਹਨ ਮਾਤਾ ਜੀ ਨਹੀਂ ਆਪਦੇ ਘਰ ਵਾਲੀ ਨੂੰ ਪੁੱਛ ਉਨ੍ਹਾਂ ਨੂੰ ਮੁਸ਼ਕ ਆਂਉਂਦੀ ਸੀ ਮਾਤਾ ਜੀ ਵਿਚੋਂ

  • @randhirkaur4086
    @randhirkaur4086 Рік тому +22

    ਪਹਿਲਾਂ ਜਿਉਂਦੀ ਮਾਂ ਨਹੀਂ ਸੀ ਦਿਸਦੀ ਹੁਣ ਚੇਤਾ ਆ ਗਿਆ

  • @SardoolsinghKang
    @SardoolsinghKang Рік тому +2

    ਪਹਿਲਾਂ ਪੁਤ ਕਿਥੇ ਸੀ ਉਦੋਂ ਤਾਂ ਵਹੁਟੀ ਥਲੇ ਲਗਿਆ ਰਿਹਾ ਓਦੋਂ ਮਾਂ ਯਾਦ ਨੀ ਸੀ ਮਾਂ ਦੀ ਅਰਥੀ ਕਿਹੜਾ ਪਵਿਤਰ ਹੋ ਜਾਣੀ ਸੀ ਅਜਿਹੇ ਪੁਤਰ ਦੇ ਹਰ ਲੱਗਕੇ

  • @charanjeetkaur8483
    @charanjeetkaur8483 Рік тому +3

    15ਸਾਲਾਂ ਤੋ ਮਾਰੀ ਨੀ ਹੁਣ ਕਉ ਮਾਰਦੇ ਜੈ ਮਾਤਾ ਤੇਰੀ ਸੀ ਫੇਰ ਰੱਖੀ ਕਉ ਨੀ

  • @balwinderkaur-ym4mk
    @balwinderkaur-ym4mk Рік тому +13

    ਪਹਿਲਾਂ ਤੈਨੂੰ 15 ਸਾਲ ਤੋ ਤਾਂ ਦਿਖੀ ਮਾਂ ਹੁਣ ਤੈਨੂੰ ਪਤਾ ਲੱਗ ਗਿਆ ਮਾਂ ਮਰੀ ਨੂੰ ਤਾਂ ਬਖਸ ਦੇ

  • @sidhubathindewala1744
    @sidhubathindewala1744 Рік тому +2

    ਸਰਮ ਕਰ ਸਿਆਣਾ ਬਿਆਨਾ ਝੂਠ ਬੋਲਦਾ ਪਹਿਲਾਂ ਕਿੱਥੇ ਗਿਆ ਸੀ ਹੁਣ ਮਾਤਾ ਦਿੱਸ ਗਈ ਫੁੱਲਾਂ ਦੀ ਬੇਅਦਬੀ ਕਰਦਾ ਹੁਣ

  • @tusharjaani3801
    @tusharjaani3801 Рік тому +2

    ਮਾਤਾ ਦਾ ਮਰਨ ਵੀ ਖਰਾਬ ਕਰ ਦਿੱਤਾ ।ਜਿਊਦੀ ਨੂੰ ਪੁੱਛਿਆ ਨਹੀਂ

  • @Karamkaur.
    @Karamkaur. Рік тому +2

    😢😢😢😢waheguru ji

  • @navdeepkang-yf8ij
    @navdeepkang-yf8ij Рік тому +1

    ❤❤👏👏❤️❤️👍👍

  • @ManjotChahal-r6x
    @ManjotChahal-r6x Рік тому +2

    Sahi gl umer de hisab naal mata ne marna hi si

  • @jaswinderkaur3252
    @jaswinderkaur3252 Рік тому +1

    Pind waliya nu ptta mata kithe c 15 saal di.

  • @GurpreetsinghGurpreetsingh-j8w

    15sal hoge maa yaad ahi ehna nu

  • @manjeetkaur9557
    @manjeetkaur9557 Рік тому +1

    Jondi nu gre ni rhan dita te hun hdiea thane Jang eea besrm

  • @amrikbanga8935
    @amrikbanga8935 Рік тому +1

    Tanu 3 kille disdy aaa ma ni dise pehla

  • @mohindermoudgill8781
    @mohindermoudgill8781 Рік тому

    Jadu mata jag te se hidhu ki

  • @JasvirUppal-yg7vh
    @JasvirUppal-yg7vh Рік тому +1

    Lakh lahnt putt de pehla maa nahi sambi

  • @gurnaamsingh9352
    @gurnaamsingh9352 Рік тому

    Pehlan tan puchhde nhi fir hak jtaunde han

  • @baljittoor1822
    @baljittoor1822 Рік тому +1

    Who take mother there r earn everything, the son off mother is wrong kick him out

  • @jaswinderkaur3252
    @jaswinderkaur3252 Рік тому

    Pehla ni maa da ptta

  • @yuvraj5179
    @yuvraj5179 Рік тому

    Fitay muuh esay lokan de

  • @hackerchoudhary362
    @hackerchoudhary362 Рік тому

    Maa ne jamen k liye mar Raha hai tu

  • @jaswinderkaur3252
    @jaswinderkaur3252 Рік тому

    Tusi hun a ke maa di kini izat bna ditti

  • @singhkewal3201
    @singhkewal3201 Рік тому +1

    Fir oh 15sal Q sambda j tu changa huda